Home / ਜੀਵਨ ਢੰਗ (page 6)

ਜੀਵਨ ਢੰਗ

ਕੋਵਿਡ -19 ਮਹਾਂਮਾਰੀ ਦੌਰਾਨ ਸਰੀਰ ਦੇ ਇਮਿਊਨ ਸਿਸਟਮ ਦੀ ਦੇਖਭਾਲ

-ਡਾ. ਕਿਰਨ ਬੈਂਸ ਕੋਵਿਡ -19 ਮਹਾਂਮਾਰੀ ਦੀ ਮੌਜੂਦਾ ਸਥਿਤੀ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਸਰੀਰ ਆਪਣੇ ਆਪ ਨੂੰ ਵਾਇਰਸਾਂ ਅਤੇ ਹੋਰ ਹਮਲਾਵਰਾਂ ਤੋਂ ਕਿਵੇਂ ਬਚਾਉਂਦਾ ਹੈ। ਸਾਡੀ ਉੱਤਮ ਰੱਖਿਆ ਸਾਡੇ ਸਰੀਰ ਦਾ ਇਮਿਊਨ ਸਿਸਟਮ ਕਰਦਾ ਹੈ। ਇਸ ਵਿਚ ਅਰਬਾਂ ਹਮਲਾਵਰਾਂ ਨੂੰ ਪਛਾਣਨ ਅਤੇ ਨਸ਼ਟ ਕਰਨ ਲਈ ਘੱਟ ਤੋਂ …

Read More »

ਜੇਕਰ ਤੁਸੀਂ ਵੀ ਹੋ ਮਿੱਠੇ ਦੇ ਸ਼ੌਕੀਨ ਤਾਂ ਇੰਝ ਬਣਾਓ ਇਹ ਸਵਾਦਿਸ਼ਟ ਰੈਸੇਪੀ

ਨਿਊਜ ਡੈਸਕ: ਮਿੱਠਾ ਖਾਣ ਵਾਲਿਆਂ ਨੂੰ ਮਿੱਠੇ ਲਈ ਕੋਈ ਬਹਾਨਾ ਚਾਹੀਦਾ ਹੈ। ਰਮਜ਼ਾਨ ਸ਼ੁਰੂ ਹੋ ਗਏ ਹਨ । ਇਸ ਸਮੇਂ ਬਜ਼ਾਰਾਂ ਵਿੱਚ ਕਈ ਕਿਸਮਾਂ ਦੀਆਂ ਸੇਵੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਜੇਕਰ ਤੁਸੀਂ ਘਰ ‘ਚ ਬੋਰ ਹੋ ਰਹੇ ਹੋਵੋ ਅਤੇ ਕੁਝ ਮਿੱਠਾ ਖਾਣਾ ਚਾਹੋ, ਫਿਰ ਸੇੇੇਈਆਂ ਬਣਾਓ। ਇਹ ਥੋੜੇ ਸਮੇਂ ਵਿੱਚ …

Read More »

ਜਾਣੋ ਨਮਕ ਦੀਆਂ ਕਿਸਮਾਂ, ਫਾਇਦੇ ਤੇ ਨੁਕਸਾਨ ਬਾਰੇ? ਇਸ ਨਮਕ ਦਾ ਸੇਵਨ ਹੈ ਸਿਹਤ .....

ਨਿਊਜ਼ ਡੈਸਕ : ਨਮਕ ਹਰ ਘਰ ਦੀ ਰਸੋਈ ‘ਚ ਵਰਤਿਆ ਜਾਂਦਾ ਹੈ ਜਾਂ ਕਹਿ ਲਓ ਕਿ ਨਮਕ ਇੱਕ ਤਰ੍ਹਾਂ ਨਾਲ ਭੋਜਨ ਦਾ ਮੁੱਖ ਅੰਗ ਹੈ। ਇਸ ਤੋਂ ਬਿਨਾਂ ਭੋਜਨ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਹਰ ਕੋਈ ਆਪਣੇ ਸੁਆਦ ਅਨੁਸਾਰ ਨਮਕ ਦੀ ਭੋਜਨ ‘ਚ ਵਰਤੋਂ ਕਰਦਾ ਹੈ। ਇਹ ਸੋਡੀਅਮ ਦਾ …

Read More »

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਇਨ੍ਹਾਂ ਅਨੌਖੇ ਫਾਇਦਿਆਂ ਵਾਰੇ ਸ਼ਾਇਦ ਹ.....

