Home / ਜੀਵਨ ਢੰਗ (page 70)

ਜੀਵਨ ਢੰਗ

ਲੱਗਦੇ ਬਿੱਲਾਂ ਦੇ, ਘਪਲਿਆਂ ਦਾ ਦੇਸ਼ ਬਣਾ ਛੱਡਿਆ: ਰਣਜੀਤ ਬਾਵਾ

ਚੰਡੀਗੜ੍ਹ: ਖੇਤੀਬਾੜੀ ਬਿੱਲਾਂ ਦਾ ਸੂਬੇ ਭਰ ਵਿੱਚ ਵਿਰੋਧ ਹੋ ਰਿਹਾ ਹੈ। ਕਿਸਾਨਾਂ ਦੇ ਨਾਲ-ਨਾਲ ਖੇਤੀ ਮਜ਼ਦੂਰ ਅਤੇ ਆੜ੍ਹਤੀਆ ਐਸੋਸੀਏਸ਼ਨ ਵੀ ਸੜਕਾਂ ਤੇ ਨਿੱਤਰੀ ਹੋਈ ਹੈ। ਜਿਸ ਤਹਿਤ ਹੁਣ ਪੰਜਾਬੀ ਸਿੰਗਰ ਵੀ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ। ਜਿਸ ਤਹਿਤ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ …

Read More »

ਉਸਤਾਦ ਅਦਾਕਾਰ, ਲੇਖਕ, ਨਿਰਮਾਤਾ ਤੇ ਨਿਰਦੇਸ਼ਕ – ਤਾਹਿਰ ਹੁਸੈਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਬਾਲੀਵੁੱਡ ਕੋਲ ਅੱਜ ਜੇ ਆਮਿਰ ਖ਼ਾਨ ਜਿਹਾ ਜ਼ਬਰਦਸਤ ਤੇ ਸੁਲਝਿਆ ਹੋਇਆ ਅਦਾਕਾਰ ਹੈ ਤਾਂ ਇਸ ਦਾ ਸਿਹਰਾ ਜਨਾਬ ਤਾਹਿਰ ਹੁਸੈਨ ਨੂੰ ਜਾਂਦਾ ਹੈ ਜਿਸ ਨੇ ਨਾ ਸਿਰਫ਼ ਆਮਿਰ ਨੂੰ ਜਨਮ ਹੀ ਦਿੱਤਾ ਸਗੋਂ ਅਦਾਕਾਰੀ ਦੀ ਚੰਗੀ ਤਾਲੀਮ ਦਿਵਾ ਕੇ ਉਸਨੂੰ ਫ਼ਿਲਮਾਂ ਦੀ ਦੁਨੀਆਂ ਵਿੱਚ ਵੀ ਉਤਾਰਿਆ …

Read More »

ਕੰਗਨਾ ਰਨੌਤ ਨੂੰ ਹਾਈਕੋਰਟ ਤੋਂ ਮਿਲੀ ਕਲੀਨ ਚਿਟ

ਚੰਡੀਗੜ੍ਹ: ਕੰਗਨਾ ਰਨੌਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕਲੀਨ ਚਿਟ ਮਿਲ ਗਈ ਹੈ। ਅਸਲ ‘ਚ ਮਾਮਲਾ ਕੰਗਨਾ ਰਨੌਤ ਦੇ ਬੀਫ ਖਾਣ ਨਾਲ ਜੁੜੇ ਟਵੀਟ ਅਤੇ ਬਿਆਨ ਨਾਲ ਜੁੜਿਆ ਹੈ। ਕੰਗਨਾ ਰਨੌਤ ਦੇ ਖਿਲਾਫ ਲੁਧਿਆਣਾ ਦੇ ਰਹਿਣ ਵਾਲੇ ਨਵਨੀਤ ਗੋਪੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ। …

Read More »

ਸਰੀਰ ਦੀਆਂ ਕਈ ਬਿਮਾਰੀਆਂ ਨੂੰ ਖਤਮ ਕਰਦੀ ਹੈ ਅਜਵਾਇਣ, ਜਾਣੋ ਇਸ ਦੇ ਅਣਗਣਿਤ ਫਾ.....

