Home / ਜੀਵਨ ਢੰਗ (page 5)

ਜੀਵਨ ਢੰਗ

ਖਾਣੇ ਵਿੱਚ ਕੇਵਲ ਰੰਗ ਅਤੇ ਸਵਾਦ ਹੀ ਨਹੀਂ ਦਿੰਦੀ ਹਲਦੀ ਹੋਰ ਵੀ ਹਨ ਕਈ ਫਾਇਦੇ!

ਨਿਊਜ਼ ਡੈਸਕ : ਕੋਈ ਵੀ ਪਕਵਾਨ ਹੋਵੇ ਜਿੰਨਾਂ ਸਮਾਂ ਉਸ ਵਿੱਚ ਹਲਦੀ ਦਾ ਸਵਾਦ ਨਾ ਆਵੇ ਤਾਂ ਸਭ ਕੁਝ ਕੁਝ ਫਿੱਕਾ ਫਿੱਕਾ ਲਗਦਾ ਹੈ।  ਇਸ ਨਾਲ ਨਾ ਸਿਰਫ ਖਾਣੇ ਨੂੰ ਰੰਗ ਮਿਲਦਾ ਹੈ ਬਲਕਿ ਉਸ ਦੇ ਸਵਾਦ ਵਿੱਚ ਵੀ ਤਬਦੀਲੀ ਆਉਂਦੀ ਹੈ। ਇੱਥੇ ਹੀ ਬੱਸ ਨਹੀਂ ਇਸ ਨਾਲ ਜਿੱਥੇ ਭੋਜਨ …

Read More »

ਜੇਕਰ ਤੁਸੀਂ ਵੀ ਹੋ ਸ਼ਾਕਾਹਾਰੀ ਤਾਂ ਸਾਵਧਾਨ, ਇਸ ਵਿਟਾਮਿਨ ਦੀ ਹੋ ਸਕਦੀ ਹੈ ਘਾਟ.....

ਨਿਊਜ਼ ਡੈਸਕ : ਵਿਟਾਮਿਨ-ਸੀ ਦੀ ਤਰ੍ਹਾਂ ਵਿਟਾਮਿਨ ਬੀ-12 ਵੀ ਸਰੀਰ ਲਈ ਬਹੁਤ ਲਾਭਦਾਇਕ ਹੈ। ਵਿਟਾਮਿਨ-ਬੀ 12 ਸਾਡੇ ਸਰੀਰ ਨੂੰ ਅੰਦਰ ਤੋਂ ਬਹੁਤ ਮਜ਼ਬੂਤ ਬਣਾਉਂਦਾ ਹੈ। ਵਿਟਾਮਿਨ ਬੀ-12 ਦੀ ਕਮੀ ਨਾਲ ਸਰੀਰ ਅੰਦਰ ਤੋਂ ਕਮਜ਼ੋਰ ਹੋ ਜਾਂਦਾ ਹੈ। ਇਸ ਦੀ ਘਾਟ ਨਾਲ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇੰਡੀਅਨ …

Read More »

ਸਵੇਰੇ ਖਾਲੀ ਪੇਟ ਗੁੜ ਖਾਣ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਦੂਰ ਹੁੰਦੀਆਂ ਹਨ ਇਹ.....

ਨਿਊਜ਼ ਡੈਸਕ : ਕੁਦਰਤੀ ਪਦਾਰਥਾਂ ‘ਚ ਗੁੜ ਸਭ ਤੋਂ ਮਿੱਠਾ ਪਦਾਰਥ ਹੈ। ਗੁੜ ‘ਚ ਮਿਨਰਲ ਅਤੇ ਵਿਟਾਮਿਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਗੁੜ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ, ਕਾਪਰ, ਵਿਟਾਮਿਨ ‘ਬੀ’ ਤੇ ਨਿਆਸਿਨ ਵੀ ਹੁੰਦਾ ਹੈ। ਗੁੜ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਇਸ ਲਈ ਗੁੜ ਸਾਡੇ …

Read More »

ਵਿਗਿਆਨੀਆਂ ਨੇ ਇਸ ਤਕਨੀਕ ਨਾਲ ਮਾਂ ਨੂੰ 4 ਸਾਲ ਪਹਿਲਾ ਮਰ ਚੁੱਕੀ ਧੀ ਨਾਲ ਮਿਲਵ.....

