Home / ਪਰਵਾਸੀ-ਖ਼ਬਰਾਂ (page 119)

ਪਰਵਾਸੀ-ਖ਼ਬਰਾਂ

ਰਿਸਰਚ: ਇਸ ਤਕਨੀਕ ਨਾਲ ਪਤਾ ਲੱਗ ਜਾਵੇਗਾ ਕਿ ਕਿੰਨੇ ਸਾਲ ਦੀ ਜ਼ਿੰਦਗੀ ਹੈ ਤੁਹਾਡ.....

ਲੰਦਨ: ਅੱਜਕੱਲ੍ਹ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਅਜਿਹੀ ਕਈ ਐਪ ਚੱਲ ਰਹੀ ਹੈ ਜਿਸ ਵਿੱਚ ਤੁਹਾਡੇ ਮਰਨ ਦੀ ਤਰੀਕ ਦੇ ਨਾਲ-ਨਾਲ ਹੋਰ ਕਈ ਅਨੁਮਾਨ ਲਗਾਏ ਜਾਂਦੇ ਹਨ ਅਤੇ ਆਮਤੌਰ ‘ਤੇ ਲੋਕਾਂ ਦੀ ਇਸ ਵਿੱਚ ਦਿਲਚਸਪੀ ਵੀ ਰਹਿੰਦੀ ਹੈ। ਇਸ ਦੀ ਦਿਸ਼ਾ ਵਿੱਚ ਵਿਗਿਆਨੀਆਂ ਨੇ ਇੱਕ ਜਾਂਚ ਕੀਤੀ ਹੈ। ਜਾਂਚ ਦੇ ਅਨੁਸਾਰ, …

Read More »

ਐਤਵਾਰ ਦੇ ਦਿਨ ਮਹਿਲਾ ਨੂੰ ਕੰਮ ‘ਤੇ ਬੁਲਾਉਣ ਕਾਰਨ ਇਸ ਕੰਪਨੀ ਨੂੰ ਭਰਨਾ ਪਵੇ.....

employee awarded 150 crore after suing boss for making her work on sunday

ਵਾਸ਼ਿੰਗਟਨ: ਇੱਕ ਹੋਟਲ ‘ਚ ਭਾਂਡੇ ਧੋਣ ਦਾ ਕੰਮ ਕਰਨ ਵਾਲੀ ਇੱਕ ਮਹਿਲਾ ਨੂੰ 21 ਮਿਲੀਅਨ ਡਾਲਰ (150 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਹੋਟਲ ਨੇ ਮਹਿਲਾ ਨੂੰ ਐਤਵਾਰ ਨੂੰ ਚਰਚ ਜਾਣ ਦੇ ਬਿਜਾਏ ਕੰਮ ‘ਤੇ ਬੁਲਾਇਆ ਸੀ। ਲਿਹਾਜ਼ਾ ਮਹਿਲਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ …

Read More »

ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਫੀਸ ਨੂੰ ਓਨਟਾਰੀਓ ਸਰਕਾਰ ਨੇ.....

Ontario to eliminate free tuition for low-income students

ਟੋਰਾਂਟੋ: ਓਨਟਾਰੀਓ ਸਰਕਾਰ ਨੇ ਕਰੋੜਾਂ ਦੇ ਘਾਟੇ ਨੂੰ ਖਤਮ ਕਰਨ ਲਈ ਘੱਟ ਆਮਦਨੀ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਖਤਮ ਕਰ ਦਿੱਤਾ ਹੈ। ਡੱਗ ਫੋਰਡ ਸਰਕਾਰ ਵੱਲੋਂ ਟਿਊਸ਼ਨ ਫੀਸ ਵਿੱਚ ਵੀ ਕਟੌਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਇਹ ਫੈਸਲਾ ਉਨ੍ਹਾਂ ਵਿਦਿਆਰਥੀਆਂ ਲਈ ਨੁਕਸਾਨ ਮੰਨਿਆ ਜਾ ਰਿਹਾ …

Read More »

ਕੈਨੇਡਾ ਦੀ ਚੀਨ ਨੂੰ ਅਪੀਲ, ਸਾਡੇ ਨਾਗਰਿਕ ਨੂੰ ਛੱਡ ਦਵੋ, ਫਾਂਸੀ ਨਾ ਦਵੋ, ਰਹਿਮ .....