ਨਿਊਜ਼ ਡੈਸਕ : ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਆਓ ਜਾਣਦੇ ਹਾਂ ਅਜਵਾਇਣ ਦੇ ਅਣਗਿਣਤ ਫਾਇਦਿਆਂ ਬਾਰੇ… ਗੁਰਦੇ ਦੀ ਪਥਰੀ ਗੁਰਦੇ ਦੀ ਪੱਥਰੀ ਦੇ ਇਲਾਜ ਲਈ …

Read More »

ਦਲਜੀਤ ਦੋਸਾਂਝ ਨੇ ਵੀ ਖੇਤੀ ਆਰਡੀਨੈਂਸਾਂ ਦਾ ਕੀਤਾ ਵਿਰੋਧ, ਕਿਸਾਨਾਂ ਨੂੰ ਦਿ.....

ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਦਾ ਪੰਜਾਬ ਦੇ ਵਿੱਚ ਜਬਰਦਸਤ ਵਿਰੋਧ ਹੋ ਰਿਹਾ ਹੈ। ਕਿਸਾਨ, ਖੇਤ ਮਜ਼ਦੂਰ ਸੜਕਾਂ ‘ਤੇ ਨਿੱਤਰੇ ਹੋਏ ਹਨ ਤਾਂ ਹੁਣ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਸਮਰਥਨ ਵਿਚ ਅੱਗੇ ਵਧੇ ਹਨ। ਪੰਜਾਬੀ ਗਾਇਕ ਬੱਬੂ ਮਾਨ ਤੋਂ ਬਾਅਦ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਕੇਂਦਰ …

Read More »

ਸਿਰਸਾ ਨੇ ਕਰਨ ਜੌਹਰ ਦੇ ਘਰ ਹੋਈ ਪਾਰਟੀ ਨੂੰ ਲੈ ਕੇ NCB ਕੋਲ ਸ਼ਿਕਾਇਤ ਕੀਤੀ ਦਰਜ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਰਨ ਜੌਹਰ ਸਣੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਮਨਜਿੰਦਰ ਸਿਰਸਾ ਨੇ ਇਹ ਸ਼ਿਕਾਇਤ ਇੱਕ ਪੁਰਾਣੀ ਵੀਡੀਓ ਦੇ ਆਧਾਰ ‘ਤੇ ਕੀਤੀ ਹੈ, ਜੋ ਕਰਨ ਜੌਹਰ ਦੇ ਘਰ ਪਾਰਟੀ ਦੌਰਾਨ ਵਾਇਰਲ ਹੋਈ ਸੀ। ਸਿਰਸਾ ਨੇ ਦੋਸ਼ ਲਗਾਏ …

Read More »

ਸਿਹਤ ਲਈ ਗੁਣਕਾਰੀ ਹੈ ਗਾਜਰ – ਸਫਲ ਕਾਸ਼ਤ ਲਈ ਜ਼ਰੂਰੀ ਨੁਕਤੇ

-ਰੂਮਾ ਦੇਵੀ   ਗਾਜਰ ਦੀ ਵਰਤੋਂ ਸਲਾਦ ਅਤੇ ਸਬਜ਼ੀ ਦੋਵੇਂ ਤਰ੍ਹਾਂ ਕੀਤੀ ਜਾਂਦੀ ਹੈ। ਇਸ ਵਿੱਚ ਐਟੀਂਆਕਸੀਡੈਂਟਸ ਅਤੇ ਖੁਰਾਕੀ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ। ਲਾਲ ਗਾਜਰ ਵਿਚ ਲਾਈਕੋਪੀਨ ਤੱਤ ਅਤੇ ਕਾਲੀਆਂ ਗਾਜਰਾਂ ਵਿੱਚ ਐਥੋਸਾਇਨਿਨ ਤੱਤ ਜਿਆਦਾ ਹੁੰਦਾ ਹੈ। ਜੋ ਕਿ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਹਨ ਅਤੇ ਮਨੁੱਖ ਨੂੰ ਦਿਲ ਦੀਆਂ …

Read More »

ਕੰਗਨਾ ਰਣੌਤ ਨੇ ਜਯਾ ਬੱਚਨ ਨੂੰ ਲਿਆ ਆੜੇ ਹੱਥੀਂ, ਦੇਖੋ ਕੀ ਕਿਹਾ ਧੀ ਸ਼ਵੇਤਾ ਅਤ.....

