Home / ਪਰਵਾਸੀ-ਖ਼ਬਰਾਂ

ਪਰਵਾਸੀ-ਖ਼ਬਰਾਂ

ਬ੍ਰਿਟੇਨ ਦੀ ਨਵੀਂ ਵੀਜ਼ਾ ਪ੍ਰਣਾਲੀ ਦਾ ਐਲਾਨ, ਭਾਰਤੀਆਂ ਨੂੰ ਹੋ ਸਕਦੈ ਵੱਡਾ ਫਾ.....

ਲੰਦਨ: ਬ੍ਰਿਟੇਨ ਨੇ ਬੁੱਧਵਾਰ ਨੂੰ ਨਵੀਂ ਵੀਜ਼ਾ ਪ੍ਰਣਾਲੀ ਲਾਂਚ ਕਰ ਦਿੱਤੀ ਹੈ। ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਬੁੱਧਵਾਰ ਨੂੰ ਬ੍ਰਿਟੇਨ ਦੀ ਨਵੀਂ ਪੁਆਇੰਟ ਆਧਾਰਿਤ ਵੀਜ਼ਾ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕੀਤਾ। ਜਿਸ ਦਾ ਟੀਚਾ ਭਾਰਤ ਸਣੇ ਦੁਨੀਆਂ ਦੇ ਸਭ ਤੋਂ ਕੁਸ਼ਲ ਲੋਕਾਂ ਨੂੰ ਬ੍ਰਿਟੇਨ ਆਉਣ ਲਈ ਆਕਰਸ਼ਿਤ ਕਰਨਾ ਹੈ। ਇਸ …

Read More »

ਦੁਬਈ ਵਿੱਚ ਭਾਰਤੀ ਇੰਜੀਨੀਅਰ ਦੀ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ

ਨਿਊਜ਼ ਡੈਸਕ: ਦੁਬਈ ਵਿੱਚ ਇੱਕ ਭਾਰਤੀ ਇੰਜੀਨੀਅਰ ਦੀ ਇੱਕ ਰਿਹਾਇਸ਼ੀ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ ਹੋ ਗਈ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਕੇਰਲ ਦੇ ਸਬੀਲ ਰਹਿਮਾਨ 2018 ਤੋਂ ਦੁਬਈ ਵਿੱਚ ਰਹਿ ਰਿਹਾ ਸੀ। ਉਹ ਆਪਣੇ ਕੰਮ ਵਾਲੀ ਥਾਂ ਨੇੜੇ ਬਿਲਡਿੰਗ ਤੋਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। …

Read More »

ਭਾਰਤੀ ਮੂਲ ਦੇ ਟੈਕਸੀ ਡਰਾਈਵਰ ਨੇ ਅਮਰੀਕੀ ਬਜ਼ੁਰਗ ਨੂੰ ਠੱਗੀ ਦਾ ਸ਼ਿਕਾਰ ਹੋਣ ਤ.....

ਨਿਊਯਾਰਕ: ਭਾਰਤੀ ਮੂਲ ਦੇ ਟੈਕਸੀ ਡਰਾਈਵਰ ਰਾਜਬੀਰ ਸਿੰਘ ਨੇ ਕੈਲੀਫੋਰਨੀਆ ਵਿੱਚ ਇੱਕ ਬਜ਼ੁਰਗ ਅਮਰੀਕੀ ਮਹਿਲਾ ਨੂੰ ਪੱਚੀ ਹਜ਼ਾਰ ਡਾਲਰ ਦੀ ਠੱਗੀ ਤੋਂ ਬਚਾ ਲਿਆ। ਜਿਸ ਤੋਂ ਖੁਸ਼ ਹੋ ਕੇ ਪੁਲਿਸ ਨੇ ਕਿਹਾ ਕਿ ਰਾਜ ਗ੍ਰੇਟ ਸਿਟੀਜ਼ਨ ਐਵਾਰਡ ਦੇ ਹੱਕਦਾਰ ਹਨ। ਸੀਐਨਐਨ ਦੀ ਰਿਪੋਰਟ ਦੇ ਮੁਤਾਬਿਕ ਰੋਜ਼ਵਿਲੇ ਕੈਬ ਦੇ ਮਾਲਿਕ ਰਾਜਬੀਰ …

Read More »

ਦੁਬਈ: ਪਤਨੀ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਝੁਲਸੇ ਭਾਰਤੀ ਨੌਜਵਾਨ ਦੀ ਮੌਤ

ਨਿਊਜ਼ ਡੈਸਕ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਬੀਤੇ ਹਫਤੇ ਘਰ ਵਿੱਚ ਅੱਗ ਲੱਗਣ ‘ਤੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 90 ਫੀਸਦੀ ਤੱਕ ਝੁਲਸੇ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਕੇਰਲ ਦੇ ਰਹਿਣ ਵਾਲੇ 32 ਸਾਲਾ ਦਾ ਅਨਿਲ ਨਾਇਨਨ ਦੀ ਹਾਲਤ ਗੰਭੀਰ ਬਣੀ ਹੋਈ ਸੀ। …

Read More »

ਸਾਊਥ ਅਫਰੀਕਾ ਸੜਕ ਹਾਦਸੇ ਵਿੱਚ ਪੰਜਾਬੀ ਦੀ ਮੌਤ

ਨਿਊਜ਼ ਡੈਸਕ: ਸਾਊਥ ਅਫਰੀਕਾ ਵਾਪਰੇ ਸੜਕ ਹਾਦਸੇ ਵਿੱਚ ਭਾਰਤੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਵਜੋਂ ਹੋਈ ਹੈ। ਪੰਜਾਬ ਦੇ ਮਮਦੋਟ ਬਲਾਕ ਦੇ ਪਿੰਡ ਚਕ ਖੁੰਦੜ ਵਾਸੀ ਸਤਨਾਮ ਸਿੰਘ ( 30 ) ਪੁੱਤ ਟਹਿਲ ਸਿੰਘ ਦੀ ਸਾਊਥ ਅਫਰੀਕਾ ਵਿਖੇ ਸੜਕ ਹਾਦਸੇ ਵਿੱਚ ਮੌਤ …

