Home / ਜੀਵਨ ਢੰਗ (page 38)

ਜੀਵਨ ਢੰਗ

ਜ਼ਿਆਦਾ ਮਿੱਠਾ ਖਾਣਾ ਜੀਵਨ ਨੂੰ ਪਾ ਸਕਦੈ ਖ਼ਤਰੇ ’ਚ, ਜਾਣੋ ਕਿਉਂ

ਨਿਊਜ਼ ਡੈਸਕ : – ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡਾ ਜੀਵਨ ਖ਼ਤਰੇ ’ਚ ਪੈ ਸਕਦਾ ਹੈ। ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਅਤਿ-ਅਧਿਕ ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਗੜਬੜਾ ਸਕਦਾ ਹੈ। ਲੰਡਨ ਸਥਿਤ ਯੂਨੀਵਰਸਿਟੀ ਆਫ ਬ੍ਰਿਸਟਲ ਤੇ ਫਰਾਂਸਿਸ ਕ੍ਰਿਕ ਇੰਸਟੀਚਿਊਟ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਹੈ। …

Read More »

ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਕਰਨ ਜਾ ਰਿਹੈ ਫਿਲਮ ਕਰੀਅਰ ਦੀ ਸ਼ੁਰੂਆਤ

ਨਿਊਜ਼ ਡੈਸਕ :- ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਦੀ ਤਾਮਿਲ ਫ਼ਿਲਮ ‘Friendship’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਹਰਭਜਨ ਸਿੰਘ ਦੀ ਇਹ ਡੈਬਿਊ ਫ਼ਿਲਮ ਹੈ। ਇਸ ਤੋਂ ਪਹਿਲਾ ਵੀ ਹਰਭਜਨ ਸਿੰਘ ਨੇ ‘ਮੁਜਸੇ ਸ਼ਾਦੀ ਕਰੋਗੀ’, ‘ਭਾਜੀ ਇਨ ਪ੍ਰੋਬਲਮ’ ਤੇ ਸੈਕੰਡ ਹੈਂਡ ਹਸਬੇਂਡ ਵਰਗੀਆਂ ਫ਼ਿਲਮਾਂ ‘ਚ ਕੈਮਿਓ ਕੀਤਾ ਹੋਇਆ ਹੈ। ਪਰ …

Read More »

ਕੀ ਤੁਸੀਂ ਸਲਾਦ ਸਹੀ ਸਮੇਂ ‘ਤੇ ਖਾਂਦੇ ਹੋ, ਜੇ ਨਹੀਂ ਤਾਂ ਹੋ ਜਾਓ ਸਾਵਧਾਨ

ਨਿਊਜ਼ ਡੈਸਕ:- ਸਲਾਦ ਖਾਣਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਚੰਗੀ ਸਿਹਤ ਲਈ ਪੌਸ਼ਟਿਕ ਖੁਰਾਕ ਜ਼ਰੂਰੀ ਹੈ। ਪਰ ਕਈ ਵਾਰ ਗਲਤ ਢੰਗ ਨਾਲ ਖਾਧਾ ਸਲਾਦ ਤੁਹਾਡੀ ਸਿਹਤ ਬਣਾਉਣ ਦੀ ਬਜਾਏ ਖਰਾਬ ਕਰ ਸਕਦਾ ਹੈ। ਇਹ ਆਓ ਜਾਣਦੇ ਹਾਂ ਸਲਾਦ ਖਾਣ ਦਾ ਸਹੀ ਤਰੀਕਾ ਅਤੇ ਸਮਾਂ ਕੀ ਹੈ। ਭੋਜਨ ਮਾਹਰ ਦੇ ਅਨੁਸਾਰ, …

Read More »

ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੰ ਮਿਲਿਆ ਦਰਸ਼ਕਾਂ ਦਾ ਭਰਪੂਰ ਪਿਆਰ

ਨਿਊਜ਼ ਡੈਸਕ – ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦਰਸ਼ਕਾਂ ਦੇ ਮਨਪੰਦ ਅਦਾਕਾਰਾਂ ਚੋਂ ਇੱਕ ਅਦਾਕਾਰ ਹਨ। ਕੁਝ ਫਿਲਮਾਂ ਨੂੰ ਛੱਡ ਕੇ ਸ਼ਾਹਿਦ ਦੀਆਂ ਜ਼ਿਆਦਾਤਰ ਫਿਲਮਾਂ ਨੇ ਬਾਕਸ ਆਫਿਸ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਦੱਸ ਦਈਏ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ‘ਚ ਸ਼ਾਹਿਦ ਨੇ …

Read More »

ਦਿਲ ਦਾ ਟੁੱਟਣਾ ਉਦਾਸੀ ਦੇ ਨਾਲ ਨਾਲ ਲਿਆਵੇ ਕਈ ਹੋਰ ਬਿਮਾਰੀਆਂ

ਨਿਊਜ਼ ਡੈਸਕ: – ਬ੍ਰੇਕਅੱਪ ਤੋਂ ਬਾਅਦ ਜਦੋਂ ਕੋਈ ਵਿਅਕਤੀ ਬੁਰੀ ਤਰ੍ਹਾਂ ਟੁੱਟ ਹੁੰਦਾ ਹੈ, ਤਾਂ ਉਸ ਦਾ ਸਿੱਧਾ ਪ੍ਰਭਾਵ ਉਸ ਦੇ ਦਿਮਾਗ ਤੇ ਸਰੀਰ ‘ਤੇ ਵੀ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਸਰੀਰ ‘ਚ ਕਈ ਕਿਸਮਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਚਮੜੀ ਦੀਆਂ ਹੋਣ ਵਾਲੀਆਂ ਸਮੱਸਿਆਵਾਂ ਪਰੇਸ਼ਾਨ …

Read More »

ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਚ 22 ਸਾਲਾਂ ਬਾਅਦ ਕੰਮ ਕਰਨ ਜਾ ਰਹੇ ਨੇ ਇਹ ਬੌਲ.....