ਨਿਊਜ਼ ਡੈਸਕ: ਤੁਸੀਂ ਕਈ ਲੋਕਾਂ ਨੂੰ ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਪੀਂਦੇ ਵੇਖਿਆ ਹੋਵੇਗਾ ਅਤੇ ਲੋਕਾਂ ਨੂੰ ਕਹਿੰਦੇ ਵੀ ਸੁਣਿਆ ਹੋਵੇਗਾ ਕਿ ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ, ਸਿਹਤ ਦੇ ਲਿਹਾਜ਼ ਨਾ ਬਹੁਤ ਫਾਇਦੇਮੰਦ ਹੁੰਦਾ ਹੈ। ਕੀ ਤੁਸੀ ਜਾਣਦੇ ਹੋ, ਤਾਂਬੇ ਦੇ ਬਰਤਨ ਵਿੱਚ ਰੱਖੇ ਪਾਣੀ ਦਾ ਸੱਚ ? …

Read More »

ਦੁੱਧ ਦੇ ਨਾਲ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਇਨ੍ਹਾਂ ਚੀਜਾਂ ਦਾ ਸੇਵਨ

ਨਿਊਜ਼ ਡੈਸਕ: ਕੈਲਸ਼ਿਅਮ, ਆਇਓਡੀਨ , ਪੌਟਾਸ਼ਿਅਮ, ਫਾਸਫੋਰਸ ਅਤੇ ਵਿਟਾਮਿਨ ਡੀ ਦੇ ਗੁਣਾਂ ਨਾਲ ਭਰਪੂਰ ਦੁੱਧ ਸਾਡੇ ਸਰੀਰ ਲਈ ਕਾਫ਼ੀ ਫਾਇਦੇਮੰਦ ਹੈ। ਇਸਦੇ ਸੇਵਨ ਨਾਲ ਹੋਣ ਵਾਲੇ ਫਾਇਦਿਆਂ ਨੂੰ ਅਸੀ ਸਾਰੇ ਤਾਂ ਜਾਣਦੇ ਹੀ ਹਾਂ। ਪਰ ਕਿਸੇ ਵੀ ਚੀਜ ਦੇ ਸੇਵਨ ਸਮੇਂ ਸਾਨੂੰ ਕਈ ਚੀਜਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। …

Read More »

ਇੱਕ ਗਲਾਸ ਗਰਮ ਪਾਣੀ ਦੂਰ ਕਰਦਾ ਹੈ ਕਈ ਪਰੇਸ਼ਾਨੀਆਂ

ਨਿਊਜ਼ ਡੈਸਕ: ਰੋਜ਼ਾਨਾ 8 10 ਗਿਲਾਸ ਪਾਣੀ ਪੀਣਾ ਸਰੀਰ ਦੇ ਲਈ ਬਹੁਰ ਜ਼ਰੂਰੀ ਹੁੰਦਾ ਹੈ ਜੇਕਰ ਦਿਨ ਵਿਚ ਤਿੰਨ ਵਾਰ ਗਰਮ ਪਾਣੀ ਪੀਣ ਦੀ ਆਦਤ ਪਾ ਲਈ ਜਾਵੇ ਤਾਂ ਸਰੀਰ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਲਗਾਤਾਰ ਰੋਜਾਨਾ ਇੱਕ ਗਲਾਸ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ਵਿਚ …

Read More »

