App Platforms
Home / ਜੀਵਨ ਢੰਗ (page 32)

ਜੀਵਨ ਢੰਗ

ਕੀ ਤੁਸੀਂ ਜਾਣਦੇ ਹੋ ਫਰਿੱਜ਼ ‘ਚ ਰੱਖੇ ਆਲੂ ਤੁਹਾਨੂੰ ਦੇ ਸਕਦੇ ਹਨ ਕੈਂਸਰ ਦੀ ਬਿ.....

ਆਲੂ ਤੋਂ ਬਿਨਾਂ ਲਗਭਗ ਹਰ ਸਬਜ਼ੀ ਅਧੂਰੀ ਹੈ। ਸ਼ਾਇਦ ਇਸੇ ਲਈ ਆਲੂਆਂ ਨੂੰ ਸੁਰੱਖਿਅਤ ਰੱਖਣ ਲਈ ਜ਼ਿਆਦਾਤਰ ਘਰਾਂ ਵਿਚ ਫਰਿੱਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਉਹ ਖਰਾਬ ਨਾ ਹੋਣ। ਪਰ ਕੀ ਤੁਸੀਂ ਜਾਣਦੇ ਹੋ ਕਿ ਫਰਿੱਜ਼ ਵਿਚ ਰੱਖੇ ਆਲੂ ਤੁਹਾਨੂੰ ਕੈਂਸਰ ਵਰਗੀ ਘਾਤਕ ਬਿਮਾਰੀ ਦੇ ਸਕਦੇ ਹਨ। ਫਰਿੱਜ਼ …

Read More »

ਐਂਟੀਬਾਇਓਟਿਕ ਜ਼ਿਆਦਾ ਲੈਣ ਨਾਲ ਖਤਮ ਹੋ ਰਹੀ ਹੈ ਬਿਮਾਰੀਆਂ ਨਾਲ ਲੜਨ ਦੀ ਸਮਰੱ.....

ਨਿਊਜ਼ ਡੈਸਕ: ਮੱਧ ਕਮਾਈ ਵਾਲੇ ਦੇਸ਼ਾਂ ਦੇ ਬੱਚੇ ਆਪਣੇ ਜੀਵਨ ਦੇ ਪਹਿਲੇ ਪੰਜ ਸਾਲਾਂ ਦੇ ਦੌਰਾਨ ਔਸਤਨ 25 ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ। ਇਹ ਮਾਤਰਾ ਇੰਨੀ 

Read More »

ਅਣਜਾਣ ਵਿਅਕਤੀ ਦੇ ਚਾਰਜਰ ਦੀ USB ਤਾਰ ਨਾਲ ਫੋਨ ਚਾਰਜ ਕਰਨਾ ਪੈ ਸਕਦਾ ਹੈ ਮਹਿੰਗਾ.....

ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਆਪਣੇ ਸਮਾਰਟਫੋਨ ਨੂੰ ਚਾਰਜ ‘ਤੇ ਲਗਾਓ ਤਾਂ ਤੁਹਾਡੀ ਨਿੱਜੀ ਜਾਣਕਾਰੀ ਦੇ ਨਾਲ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਵੇ? ਜੇ ਤੁਹਾਨੂੰ ਇਸ ਬਾਰੇ ਯਕੀਨ ਨਹੀਂ ਹੈ, ਤਾਂ ਆਓ ਅਸੀਂ ਤੁਹਾਨੂੰ ਇਹ ਦੱਸ ਦੇਈਏ ਕਿ ਤੁਹਾਡੇ ਬੈਂਕ ਖਾਤੇ ਨੂੰ ਸਮਾਰਟਫੋਨ ਚਾਰਜਿੰਗ ਲਈ ਵਰਤੀ ਜਾਂਦੀ …

Read More »

ਰੋਜ਼ਾਨਾ ਸ਼ਰਾਬ ਦਾ ਸੇਵਨ ਦੇ ਸਕਦਾ ਹੈ ਕੈਂਸਰ ਦੀ ਬਿਮਾਰੀ ਨੂੰ ਸੱਦਾ

ਜੇਕਰ ਤੁਸੀ ਹਰ ਰੋਜ਼ ਸ਼ਰਾਬ ਦਾ ਸੇਵਨ ਕਰਦੇ ਹੋ ਚਾਹੇ ਉਹ ਇੱਕ ਪੈੱਗ ਹੀ ਕਿਉਂ ਨਾ ਹੋਵੇ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇੱਕ ਨਵੀਂ , ਰਿਸਰਚ ਦਾ ਕਹਿਣਾ ਹੈ ਕਿ ਰੋਜ਼ ਇੱਕ ਪੈੱਗ ਸ਼ਰਾਬ ਪੀਣ ਨਾਲ ਤੁਹਾਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ। ਇਹ ਰਿਸਰਚ ਜਾਪਾਨ ਵਿੱਚ …

Read More »

ਸਿਰਫ ਪੈਸੇ ਦੀ ਕਮੀ ਕਾਰਨ ਇਸ ਬਿਮਾਰੀ ਨਾਲ ਹਰ ਸਾਲ ਮਰ ਜਾਂਦੀਆਂ ਹਨ 3 ਲੱਖ ਤੋਂ ਵ.....