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕੰਗਨਾ ਰਣੌਤ ਹਮੇਸ਼ਾ ਆਪਣੇ ਬੇਬਾਕ ਬਿਆਨਾਂ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹੁਣ ਕੰਗਨਾ ਨੇ ਬਾਲੀਵੁੱਡ ‘ਚ ਡਰੱਗ ਨੂੰ ਲੈ ਕੇ ਰਾਜ ਸਭਾ ‘ਚ ਜਯਾ ਬਚਨ ਦੇ ਬਿਆਨ ਦਾ ਜਵਾਬ ਦਿੱਤਾ ਹੈ। ਕੰਗਨਾ ਨੇ ਇਸ ਸਬੰਧੀ ਇੱਕ ਟਵੀਟ ਕੀਤਾ। ਜਿਸ ਦੇ ਚੱਲਦਿਆਂ ਕੰਗਨਾ ਇੱਕ …

Read More »

ਡਿਪ੍ਰੈਸ਼ਨ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਖੋਜਿਆ ਨਵਾਂ ਤਰੀਕਾ, ਹੁਣ ਘਰ ਬੈ.....

ਨਿਊਜ਼ ਡੈਸਕ : ਡਿਪ੍ਰੈਸ਼ਨ ਨੂੰ ਲੈ ਕੇ ਵਿਗਿਆਨੀਆਂ ਨੇ ਇੱਕ ਵੱਡੀ ਖੋਜ ਕੀਤੀ ਹੈ। ਮਰੀਜ਼ ‘ਚ ਡਿਪ੍ਰੈਸ਼ਨ ਦਾ ਪਤਾ ਲਗਾਉਣ ਦਾ ਵਿਗਿਆਨੀਆਂ ਨੇ ਹੁਣ ਨਵਾਂ ਤਰੀਕਾ ਲੱਭ ਲਿਆ ਹੈ। ਜੇਕਰ ਮਰੀਜ਼ ਦੇ ਦਿਲ ਦੀ ਧੜਕਣ ਤੇਜ਼ ਅਤੇ ਰਾਤ ਨੂੰ ਵੀ ਇਵੇਂ ਹੀ ਰਹੇ ਤਾਂ ਸਮਝੋ ਇਹ ਡਿਪ੍ਰੈਸ਼ਨ ਦਾ ਇਸ਼ਾਰਾ ਹੈ। …

Read More »

ਮੁੰਬਈ ‘ਚ ਦਫ਼ਤਰ ਤੋੜੇ ਜਾਣ ਤੋਂ ਬਾਅਦ ਕੰਗਨਾ ਰਨੌਤ ਵਾਪਸ ਪਹੁੰਚੀ ਹਿਮਾਚਲ .....

ਸ਼ਿਮਲਾ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅੱਜ ਮੁੰਬਈ ਛੱਡ ਕੇ ਵਾਪਸ ਆਪਣੇ ਹਿਮਾਚਲ ਪਹੁੰਚ ਗਈ ਹੈ। ਜਿਸ ਤਰ੍ਹਾਂ ਮੁੰਬਈ ਦੇ ਵਿੱਚ ਉਸ ਦਾ ਘਰ ਤੋੜਨ ਦੀਆਂ ਕੋਸ਼ਿਸ਼ਾਂ ਹੋਈਆਂ ਅਤੇ ਜੋ ਉਸ ਦੇ ਖਿਲਾਫ ਸ਼ਬਦਾਵਲੀ ਵਰਤੀ ਗਈ, ਉਸ ਨੂੰ ਦੇਖਦੇ ਹੋਏ ਕੰਗਨਾ ਨੇ ਕਿਹਾ ਕਿ ਉਹ ਭਰੇ ਮਨ ਨਾਲ ਮੁੰਬਈ ਛੱਡ ਰਹੀ …

Read More »