Home / ਜੀਵਨ ਢੰਗ (page 41)

ਜੀਵਨ ਢੰਗ

ਦਿਲਜੀਤ ਦੀ ਫਿਲਮ ‘ਹੌਂਸਲਾ ਰੱਖ’ ‘ਚ ਨਜ਼ਰ ਆਵੇਗੀ ਸ਼ਹਿਨਾਜ਼ ਤੇ ਗਿੱਪੀ ਗਰੇ.....

ਚੰਡੀਗੜ੍ਹ: ਬਿੱਗ ਬਾਸ 13 ‘ਚ ਆਪਣੇ ਵੱਖਰੇ ਅੰਦਾਜ਼ ਨਾਲ ਸਭ ਦੇ ਦਿਲਾਂ ਨੂੰ ਛੂਹ ਲੈਣ ਵਾਲੀ ਪੰਜਾਬੀ ਸਿੰਗਰ-ਅਦਾਕਾਰ ਸ਼ਹਿਨਾਜ਼ ਗਿੱਲ ਨੂੰ ਇੱਕ ਵੱਡਾ ਆਫਰ ਮਿਲਿਆ ਹੈ। ਸ਼ਹਿਨਾਜ਼ ਜਲਦ ਹੀ ਦਿਲਜੀਤ ਦੁਸਾਂਝ ਨਾਲ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੀ ਵੀਡੀਓ ਸ਼ੂਟ ਵਿੱਚ ਬਿਜ਼ੀ …

Read More »

ਪੀਰੀਅਡਸ ‘ਚ ਔਰਤਾਂ ਰੱਖਣ ਖ਼ਾਸ ਖਿਆਲ, ਕੈਲਸ਼ੀਅਮ ਨੂੰ ਦੇਣ ਭੋਜਨ ‘ਚ ਪਹਿਲ

ਨਿਊਜ਼ ਡਾਸਕ – ਹਰ ਮਹੀਨੇ ਮਹਿਲਾਵਾਂ ਨੂੰ ਪੀਰੀਅਡਸ ਦੇ ਦਰਦ ਨੂੰ ਝੱਲਣਾ ਤੇ ਸਹਿਣਾ ਪੈਂਦਾ ਹੈ। ਇਸ ਸਮੇਂ ਦੇ ਦੌਰਾਨ ਕੁੱਝ ਔਰਤਾਂ ਨੂੰ ਹਲਕੇ ਦਰਦ (Cramp) ਹੁੰਦੇ ਹਨ ਤਾਂ ਕਈ ਔਰਤਾਂ ਨੂੰ ਬਹੁਤ ਜ਼ਿਆਦਾ ਦਰਦ ਤੋਂ ਗੁਜ਼ਰਨਾ ਪੈਂਦਾ ਹੈ ਜੋ ਕਿ ਸਹਿਣ ਨਹੀਂ ਹੁੰਦਾ। ਅਜਿਹੇ ਕਰੈਂਪ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ …

Read More »

ਸੰਦੀਪ ਨਾਹਰ ਦੀ ਪਤਨੀ ਤੇ ਸੱਸ ਦੇ ਖਿਲਾਫ ਕੇਸ ਦਰਜ

ਨਿਊਜ਼ ਡੈਸਕ – ਅਦਾਕਾਰ ਸੰਦੀਪ ਨਾਹਰ ਨੇ 15 ਫਰਵਰੀ ਦੀ ਸ਼ਾਮ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਦੀਪ ਨੇ ਫੇਸਬੁੱਕ ‘ਤੇ ਇਕ ਵੀਡੀਓ ਪੋਸਟ ਕੀਤਾ ਜਿਸ ‘ਚ ਉਸਨੇ ਆਪਣੀ ਪਤਨੀ ਕੰਚਨ ਸ਼ਰਮਾ ‘ਤੇ ਗੰਭੀਰ ਦੋਸ਼ ਲਾਏ ਹਨ। ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ …

Read More »

ਲੰਬੇ ਤੇ ਤੰਦਰੁਸਤ ਜੀਵਨ ਲਈ ਖਾਓ ਸਿਹਤਮੰਦ ਭੋਜਨ

ਨਿਊਜ਼ ਡੈਸਕ:- ਜੇ ਤੁਸੀਂ ਲੰਬੇ ਸਮੇਂ ਲਈ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਇਹ ਕੋਈ ਵੱਡਾ ਰਾਜ਼ ਨਹੀਂ ਹੈ। ਕੁਝ ਚੰਗੀਆਂ ਆਦਤਾਂ ਅਪਣਾ ਕੇ ਤੇ ਭੈੜੀਆਂ ਆਦਤਾਂ ਨੂੰ ਛੱਡ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਧਾ ਸਕਦੇ ਹੋ।  ਰੀਜਨਰੇਟਿਵ ਮੈਡੀਸਨ ਦੇ ਮਾਹਰ ਡਾ. ਆਮਿਰ ਖਾਨ ਦੇ ਅਨੁਸਾਰ ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ …

Read More »

‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਸੁਨੀਲ ਗਰੋਵਰ ਦੀ ਹੋਈ ਵਾਪਸੀ

ਨਿਊਜ਼ ਡੈਸਕ:- ਕਾਮੇਡੀ ਕਿੰਗ ਕਪਿਲ ਸ਼ਰਮਾ ਵੱਲੋਂ ਲੋਕਾਂ ਨੂੰ ਹਸਾਉਣਾ ਜਾਰੀ ਹੈ। ਉਹ ਕਈ ਸਾਲਾਂ ਤੋਂ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਕਈ ਸਾਲਾਂ ‘ਚ ਅਸੀਂ ਇਸ ਸ਼ੋਅ ਦੀਆਂ ਕਈ ਰੰਗ ਰੂਪਾਂ ਨੂੰ ਵੇਖਿਆ, ਪਰ ਕਪਿਲ ਦੇ ਸਟਾਈਲ ‘ਚ ਕੋਈ ਅੰਤਰ ਨਹੀਂ ਆਇਆ। ਸ਼ੋਅ …

Read More »

ਮਸਾਲਿਆ ਦੀ ਖਰੀਦ ਕਰੋ ਸੋਚ ਸਮਝ ਕੇ, ਕਿਤੇ ਤੁਸੀਂ ਵੀ ਨਕਲ ਨੂੰ ਮਹੱਤਵ ਤਾਂ ਨਹੀ.....

ਨਿਊਜ਼ ਡੈਸਕ – ਸ਼ਾਇਦ ਹੀ ਅਜਿਹਾ ਕੋਈ ਘਰ ਜਾਂ ਪਰਿਵਾਰ ਹੋਵੇਗਾ ਜਿੱਥੇ ਅਦਰਕ ਦੀ ਵਰਤੋਂ ਨਾ ਹੁੰਦੀ ਹੋਵੇ। ਚਾਹ ਤੋਂ ਲੈ ਕੇ ਲਗਭਗ ਹਰ ਤਰ੍ਹਾਂ ਦੇ ਪਕਵਾਨਾਂ ‘ਚ ਸਿਹਤ ਦੇ ਗੁਣਾਂ ਨਾਲ ਭਰਪੂਰ ਅਦਰਕ ਦਾ ਇਸਤੇਮਾਲ ਆਮ ਤੌਰ ‘ਤੇ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ …

Read More »