ਸਿਓਲ: ਵਿਗਿਆਨ ਅਤੇ ਤਕਨੀਕੀ ਖੇਤਰ ਹਰ ਦਿਨ ਤਰੱਕੀ ਕਰਦੇ ਹੋਏ ਵੱਡੀ ਕਾਮਯਾਬੀ ਹਾਸਲ ਕਰ ਰਿਹਾ ਹੈ ਤੇ ਇਨ੍ਹਾਂ ਤਕਨੀਕਾਂ ਦੀ ਸਹਾਇਤਾ ਨਾਲ ਅੱਜ ਅਜਿਹੇ ਕੰਮ ਕੀਤੇ ਜਾ ਸਕਦੇ ਹਨ ਜੋ ਆਮ ਇਨਸਾਨ ਦੀ ਸੋਚ ਤੋਂ ਵੀ ਕਿਤੇ ਪਰੇ ਹਨ। ਵਿਗਿਆਨ ਅਤੇ ਤਕਨੀਕ ਦੇ ਵਿਕਾਸ ਦਾ ਇੱਕ ਅਜਿਹਾ ਹੀ ਨਮੂਨਾ ਸਾਹਮਣੇ …

Read More »

ਦਫਤਰੀ ਕੰਮਾਂ ‘ਚ ਤਣਾਅ ਨੂੰ ਇੰਝ ਕਰੋ ਤਿੰਨ ਮਿੰਟ ‘ਚ ਦੂਰ

ਨਿਊਜ਼ ਡੈਸਕ: ਦਫਤਰੀ ਕੰਮਾਂ ਕਾਰਨ ਪੈਦਾ ਹੋਇਆ ਤਣਾਅ ਤੇ ਚਿੰਤਾ ਦਫਤਰ ਤੋਂ ਬਾਅਦ ਵੀ ਸਾਡੇ ਦਿਲ ਤੇ ਦਿਮਾਗ ‘ਤੇ ਪ੍ਰਭਾਵੀ ਰਹਿੰਦਾ ਹੈ। ਜਿਸ ਕਾਰਨ ਜ਼ਿਆਦਾਤਰ ਦਫਤਰ ‘ਚ ਕੰਮ ਕਰਨ ਵਾਲੇ ਲੋਕ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿੰਦੇ ਹਨ। ਪਰ ਹੁਣ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ। ਜਾਪਾਨ ਦੇ ਸੀਐੱਨਐੱਨ ਹੈਲਥ ਗਰੁੱਪ …

Read More »

ਜਾਣੋ ਕਿਉਂ ਜਰੂਰੀ ਹੈ ਵਿਟਾਮਿਨ ਸੀ ਅਤੇ ਕਿਵੇਂ ਪ੍ਰਾਪਤ ਕਰੀਏ

ਨਿਊਜ਼ ਡੈਸਕ : ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨਸ, ਮਿਨਰਲਸ ਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ‘ਚੋਂ ਕਿਸੇ ਇੱਕ ਦੀ ਕਮੀ ਹੋਣ ‘ਤੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਵਿਟਾਮਿਨ-ਸੀ ਸਰੀਰ ਲਈ ਸਭ ਤੋਂ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਪਾਣੀ ‘ਚ ਘੁਲਣਸ਼ੀਲ ਵਿਟਾਮਿਨ ਹੈ। …

Read More »

ਜੇਕਰ ਤੁਸੀਂ ਵੀ ਹੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਤਾਂ ਇਹ ਖਬਰ ਤੁਹਾਡੇ ਲਈ ਹੋ ਸ.....

