Home / ਪਰਵਾਸੀ-ਖ਼ਬਰਾਂ (page 10)

ਪਰਵਾਸੀ-ਖ਼ਬਰਾਂ

ਦੁਬਈ ‘ਚ ਰਸੋਈ ਗੈਸ ਲੀਕ ਦੀ ਮੁਰੰਮਤ ਦੌਰਾਨ ਹੋਏ ਧਮਾਕੇ ‘ਚ ਭਾਰਤੀ ਪ੍ਰਵਾਸ.....

ਦੁਬਈ: ਇੱਥੋਂ ਦੇ ਇੱਕ ਅਪਾਰਟਮੈਂਟ ਦੀ ਇਮਾਰਤ ‘ਚ ਗੈਸ ਪਾਈਪ ਫਟਣ ਕਾਰਨ ਇਕ 47 ਸਾਲਾ ਭਾਰਤੀ ਪ੍ਰਵਾਸੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਬਈ ਪੁਲਿਸ ਵੱਲੋਂ ਟਵਿੱਟਰ ‘ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਮਨਖੂਲ ਸਥਿਤ ਅਲ ਘੁਰੈਰ ਬਿਲਡਿੰਗ …

Read More »

ਅਮਰੀਕਾ: ਗ੍ਰੀਨ ਕਾਰਨ ਦੇ ਸਖਤ ਨਿਯਮਾਂ ਕਾਰਨ ਭਾਰਤੀ ਪਰਿਵਾਰਾਂ ਦੀਆਂ ਉਮੀਦਾਂ.....

ਅਮਰੀਕਾ ‘ਚ ਗ੍ਰੀਨਕਾ ਦੇ ਸਖਤ ਨਿਯਮਾਂ ਕਾਰਨ ਭਾਰਤੀ ਪਰਿਵਾਰਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਸਤਾਉਣ ਲੱਗ ਪਈ ਹੈ। ਅਮਰੀਕੀ ਸੰਸਦ ਨੇ ਉਨ੍ਹਾਂ ਦੋ ਬਿੱਲਾਂ ‘ਚੋਂ ਇਕ ਬਿੱਲ ਨੂੰ ਬਲਾਕ ਕਰ ਦਿੱਤਾ ਹੈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਲਈ ਜਾਰੀ ਕੀਤੇ ਜਾਣ …

Read More »

ਸਿੱਖ ਪੁਲਿਸ ਅਫ਼ਸਰ ਧਾਲੀਵਾਲ ਨੂੰ ਅਮਰੀਕਾ ‘ਚ ਦਿੱਤੀ ਗਈ ਸ਼ਰਧਾਂਜਲੀ

ਟੈਕਸਾਸ ‘ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਬੇਰਹਿਮੀ ਨਾਲ ਹੋਏ ਕਤਲ ‘ਤੇ ਸੋਗ ਪ੍ਰਗਟ ਕਰਦਿਆਂ ਇਥੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 42 ਸਾਲਾ ਧਾਲੀਵਾਲ ਉਸ ਵੇਲੇ ਸੁਰਖੀਆਂ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਅਮਰੀਕਾ ਦੇ ਟੈਕਸਾਸ ‘ਚ ਨੌਕਰੀ ਦੌਰਾਨ ਦਸਤਾਰ ਸਜਾਉਣ ਤੇ ਦਾੜੀ ਰੱਖਣ ਦੀ ਆਗਿਆ ਮਿਲੀ …

Read More »

ਭਾਰਤ ਤੋਂ ਬਾਅਦ ਅਮਰੀਕਾ ਅਜਿਹਾ ਦੇਸ਼ ਜਿੱਥੇ ਵੱਡੀ ਗਿਣਤੀ ‘ਚ ਨੇ ਮਹਾਤਮਾ ਗਾ.....

