Home / ਪਰਵਾਸੀ-ਖ਼ਬਰਾਂ (page 110)

ਪਰਵਾਸੀ-ਖ਼ਬਰਾਂ

ਗਲੋਬਲ ਵਾਰਮਿੰਗ: ਪੂਰੀ ਦੁਨੀਆ ਤੋਂ ਦੁੱਗਣੀ ਰਫਤਾਰ ਨਾਲ ਵੱਧ ਰਿਹੈ ਕੈਨੇਡਾ ਦ.....

ਓਟਾਵਾ: ਕੈਨੇਡੀਅਨ ਸਰਕਾਰ ਦੇ ਵਾਤਾਵਰਨ ਅਤੇ ਮੌਸਮ ਵਿਭਾਗ ਵੱਲੋਂ ਇਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਅਨੁਸਾਰ ਗਲੋਬਲ ਵਾਰਮਿੰਗ ਗੈਰ-ਅਨੁਪਾਤਕ ਤੌਰ ‘ਤੇ ਕੈਨੇਡਾ ਨੂੰ ਪ੍ਰਭਾਵਤ ਕਰ ਰਹੀ ਹੈ ਤੇ ਕੈਨੇਡਾ ਗਲੋਬਲ ਔਸਤ ਵਿੱਚ ਤਕਰੀਬਨ ਤਿੰਨ ਮੌਕਿਆਂ ਤੇ ਦੁਨੀਆਂ ਤੋਂ ਦੁੱਗਣੀ ਰਫ਼ਤਾਰ ਨਾਲ ਖਰਾਬ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ …

Read More »

ਓਨਟਾਰੀਓ ਵਿਖੇ ਅੱਜ ਖੁੱਲ੍ਹਣਗੇ ਪਹਿਲੇ ਕੈਨਾਬਿਸ ਸਟੋਰਜ਼

ਟੋਰਾਂਟੋ: ਓਨਟਾਰੀਓ ਦੇ ਪਹਿਲੇ ਕੈਨਾਬਿਸ ਸਟੋਰਜ਼ ਅੱਜ ਖੁੱਲ੍ਹਣ ਜਾ ਰਹੇ ਹਨ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਵਿੱਚੋਂ ਕਿੰਨੇ ਗਾਹਕਾਂ ਦੀ ਸੇਵਾ ਲਈ ਤਿਆਰ ਹੋਣਗੇ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਅੱਜ 25 ਸਟੋਰਜ਼ ਪ੍ਰੋਵਿੰਸ ਭਰ ਵਿੱਚ ਲਾਂਚ ਕਰਨ ਦੀ ਯੋਜਨਾ ਬਣਾਈ ਗਈ ਹੈ ਪਰ ਇਨ੍ਹਾਂ ਵਿੱਚੋਂ ਅਜੇ …

Read More »

ਕੱਲ ਤੋਂ Google ਦੀ ਇਹ ਸਰਵਿਸ ਹੋ ਰਹੀ ਹੈ ਬੰਦ, ਸੇਵ ਕਰ ਲਵੋ ਆਪਣਾ ਸਾਰਾ ਡਾਟਾ

Gmail ਭਾਰਤ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ eMail ਸੇਵਾਵਾਂ ਵਿਚੋਂ ਇਕ ਹੈ, ਇਸ ਨੂੰ ਹੋਰ ਬਿਹਤਰ ਕਰਨ ਲਈ ਗੂਗਲ ਨੇ Inbox ਸਰਵਿਸ ਸ਼ੁਰੂ ਕੀਤੀ ਸੀ ਪਰ ਹੁਣ ਕੰਪਨੀ ਇਸ ਨੂੰ ਬੰਦ ਕਰ ਰਹੀ ਹੈ। ਗੂਗਲ ਨੇ 2 ਅਪ੍ਰੈਲ 2019 ਤਕ ਆਪਣੇ Inbox By Gmail ਨੂੰ ਬੰਦ ਕਰਨ ਦਾ …

Read More »

ਇਸ ਸ਼ਹਿਰ ‘ਚ ਸ਼ੁਰੂ ਹੋਈਆ 5G ਸੇਵਾਵਾਂ, 4G ਤੋਂ 100 ਗੁਣਾ ਤੇਜ਼ ਮਿਲੇਗੀ ਇੰਟਰਨੈੱਟ ਸ.....