ਨਿਊਜ਼ ਡੈਸਕ : ਹਾਈ ਬਲੱਡ ਪ੍ਰੈਸ਼ਰ ਯਾਨੀ ਹਾਈਪਰਟੈਨਸ਼ਨ ਇੱਕ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ। ਇਹ ਬਿਮਾਰੀ ਦਿਲ, ਦਿਮਾਗ ਅਤੇ ਗੁਰਦੇ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਆਪਣੀ ਲਪੇਟ ‘ਚ ਲੈ ਸਕਦੀ ਹੈ। ਪੂਰੇ ਵਿਸ਼ਵ ‘ਚ ਲਗਪਗ ਇਕ ਅਰਬ ਤੋਂ ਜ਼ਿਆਦਾ ਲੋਕ ਹਾਈ ਬਲੱਡ …

Read More »

ਪਿਆਜ਼ ਤੋਂ ਤਿਆਰ ਕੀਤੇ ਖਾਧ-ਪਦਾਰਥਾਂ ਲਈ ਅਪਣਾਈ ਤਕਨੀਕ

-ਪੂਨਮ ਅਗਰਵਾਲ ਅਤੇ ਸੁਖਪ੍ਰੀਤ ਕੌਰ, (ਪੀਏਯੂ)   ਨਿਊਜ਼ ਡੈਸਕ : ਭਾਰਤ ਸੰਸਾਰ ਵਿੱਚ ਸਭ ਤੋ ਜਿਆਦਾ ਪਿਆਜ਼ ਪੈਦਾ ਕਰਨ ਵਾਲਾ ਦੂਜਾ ਦੇਸ਼ ਹੈ। ਪਿਛਲੇ ਦੋ ਸਾਲਾਂ ਵਿੱਚ ਪਿਆਜ਼ ਦੀ ਭਰਪੂਰ ਪੈਦਾਵਾਰ ਹੋਈ ਹੈ। ਸਾਲ 2018-19 ਦੌਰਾਨ ਲਗਭਗ 23.26 ਮਿਲੀਅਨ ਟਨ ਪਿਆਜ਼ ਦੀ ਪੈਦਾਵਾਰ ਹੋਈ ਹੈ, ਜੋ ਕਿ ਪਿਛਲੇ ਸਾਲ ਤੋਂ …

Read More »

ਪੰਜਾਬ ਦਾ ਸਿਹਤ ਵਿਭਾਗ ਕਦੋਂ ਮਨਾਉਂਦਾ ਹੈ ਡਿਵਾਰਮਿੰਗ ਡੇਅ

-ਅਵਤਾਰ ਸਿੰਘ ਸਿਹਤ ਵਿਭਾਗ ਪੰਜਾਬ ਵਲੋਂ 8 ਫਰਵਰੀ ਨੂੰ ਕੌਮੀ De-worming Day ਮਨਾਇਆ ਜਾ ਰਿਹਾ ਹੈ, ਜਦਕਿ ਕੌਮੀ ਪੱਧਰ ‘ਤੇ ਹਰ ਸਾਲ 10 ਫਰਵਰੀ ਨੂੰ ਮਨਾਇਆ ਜਾਂਦਾ ਹੈ। 1 ਤੋਂ 19 ਸਾਲ ਤਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਤੇ ਸਕੂਲਾਂ ਵਿੱਚ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖੁਆਈਆਂ ਜਾ ਰਹੀਆਂ …

Read More »

ਕਰਨੈਲ ਸਿੰਘ ਦੀ ਹਿੰਮਤ ਅੱਗੇ ਅੰਗਹੀਣਤਾ ਵੀ ਹੋ ਗਈ ਫੇਲ੍ਹ

-ਅਵਤਾਰ ਸਿੰਘ ਆਮ ਕਿਹਾ ਜਾਂਦਾ ਹੈ ਕਿ ਜੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਿੰਮਤ ਆਪਣੇ ਆਪ ਆ ਜਾਂਦੀ ਹੈ। ਹਿੰਮਤੀ ਇਨਸਾਨ ਦਾ ਹਰ ਕੋਈ ਸਾਥ ਦਿੰਦਾ ਹੈ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਜ਼ਿਲਾ ਹੂਸ਼ਿਆਰਪੂਰ ਦੇ ਕਰਨੈਲ ਸਿੰਘ ਨੇ। ਰਿਪੋਰਟਾਂ ਮੁਤਾਬਿਕ ਪਿੰਡ ਬੱਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ 41 …

Read More »