Home / ਜੀਵਨ ਢੰਗ (page 4)

ਜੀਵਨ ਢੰਗ

ਪਰਿਵਾਰਿਕ ਤੰਦਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ

-ਪਰਮਿੰਦਰ ਕੌਰ ਮਾਂ ਬਾਪ ਦੀ ਜੀਵਨ ਜਾਚ ਅਨੁਸ਼ਾਸਨ ਵਿੱਚ ਨਾ ਬੱਝੀ ਹੋਵੇ ਤਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਅਨੁਸ਼ਾਸਨ ਸਿਖਾ ਸਕਣਾ ਮੁਸ਼ਕਿਲ ਕਾਰਜ ਹੈ। ਸੱਚਾਈ, ਇਮਾਨਦਾਰੀ, ਮਿਹਨਤ, ਮਿਲਵਰਤਣ, ਸਹਿਣਸ਼ੀਲਤਾ ਅਤੇ ਸੇਵਾ ਭਾਵਨਾ ਆਦਿ ਗੁਣ ਪਰਿਵਾਰਕ ਮਾਹੌਲ ਵਿੱਚੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਅਜਿਹੇ ਗੁਣ ਹੀ ਕਿਸੇ ਬੱਚੇ ਦੇ ਜ਼ਿੰੰਦਗੀ …

Read More »

ਇਮਾਨਦਾਰੀ ਸਾਨੂੰ ਵਿਰਸੇ ’ਚੋਂ ਮਿਲਣ ਵਾਲੀ ਦਾਤ ਨਹੀਂ, ਸਗੋਂ ਮਨੁੱਖ ਦੇ ਅੰਦਰ.....

ਨਿਊਜ਼ ਡੈਸਕ – ਇਮਾਨਦਾਰੀ ਸਾਡੀ ਮਾਨਸਿਕ ਅਵਸਥਾ ਦਾ ਇਕ ਪੱਧਰ ਹੈ। ਇਹ ਸਾਡੇ ਵਿਹਾਰ ’ਚੋਂ ਪ੍ਰਗਟ ਹੁੰਦੀ ਹੈ ਤੇ ਸਮਾਜ ਦੇ ਸੰਦਰਭ ’ਚ ਸਾਡੇ ਚਰਿੱਤਰ ਦਾ ਨਿਰਮਾਣ ਕਰਦੀ ਹੈ। ਸਮਾਜ ’ਚ ਇਕ ਵਿਅਕਤੀ ਵਜੋਂ ਸਾਡੀ ਕੀ ਕੀਮਤ ਹੈ, ਇਹ ਸਾਡੇ ਚਰਿੱਤਰ ’ਤੇ ਹੀ ਨਿਰਭਰ ਕਰਦੀ ਹੈ। ਵਧੀਆ ਗੱਲ ਇਹ ਹੈ …

Read More »

ਬਦਲ ਰਹੇ ਮੌਸਮ ’ਚ ਬੱਚਿਆਂ ਦਾ ਰੱਖੋ ਖਾਸ ਖ਼ਿਆਲ

ਨਿਊਜ਼ ਡੈਸਕ – ਜੇ ਬੱਚਿਆਂ ਨੂੰ ਜ਼ੁਕਾਮ ਜਾਂ ਫਲੂ ਹੈ, ਤਾਂ ਉਨ੍ਹਾਂ ਦੀ ਭੁੱਖ ’ਤੇ ਅਸਰ ਹੋਵੇਗਾ। ਫਲੂ ਜਾਂ ਜ਼ੁਕਾਮ ਹੋਣ ‘ਤੇ ਭੁੱਖ ਦਾ ਘੱਟ ਲੱਗਣਾ ਆਮ ਹੈ ਪਰ ਅਜਿਹੀ ਸਥਿਤੀ ’ਚ ਊਰਜਾ ਲਈ ਕਾਫ਼ੀ ਮਾਤਰਾ ’ਚ ਭੋਜਨ ਖਾਣਾ ਬਹੁਤ ਮਹੱਤਵਪੂਰਨ ਹੈ। ਅਜਿਹੀ ਸਥਿਤੀ ’ਚ ਬੱਚਿਆਂ ਨੂੰ ਫਲੂ ਤੋਂ ਠੀਕ …

Read More »

