Home / ਪਰਵਾਸੀ-ਖ਼ਬਰਾਂ (page 12)

ਪਰਵਾਸੀ-ਖ਼ਬਰਾਂ

ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋਈ 21 ਸਾਲਾ ਕੁੜੀ ਪਿਛਲੇ 13 ਦਿਨਾਂ ਤੋਂ ਕੋਮਾ R.....

ਨਾਭਾ: ਨਾਭਾ ਤੋਂ ਕੈਨੇਡਾ ਪੜਾਈ ਕਰਨ ਗਈ ਜਸਪ੍ਰੀਤ ਕੌਰ (21) ਦੇ ਘਰ  ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕੈਨੇਡਾ ਰਹਿੰਦੀ ਉਨ੍ਹਾਂ ਦੀ ਧੀ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ ਉਹ ਪਿਛਲੇ 13 ਦਿਨਾਂ ਤੋਂ ਕੋਮਾ ‘ਚ ਹੈ ਜੋ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਜਸਪ੍ਰੀਤ …

Read More »

ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੁਲਿਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ .....

ਨਿਊਜ਼ ਡੈਸਕ : ਨਿਊਜ਼ੀਲੈਂਡ ‘ਚ ਪੰਜਾਬੀ ਮੂਲ ਦੇ ਵਿਅਕਤੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੁਲਿਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ‘ਚ ਡਿਪੋਰਟ ਕੀਤਾ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਗੁਰਵਿੰਦਰ ਸਿੰਘ ਵਿਦਿਆਰਥੀ ਵੀਜ਼ਾ ‘ਤੇ 2014 ਵਿੱਚ ਨਿਊਜ਼ੀਲੈਂਡ ਆਇਆ ਸੀ। ਟ੍ਰਿਬਿਊਨਲ ਨੇ ਸੁਣਵਾਈ ਦੌਰਾਨ ਜਾਣਿਆ …

Read More »

ਲਿਬਰਲ ਪਾਰਟੀ ਵਲੋਂ ਫੈਡਰਲ ਚੋਣਾਂ ਲਈ ਗੁਨੀਤ ਗਰੇਵਾਲ ਨਾਮਜ਼ਦ, ਪੰਜਾਬ ਇੰਡਸਟ.....

ਬ੍ਰਿਟਿਸ਼ ਕੋਲੰਬੀਆ : ਟਰੂਡੋ ਦੀ ਲਿਬਰਲ ਪਾਰਟੀ ਵਲੋਂ ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਫੈਡਰਲ ਚੋਣਾਂ ਲਈ ਪੰਜਾਬੀ ਮੂਲ ਦੀ ਗੁਨੀਤ ਗਰੇਵਾਲ ਨੂੰ ਨਾਮਜ਼ਦ ਕੀਤਾ ਗਿਆ ਹੈ। Liberals in Mission–Matsqui–Fraser Canyon have nominated Guneet Grewal as our Team Trudeau candidate. Congratulations, Guneet! pic.twitter.com/kjAeRbrC44 — Liberal Party (@liberal_party) August …

Read More »

ਸਿੰਗਾਪੁਰ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੇ ਭਾਰਤੀ ਪਰਿਵਾਰ ਤੇ ਹੀ ਕ.....

ਸਿੰਗਾਪੁਰ : ਸਿੰਗਾਪੁਰ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਇੱਕ ਪਾਰਕ ‘ਚ ਭਾਰਤੀ ਮੂਲ ਦੇ ਹੀ ਇੱਕ ਪਰਿਵਾਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਪੁਲਿਸ ਤੋਂ ਸਖ਼ਤ ਚਿਤਾਵਨੀ ਮਿਲੀ ਹੈ। ਰਿਪੋਰਟਾਂ ਮੁਤਾਬਕ 47 ਸਾਲਾ ਵਿਅਕਤੀ ਖ਼ਿਲਾਫ਼ ਜਨਤਕ ਹੰਗਾਮਾ ਅਤੇ ਦੂਜਿਆਂ ਦੀਆਂ ਨਸਲੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ …

