Home / ਜੀਵਨ ਢੰਗ (page 5)

ਜੀਵਨ ਢੰਗ

ਅਨੋਖੀ ਡਾਈਟਿੰਗ, 46 ਦਿਨਾਂ ‘ਚ ਇਸ ਤਰੀਕੇ ਨਾਲ ਬੀਅਰ ਪੀ ਕੇ ਵਿਅਕਤੀ ਨੇ ਘਟਾਇਆ 20 ਕਿੱਲੋ ਭਾਰ

Beer Diet

ਓਹਾਇਓ: ਅਕਸਰ ਲੋਕ ਆਪਣਾ ਭਾਰ ਘਟਾਉਣ ਲਈ ਬਹੁਤ ਪਰੇਸ਼ਾਨ ਰਹਿੰਦੇ ਹਨ ਜਾਂ ਤਾਂ ਉਹ ਡਾਈਟਿੰਗ ਕਰਦੇ ਹਨ ਜਾਂ ਤਾਂ ਉਨ੍ਹਾਂ ਨੂੰ ਕਸਰਤ ‘ਚ ਸਖਤ ਮਹਿਨਤ ਕਰਨੀ ਪੈਂਦੀ ਹੈ ਇਸ ਦੇ ਬਾਵਜੂਦ ਹੀ ਕੁਝ ਹੀ ਲੋਕਾਂ ਨੂੰ ਇਸ ਚੀਜ ਦਾ ਫਾਇਦਾ ਹੁੰਦਾ ਹੈ। ਪਰ ਅਮਰੀਕਾ ਦੀ ਓਹਾਇਓ ‘ਚ ਰਹਿਣ ਵਾਲੇ ਇੱਕ …

Read More »

ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਹੁਣ ਇੱਕ ਬਟਨ ਦੱਬ ਕੇ ਨੌਜਵਾਨਾਂ ‘ਚੋਂ ਨਸ਼ਾ ਹੋਵੇਗਾ ਜੜ੍ਹੋਂ ਖਤਮ

brain impalnts to treat drug addiction

ਬੀਜਿੰਗ : ਨਸ਼ੇ ‘ਚ ਡੁੱਬੀ ਅੱਜਕਲ ਦੀ ਨੌਜਵਾਨ ਪੀੜੀ ਚੋਂ ਨਸ਼ੇ ਨੂੰ ਜੜੋਂ ਕਢਣ ਲਈ ਚੀਨੀਆਂ ਨੇ ਇੱਕ ਨਵੀਂ ਕਾਢ ਕੱਢੀ ਹੈ ਜਿਸ ਨਾਲ ਸਿਰਫ ਇੱਕ ਬਟਨ ਦੱਬ ਕੇ ਹੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ। ਪੇਸਮੇਕਰ ਦੀ ਵਰਤੋਂ ਆਮਤੌਰ ‘ਤੇ ਡਾਕਟਰ ਦਿਲ ਦੇ ਮਰੀਜ਼ਾਂ ਦੀ ਧੜਕਨ ਨਾਰਮਲ ਕਰਨ …

Read More »

ਤਪਦੀ ਗਰਮੀ ਦੇ ਚਲਦਿਆਂ ਬਜ਼ਾਰਾਂ ‘ਚੋਂ ਕਿਉਂ ਗਾਇਬ ਹੈ Rooh Afza ?

ਗਰਮੀਆਂ ਦੇ ਦਿਨਾਂ ਵਿਚ ਠੰਡੀਆਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਪ੍ਰਕਾਰ ਇਹਨਾਂ ਦੀ ਲਾਗਤ ਵੀ ਵਧ ਜਾਂਦੀ ਹੈ। ਜਿਵੇਂ ਗੰਨੇ ਦਾ ਰਸ, ਨਿੰਬੂ ਪਾਣੀ, ਵੱਖ ਵੱਖ ਫਲਾਂ ਦੇ ਜੂਸ ਆਦਿ ਨਾਲ ਹੀ ਗਰਮੀਆਂ ਵਿਚ ਰਾਹਤ ਮਹਿਸੂਸ ਹੁੰਦੀ ਹੈ। ਇਹਨਾਂ ਵਿਚੋਂ ਹੀ ਇਕ ਹੈ ਰੂਹ ਅਫਜ਼ਾ ਪਰ ਇਸ ਵਾਰ …

Read More »