ਨਿਊਜ਼ ਡੈਸਕ :– ਅਦਾਕਾਰਾ ਆਲੀਆ ਭੱਟ ਸੰਜੇ ਲੀਲਾ ਭੰਸਾਲੀ ਦੀ ਚਰਚਿਤ ਫਿਲਮ ਗੰਗੂਬਾਈ ਕਾਠਿਆਵਾੜੀ ‘ਚ ਮੁੱਖ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ ‘ਚ ਅਦਾਕਾਰ ਅਜੇ ਦੇਵਗਨ ਦੀ ਐਂਟਰੀ ਵੀ ਹੋ ਚੁੱਕੀ ਹੈ। ਅਜੇ ਦੇਵਗਨ ਨੇ ਬੀਤੇ ਸ਼ਨੀਵਾਰ ਸਵੇਰ ਤੋਂ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ …

Read More »

ਅਮਿਤਾਭ ਬੱਚਨ ਦੀ ਸਿਹਤ ਖਰਾਬ !

  ਮੁੰਬਈ : ਬੌਲੀਵੁੱਡ ਦੀ ਪ੍ਰਸਿੱਧ ਹਸਤੀ ਅਮਿਤਾਭ ਬੱਚਨ ਦੀ ਸਿਹਤ ਦੀ ਸਮੱਸਿਆ ਚੱਲ ਰਹੀ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਬਲਾਗ ਵਿੱਚ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਅਪਰੇਸ਼ਨ ਕਰਾਉਣ ਦੀ ਜ਼ਰੂਰਤ ਹੈ। ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡਾਕਟਰੀ ਪ੍ਰਕਿਰਿਆ ਪੂਰੀ ਹੈ ਜਾਂ ਨਹੀਂ। ਲੋਕਾਂ …

Read More »

ਕੋਰੋਨਾ ਮਹਾਮਾਰੀ ਦੌਰਾਨ ਵਿਗਿਆਨਕਾਂ ਦੀ ਵਿਸ਼ੇਸ਼ ਪਹਿਲ!

ਨਿਊਜ਼ ਡੈਸਕ : ਦੇਸ਼ ਦੁਨੀਆਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਨੇ ਹੁਣ ਤੱਕ ਦੁਨੀਆਂ ਭਰ ਦੇ 11 ਕਰੋੜ 35 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਦੋਂ ਕਿ 25 ਲੱਖ ਤੋਂ ਵਧੇਰੇ ਲੋਕਾਂ ਦੀ ਇਸ ਲਾਇਲਾਜ ਬਿਮਾਰੀ ਕਾਰਨ ਮੌਤ ਹੋ ਚੁੱਕੀ …

Read More »

ਇੱਕ ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆਏ ਰਣਬੀਰ ਕਪੂਰ ਤੇ ਆਲੀਆ ਭੱਟ

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਚਹੇਤੇ ਦੋਵਾਂ ਨੂੰ ਸਿਲਵਰ ਸਕਰੀਨ ‘ਤੇ ਦੇਖਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਰਣਵੀਰ ਅਤੇ ਆਲਿਆ ਦੀ ਫ਼ਿਲਮ ਬ੍ਰਹਮਾਸਤਰ ਦੀ ਰਿਲੀਜ਼ ਨੂੰ ਹਾਲੇ ਸਮਾਂ ਬਾਕੀ ਹੈ। ਪਰ ਇਸ ਤੋਂ ਪਹਿਲਾਂ ਦੋਵੇਂ ਇਕ ਵਿਗਿਆਪਨ ‘ਚ ਨਜ਼ਰ ਆਉਣ ਵਾਲੇ ਹਨ। ਸ਼ੂਟਿੰਗ ਚੋਂ ਆਲਿਆ …

Read More »

ਅਣਗਿਣਤ ਫਾਇਦਿਆਂ ਵਾਲੀ ਇੱਕ ਅਨੋਖੀ ਚਾਹ, ਜੋ ਬਚਾਵੇ ਕਈ ਬਿਮਾਰੀਆਂ ਤੋਂ 

ਨਿਊਜ਼ ਡੈਸਕ:- ਨਿੰਮ ਸਾਡੇ ਲਈ ਕਈ ਤਰੀਕਿਆਂ ਨਾਲ ਕੰਮ ਕਰਦਾ ਹੈ। ਨਿੰਮ ਦੀ ਦਾਤਣ ਦੰਦਾਂ ਨੂੰ ਸਾਫ਼ ਤੇ ਤੰਦਰੁਸਤ ਰੱਖਣ ਵਿਚ ਲਾਭਦਾਇਕ ਹੈ, ਉਥੇ ਨਿੰਮ ਦਾ ਤੇਲ ਸ਼ਿੰਗਾਰ ਸਮਗਰੀ ‘ਚ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਨਿੰਮ ਦੀ ਚਾਹ ਕਈ ਤਰੀਕਿਆਂ ਨਾਲ ਵੀ ਫਾਇਦੇਮੰਦ ਹੁੰਦੀ ਹੈ। ਨਿੰਮ ਦੀ ਚਾਹ ਇਕ ਕੌੜੀ …

Read More »