5G network

ਬੀਜਿੰਗ: ਚੀਨ ਦਾ ਸ਼ੰਘਾਈ ਸ਼ਹਿਰ 5G ਸੇਵਾਵਾਂ ਕਵਰੇਜ ਤੇ ਬਰਾਡਬੈਂਡ ਕੁਨੈਕਟੀਵਿਟੀ ਤੇ ਨੈਟਵਕਰ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਦਰਅਸਲ, ਅਗਲੀ ਜਨਰੇਸ਼ਨ ਮੋਬਾਈਲ ਨੈਟਵਰਕ ਦੇ ਮਾਮਲੇ ਵਿਚ ਚੀਨ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਪਛਾੜਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। 5G ਸੈਲੂਲਰ ਮੋਬਾਈਲ ਤਕਨੀਕ ਦੀ ਅਗਲੀ ਪੀੜ੍ਹੀ ਹੈ …

Read More »

ਪਤਨੀ ਨੇ ਦੋਸਤਾਂ ਦੇ ਸਾਹਮਣੇ ਨੱਚਣ ਤੋਂ ਕੀਤੀ ਨਾਂਹ ਤਾਂ ਪਤੀ ਨੇ ਮੁੰਡਵਾ ਦਿੱ.....

ਪਾਕਿਸਤਾਨ ‘ਚ ਇੱਕ ਮਹਿਲਾ ਦੀ ਹੈਰਾਨ ਕਰਨ ਵਾਲੀ ਦਾਸਤਾਂ ਸਾਹਮਣੇ ਆਈ ਹੈ। ਮਹਿਲਾ ਦੇ ਨਾਲ ਉਸਦੇ ਪਤੀ ਨੇ ਅਣਮਨੁੱਖੀ ਤਸ਼ਦੱਦ ਕੀਤਾ ਹੈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਆਪਣੀ ਦਰਦਭਰੀ ਕਹਾਣੀ ਦੱਸੀ ਹੈ। ਲਾਹੌਰ ਦੀ ਅਸਮਾ ਅਜੀਜ ਦਾ ਕਹਿਣਾ ਹੈ ਕਿ ਉਸਦੇ ਪਤੀ ਮੀਆਂ ਫੈਜ਼ਲ ਨੇ …

Read More »

ਅਮਰੀਕਾ ਸੜਕ ਹਾਦਸੇ ‘ਚ ਭਾਰਤੀ ਡੈਂਟਿਸਟ ਦੀ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ‘ਚ ਹੋਈ ਇੱਕ ਸੜਕ ਦੁਰਘਟਨਾ ‘ਚ ਮਾਰੇ ਗਏ ਦੋ ਲੋਕਾਂ ‘ਚ ਇੱਕ ਭਾਰਤੀ ਡੈਂਟਿਸਟ ਵੀ ਸ਼ਾਮਲ ਸੀ। 32 ਸਾਲਾ ਡੈਂਟਿਸਟ ਡਾ. ਅਰਸ਼ਦ ਮੁਹੰਮਦ ਅਮਰੀਕਾ ਵਿੱਚ ਉਚੇਰੀ ਮੈਡੀਕਲ ਸਿੱਖਿਆ ਹਾਸਲ ਕਰ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਵੈਟਰਨਜ਼ ਮੈਮੋਰੀਅਲ ਟੌਲਵੇਅ ਉੱਤੇ ਗ਼ਲਤ ਪਾਸਿਓਂ ਆ ਰਹੀ ਨੀਲੇ ਰੰਗ ਦੀ …

Read More »

