Home / ਪਰਵਾਸੀ-ਖ਼ਬਰਾਂ (page 100)

ਪਰਵਾਸੀ-ਖ਼ਬਰਾਂ

ਬੱਚਾ ਸਕੂਲ ਦਾ ਕੰਮ ਕਰਦੇ ਸਮੇਂ ਨਹੀਂ ਸੀ ਦਿੰਦਾ ਧਿਆਨ, ਪਿਤਾ ਨੇ ਕੰਮ ਕਰਾਉਣ ̵.....

ਚੀਨ : ਤੁਸੀਂ ਦੇਖਿਆ ਹੋਵੇਗਾ ਕਿ ਸਕੂਲ ‘ਚੋਂ ਮਿਲਿਆ ਹੋਇਆ ਕੰਮ ਕਰਨਾ ਬੱਚਿਆਂ ਨੂੰ ਸਭ ਤੋਂ ਮੁਸ਼ਕਲ ਲੱਗਦਾ ਹੈ। ਲਗਭਗ ਬਹੁਤ ਥੋੜ੍ਹੇ ਸਕੂਲੀ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਸਕੂਲ ‘ਚੋਂ ਮਿਲਿਆ ਕੰਮ ਕਰਨ ‘ਚ ਦਿਲਚਸਪੀ ਹੋਵੇ ਤੇ ਉਹ ਇਸ ਤੋਂ ਬਚਣ ਲਈ ਹਰ ਢੰਗ ਤਰੀਕਾ ਅਪਣਾਉਂਦੇ ਨੇ। ਪਰ ਮਾਤਾ ਪਿਤਾ …

Read More »

ਨਿਊਜ਼ੀਲੈਂਡ ਅੱਤਵਾਦੀ ਹਮਲੇ ਦੇ ਪੀੜ੍ਹਤਾਂ ਲਈ ਵੀ ਅੱਗੇ ਆਏ ਸਿੱਖ

ਕ੍ਰਾਈਸਚਰਚ (ਨਿਊਜ਼ੀਲੈਂਡ) : ਬੀਤੀ ਕੱਲ੍ਹ ਨਿਊਜ਼ੀਲੈਂਡ ‘ਚ ਸੈਟਰਲ ਕ੍ਰਾਈਸਚਰਚ ਇਲਾਕੇ ‘ਚ ਪੈਂਦੀਆਂ ਦੋ ਮਸਜ਼ੀਦਾਂ ਅੰਦਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉੱਥੇ ਸਿੱਖ ਭਾਈਚਾਰਾ ਵੱਡੀ ਪੱਧਰ ‘ਤੇ ਆਪਣੇ ਕੰਮ-ਕਾਰ ਅਤੇ ਹੋਰ ਰੁਝੇਵੇਂ ਛੱਡ ਕੇ ਪੀੜ੍ਹਤਾਂ ਦੀ ਹਰ ਸੰਭਵ ਮਦਦ ਲਈ ਸਾਹਮਣੇ ਆਇਆ ਹੈ। ਇੱਥੋਂ ਦੇ ਆਕਲੈਂਡ ਸ਼ਹਿਰ ਦੀ ਇੱਕ ਸਮਾਜ ਸੇਵੀ …

Read More »

ਪ੍ਰਮਾਣੂ ਹਥਿਆਰਾਂ ਦਾ ਮੋਹ ਨਹੀਂ ਛੱਡੇਗਾ ਉੱਤਰ ਕੋਰੀਆ, ਅਮਰੀਕਾ ਨਾਲ ਬੰਦ ਹੋ.....

ਵਾਸ਼ਿੰਗਟਨ: ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੋ ਬਾਰ ਕਿਮ ਜੋਂਗ ਉਨ ਨਾਲ ਮੁਲਾਕਾਤ ਕਰ ਚੁੱਕੇ ਹਨ। ਹਾਲਾਂਕਿ ਦੋਵਾਂ ਦੇਸ਼ਾਂ ਵਿੱਚ ਇਹ ਗੱਲਬਾਤ ਕਿਸੇ ਨਤੀਜੇ ਤੱਕ ਨਹੀਂ ਪਹੁੰਚੀ ਸੀ। ਹੁਣ ਉੱਤਰ ਕੋਰੀਆ ਤੋਂ ਖਬਰ ਆ ਰਹੀ ਹੈ ਕਿ ਉਹ ਪਰਮਾਣੂ ਪ੍ਰੀਖਣ ਨੂੰ ਲੈ ਕੇ ਅਮਰੀਕਾ …