ਦੁਨੀਆਂ ਵਿੱਚ ਕੈਂਸਰ ਦੀ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਹੈ ਇਹ ਤਾਂ ਸਾਰੇ ਹੀ ਜਾਣਦੇ ਹਨ। ਪਰ ਜੇਕਰ ਬੱਚੇਦਾਨੀ ਦੇ ਕੈਂਸਰ ਦੀ ਗੱਲ ਕਰੀਏ ਤਾਂ ਇਸ ਦਾ

Read More »

ਮਾਹਵਾਰੀ ਦੌਰਾਨ ਆਮ ਜਿਹੀ ਦਿਖਣ ਵਾਲੀਆਂ ਇਹ ਪਰੇਸ਼ਾਨੀਆਂ ਹੋ ਸਕਦੀਆਂ ਨੇ ਗੰਭੀ.....

ਹੈਲਥ ਡੈਸਕ: ਕੁੱਝ ਔਰਤਾਂ ਦਾ ਜਿੱਥੇ ਮਾਹਵਾਰੀ ਚੱਕਰ ਆਸਾਨੀ ਨਾਲ ਹੁੰਦਾ ਹੈ ਉਥੇ ਹੀ ਕੁੱਝ ਲਈ ਇਹ ਕਿਸੇ ਭਿਆਨਕ ਸੁਪਨੇ ਤੋਂ ਘੱਟ ਨਹੀਂ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੂੰ ਇਸ ਦੌਰਾਨ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਬਾਰੇ ਉਹ ਸ਼ਾਇਦ ਹੀ ਕਿਸੇ ਨੂੰ ਕਹਿੰਦੀਆਂ ਹੋਣ ਉਨ੍ਹਾਂ ਨੂੰ …

Read More »

ਦੁਨੀਆਂ ਦਾ ਅਜਿਹਾ ਪਿੰਡ ਜਿਹੜਾ ਆਉਣ ਵਾਲੇ ਦਿਨਾਂ ‘ਚ ਹੋ ਜਾਵੇਗਾ ਖਤਮ! ਜਾਣੋ ਵ.....

ਦੁਨੀਆਂ ਵਿੱਚ ਅੱਜ ਹਾਲਾਤ ਇਹ ਬਣ ਗਏ ਹਨ ਕਿ ਦਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ ਅਤੇ ਜਿਸ ਦਾ ਅਸਰ ਗਲੋਬਲ ਵਾਰਮਿੰਗ ‘ਤੇ ਹੋ ਰਿਹਾ ਹੈ। ਇਸ ਦਾ ਅਸਰ  ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਤੋਂ 17 ਕਿਲੋਮੀਟਰ ਦੂਰ ਇੱਕ ਪਿੰਡ ਸੀਟੀਓ ਪਰਿਹਾਨ ‘ਤੇ ਦੇਖਿਆ ਜਾ ਸਕਦਾ ਹੈ। ਜੀ ਹਾਂ ਅਜਿਹਾ ਇਸ ਲਈ …

Read More »

ਪੰਜਾਬ ਦੇ ਕਿਹੜੇ ਜ਼ਿਲੇ ਵਿੱਚ ਹਨ ਟੀ.ਬੀ. ਦੇ ਵਧੇਰੇ ਮਰੀਜ਼

ਭਾਰਤ ਦੇ ਵਿਕਾਸਸ਼ੀਲ ਅਤੇ ਪ੍ਰਫੁੱਲਤ ਸੂਬੇ ਪੰਜਾਬ ਦਾ ਇਕ ਜ਼ਿਲਾ ਅੱਜ ਕੱਲ੍ਹ ਤਪਦਿਕ ਦੀ ਨਾਮੁਰਾਦ ਬਿਮਾਰੀ ਦੀ ਜਕੜ ਵਿੱਚ ਆਇਆ ਹੋਇਆ ਹੈ। ਤਪਦਿਕ ਦੀ ਬਿਮਾਰੀ ਆਮ ਤੌਰ ‘ਤੇ ਫੇਫੜਿਆਂ ਵਿੱਚ ਆਏ ਵਿਗਾੜ ਕਾਰਨ ਹੋ ਜਾਂਦੀ ਹੈ। ਪਰ ਇਹ ਬਿਮਾਰੀ ਲਾਇਲਾਜ਼ ਨਹੀਂ ਹੈ। ਸਮੇਂ ਸਿਰ ਇਸ ਦਾ ਇਲਾਜ਼ ਹੋਣ ਨਾਲ ਇਹ …

Read More »

ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ ? ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

ਬਦਲਦੇ ਮੌਸਮ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਖਾਂਸੀ-ਜ਼ੁਖਾਮ, ਸਰਦੀ ਤੇ ਗਲੇ ਵਿੱਚ ਖਰਾਸ਼ ਦੀ ਪਰੇਸ਼ਾਨੀ ਹੋਣ ਲਗਦੀ ਹੈ। ਗਲੇ ਵਿੱਚ ਖਰਾਸ਼ ਹੋਣ ਨਾਲ ਬਹੁਤ ਤਕਲੀਫ ਹੁੰਦੀ ਹੈ ਸਾਰਾ ਦਿਨ ਤੇ ਰਾਤ ਖਿਚ-ਖਿਚ ਹੁੰਦੀ ਰਹਿੰਦੀ ਹੈ।  ਜੇਕਰ ਤੁਸੀ ਵੀ ਬਦਲਦੇ ਮੌਸਮ ਕਾਰਨ ਗਲੇ ਦੀ ਖਰਾਸ਼ …

Read More »