Canada formally requests clemency

ਓਟਾਵਾ: ਚੀਨ ਵਲੌਂ ਕੈਨੇਡਾ ਦੇ ਇੱਕ ਨਾਗਰਿਕ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਖਰਾਬ ਸਥਿਤੀ ਤੋਂ ਗੁਜ਼ਰ ਰਹੇ ਹਨ। ਇਸ ਦੇ ਚਲਦਿਆਂ ਕੈਨੇਡਾ ਨੇ ਮੰਗਲਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ …

Read More »

ਹੋਟਲ ਸਟਾਫ ਦੇ ਬੇਕਾਬੂ ਹੋਏ ਰੋਬੋਟਾਂ ਨੇ ਪਾਇਆ ਭੜਥੂ, 123 ਨੂੰ ਕੀਤਾ ਬਰਖਾਸਤ

Hotel fires robotic staff

ਟੋਕੀਓ: ਇਸ ਸਮੇਂ ਦੁਨੀਆ ਭਰ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹਿਸ ਛਿੜੀ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਕੋਈ ਵੀ ਟੈਕਨਾਲਾਜੀ, ਇਨਸਾਨਾਂ ਨੂੰ ਪੂਰੀ ਤਰ੍ਹਾਂ ਰਿਪਲੇਸ ਨਹੀਂ ਕਰ ਸਕੇਗੀ। ਇਸ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਪਾਨ ਦੇ ਇੱਕ ਹੋਟਲ ਨੇ ਠੀਕ ਕੰਮ ਨਾ ਕਰਨ ‘ਤੇ ਆਪਣੇ …

Read More »

ਘਿਨਾਉਣੀ ਹਰਕਤ, ਟਾਰਗੇਟ ਪੂਰਾ ਨਾ ਕਰਨ ‘ਤੇ ਕੰਪਨੀ ਨੇ ਮੁਲਾਜ਼ਮਾਂ ਨੂੰ ਕੁੱ.....

Chinese company's brutal punishment for workers

ਬੀਜਿੰਗ: ਕਿਸੇ ਕੰਪਨੀ ‘ਚ ਕੰਮ ਕਰਦੇ ਹੋਏ ਜੇਕਰ ਦਿੱਤੇ ਗਏ ਟਾਰਗੇਟ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਇੱਕ ਕਰਮਚਾਰੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਸਕਦਾ ਹੈ। ਇੱਕ ਆਮ ਕਰਮਚਾਰੀ ਇਹ ਸੋਚ ਸਕਦਾ ਹੈ ਕਿ ਸ਼ਾਇਦ ਉਸਦੀ ਸੈਲਰੀ ਨਹੀਂ ਵਧੇਗੀ ਜਾਂ ਪ੍ਰੋਮੋਸ਼ਨ ਨਹੀਂ ਮਿਲੇਗੀ ਪਰ ਚੀਨ ਦੀ ਇੱਕ ਕੰਪਨੀ …

Read More »

ਜਗਮੀਤ ਸਿੰਘ ਖਿਲਾਫ ਖੜ੍ਹੀ ਫੈਡਰਲ ਲਿਬਰਲ ਉਮੀਦਵਾਰ ਕੈਰਨ ਹੋਈ ਪਾਸੇ, ਮੰਗੀ ਮ.....

Liberal Karen Wang Resigns From B.C. Byelection

ਓਟਾਵਾ: ਐਨਡੀਪੀ ਆਗੂ ਜਗਮੀਤ ਸਿੰਘ ਖਿਲਾਫ ਬਰਨਾਬੀ ਸਾਊਥ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਖੜ੍ਹੀ ਫੈਡਰਲ ਲਿਬਰਲ ਉਮੀਦਵਾਰ ਪਾਸੇ ਹੋ ਗਈ ਹੈ ਤੇ ਆਪਣੇ ਵਿਰੋਧੀ ਖਿਲਾਫ ਟਿੱਪਣੀਆਂ ਕਰਨ ਦੇ ਸਬੰਧ ਵਿੱਚ ਉਸ ਵੱਲੋਂ ਮੁਆਫੀ ਵੀ ਮੰਗੀ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਜਗਮੀਤ ਸਿੰਘ ਨੂੰ ਭਾਰਤੀ ਮੂਲ ਦਾ ਦੱਸ ਕੇ ਉਨ੍ਹਾਂ …