Read More »

ਟੋਰਾਂਟੋ ‘ਚ ਭਾਰਤੀ ਪੰਜਾਬੀ ਜੋੜਾ ਗ੍ਰਿਫਤਾਰ!  ਲੱਗੇ ਗੰਭੀਰ ਦੋਸ਼

ਟੋਰਾਂਟੋ : ਇੱਕ ਭਾਰਤੀ ਪੰਜਾਬੀ ਜੋੜੇ ਨੂੰ ਬੀਤੀ ਕੱਲ੍ਹ ਯਾਨੀ ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਜੋੜੇ ‘ਤੇ ਟੈਲੀਫੋਨ ਘੁਟਾਲਾ ਕੀਤੇ ਜਾਣ ਦਾ ਦੋਸ਼ ਹੈ। ਬ੍ਰੈਂਪਟਨ ਦੇ 37 ਸਾਲਾ ਗੁਰਿੰਦਰਪ੍ਰੀਤ ਧਾਲੀਵਾਲ ਅਤੇ 36 ਸਾਲਾ ਉਸ ਦੀ ਪਤਨੀ ਇੰਦਰਪ੍ਰੀਤ ਧਾਲੀਵਾਲ ਨੂੰ ਧੋਖਾਧੜੀ ਅਤੇ …

Read More »

ਦੁਬਈ ਫ਼ਸੇ 8 ਨੌਜਵਾਨਾਂ ਨੂੰ ਲੈ ਕੇ  ਮੋਹਾਲੀ ਹਵਾਈ ਅੱਡੇ ਤੇ ਪਹੁੰਚੇ ਡਾ.ਓਬਰਾ.....

ਚੰਡੀਗੜ੍ਹ –  ਕੰਪਨੀ ਵੱਲੋਂ ਧੋਖਾ ਦਿੱਤਾ ਜਾਣ ਕਾਰਨ ਦੁਬਈ ‘ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਏ 29 ਭਾਰਤੀ ਨੌਜਵਾਨਾਂ ‘ਚੋਂ 8 ਨੌਜਵਾਨ ਅੱਜ ਦੁਬਈ ਦੇ ਵੱਡੇ ਦਿਲ ਵਾਲੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਮੁਹਾਲੀ ਹਵਾਈ ਅੱਡੇ ਤੇ ਪਹੁੰਚੇ …

Read More »

ਅਮਰੀਕਾ ਵਿੱਚ ਪੰਜਾਬੀ ਉਬਰ ਡਰਾਈਵਰ ਨੂੰ ਹੋਈ ਇੱਕ ਸਾਲ ਦੀ ਸਜ਼ਾ

ਵਾਸ਼ਿੰਗਟਨ: ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਲਿਆਉਣ ਤੇ ਲੈ ਕੇ ਜਾਣ ਦੇ ਦੋਸ਼ ਵਿੱਚ ਇੱਕ ਪੰਜਾਬੀ ਉਬਰ ਚਾਲਕ ਨੂੰ ਇੱਕ ਸਾਲ ਸਜ਼ਾ ਦੀ ਸਜਾ ਸੁਣਾਈ ਗਈ ਹੈ। ਅਮਰੀਕੀ ਅਟਾਰਨੀ ਗਰਾਂਟ ਜੇਕਵਿਟ ਨੇ ਦੱਸਿਆ ਕਿ ਫਿਲਾਡੇਲਫਿਆ ਵਿੱਚ ਹਾਲ ਹੀ ਵਿੱਚ ਆ ਕੇ ਵਸੇ 30 ਸਾਲਾ ਜਸਵਿੰਦਰ …

Read More »

ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ

ਲੰਦਨ: ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਸਾਂਸਦ ਰਿਸ਼ੀ ਸੁਨਕ ਨੂੰ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੀਦ ਦੀ ਥਾਂ ਲਈ ਹੈ। ਯੂਰੋਪੀ ਯੂਨੀਅਨ ਦੇ ਵੱਖ ਹੋਣ ਕਾਰਨ ਇਹ ਅਹੁਦਾ ਹੁਣ ਬਹੁਤ ਮਹੱਤਵਪੂਰਣ ਹੋ ਗਿਆ ਹੈ। ਕਿਉਂਕਿ ਆਉਣ ਵਾਲੇ ਮਹੀਨਿਆਂ ਵਿੱਚ ਬ੍ਰਿਟੇਨ ਨੂੰ ਦੁਨੀਆ ਦੇ …

Read More »

ਦੁਬਈ ‘ਚ ਪਤਨੀ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਭਾਰਤੀ ਨੌਜਵਾਨ 90 ਫੀਸਦੀ.....

ਨਿਊਜ਼ ਡੈਸਕ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਇੱਕ ਭਾਰਤੀ ਨੌਜਵਾਨ ਘਰ ਵਿੱਚ ਅੱਗ ਲੱਗਣ ‘ਤੇ ਆਪਣੀਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 90 ਫੀਸਦੀ ਤੱਕ ਝੁਲਸ ਗਿਆ। 32 ਸਾਲਾ ਦਾ ਅਨਿਲ ਨਾਇਨਨ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਤੇ ਉਹ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਯੂਏਈ …

Read More »