ਵਾਸ਼ਿੰਗਟਨ: ਹੁਣ ਉਹ ਦਿਨ ਦੂਰ ਨਹੀਂ ਜਦੋਂ ਮੰਗਲ ਗ੍ਰਹਿ ‘ਤੇ ਮਰਦਾਂ ਤੋਂ ਬਿਨ੍ਹਾਂ ਹੀ ਔਰਤਾਂ ਬੱਚਿਆਂ ਨੂੰ ਜਨਮ ਦੇਣਗੀਆਂ। ਅਸਲ ‘ਚ ਇਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਮੰਗਲ ਗ੍ਰਹਿ ‘ਤੇ ਮਹਿਲਾ ਪੁਲਾੜ ਯਾਤਰੀ ਬਿਨਾਂ ਪੁਰਸ਼ ਦੇ ਹੀ ਸਪਰਮ ਜ਼ਰੀਏ ਬੱਚੇ ਨੂੰ ਜਨਮ ਦੇ ਸਕਦੀ ਹੈ। ਰਿਸਰਚ ਮੁਤਾਬਕ ਬਹੁਤ ਘੱਟ …
Read More »ਮੋਬਾਇਲ ਦੀ ਵਰਤੋਂ ਨਾਲ ਨੌਜਵਾਨਾ ਦੀਆਂ ਖੋਪੜੀਆਂ ‘ਚੋਂ ਨਿੱਕਲ ਰਹੇ ਨੇ ‘ਸ.....
ਸਿਡਨੀ: ਮੋਬਾਇਲ ਤਕਨੀਕ ਨੇ ਸਾਡੇ ਜਿਉਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਫਿਰ ਚਾਹੇ ਪੜ੍ਹਾਈ ਹੋਵੇ, ਕੰਮ ਕਰਨਾ ਹੋਵੇ, ਇੱਕ ਦੂਜੇ ਤੱਕ ਆਪਣੀ ਗੱਲ ਪਹੁੰਚਾਉਣੀ ਹੋਵੇ, ਸ਼ਾਪਿੰਗ ਕਰਨੀ ਹੋਵੇ ਜਾਂ ਫਿਰ ਕੁਝ ਖਾਣ ਲਈ ਮੰਗਵਾਉਣਾ ਹੋਵੇ ਮੋਬਾਇਲ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ ਹੈ। ਉਂਝ …
Read More »ਇੱਕ ਅਨੌਖਾ ਰੁੱਖ ਜਿਸ ‘ਤੇ ਲਗਦੇ ਨੇ 40 ਤਰ੍ਹਾਂ ਦੇ ਫਲ
ਵਾਸ਼ਿੰਗਟਨ: ਆਮਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਰੁੱਖ ‘ਤੇ ਇੱਕ ਹੀ ਤਰ੍ਹਾਂ ਦਾ ਫਲ ਲਗ ਸਕਦਾ ਹੈ ਪਰ ਅਜਿਹਾ ਨਹੀਂ ਹੈ। ਦੁਨੀਆ ਵਿੱਚ ਇੱਕ ਥਾਂ ਅਜਿਹੀ ਵੀ ਹੈ, ਜਿੱਥੇ ਇੱਕ ਹੀ ਰੁੱਖ ‘ਤੇ 40 ਤਰ੍ਹਾਂ ਦੇ ਫਲ ਲਗਦੇ ਹਨ। ਅਮਰੀਕਾ ‘ਚ ਵਿਜ਼ੁਅਲ ਆਰਟਸ ਦੇ ਪ੍ਰੋਫੈਸਰ ਨੇ ਇੱਕ ਅਜਿਹਾ …
Read More »ਦਫਤਰ ‘ਚ ਕੰਮ ਕਰਨ ਵਾਲਿਆਂ ਨੂੰ ਹੋ ਰਹੀ ਇਹ ਨਵੀਂ ਲਾਇਲਾਜ ਬਿਮਾਰੀ, WHO ਨੇ ਡਿਸ.....