Read More »

ਕੈਨੇਡਾ ਦੀ ਸੁਰੱਖਿਆ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਗਲਤੀ ਨਾਲ ਦਿੱ.....

canadian security concern accidentally granted permanent residency

ਓਟਾਵਾ: ਦੇਸ਼ ਦੀ ਸੁਰੱਖਿਆ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਗਲਤੀ ਨਾਲ ਕੈਨੇਡਾ ਦੀ ਪੀ.ਆਰ. ਦੇ ਦਿੱਤੀ ਗਈ ਜਿਸਦੀ ਨਿਖੇਧੀ ਕਰਦਿਆਂ ਫੈਡਰਲ ਪਬਲਿਕ ਸੇਫਟੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ। ਕੈਨੇਡਾ ਸਰਹੱਦੀ ਸਰਵਿਸਿਜ਼ ਏਜੰਸੀ ਦੇ ਪ੍ਰੈਜ਼ੀਡੈਂਟ ਜੌਹਨ ਓਸੋਵਸਕੀ ਵੱਲੋਂ ਪਬਲਿਕ ਸੇਫਟੀ ਮੰਤਰੀ ਰਾਲਫ …

Read More »

ਚੰਨ ‘ਤੇ ਖੇਤੀ ਸ਼ੁਰੂ ਕਰਕੇ ਚੀਨ ਨੇ ਰਚਿਆ ਇਤਿਹਾਸ

china grows cotton on moon

ਬੀਜਿੰਗ: ਚੀਨ ਵਲੋਂ ਚੰਨ ‘ਤੇ ਆਪਣਾ ਰੋਵਰ ਭੇਜਿਆ ਗਿਆ ਸੀ ਜਿਸ ਵਿਚ ਕਪਾਹ ਤੋਂ ਇਲਾਵਾ ਹੋਰ ਵੀ ਕਈ ਬੀਜ ਲਾ ਕੇ ਭੇਜੇ ਗਏ ਸਨ। ਇਸ ਰੋਵਰ ‘ਤੇ ਕਪਾਹ ਦਾ ਬੀਜ ਫੁੱਟ ਪੁੰਗਰ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਪਣੀ ਦੁਨੀਆ ਤੋਂ ਬਾਹਰ ਚੰਨ ‘ਤੇ ਕੋਈ ਪੌਦਾ ਉਗ ਰਿਹਾ …

Read More »

‘ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਿੱਤਾ ਅਸਤੀਫ਼ਾ’ ਵ੍ਹਾਈਟ ਹਾਊਸ ਦੇ ਬਾਹਰ ਮ.....

Trump resigns

ਵਾਸ਼ਿੰਗਟਨ: ਦੁਨੀਆ ਭਰ ‘ਚ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਸਤੀਫੇ ਦੀ ਫਰਜੀ ਖਬਰ ਫੈਲ ਗਈ। ਇਸ ਨੂੰ ਲੈ ਕੇ ਅਮਰੀਕਾ ਸਣੇ ਦੁਨੀਆ ਭਰ ਵਿੱਚ ਟਰੰਪ ਵਿਰੋਧੀ ਲੋਕ ਜਸ਼ਨ ਮਨਾਉਣ ਲੱਗੇ। ਦਰਅਸਲ ਬੁੱਧਵਾਰ ਨੂੰ ਅਮਰੀਕਾ ‘ਚ ‘ਵਾਸ਼ਿੰਗਟਨ ਪੋਸਟ’ ਅਖਬਾਰ ਦੇ ਫਰਜੀ ਐਡੀਸ਼ਨ ਦਾ ਵ੍ਹਾਈਟ ਹਾਊਸ ਦੇ ਆਲੇ ਦੁਆਲੇ …

Read More »