Home / ਪਰਵਾਸੀ-ਖ਼ਬਰਾਂ (page 112)

ਪਰਵਾਸੀ-ਖ਼ਬਰਾਂ

ਭੰਗ ਦੀ ਪ੍ਰਾਈਵੇਟ ਰਿਟੇਲ ਵਿੱਕਰੀ ਦੀ ਮਨਜ਼ੂਰੀ ਦੇ ਮਾਮਲੇ ‘ਤੇ ਢਿੱਲੋਂ ਵੱਲ.....

Gurpreet Dhillon encourages resident input on cannabis

ਬਰੈਂਪਟਨ: ਬਰੈਂਪਟਨ ਸ਼ਹਿਰ ਵਿੱਚ ਭੰਗ ਦੀ ਪ੍ਰਾਈਵੇਟ ਰਿਟੇਲ ਵਿੱਕਰੀ ਨੂੰ ਕਾਨੂੰਨੀ ਮਨਜ਼ੂਰੀ ਦੇਣ ਲਈ ਸਰਵੇ ਸੈਸ਼ਨਜ਼ ਕਰਵਾਇਆ ਜਾ ਰਿਹਾ ਹੈ। ਰਿਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਸ ਸਰਵੇ ਵਿੱਚ ਆਮ ਲੋਕਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ 22 ਜਨਵਰੀ 2019 …

Read More »

ਮਾਈਕ੍ਰੋਵੇਵ ਦੀ ਵਰਤੋਂ ਕਰ ਰਹੀ ਲੜਕੀ ਨਾਲ ਹੋਇਆ ਕੁਝ ਅਜਿਹਾ ਕਿ ਚਲੀ ਗਈ ਅੱਖਾ.....

Teen BLINDED after micowaved egg exploded

ਲੰਡਨ: ਇੰਗਲੈਂਡ ਦੇ ਨਿਊਕੈਸਲ ਸ਼ਹਿਰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਈਕ੍ਰੋਵੇਵ ਵਿੱਚ ਆਂਡੇ ਦੇ ਫਟਣ ਨਾਲ ਇੱਕ ਲੜਕੀ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੀ ਹੈ 19 ਸਾਲਾਂ ਦੀ ਕਰਟਨੀ ਵੁਡ ਨੇ ਮਾਈਕ੍ਰੋਵੇਵ ਵਿੱਚ ਆਂਡੇ ਉਬਾਲੇ ਤੇ ਜਿਵੇਂ ਹੀ ਉਸ ਨੇ ਉਨ੍ਹਾਂ …

Read More »

ਗ੍ਰੀਨ ਕਾਰਡ ਕੋਟਾ ਖਤਮ ਹੋਣ ਨਾਲ ਹੁਣ ਅਮਰੀਕਾ ‘ਚ ਵਧੇਗੀ ਭਾਰਤੀਆਂ ਦੀ ਗਿਣਤ.....

america Ending country cap Green Cards

ਅਮਰੀਕਾ ‘ਚ ਗ੍ਰੀਨ ਕਾਰਡ ਲਈ ਪਹਿਲਾਂ ਤੋਂ ਤੈਅ ਸਾਰੇ ਦੇਸ਼ਾਂ ਦਾ ਕੋਟਾ ਖਤਮ ਹੋਣ ਨਾਲ ਅਮਰੀਕੀ ਬਾਜ਼ਾਰ ‘ਚ ਮੌਜੂਦਾ ਭੇਦਭਾਵ ਖਤਮ ਹੋਵੇਗਾ, ਪਰ ਨਾਲ ਹੀ ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਭਾਰਤੀਆਂ ਅਤੇ ਚੀਨੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ। ਅਮਰੀਕੀ ਸੰਸਦ ਦੀ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ। ਗ੍ਰੀਨ …

Read More »