Read More »

ਉਘੇ ਲੇਖਕ ਤੇ ਪ੍ਰਕਾਸ਼ਕ ਐਸ ਬਲਵੰਤ ਦਾ ਦੇਹਾਂਤ

ਚੰਡੀਗੜ੍ਹ, (ਅਵਤਾਰ ਸਿੰਘ): ਇੰਗਲੈਂਡ ਵਸਦੇ ਉਘੇ ਲੇਖਕ ਅਤੇ ਪ੍ਰਕਾਸ਼ਕ ਐਸ ਬਲਵੰਤ ਦਾ ਦੇਹਾਂਤ ਹੋ ਗਿਆ। ਐਸ ਬਲਵੰਤ ਪੰਜਾਬੀ ਸਾਹਿਤ ਤੇ ਸੱਭਿਆਚਾਰ ਬਾਰੇ ਲਿਖਤਾਂ ਦੇ ਲੇਖਕ ਵਜੋਂ ਜਾਣਿਆ ਪਛਾਣਿਆ ਇਕ ਨਾਂ ਹੈ। ਉਹ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਸਾਹਿਤਿਕ ਤੇ ਸੱਭਿਆਚਾਰਿਕ ਵਿਸ਼ਿਆਂ ਬਾਰੇ ਕਰੀਬ ਦਰਜਨ ਤੋਂ ਵੱਧ ਕਿਤਾਬਾਂ ਦਾ ਕਰਤਾ ਹੈ। …

Read More »

ਇਟਲੀ ‘ਚ ਪੰਜਾਬੀ ਨੌਜਵਾਨ ਦੀ ਨਹਿਰ ‘ਚ ਡੁੱਬਣ ਨਾਲ ਮੌਤ

ਮਿਲਾਨ (ਇਟਲੀ) : ਇਟਲੀ ‘ਚ ਤਕਰੀਬਨ ਡੇਢ ਸਾਲ ਤੋਂ ਆਏ ਪੰਜਾਬੀ ਨੌਜਵਾਨ ਸਰਬਜੀਤ ਸਿੰਘ (25) ਦੀ ਨਹਿਰ ‘ਚ ਡੁੱਬਣ ਨਾਲ ਮੌਤ ਹੋ ਗਈ ਹੈ।  ਮ੍ਰਿਤਕ ਦੇ ਦੋਸਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਪੰਜਾਬ ਦੇ ਪਿੰਡ ਮੀਰੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ, ਜੋ ਕਿ ਭੂਆ ਦੇ ਮੁੰਡੇ ਨਾਲ ਮਿਲਾਨ ਦੇ …

Read More »

ਬਰੈਂਪਟਨ ਵਿਖੇ ਅਵਤਾਰ ਕੌਰ ਔਜਲਾ ਦੇ ਨਾਮ ‘ਤੇ ਰੱਖਿਆ ਜਾਵੇਗਾ ਸਟਰੀਟ ਦਾ ਨਾ.....

ਬਰੈਂਪਟਨ: ਬਰੈਂਪਟਨ ਦੀ ਸਿਟੀ ਕੌਂਸਲ ‘ਚ ਪਹਿਲੀ ਵਾਰ ਪੰਜਾਬੀ ਮੂਲ ਦੀ ਔਰਤ ਵਜੋਂ ਜਿੱਤ ਪ੍ਰਾਪਤ ਕਰਨ ਵਾਲੀ ਅਵਤਾਰ ਕੌਰ ਔਜਲਾ ਦੇ ਨਾਮ ‘ਤੇ ਸਟਰੀਟ ਦਾ ਨਾਮ ਰੱਖਣ ਸਬੰਧੀ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਇਹ ਮਤਾ ਮਾਰਟਿਨ ਮੇਦੇਰੁਸ ਵੱਲੋਂ ਲਿਆਂਦਾ ਗਿਆ ਸੀ ਅਤੇ ਇਸ ਮਤੇ ਦੀ ਤਾਈਦ ਰੀਜਨਲ ਕਾਊਂਸਲਰ …