ਲੜਕੀਆਂ ਨੂੰ ਵਿਗਿਆਨਿਕ ਸਿੱਖਿਆ ਵਿੱਚ ਪ੍ਰਬੁੱਧ ਬਣਾਇਆ ਜਾਵੇ

-ਡਾ. ਰੇਣੂ ਸਵਰੂਪ* ਇਸ ਵਰ੍ਹੇ ਅਸੀਂ ਰਾਸ਼ਟਰੀ ਬਾਲੜੀ ਦਿਵਸ ਨੂੰ ਬਿਲਕੁਲ ਹੀ ਅਲੱਗ ਮਾਹੌਲ ਵਿੱਚ ਮਨਾਇਆ। ਮਹਾਮਾਰੀ ਨੇ ਲੋਕਾਂ ਦੇ ਜੀਵਨ ਵਿੱਚ, ਮੁੱਢਲੀਆਂ ਸੇਵਾਵਾਂ ਤੱਕ ਪਹੁੰਚ ਦੇ ਨਵੇਂ ਤੌਰ-ਤਰੀਕਿਆਂ ਤੋਂ ਲੈ ਕੇ ਸਿੱਖਿਆ ਦੇ ਨਵੇਂ ਮਾਡਲਾਂ ਤੱਕ, ਲਾਮਿਸਾਲ ਬਦਲਾਅ ਲਿਆਂਦਾ ਹੈ। ਹੁਣ ਜਦੋਂ ਕਿ ਸਾਡੇ ਬੱਚੇ ਹੌਲੀ ਹੌਲੀ ਸਕੂਲ ਪਰਤ …

Read More »

ਤੁਹਾਡੇ ਵਿਚਾਰ ਨੇ ਤੁਹਾਡੀ ਜ਼ਿੰਦਗੀ, ਖ਼ੁਦ ਦੀ ਤਾਕਤ ਨੂੰ ਪਛਾਣੋ

ਨਿਊਜ਼ ਡੈਸਕ – ਜ਼ਿੰਦਗੀ ’ਚ ਹਰ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਹੈ। ਇਹ ਬਹੁਰੰਗੀ ਹੈ। ਇਸ ਨੂੰ ਹਰ ਰੁੱਤ ਤੇ ਮੌਸਮ ’ਚ ਹਰ ਹੀਲੇ ਹੰਢਾਉਣਾ ਪੈਂਦਾ ਹੈ। । ਖ਼ੁਸ਼ੀ ਤੇ ਗ਼ਮੀ ਜ਼ਿੰਦਗੀ ਦੇ ਦੋ ਪਹਿਲੂ ਹਨ। ਖ਼ੁਸ਼ੀ, ਮਨੁੱਖ ਨੂੰ ਊਰਜਾ ਤੇ ਹੋਰ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀ ਹੈ ਜਦਕਿ …

Read More »

ਜਾਣੋ ਤੰਦਰੁਸਤੀ ਦੇ ਨਾਲ ਨਾਲ ਯੋਗ ਅਭਿਆਸ, ਪ੍ਰਾਣਾਯਾਮ ਦੇ ਹੋਰ ਫਾਇਦੇ ਕੀ ਹਨ

ਨਿਊਜ਼ ਡੈਸਕ – ਰੋਜ਼ਾਨਾ ਤੰਦਰੁਸਤ ਰਹਿਣ, ਤਣਾਅ ਮੁਕਤ ਹੋਣ ਲਈ ਯੋਗ ਅਭਿਆਸ, ਪ੍ਰਾਣਾਯਾਮ ਬਹੁਤ ਜ਼ਰੂਰੀ ਹੈ। ਇਸ ਲਈ ਆਪਣੀ ਜ਼ਿੰਦਗੀ ‘ਚ ਰੋਜ਼ਾਨਾ ਥੋੜਾ ਜਿਹਾ ਸਮਾਂ ਆਪਣੇ ਲਈ ਕੱਢੋ ਯੋਗ ਕਰੋ ਤੇ ਆਪਣੇ ਆਪ ਨੂੰ ਖੁਸ਼ਹਾਲ ਜ਼ਿੰਦਗੀ ਦਿਉ। ਕਪਾਲਭਾਤੀ ਆਸਣ  ਇਸ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਸਾਡੇ ਲਈ ਇਹ ਆਸਣ …

Read More »