Read More »

ਨਿਊਜ਼ੀਲੈਂਡ ਕ੍ਰਾਈਸਟਚਰਚ ਮਸਜਿਦਾਂ ’ਤੇ ਹਮਲੇ ਪਿੱਛੋਂ 9 ਭਾਰਤੀ ਲਾਪਤਾ

New Zealand Mosque Attack: 9 Indian-Origin People Missing

ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ 49 ਵਿਅਕਤੀਆਂ ਦੇ ਮਾਰੇ ਜਾਣ ਤੇ 20 ਹੋਰ ਦੇ ਬੁਰੀ ਤਰ੍ਹਾਂ ਫੱਟੜ ਹੋਣ ਤੋਂ ਬਾਅਦ ਦੇਸ਼ ਵਿੱਚ ਰਹਿ ਰਹੇ ਭਾਰਤੀ ਮੂਲ ਦੇ 9 ਵਿਅਕਤੀ ਲਾਪਤਾ ਹਨ। ਇਹ ਜਾਣਕਾਰੀ ਨਿਊ ਜ਼ੀਲੈਂਡ ਵਿੱਚ ਭਾਰਤੀ ਦੂਤ ਸੰਜੀਵ ਕੋਹਲੀ ਨੇ ਇੱਕ ਟਵੀਟ ਰਾਹੀਂ …

Read More »

ਨਵੀਂ ਫੂਡ ਗਾਈਡ ਕੈਨੇਡੀਅਨਾਂ ਦੀ ਜੇਬ ਲਈ ਰਹੇਗੀ ਫਾਇਦੇਮੰਦ, ਮਿਲੇਗੀ ਕਈ ਡਾਲ.....

ਓਟਾਵਾ: ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਦੇ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਦੇ ਮੱਦੇਨਜ਼ਰ ਹਰ ਸਾਲ ਵਾਂਗ ਪੇਸ਼ ਕੀਤੀ ਗਈ ਨਵੀਂ ਫੂਡ ਗਾਈਡ ਜਿਥੇ ਉਨ੍ਹਾਂ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਸਾਬਤ ਹੋਵੇਗੀ, ਉੱਥੇ ਹੀ ਉਨ੍ਹਾਂ ਦੀ ਜੇਬ ਲਈ ਵੀ ਕਾਫੀ ਫਾਇਦੇਮੰਦ ਰਹੇਗੀ, ਕਿਉਂਕਿ ਇਕ ਸਟੱਡੀ ‘ਚ ਦਾਅਵਾ ਕੀਤਾ ਗਿਆ ਹੈ ਕਿ …

Read More »

ਤਾਪਮਾਨ ‘ਚ ਗਿਰਾਵਟ ਤੇ ਭਾਰੀ ਮੀਂਹ ਦੇ ਚਲਦਿਆਂ ਜੀਟੀਏ ‘ਚ ਹੜ੍ਹ ਆਉਣ ਦੀ ਚ.....

ਟੋਰਾਂਟੋ: ਗ੍ਰੇਟਰ ਟੋਰਾਂਟੋ ਏਰੀਆ ‘ਚ ਕੰਜ਼ਰਵੇਸ਼ਨ ਅਧਿਕਾਰੀਆਂ ਵੱਲੋਂ ਅਗਲੇ 24 ਘੰਟਿਆਂ ਵਿੱਚ ਪੈਣ ਵਾਲੇ ਮੀਂਹ ਤੇ ਤਾਪਮਾਨ ਵਿੱਚ ਆਉਣ ਵਾਲੀ ਗਿਰਾਵਟ ਕਾਰਨ ਚਿਤਾਵਨੀ ਜਾਰੀ ਕੀਤੀ ਗਈ ਹੈ। ਵਾਤਾਵਰਣ ਕੈਨੇਡਾ ਵੱਲੋਂ ਟੋਰਾਂਟੋ ਲਈ ਜਾਰੀ ਕੀਤੀ ਗਈ ਮੌਸਮ ਸਬੰਧੀ ਵਿਸ਼ੇਸ਼ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਕੁੱਝ ਇਲਾਕੇ ਵਿੱਚ ਗਰਜ ਬਿਜਲੀ ਗੜ੍ਹਕਣ …

Read More »

ਨਿਊਜ਼ੀਲੈਂਡ ਹਮਲਾ: ਫੇਸਬੁੱਕ ‘ਤੇ ਲਾਈਵ ਹੋ ਕੇ 17 ਮਿੰਟ ਤੱਕ ਹਮਲਾਵਰ ਦਿਖਾਉਂ.....