ਬੁਰੀ ਖ਼ਬਰ ! ਬੰਦ ਹੋਈ ਕਰਤਾਰਪੁਰ ਲਾਂਘਾ ਭਾਰਤ ਪਾਕਿ ਗੱਲਬਾਤ

ਪਾਕਿ ਗੱਲਬਾਤ ਕਮੇਟੀ ‘ਚ ਸ਼ਾਮਲ ਖਾਲਿਸਤਾਨੀਆਂ ‘ਤੇ ਭਾਰਤ ਨੂੰ ਇਤਰਾਜ਼ ਅੰਮ੍ਰਿਤਸਰ : ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਅਤੇ ਗੁਰਦੁਆਰਾ ਸਾਹਿਬ ‘ਚ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਹੋਣ ਵਾਲੇ ਸਮਾਗਮਾਂ ਦਾ ਪ੍ਰਬੰਧ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵਿੱਚ ਗੋਪਾਲ ਸਿੰਘ ਚਾਵਲਾ ਸਣੇ 3 …

Read More »

NASA ‘ਚ ਨਿੱਕਲੀ ਨੌਕਰੀ, ਬੈੱਡ ‘ਤੇ ਲਿਟੇ ਰਹਿਣ ਲਈ ਮਿਲੇਗੀ 13 ਲੱਖ ਰੁਪਏ ਤਨਖਾ.....

ਨਿਊਯਾਰਕ: ਜੇਕਰ ਤੁਸੀ ਸੋਣ ਦੇ ਸ਼ਕੀਨ ਹੋ ਤੇ ਸੋ ਕੇ ਹਰ ਮਹੀਨੇ ਕਮਾਈ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਨੌਕਰੀ ‘ਚ ਤੁਸੀ ਕੁਝ ਕੰਮ ਨਹੀਂ ਕਰਨਾ ਬਸ ਤੁਸੀ ਆਰਾਮ ਨਾਲ ਸੋਣਾ ਹੈ। ਜੀ ਬਿਲਕੁਲ, ਤੁਸੀ ਸਹੀ ਸੁਣਿਆ ਹੈ ਇਹ ਕੋਈ ਮਜ਼ਾਕ ਨਹੀਂ ਹੈ, ਸਿਰਫ ਸੋ ਕੇ …

Read More »

ਹਜ਼ਾਰਾਂ ਪ੍ਰਵਾਸੀਆਂ ਨੂੰ ਮਿਲੇਗਾ ਕੈਨੇਡਾ ਆਉਣ ਦਾ ਮੌਕਾ, ਨਵੀਂ ਇਮੀਗ੍ਰੇਸ਼ਨ ਯ.....

Canada Agri-Food industry immigration

ਕੈਨੇਡੀਅਨ ਸਰਕਾਰ ਨੇ ਕੈਨੇਡਾ ਦੇ ਐਗਰੀ-ਫੂਡ ਸੈਕਟਰ ਦੇ ਵਿਕਾਸ ਦੇ ਸਮਰਥਨ ਲਈ ਤਿਆਰ ਕੀਤੀ ਗਈ ਤਿੰਨ ਸਾਲ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦੀ ਘੋਸ਼ਣਾ ਕੀਤੀ ਹੈ ਜਿਸ ਨਾਲ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਮਿਲੇਗਾ। ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਦੁਆਰਾ ਤਿੰਨ ਸਾਲਾ ਐਗਰੀ-ਫੂਡ ਇੰਮੀਗ੍ਰੇਸ਼ਨ ਪਾਇਲਟ ਪ੍ਰਾਜੈਕਟ ਤਿਆਰ ਕੀਤਾ …

Read More »

ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਕੈਰੀਅਰ ਖਤਮ ! ਸੁਖਬੀਰ ਦਾ ਰਸਤਾ ਸਾਫ

ਗੜ੍ਹਸ਼ੰਕਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁਕੇ ਪ੍ਰਕਾਸ਼ ਸਿੰਘ ਬਾਦਲ ਹੁਣ ਭਵਿੱਖ ਵਿੱਚ ਕੋਈ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ …

Read More »