ਅੱਜਕਲ ਭੱਜ ਦੌੜ ਵਾਲੀ ਵਿਅਸਤ ਜ਼ਿੰਦਗੀ ‘ਚ ਬੱਚੇ, ਜਵਾਨ ਅਤੇ ਬਜ਼ੁਰਗ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ‘ਚ ਦਿਨੋਂ-ਦਿਨ ਮਾਨਸਿਕ ਰੋਗਾਂ ਦਾ ਵਾਧਾ ਹੁੰਦਾ ਜਾ ਰਿਹਾ ਹੈ। ਉਪਰੋਂ ਅਨਿਯਮਤ ਜੀਵਨਸ਼ੈਲੀ ਜਿਉਣ ਵਾਲੇ ਲੋਕਾਂ ਲਈ ਸਿਹਤ ਸੰਬੰਧਿਤ ਪਰੇਸ਼ਾਨੀਆਂ ਦੁਗਣੀਆਂ ਹੋ ਜਾਂਦੀਆਂ ਹਨ। ਹਾਲ ਹੀ ‘ਚ ਵਿਸ਼ਵ ਸਿਹਤ ਸੰਗਠਨ …
Read More »ਸਰਕਾਰੀ ਹਸਪਤਾਲ ਨੇ ਔਰਤ ਦਾ ਗਲਤੀ ਨਾਲ ਕੀਤਾ ਕੈਂਸਰ ਦਾ ਇਲਾਜ, ਕੀਮੋਥੈਰੇਪੀ ਤ.....
ਕੋਟਯਮ: ਕੇਰਲ ਦੇ ਇੱਕ ਸਰਕਾਰੀ ਹਸਪਤਾਲ ‘ਚ ਲਾਪਰਵਾਹੀ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਈਵੇਟ ਲੈਬ ਦੀ ਰਿਪੋਰਟ ‘ਚ ਔਰਤ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਜਿਸ ਤੋਂ ਬਾਅਦ ਡਾਕਟਰਾਂ ਨੇ ਉਸਦੀ ਕੀਮੋਥੈਰੇਪੀ ਕਰ ਦਿੱਤੀ। ਪਰ ਉਸ ਤੋਂ ਬਾਅਦ ਜਦੋਂ ਸਰਕਾਰੀ ਹਸਪਤਾਲ ਦੀ ਰਿਪੋਰਟ ਆਈ ਤਾਂ ਪਤਾ ਚੱਲਿਆ …
Read More »ਜਿੱਥੇ ਦਾ ਪਾਣੀ ਘੱਟ ਖਾਰਾ, ਉਥੇ RO ਬੈਨ ਕਰੇ ਸਰਕਾਰ: ਐਨਜੀਟੀ
ਨਵੀਂ ਦਿੱਲੀ: ਨੈਸਨਲ ਗ੍ਰੀਨ ਟ੍ਰਿਬਿਉਨਲ (NGT) ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਇਲਾਕਿਆਂ ‘ਚ ਪਾਣੀ ਜ਼ਿਆਦਾ ਖਾਰਾ ਨਹੀਂ ਹੈ, ਉਸ ਥਾਂ ‘ਤੇ ਰਿਵਰਸ ਓਸਮੋਸਿਸ (RO) ਦੀ ਵਰਤੋਂ ‘ਤੇ ਬੈਨ ਲਗਾਇਆ ਜਾਵੇ। ਐਨਜੀਟੀ ਨੇ ਸਰਕਾਰ ਨੂੰ ਇਸ ਬਾਰੇ ਇੱਕ ਨੀਤੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਐਨਜੀਟੀ ਨੇ ਕਿਹਾ …
Read More »ਅਮਰੀਕਾ ਨੇ ਸਭ ਤੋਂ ਮਹਿੰਗੀ ਦਵਾਈ ਨੂੰ ਦਿੱਤੀ ਮੰਜ਼ੂਰੀ, 14 ਕਰੋੜ ਰੁਪਏ ਦੀ ਇੱਕ ਖ.....
ਵਾਸ਼ਿੰਗਟਨ: ਦੁਨੀਆ ‘ਚ ਇੱਕ ਅਜਿਹੀ ਦਵਾਈ ਬਣਾਈ ਗਈ ਹੈ ਜਿਸਦੀ ਇੱਕ ਖੁਰਾਕ ਦੀ ਕੀਮਤ ਕਰੋੜਾਂ ਰੁਪਏ ਦੀ ਮਿਲੇਗੀ। ਜੀਨ ਥੈਰੇਪੀ ਦੀ ਇਹ ਦਵਾਈ ਸਵਿਟਜ਼ਲੈਂਡ ਦੀ ਇੱਕ Novartis ਨਾਮ ਦੀ ਕੰਪਨੀ ਨੇ ਬਣਾਈ ਹੈ। ਇਸ ਨੂੰ ਗੰਭੀਰ ਬੀਮਾਰੀ ਸਪਾਈਨਲ ਮਸਕਿਊਲਰ ਅਟ੍ਰਾਫੀ ਦੇ ਇਲਾਜ ਲਈ ਬਣਾਇਆ ਗਿਆ ਹੈ। ਅਮਰੀਕਾ ਦੀ ਇੱਕ ਐਂਡ …
Read More »ਖਰਾਬ ਮੂਡ ਠੀਕ ਕਰਨ ਵਾਲੇ ਤੁਹਾਡੇ ਮਨਪਸੰਦ ਪਿੱਜ਼ਾ-ਬਰਗਰ ਬਣ ਸਕਦੇ ਨੇ ਡਿਪ੍ਰੈ.....