40 killed in New Zealand mosque shootings

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਸ਼ੁਕਰਵਾਰ ਨੂੰ ਦੋ ਮਸਜਿਦਾਂ ‘ਚ ਗੋਲੀਬਾਰੀ ਹੋਈ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਹੁਣ ਤੱਕ 40 ਲੋਕਾਂ ਦੀ ਮੌਤ ਹੋ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਹਮਲਾਵਰ 17 ਮਿੰਟ ਤੱਕ ਫੇਸਬੁੱਕ ‘ਤੇ ਲਾਈਵ ਦਿਖਾਉਂਦਾ ਰਿਹਾ ਤੇ ਇਹ ਕੰਮ ਖੁਦ ਹਮਲਾਵਰ ਨੇ …

Read More »

ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਚ ਗੋਲੀਬਾਰੀ, 9 ਮੌਤਾਂ, ਕਈ ਫੱਟੜ

Christchurch shootings

ਨਿਊਜ਼ੀਲੈਂਡ ਦੇ ਸਾਊਥ ਆਈਸਲੈਂਡ ਸਿਟੀ ਦੀ ਦੋ ਮਸਜਿਦਾਂ ‘ਚ ਮਸਜਿਦਾਂ ‘ਚ ਨਮਾਜ਼ ਵੇਲੇ ਹਮਲਾ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ ਕੀਤੀ ਗਈ ਜਿਸ ‘ਚ 40  ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਇਸ ਹਮਲੇ ‘ਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪਹਿਲਾਂ ਗੋਲੀਬਾਰੀ ਸ਼ਹਿਰ ਦੇ ਹੇਗਲੀ …

Read More »

ਕੈਨੇਡਾ ਸਰਕਾਰ ਨੇ ਅਸਥਾਈ ਕਰਮਚਾਰੀਆਂ ਲਈ 2000 ਵਾਧੂ ਪੀਐਨਪੀ ਦੇ ਖਾਲੀ ਸਥਾਨਾਂ .....

ਟੋਰਾਂਟੋ: ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2000 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਦੀ ਪ੍ਰੋਵਿੰਸ਼ੀਅਲ ਨਾਮਿਨੀ ਦੁਆਰਾ ਇਸ ਸਾਲ ਪੱਕੇ ਤੌਰ ਤੇ ਕੈਨੇਡਾ ਵਿਚ ਦਾਖਲ ਕੀਤਾ ਜਾ ਸਕਦਾ ਹੈ। 12 ਮਾਰਚ ਨੂੰ ਹੋਏ ਇਸ ਐਲਾਨ ਵਿਚ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਕਿ 2000 ਵਾਧੂ ਪੀਐਨਪੀ ਖਾਸ ਤੌਰ ਤੇ …

Read More »

…ਜਿੱਥੇ ਹਰ ਰੋਜ਼ ਘਰਾਂ ਦੇ ਬਾਹਰ ਮਿਲ ਰਹੇ ਹਨ ਨੋਟਾਂ ਦੇ ਲਿਫਾਫੇ, ਲੋਕਾਂ ਦੇ ਨਾ.....

ਸਪੇਨ : ਇਨਸਾਨ ਪੈਸੇ ਲਈ ਹਰ ਪਾਪੜ ਵੇਲਦਾ ਹੈ, ਤੇ ਇਹ ਵੀ ਦੇਖਿਆ ਗਿਆ ਹੈ ਕਿ ਕਈ ਵਾਰ ਉਹ ਆਪਣੀ ਪੈਸੇ ਦੀ ਭੁੱਖ ਮਿਟਾਉਣ ਲਈ ਦੂਸਰਿਆਂ ਤੋਂ ਲੁੱਟਾਂ ਖੋਹਾਂ ਵੀ ਕਰਦਾ ਹੈ। ਇਹ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੀ ਦੇਖਿਆ ਹੈ ਕਿ ਕੋਈ ਇਨਸਾਨ ਤੁਹਾਡੇ ਪੈਸੇ ਖੋਹਣ ਦੀ …

Read More »