ਹੁਣ ਚੁਗਲੀਆਂ ਮਾਰਨਾ ਹੋਇਆ ਗੈਰਕਾਨੂੰਨੀ, ਨਿਯਮ ਤੋੜਨ ਵਾਲੇ ਨੂੰ ਮਿਲੇਗੀ ਅਨੌਖੀ ਸਜ਼ਾ

ਦੁਨੀਆਭਰ ‘ਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਚੁਗਲੀਆਂ ਮਾਰਨਾ ਬਹੁਤ ਪਸੰਦ ਹੁੰਦਾ ਹੈ ਪਰ ਇੱਕ ਥਾਂ ਅਜਿਹੀ ਵੀ ਹੈ ਜਿੱਥੇ ਚੁਗਲੀਆਂ ਮਾਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਫਿਲੀਪੀਂਸ ਦੇ ਬਿਨਾਲੋਨਾਨ ਵਿੱਚ ਇਹ ਨਿਯਮ ਲਾਗੂ ਹੋਇਆ ਹੈ। ਜੇਕਰ ਕਿਸੇ ਨੇ ਨਿਯਮ ਤੋੜਿਆ ਤਾਂ ਉਸ ਨੂੰ 725 ਰੁਪਏ ਦਾ …

Read More »

ਸਾਵਧਾਨ! ਹਰਬਲ ਦਵਾਈਆਂ ਤੇ ਬਾਡੀ ਬਣਾਉਣ ਵਾਲੇ ਪ੍ਰੋਟੀਨ ਕਾਰਨ ਹੋ ਸਕਦੈ ਲੀਵਰ ਫੇਲ੍ਹ

ਕਈ ਵਾਰ ਅਸਲੀ ਕੰਪਾਊਂਡ ਦੀ ਦਵਾਈ ਨਾ ਹੋਣ ‘ਤੇ ਮੈਡੀਕਲ ਸਟੋਰ ਵਾਲੇ ਆਲਟਰਨੇਟਿਵ ਮੈਡਿਸਿਨ ਅਤੇ ਹਰਬਲ ਦਵਾਈਆਂ ਦੇ ਸੇਵਨ ਦੀ ਸਲਾਹ ਦਿੰਦੇ ਹਨ। ਲੋਕ ਬਚਤ ਕਰਨ ਅਤੇ ਸਾਈਡ ਇਫ਼ੈਕਟ ਤੋਂ ਬਚਣ ਲਈ ਬਿਨਾਂ ਸੋਚੇ-ਸਮਝੇ ਤੇ ਸਲਾਹ ਲਏ ਇਨ੍ਹਾਂ ਦਵਾਈਆਂ ਦਾ ਬੇਹਿਸਾਬ ਪ੍ਰਯੋਗ ਕਰਨ ਲਗਦੇ ਹਨ ਪਰ ਡਾਕਟਰਾਂ ਦਾ ਮੰਨਣਾ ਹੈ …

Read More »

ਡੇਂਗੂ ਦੇ ਪਹਿਲੇ ਟੀਕੇ ਨੂੰ ਮਹੱਤਵਪੂਰਣ ਪਾਬੰਦੀਆਂ ਨਾਲ ਮਿਲੀ ਹਰੀ ਝੰਡੀ

ਵਾਸ਼ਿੰਗਟਨ: ਅਮਰੀਕਾ ਦੇ ਐੱਫ.ਡੀ.ਏ. ਵੱਲੋਂ ਡੇਂਗੂ ਦੇ ਪਹਿਲੇ ਟੀਕੇ ‘ਡੇਂਗਵਾਕਸੀਆ’ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਇਸ ‘ਤੇ ਮਹੱਤਵਪੂਰਣ ਪਾਬੰਦੀਆਂ ਵੀ ਲਗਾ ਦਿੱਤੀਆਂ। ਇਸ ਦੀ ਵਜ੍ਹਾ ਟੀਕੇ ਕਾਰਨ ਕੁਝ ਲੋਕ ਗੰਭੀਰ ਬੀਮਾਰੀ ਦੀ ਚਪੇਟ ਵਿਚ ਆ ਸਕਦੇ ਹਨ। ਇਸ ਟੀਕੇ ਨੂੰ ਮਨਜ਼ੂਰੀ ਦਿੰਦੇ …

Read More »

ਲਾਓ ਬਈ ਹੁਣ ਲੱਗਣਗੀਆਂ ਮੌਜਾਂ, ਭਾਰਤ ‘ਚ ਤਿਆਰ ਹੋਣ ਜਾ ਰਿਹਾ ‘ਸ਼ਾਕਾਹਾਰੀ ਮੀਟ’

clean meat Ahinsa meat

ਹੈਦਰਾਬਾਦ: ਜੇਕਰ ਤੁਸੀਂ ਸ਼ਾਕਾਹਾਰੀ ਹੋ ਪਰ ਨਾਨ ਵੈੱਜ ਖਾਣ ਦਾ ਸਵਾਦ ਵੀ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਹੁਣ ਜਲਦ ਹੀ ਤੁਹਾਡੇ ਖਾਣੇ ਦੀ ਪਲੇਟ ‘ਚ ਸ਼ਾਕਾਹਾਰੀ ਮੀਟ ਹੋਵੇਗਾ। ਹੈਦਰਾਬਾਦ ਸਥਿਤ ਸੈਂਟਰ ਫਾਰ ਸੈਲਿਉਲਰ ਐਂਡ ਮੋਲੀਕਿਉਲਰ ਬਾਇਓਲਜੀ ( CCMB ) ਅਤੇ ਨੈਸ਼ਨਲ ਰਿਸਰਚ ਸੈਂਟਰ ਆਨ ਮੀਟ …