ਕਾਰਬਨ ਟੈਕਸ ਨੂੰ ਲੈ ਕੇ ਟਰੂਡੋ ਅਤੇ ਐਂਡਰੀਊ ਨੇ ਲਾਏ ਇੱਕ ਦੂਜੇ ਤੇ ਇਲਜ਼ਾਮ

skyrocketing carbon taxes

ਟੋਰਾਂਟੋ: ਜੇਕਰ ਫੈਡਰਲ ਸਰਕਾਰ 2019 ਦੀਆਂ ਆਮ ਚੋਣਾਂ ਜਿੱਤ ਜਾਂਦੀ ਹੈ ਤਾਂ ਕਾਰਬਨ ਤੇ ਲੱਗਣ ਵਾਲਾ ਟੈਕਸ ‘ਚ ਹਰ ਦਿਨ ਵਾਧਾ ਹੋਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਮਲਾ ਬੋਲਦੇ ਹੋਏ ਕੀਤਾ ਹੈ। ਐਂਡਰੀਊ ਵਲੋਂ ਨਵੇਂ ਸਾਲ ਮੌਕੇ …

Read More »

ਦੇਖੋ ਅਜਗਰ ਨੇ ਕਿੰਝ ਦੁਸ਼ਮਣੀ ਭੁਲਾ ਕੇ ਹੜ੍ਹ ‘ਚ ਫਸੇ ਡੱਡੂਆਂ ਦੀ ਕੀਤੀ ਸਹਾਇ.....

ਆਸਟ੍ਰੇਲੀਆ: ਮੁਸੀਬਤ ਸਮੇਂ ਇਨਸਾਨ ਇਕੱਠੇ ਹੋ ਜਾਂਦੇ ਹਨ ਇਹ ਤਾਂ ਤੁਸੀ ਜਾਣਦੇ ਹੀ ਹੋ ਪਰ ਜਾਨਵਰ ਵੀ ਆਪਸੀ ਦੁਸ਼ਮਣੀ ਭੁਲਾ ਕੇ ਇੱਕ ਹੋ ਜਾਂਦੇ ਹਨ ਇਹ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਵੇਗਾ। ਇਸਦਾ ਜਿਉਂਦਾ- ਜਾਗਦਾ ਉਦਾਹਰਣ ਆਸਟ੍ਰੇਲੀਆ ਵਿੱਚ ਦੇਖਣ ਨੂੰ ਮਿਲਿਆ ਹੈ। ਆਸਟ੍ਰੇਲੀਆ ਤੋਂ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆ …

Read More »

ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆ ‘ਚ ਸਭ ਤੋਂ ਵੱਧ ਬੱਚੇ ਪੈਦਾ ਕਰਨ ਵਾਲੀ ਸੂਚ.....

ਨਿਊਯਾਰਕ: ਯੂਨੀਸੈਫ ਨੇ ਮੰਗਲਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ ਇਸ ਅਨੁਸਾਰ ਭਾਰਤ ਵਿਚ 69,944 ਬੱਚੇ ਜਨਮ ਲਿਆ ਇਹ ਗਿਣਤੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਚੀਨ ‘ਚ 44940 ਬੱਚਿਆਂ ਦਾ ਜਨਮ ਹੋਇਆ ਤੇ ਨਾਈਜੀਰੀਆ ‘ਚ …

Read More »

ਮਾਈਨਸ 17 ਡਿਗਰੀ ਦੇ ਤਾਪਮਾਨ ‘ਚ 35 ਘੰਟਿਆਂ ਤੋਂ ਮਲਬੇ ‘ਚ ਦੱਬਿਆ 11 ਮਹੀਨੇ ਦਾ ਬ.....

Magnitogorsk blast

ਮਾਸਕੋ: ਰੂਸ ‘ਚ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਹਰ ਕਿਸੇ ਦੀ ਜੁਬਾਨ ‘ਤੇ ਇਕ ਹੀ ਗੱਲ ਸੀ, ਜਾਕੋ ਰਾਖੇ ਸਾਈਂਆਂ ਮਾਰ ਸਕੇ ਨਾ ਕੋਇ। ਰੂਸ ਦੇ ਮੈਗਨਿਸਤੋਗੋਰਸਕ ਸ਼ਹਿਰ ‘ਚ 35 ਘੰਟੇ ਮਲਬੇ ‘ਚ ਦੱਬਿਆ ਹੋਣ ਤੋਂ ਬਾਅਦ 11 ਮਹੀਨੇ ਦੇ ਬੱਚੇ ਨੂੰ ਸੁਰੱਖਿਅਤ ਕਢਿਆ ਗਿਆ। ਮੈਗਨਿਸਤੋਗੋਰਸਕ ‘ਚ ਇਸ ਸਮੇ …