ਤੁਹਾਡੀ ਚਮੜੀ ਨੂੰ ਵੀ ਚਾਹੀਦੀ ਐ ਸਹੀ ਦੇਖਭਾਲ, ਤਾਂ ਅਪਣਾਓ ਇਹ ਉਪਾਅ

ਨਿਊਜ਼ ਡੈਸਕ – ਹਰ ਮਨੁੱਖ ਲਈ ਆਪਣਾ ਸਰੀਰ ਬੇਹੱਦ ਪਿਆਰਾ ਹੁੰਦਾ ਹੈ, ਤੇ ਉਸਨੂੰ ਨਿਖਾਰਨ ਲਈ ਅਸੀ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਅਪਣੇ ਸਹੀ ਖਾਣ ਪੀਣ ਨਾਲ ਅਸੀਂ ਚਮੜੀ ਨੂੰ ਤੰਦਰੁਸਤ ਤੇ ਚਮਕਦਾਰ ਬਣਾ ਸਕਦੇ ਹਾਂ। ਆਓ ਜਾਣਦੇ ਹਾਂ ਕਿਸੇ ਤਰੀਕੇ ਨਾਲ ਘਰ ਬੈਠੇ ਚਮੜੀ ਦੀ ਦੇਖਭਾਲ ਕਰਾਏ।  ਚਮੜੀ ਦੀ …

Read More »

ਭਾਰਤੀ-ਅਮਰੀਕੀ ਡਾਕਟਰ ਦੀ ਚਿਤਾਵਨੀ, ‘ਲਗਾਤਾਰ ਰੂਪ ਬਦਲ ਰਿਹੈ ਕੋਰੋਨਾ, ਹੋ ਜ.....

ਵਾਸ਼ਿੰਗਟਨ: ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਮੂਰਤੀ ਨੇ ਕਿਹਾ ਕਿ, ਜਾਨਲੇਵਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ ਦੇਸ਼ ਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਡਾ.ਮੂਰਤੀ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਦੇਸ਼ ਦੇ ਸਰਜਨ ਜਨਰਲ ਵਜੋਂ ਚੁਣਿਆ ਹੈ। …

Read More »

ਬ੍ਰਿਟੇਨ ‘ਚ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੋਕਾਂ ਤੱਕ ਪਹੁੰਚਾਉਣ ਨੂੰ .....

ਲੰਦਨ: ਕੋਰੋਨਾ ਵਾਇਰਸ ਮਹਾਂਮਾਰੀ ਦੀ ਵੈਕਸੀਨ ਨੂੰ ਲੈ ਕੇ ਬ੍ਰਿਟੇਨ ਵਿਚ ਟੀਕਾਕਰਨ ਸ਼ੁਰੂ ਹੋ ਗਿਆ ਹੈ, ਤਾਂ ਇਸ ਵਿਚਾਲੇ ਇੱਕ ਨਵੀਂ ਬਹਿਸ ਵੀ ਬ੍ਰਿਟੇਨ ਦੀ ਸਿਆਸਤ ਵਿੱਚ ਦੇਖਣ ਨੂੰ ਮਿਲੀ ਹੈ। ਕੋਵਿਡ-19 ਦੇ ਟੀਕੇ ਦੀ ਦੋ ਖੁਰਾਕਾਂ ਵਿਚਾਲੇ 12 ਹਫ਼ਤੇ ਦਾ ਅੰਤਰ ਰੱਖਣ ਨੂੰ ਲੈ ਕੇ ਇੱਥੇ ਬਹਿਸ ਛਿੜ ਗਈ …

Read More »

ਕੀ ਹਰੀਆਂ ਸਬਜੀਆਂ ਸਿਹਤ ਨੂੰ ਵਿਗਾੜ ਵੀ ਸਕਦੀਆਂ ਨੇ ?

ਨਿਊਜ਼ ਡੈਸਕ – ਕਈ ਲੋਕਾਂ ਨੂੰ ਖਾਣੇ ‘ਚ ਬੈਂਗਣ ਬਹੁਤ ਪਸੰਦ ਹੁੰਦਾ ਹੈ। ਬੈਂਗਣ ਦਾ ਭੜਥਾ ਖਾਣਾ ਖ਼ਾਸ ਤੌਰ ਉੱਤੇ ਲੋਕਾਂ ਨੂੰ ਪਸੰਦ ਹੁੰਦਾ ਹੈ ਪਰ ਇਸ ਸਬਜ਼ੀ ਦੇ ਆਪਣੇ ਨੁਕਸਾਨ ਵੀ ਹਨ। ਕੁਝ ਵਿਸ਼ੇਸ਼ ਹਾਲਾਤ ‘ਚ ਲੋਕਾਂ ਨੂੰ ਬੈਂਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੁਖ਼ਾਰ ‘ਚ ਕਦੇ ਭੁੱਲ ਕੇ …

Read More »