Read More »

ਨੀਂਦ ‘ਚ 16 ਮਿੰਟ ਦੀ ਕਮੀ ਖਤਰੇ ‘ਚ ਪਾ ਸਕਦੀ ਐ ਤੁਹਾਡੀ ਨੌਕਰੀ

ਅੱਜ ਭੱਜਦੌੜ ਭਰੀ ਜ਼ਿੰਦਗੀ ‘ਚ ਤੰਦਰੁਸਤ ਤੇ ਸਰਗਰਮ ਮਹਿਸੂਸ ਕਰਨ ਦਾ ਇੱਕ ਹੀ ਤਰੀਕਾ ਹੈ, ਉਹ ਹੈ ਰਾਤ ‘ਚ ਚੰਗੀ ਨੀਂਦ ਲੈਣਾ। ਹਾਲਾਂਕਿ ਅੱਜ ਚੰਗੀ ਨੀਂਦ ਲੈਣਾ ਹਰ ਵਿਅਕਤੀ ਦੇ ਬਸ ਦੀ ਗੱਲ ਨਹੀਂ ਤੁਹਾਡੇ ਲਈ ਚੰਗੀ ਨੀਂਦ ਕਿੰਨੀ ਜਰੂਰੀ ਹੈ ਇਸ ਗੱਲ ਦਾ ਅੰਦਾਜ਼ਾ ਤੁਸੀ ਇਸ ਗੱਲ ਤੋਂ ਲਗਾ …

Read More »

ਸਾਵਧਾਨ! ਕਾਰ ‘ਚ ਰੱਖੀ ਪਾਣੀ ਦੀ ਬੋਤਲ ਤੁਹਾਡੀ ਗੱਡੀ ਨੂੰ ਜਲਾ ਕੇ ਕਰ ਸਕਦੀ ਖਾਕ: VIDEO

ਪਾਣੀ ਦੀ ਬੋਤਲ ਸੂਰਜ ਦੀ ਰੋਸ਼ਨੀ ਪੈਣ ਤੋਂ ਬਾਅਦ ਕਿਸੇ ਮੈਗਨੀਫਾਇੰਗ ਗਲਾਸ ਦੀ ਤਰ੍ਹਾਂ ਕੰਮ ਕਰਨ ਲੱਗਦੀ ਹੈ। ਡਰਾਈਵਿੰਗ ਦੌਰਾਨ ਲਗਭਗ ਹਰ ਕਿਸੇ ਦੀ ਆਦਤ ਹੁੰਦੀ ਹੈ ਕਿ ਉਹ ਕਾਰ ਵਿੱਚ ਇੱਕ ਪਾਣੀ ਦੀ ਬੋਤਲ ਜਰੂਰ ਰੱਖਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਰਸਤੇ ਵਿੱਚ ਪਿਆਸ ਲੱਗੇ ਤਾਂ …

Read More »

ਬੰਦੇ ਦੀ ਦਾੜ੍ਹੀ ‘ਚ ਕੁੱਤੇ ਦੇ ਵਾਲਾਂ ਨਾਲੋਂ ਵੱਧ ਖਤਰਨਾਕ ਬੈਕਟੀਰੀਆ ! ਵਿਦੇਸ਼ੀ ਖੋਜ

ਚੰਡੀਗੜ੍ਹ : ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਫੈਸ਼ਨ ਕਰਕੇ ਉਸ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਕਰਨ ਲਈ ਕੋਈ ਵੱਖਰੇ ਢੰਗ ਦੇ ਕੱਪੜੇ ਪਹਿਨਦਾ ਹੈ ਤੇ ਕੋਈ ਆਪਣੇ ਬਾਲ ਵਧਾਉਂਦਾ ਹੈ। ਇਸ ਦੇ ਚਲਦਿਆਂ ਲੜਕਿਆਂ ‘ਚ ਦਾੜੀ ਰੱਖਣ ਦਾ ਵੀ ਰੁਝਾਨ ਚੱਲ ਰਿਹਾ ਹੈ। …

Read More »