Read More »

ਟੋਰਾਂਟੋ: ਸਾਲ 2018 ‘ਚ ਹੋਈਆਂ ਰਿਕਾਰਡ ਤੋੜ ਹਿੰਸਕ ਘਟਨਾਵਾਂ

Toronto hit shootings record 2018

ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਸਾਲ 2018 ‘ਚ ਰਿਕਾਰਡ ਤੋੜ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ, ਪੁਲਿਸ ਵੱਲੋਂ ਪੇਸ਼ ਕੀਤੇ ਗਏ ਅੰਕੜਿਆ ਦੇ ਮੁਤਾਬਿਕ 31 ਦਸੰਬਰ 2018 ਤੱਕ ਟੋਰਾਂਟੋ ‘ਚ ਹਿੰਸਾਂ ਦੀਆਂ 424 ਘਟਨਾਵਾਂ ਵਾਪਰੀਆਂ ਹਨ ਜਦਕਿ 2016 ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ 407 ਸੀ। ਟੋਰਾਂਟੋ ਪੁਲਿਸ ਦੇ ਬੁਲਾਰੇ …

Read More »

ਅਮਰੀਕੀ ਫੌਜ ਨੇ ਨਵੇਂ ਸਾਲ ‘ਤੇ ਦਿੱਤੀ ਬੰਬ ਸੁੱਟਣ ਦੀ ਧਮਕੀ

Air Force Mentions Dropping Nukes In

ਅਮਰੀਕਾ ਦੀ ਸਟਰੈਟੇਜਿਕ ਕਮਾਂਡ ਨੇ ਨਵੇਂ ਸਾਲ ਦੇ ਮੌਕੇ ‘ਤੇ ਟਾਈਮਸ ਸਕੁਏਅਰ ‘ਤੇ ਰਵਾਇਤੀ ਕਰੀਸਟਲ ਬਾਲ ਤੋਂ ਵੀ ਵੱਡਾ ਕੁੱਝ ਸੁੱਟਣ ਲਈ ਤਿਆਰ ਹੋਣ ਸਬੰਧੀ ਆਪਣੇ ਮਜ਼ਾਕ ਨੂੰ ਲੈ ਕੇ ਸੋਮਵਾਰ ਨੂੰ ਮੁਆਫੀ ਮੰਗੀ। ਫੌਜ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਨਵੇਂ ਸਾਲ ‘ਤੇ ਟਾਈਮਸ ਸਕੁਏਅਰ ‘ਤੇ ਰਵਾਇਤੀ ਕਰੀਸਟਲ …

Read More »

ਦੂਜੇ ਵਿਸ਼ਵ ਯੁੱਧ ‘ਚ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ 108 ਸਾਲਾ ਹੀ.....

Georges Loinger: French hero who saved Jews in WW2

ਦੂਸਰੇ ਵਿਸ਼ਵ ਯੁੱਧ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਪਰ ਇਸ ਸਮੇਂ ਬੱਚਿਆਂ ਲਈ ਮਸੀਹਾ ਬਣ ਕੇ ਆਏ ਜਾਰਜਸ ਲੋਇੰਗਰ ਦਾ ਦਿਹਾਂਤ ਹੋ ਗਿਆ। ਇੱਥੇ ਦੱਸ ਦੇਈਏ ਕਿ ਨਾਜਿਓ ਦੇ ਵਿਰੁੱਧ ਫਰਾਂਸ ਦੇ ਇਸ ਯੁੱਧ ਵਿੱਚ ਜਾਰਜਸ ਨੂੰ ਨਾਇਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਾਰਜਸ ਨੂੰ …

Read More »