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਲਈ ਦੁਨੀਆਂ ਭਰ ‘ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਪਰ ਅਮਰੀਕਾ ਇੱਕ ਅਜਿਹਾ ਦੇਸ਼ ਹੈ, ਜਿੱਥੇ ਭਲੇ ਹੀ ਮਹਾਤਮਾ ਗਾਂਧੀ ਕਦੇ ਨਹੀਂ ਗਏ, ਪਰ ਉਨ੍ਹਾਂ ਦੇ ਬੁੱਤ ਇੱਥੇ ਵੱਡੀ ਗਿਣਤੀ ‘ਚ ਲੱਗੇ ਹਨ ਅਤੇ ਉਨ੍ਹਾਂ ਦੇ ਸਮਰਥਕਾਂ ‘ਚ ਇੱਥੋਂ ਦੇ ਦਿੱਗਜ ਆਗੂ ਸ਼ਾਮਲ ਹਨ। …

Read More »

ਕੈਨੇਡਾ ‘ਚ ਐਨਡੀਪੀ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਹੋਏ ਨਸਲੀ ਟਿੱਪਣੀ ਦਾ .....

ਕੈਲਗਰੀ ਸਕਾਈਵੀਊ ਫੈਡਰਲ ਐਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਚੋਣ ਮੁਹਿੰਮ ਟੀਮ ਸ਼ਹਿਰ ਦੇ ਆਲੇ-ਦੁਆਲੇ ਲੱਗੇ ਕਈ ਚੋਣ ਪ੍ਰਚਾਰ ਵਾਲੇ ਪੋਸਟਰਾਂ ਨੁੰ ਹਟਾਉਣ ‘ਚ ਲੱਗੀ ਹੈ ਜਿਨ੍ਹਾ ‘ਤੇ ਨਸਲਵਾਦੀ ਟਿੱਪਣੀ ਲਿਖੀ ਗਈ ਹੈ। ਗੁਰਿੰਦਰ ਸਿੰਘ ਨੂੰ ਨਫ਼ਰਤ ਦਾ ਸ਼ਿਕਾਰ …

Read More »

#USIndiaDosti: ਸਿਰਫ ਭਾਰਤ ਹੀ ਨਹੀਂ ਅਮਰੀਕਾ ਵਿੱਚ ਵੀ ਨੇ ਦਿੱਲੀ, ਸ਼ਿਮਲਾ ਤੇ ਬੰਬੇ ਨਾਮ .....

ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦਿੱਲੀ, ਬੰਬੇ, ਅਲਮੋੜਾ, ਸ਼ਿਮਲਾ ਤੇ ਲਖਨਊ ਵਰਗੇ ਸ਼ਹਿਰ ਸਿਰਫ ਭਾਰਤ ‘ਚ ਹੀ ਨਹੀਂ ਅਮਰੀਕਾ ‘ਚ ਵੀ

Read More »

ਪਰਵਾਸੀ ਪੰਜਾਬੀਆਂ ਲਈ ਖੁਸ਼ਖਬਰੀ, ਜਲਦ ਸ਼ੁਰੂ ਹੋ ਰਹੀ ਹੈ ਅੰਮ੍ਰਿਤਸਰ ਤੋਂ ਲੰਡ.....

ਲੰਬੇ ਸਮੇਂ ਤੋਂ ਪੰਜਾਬੀਆਂ ਵੱਲੋਂ ਉਡੀਕ ਕੀਤੀ ਜਾ ਰਹੀ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਜਿਸ ਦਾ ਐਲਾਨ ਬ੍ਰਿਟਿਸ਼ ਐੱਮ.ਪੀ ਤਨਮਨਜੀਤ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੀਤਾ ਹੈ। ਢੇਸੀ ਨੇ ਟਵਿੱਟਰ ਪੋਸਟ ‘ਤੇ ਲਿਖਿਆ: “ਸ਼ਾਨਦਾਰ ਖ਼ਬਰ ਆਖਰਕਾਰ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ …

Read More »

ਦੁਬਈ ਹਵਾਈ ਅੱਡੇ ‘ਤੇ ਅੰਬ ਚੋਰੀ ਕਰਨ ਵਾਲੇ ਭਾਰਤੀ ਨੂੰ ਭਾਰੀ ਜ਼ੁਰਮਾਨਾ ਲਗਾ ਕ.....