ਵਾਸ਼ਿੰਗਟਨ: ਸਿਹਤ ਦਾ ਸਿੱਧਾ ਸੰਬੰਧ ਖਾਣ-ਪੀਣ ਨਾਲ ਹੈ ਸੰਤੁਲਿਤ ਖਾਣਾ ਸਿਰਫ ਵੱਡਿਆਂ ਲਈ ਹੀ ਜ਼ਰੂਰੀ ਨਹੀਂ ਹੈ, ਸਗੋਂ ਇਹ ਬੱਚਿਆਂ ਦੇ ਸਾਰੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰ ਜੰਕ ਫੂਡ ਦੇ ਇਸ ਯੁੱਗ ਵਿੱਚ ਨੌਜਵਾਨਾ ਦਾ ਜ਼ਿਆਦਾ ਝੁਕਾਅ ਪਿਜ਼ਾ, ਬਰਗਰ ਤੇ ਬਾਹਰ ਦੇ ਖਾਣੇ ਵੱਲ ਹੀ ਹੁੰਦਾ ਹੈ। ਇਸੇ …
Read More »ਅਲੀਬਾਬਾ ਦੇ ਸੰਸਥਾਪਕ ਨੇ ਕਰਮਚਾਰੀਆਂ ਨੂੰ ਖੁਸ਼ਹਾਲੀ ਜ਼ਿੰਦਗੀ ਲਈ ਦਿੱਤਾ 669 ਸੈ.....
ਚੀਨ ਦੇ ਸਭ ਤੋਂ ਅਮੀਰ ਵਿਅਕਤੀ ਜੈਕ ਮਾ ਅਕਸਰ ਆਪਣੀ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਜੀਵਨ ਪੱਧਰ ਸੁਧਾਰਣ ਲਈ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ ਦੱਸਦੇ ਰਹਿੰਦੇ ਹਨ। ਕੁੱਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ 996 ਮੰਤਰ ਨੂੰ ਅਪਨਾਉਣ ਦੀ ਸਲਾਹ ਦਿੱਤੀ ਸੀ 996 ਦਾ …
Read More »ਅਨੋਖੀ ਡਾਈਟਿੰਗ, 46 ਦਿਨਾਂ ‘ਚ ਇਸ ਤਰੀਕੇ ਨਾਲ ਬੀਅਰ ਪੀ ਕੇ ਵਿਅਕਤੀ ਨੇ ਘਟਾਇਆ.....
ਓਹਾਇਓ: ਅਕਸਰ ਲੋਕ ਆਪਣਾ ਭਾਰ ਘਟਾਉਣ ਲਈ ਬਹੁਤ ਪਰੇਸ਼ਾਨ ਰਹਿੰਦੇ ਹਨ ਜਾਂ ਤਾਂ ਉਹ ਡਾਈਟਿੰਗ ਕਰਦੇ ਹਨ ਜਾਂ ਤਾਂ ਉਨ੍ਹਾਂ ਨੂੰ ਕਸਰਤ ‘ਚ ਸਖਤ ਮਹਿਨਤ ਕਰਨੀ ਪੈਂਦੀ ਹੈ ਇਸ ਦੇ ਬਾਵਜੂਦ ਹੀ ਕੁਝ ਹੀ ਲੋਕਾਂ ਨੂੰ ਇਸ ਚੀਜ ਦਾ ਫਾਇਦਾ ਹੁੰਦਾ ਹੈ। ਪਰ ਅਮਰੀਕਾ ਦੀ ਓਹਾਇਓ ‘ਚ ਰਹਿਣ ਵਾਲੇ ਇੱਕ …
Read More »