ਨਿੰਮ ਦੇ ਪੱਤੇ ਅਤੇ ਗੁੱਠਲੀ ਨਾਲ ਇਨ੍ਹਾਂ ਬਿਮਾਰੀਆਂ ਦਾ ਕਰੋ ਇਲਾਜ਼

ਨਿਊਜ਼ ਡੈਸਕ : ਸਾਡੇ ਵਾਤਾਵਰਨ ‘ਚ ਬਹੁਤ ਸਾਰੇ ਅਜਿਹੇ ਰੁੱਖ ਹਨ ਜਿਹੜੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਨਿੰਮ ਵੀ ਇਨ੍ਹਾਂ ‘ਚੋਂ ਇੱਕ ਹੈ। ਨਿੰਮ ਦੇ ਪੱਤੇ ਅਤੇ ਗੁੱਠਲੀਆਂ ਤੋਂ ਤਿਆਰ ਪਾਊਡਰ ਜਾਂ ਤੇਲ ਬਹੁਤ ਸਾਰੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਾਨੂੰ ਕਈ ਕਿਸਮਾਂ ਦੀਆਂ ਬਿਮਾਰੀਆਂ ਤੋਂ ਬਚਾਉਣ …

Read More »

ਸਿਹਤਮੰਦ ਰਹਿਣ ਲਈ ਬੇਹੱਦ ਜ਼ਰੂਰੀ ਹਨ ਇਹ ਪੌਸ਼ਟਿਕ ਤੱਤ, ਜਾਣੋ ਇਨ੍ਹਾਂ ਦੇ ਮੁੱ.....

ਨਿਊਜ਼ ਡੈਸਕ : ਸਿਹਤਮੰਦ ਰਹਿਣ ਲਈ ਸਰੀਰ ਨੂੰ ਕਈ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਸਰੀਰ ਬਿਮਾਰੀਆਂ ਦੇ ਨਾਲ ਲੜਨ ਦੇ ਯੋਗ ਬਣਦਾ ਹੈ। ਸਿਹਤ ਦੀਆਂ ਕਈ ਕਿਸਮਾਂ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਸਾਨੂੰ ਨਿਯਮਤ ਤੌਰ ‘ਤੇ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰ ਇੱਕ ਪੌਸ਼ਟਿਕ …

Read More »

ਹਰਬਲ ਵਿਧੀ ਅਨੁਸਾਰ ਜਾਣੋ ਪੁਦੀਨੇ ਦੇ ਹੈਰਾਨੀਜਨਕ ਫਾਇਦੇ

ਨਿਊਜ਼ ਡੈਸਕ: ਪੁਦੀਨਾ ਇਕ ਛੋਟਾ ਜਿਹਾ ਪੌਦਾ ਹੁੰਦਾ ਹੈ ਜੋ ਹਮੇਸ਼ਾ ਨਮੀ ਵਾਲੀ ਥਾਂ ‘ਤੇ ਉਗਦਾ ਹੈ। ਇਸ ‘ਚ ਉਸ਼ਨਸ਼ੀਲ ਤੇਲ ਪਾਇਆ ਜਾਂਦਾ ਹੈ, ਜੋ ਪੇਪਰਮਿਟ ਦੀ ਖੁਸ਼ਬੂ ਦਿੰਦਾ ਹੈ ਇਸ ਨੂੰ ਮੈਂਥਾ ਸਪੀਕਾਟਾ ਵੀ ਕਿਹਾ ਜਾਂਦਾ ਹੈ। ਜੰਗਲਾਂ ‘ਚ ਆਦਿਵਾਸੀ ਇਸ ਦੀ ਵਰਤੋਂ ਕਈ ਤਰਾਂ ਦੀਆਂ ਸਿਹਤ ਨਾਲ ਜੁੜੀਆਂ …

Read More »

ਦਾਲਚੀਨੀ ਦਾ ਵਧੇਰੇ ਸੇਵਨ ਇਨ੍ਹਾਂ ਬਿਮਾਰੀਆਂ ਨੂੰ ਦੇ ਸਕਦਾ ਹੈ ਸੱਦਾ?

ਨਿਊਜ਼ ਡੈਸਕ : ਦਾਲਚੀਨੀ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਦਾਲਚੀਨੀ ਦਾ ਨਿਯਮਿਤ ਰੂਪ ‘ਚ ਸੇਵਨ ਸਾਡੀ ਸਿਹਤ ਲਈ ਕਈ ਪੱਖਾਂ ਤੋਂ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਵਧੇਰੇ ਸੇਵਨ ਨਾਲ ਅਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹਾਂ। ਦਾਲਚੀਨੀ ਰਸੋਈ ‘ਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੈ। ਇਹ ਬਲੱਡ …

Read More »