ਦੁਬਈ: ਇੱਥੋਂ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਇੱਕ ਭਾਰਤੀ ਕਰਮਚਾਰੀ ਨੂੰ ਦੋ ਸਾਲ ਪਹਿਲਾਂ ਅੰਬ ਚੋਰੀ ਕਰਨੇ ਮਹਿੰਗੇ ਪੈ ਗਏ। ਅਦਾਲਤ ਨੇ ਸੋਮਵਾਰ ਨੂੰ ਕਰਮਚਾਰੀ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਮਹੀਨੇ ਦੀ ਜੇਲ੍ਹ ਅਤੇ 96,433 ਰੁਪਏ ( 5 ਹਜਾਰ ਦਿਰਹਮ ) ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ , ਕਰਮਚਾਰੀ ਨੂੰ …

Read More »

ਭਾਰਤ ਸਰਕਾਰ ਨੇ NRIs ਨੂੰ ਦਿੱਤਾ ਵੱਡਾ ਤੋਹਫਾ, ਇਸ ਕੰਮ ਲਈ ਹੁਣ ਨਹੀਂ ਕਰਨਾ ਪਵੇਗ.....

ਮੋਦੀ ਸਰਕਾਰ ਨੇ ਐੱਨਆਰਆਈ (Non – resident Indians) ਨੂੰ ਰਾਹਤ ਦਿੰਦੇ ਹੋਏ ਦੀਵਾਲੀ ਤੋਂ ਪਹਿਲਾ ਵੱਡਾ ਤੋਹਫਾਂ ਦੇ ਦਿੱਤਾ ਹੈ। ਹੁਣ ਭਾਰਤ ਦਾ ਵੈਲਿਡ ਪਾਸਪੋਰਟ ਰੱਖਣ ਵਾਲੇ NRI ਨੂੰ ਆਧਾਰ ਕਾਰਡ ਪਾਉਣ ਲਈ 182 ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵਿਦੇਸ਼ ਤੋਂ ਵਾਪਸ ਆਉਣ ਦੇ ਬਾਅਦ ਉਹ ਤੱਤਕਾਲ ਆਧਾਰ ਕਾਰਡ …

Read More »

ਹੁਣ ਚੀਨ ‘ਚ ਦਸਤਾਰ ਦੀ ਜੰਗ, ਇੱਥੇ ਰਹਿਣ ਲਈ ਸਿਖਾਂ ਨੂੰ ਉਤਾਰਨੀ ਪਵੇਗੀ ਪੱਗ ?

ਦਸਤਾਰ ਇੱਕ ਸਿੱਖ ਦਾ ਤਾਜ਼ ਹੁੰਦੀ ਹੈ ਅਤੇ ਹਰ ਇੱਕ ਸਿੱਖ ਨੂੰ ਦਸਤਾਰ ਸਜਾਉਣ ਦੀ ਹਿਦਾਇਤ ਵੀ ਹੁੰਦੀ ਹੈ ਪਰ ਹੁਣ ਖ਼ਬਰ ਹੈ ਕਿ ਗੁਆਂਢੀ ਮੁਲਕ ਚੀਨ ਦੀ ਸਰਕਾਰ ਨੇ ਸਿੱਖਾਂ ਨੂੰ ਦਸਤਾਰ ਬੰਨਣ ‘ਤੇ ਹੀ ਪਾਬੰਦੀ ਲਗਾ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਉੱਥੇ ਸਿੱਖਾਂ ਨੂੰ ਦਾੜ੍ਹੀ ਰੱਖਣ ਦੀ …

Read More »