 ਫਿਲਮ ਇੰਡਸਟਰੀ ਨੂੰ ਇੱਕ ਹੋਰ ਝਟਕਾ, ਅਦਾਕਾਰ ਸੰਦੀਪ ਨਾਹਰ ਨੇ ਕੀਤੀ ਖ਼ੁਦਕੁਸ਼ੀ

ਨਿਊਜ਼ ਡੈਸਕ: ਫਿਲਮ ਐੱਮਐੱਸ ਧੋਨੀ ਦਿ ਅਨਟੋਲਡ ਸਟੋਰੀ ‘ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰ ਚੁੱਕੇ ਅਦਾਕਾਰ ਸੰਦੀਪ ਨਾਹਰ ਉਰਫ ਸੈਂਡੀ ਦੀ ਬੀਤੇ ਸੋਮਵਾਰ ਸ਼ਾਮ ਭੇਦਭਰੇ ਹਾਲਾਤ ‘ਚ ਮੌਤ ਹੋ ਗਈ। ਅਭਿਨੇਤਾ ਨੇ ਫੇਸਬੁੱਕ ਪੋਸਟ ‘ਚ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਉਥੇ ਉਨ੍ਹਾਂ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ …

Read More »

ਹਲਦੀ ਦੇ ਨੇ ਅਣਗਿਣਤ ਫਾਇਦੇ, ਇੱਕ ਗੁਣਾਂ ਭਰਪੂਰ ਔਸ਼ਧੀ

 ਨਿਊਜ਼ ਡੈਸਕ – ਹਲਦੀ ਹਰ ਰੂਪ ਤੇ ਹਰ ਢੰਗ ਨਾਲ ਲਾਭਕਾਰੀ ਹੈ। ਇਹ ਇਕ ਅਜਿਹੀ ਔਸ਼ਧੀ ਹੈ ਜੋ ਮੁੱਖ ਤੌਰ ‘ਤੇ ਮਸਾਲੇ ‘ਚ ਵਰਤੀ ਜਾਂਦੀ ਹੈ। ਹਲਦੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਤੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਜੇ ਅਸੀਂ ਕੱਚੀ ਹਲਦੀ ਦੀ ਗੱਲ ਕਰੀਏ, …

Read More »

ਅਦਾਕਾਰਾ ਕਰੀਨਾ ਕਪੂਰ ਨੇ ਬੱਚੇ ਦੀ ਨਿੱਜਤਾ ਸਬੰਧੀ ਲਿਆ ਵੱਡਾ ਫੈਸਲਾ, ਮੀਡੀਆ .....

ਨਿਊਜ਼ ਡੈਸਕ -ਅਦਾਕਾਰਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ ਤੇ ਤੈਮੂਰ ਦੇ ਭਰਾ / ਭੈਣ ਦੇ ਜਨਮ ਲਈ ਬਹੁਤ ਉਤਸੁਕ ਹਨ। ਦੱਸ ਦਈਏ ਇਸ ਵਾਰ ਕਰੀਨਾ ਤੇ ਸੈਫ ਨੇ ਬੱਚੇ ਤੇ ਉਸ ਦੀ ਨਿੱਜਤਾ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ …

Read More »

ਦੀਆ ਮਿਰਜ਼ਾ ਬੱਝਣ ਜਾ ਰਹੀ ਨਵੇਂ ਰਿਸ਼ਤੇ ’ਚ, ਖੁਸ਼ੀਆਂ ਨੇ ਦਿੱਤੀ ਮੁੜ ਦਸਤਕ

ਨਿਊਜ਼ ਡੈਸਕ:–  ਬਾਲੀਵੁੱਡ ਫਿਲਮ ਇੰਡਸਟਰੀ ’ਚ ਰਿਸ਼ਤੇ ਟੁੱਟਣ ਤੇ ਬਣਨ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਹਨ। ਇਸ ਦੌਰਾਨ ਅਦਾਕਾਰਾ ਦੀਆ ਮਿਰਜ਼ਾ ਜਿਥੇ ਕੁਝ ਸਮਾਂ ਪਹਿਲਾਂ ਆਪਣੇ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ’ਚ ਸੀ। ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਉਹ ਫਿਰ ਤੋਂ ਵਿਆਹ ਦੇ ਬੰਧਨ …

Read More »