Read More »

ਸਰੀ ਤੋਂ ਲਾਪਤਾ ਹੋਏ 64 ਸਾਲਾ ਪੰਜਾਬੀ ਦੀ ਮਿਲੀ ਲਾਸ਼

ਸਰੀ : ਕੈਨੇਡਾ ਦੇ ਸਰੀ ਸ਼ਹਿਰ ਤੋਂ ਲਾਪਤਾ ਹੋਏ 64 ਸਾਲ ਦੇ ਬਲਬੀਰ ਬਰਾੜ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਬਲਬੀਰ ਬਰਾੜ ਦੀ ਭਾਲ ਕਰ ਰਹੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ‘ਚ ਕੋਈ ਅਪਰਾਧਿਕ ਪਹਿਲੂ ਨਜ਼ਰ ਨਹੀਂ ਆਇਆ ਤੇ ਜਾਂਚ ਦੀ ਜ਼ਿੰਮੇਵਾਰੀ ਬੀ.ਸੀ. ਕੋਰੋਨਰ ਸਰਵਿਸ …

Read More »

ਬਰੈਂਪਟਨ: 46 ਸਾਲਾ ਪੰਜਾਬੀ ਟਰੱਕ ਡਰਾਇਵਰ 83 ਕਿਲੋ ਕੋਕੀਨ ਨਾਲ ਕੀਤਾ ਗਿਆ ਚਾਰਜ .....

ਅਮਰੀਕਾ-ਕੈਨੇਡਾ ਬਾਰਡਰ ‘ਤੇ ਕਮਰਸ਼ੀਅਲ ਟਰਾਂਸਪੋਰਟ ਟਰੱਕ ਟਰੇਲਰ ‘ਚ ਲੁਕਾ ਕੇ ਲਿਜਾਈ ਜਾ ਰਹੀ 83 ਕਿਲੋ ਕੋਕੀਨ ਨਾਲ ਬਰੈਂਪਟਨ ਦੇ ਇਕ 46 ਸਾਲਾ ਟਰੱਕ ਡਰਾਇਵਰ ਗੁਰਦੀਪ ਸਿੰਘ ਮਾਂਗਟ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਅਤੇ ਆਰ.ਸੀ.ਐੱਮ.ਪੀ. ਵੱਲੋਂ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਲੰਘੀ 9 ਅਗਸਤ 2021 ਵਾਲੇ ਦਿਨ ਅਮਰੀਕਾ ਤੋਂ ਕੈਨੇਡਾ ਦਾਖ਼ਲ …

Read More »

ਪੰਜਾਬੀ ਜੋੜੇ ਨੂੰ ਵਿਆਹ ਤੋਂ 6 ਸਾਲ ਬਾਅਦ ਵੀ ਨਹੀਂ ਮਿਲੀ ਐਲਬਮ, ਅਦਾਲਤ ਨੇ ਫੋਟ.....

ਸਰੀ : ਸਰੀ ਦੇ ਇੱਕ ਪੰਜਾਬੀ ਜੋੜੇ ਨੂੰ ਵਿਆਹ ਤੋਂ 6 ਸਾਲ ਬਾਅਦ ਵੀ ਵਿਆਹ ਦੀ ਐਲਬਮ ਤੇ ਮੂਵੀ ਨਹੀਂ ਮਿਲੀ। ਜਿਸ ਲਈ ਅਦਾਲਤ ਨੇ ਫੋਟੋਗ੍ਰਾਫ਼ਰ ਨੂੰ ਕੰਮ ‘ਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਸਰੀ ਦੀ ਬੀ.ਸੀ. ਪ੍ਰੋਵਿੰਸ਼ੀਅਲ਼ ਅਦਾਲਤ ਦੀ ਜੱਜ ਵੱਲੀਆਮਈ …

Read More »