App Platforms
Home / ਜੀਵਨ ਢੰਗ (page 31)

ਜੀਵਨ ਢੰਗ

ਦਿੱਲੀਵਾਸੀ ਦਸੰਬਰ ਮਹੀਨੇ ‘ਚ ਪੀ ਗਏ ਇੱਕ ਹਜ਼ਾਰ ਕਰੋੜ ਰੁਪਏ ਦੀ ਸ਼ਰਾਬ

ਨਵੀਂ ਦਿੱਲੀ : ਬੀਤੇ ਸਾਲ ਦਿੱਲੀ ‘ਚ ਦਸੰਬਰ ਮਹੀਨੇ ਕੜਾਕੇ ਦੀ ਠੰਡ ਰਹੀ। ਜਿੱਥੇ ਇਸ ਵਾਰ ਦਿੱਲੀ ‘ਚ ਠੰਡ ਵਧੀ ਉੱਥੇ ਹੀ ਸ਼ਰਾਬ ਦੀ ਵਿਕਰੀ ‘ਚ ਵੀ ਭਾਰੀ 

Read More »

ਧੁੱਪ ‘ਚ ਨਾ ਬੈਠਣ ਕਾਰਨ ਹੁੰਦੈ ਇਨ੍ਹਾਂ ਬੀਮਾਰੀਆਂ ਦਾ ਖਤਰਾ, Vitamin D ਦੀ ਕਮੀ ਨ.....

ਵਿਟਾਮਿਨ-ਡੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋਣ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਪੈਦਾ ਹੋ ਜਾਂਦਾ ਹੈ। ਵਿਟਾਮਿਨ-ਡ ਸਾਨੂੰ ਧੁੱਪ ਤੋਂ ਮਿਲਦਾ ਹੈ, ਜਿਸ ਕਰਕੇ ਇਸ ਦਾ ਦੂਜਾ ਨਾਂ “ਧੁੱਪ ਵਿਟਾਮਿਨ” ਹੈ। ਅੱਜ ਦੇ ਇਸ ਮਸ਼ੀਨੀ ਯੁੱਗ ‘ਚ ਲੋਕਾਂ ਦੀ ਜੀਵਨਸ਼ੈਲੀ …

Read More »

ਚੀਨ ਦੇ ਤਿੰਨ ਚਿਕਿਤਸਕ ਖੋਜਕਰਤਾਵਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪਰੀਖਣ ਕਰਨ.....

ਬੀਜਿੰਗ: ਚੀਨ ‘ਚ ਪਿਛਲੇ ਸਾਲ ਨਵੰਬਰ ‘ਚ ਡਾਕਟਰ ਹੀ ਜਿਆਨਕੋਈ ਵੱਲੋਂ ਜੀਨ ਅਡਿਟਿੰਗ ਤਕਨੀਕ (CRISPR) ਦੀ ਵਰਤੋਂ ਕਰਕੇ “ਜੇਨੇਟਿਕਲੀ ਅਡਿਟੇਡ” ਬੱਚੇ ਪੈਦਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਿਕ ਇਸ ਤਕਨੀਕ ਨਾਲ ਬੱਚਿਆਂ ਦੇ ਭਰੂਣ ਜੀਨਾਂ ‘ਚ ਬਦਲਾਅ ਕੀਤਾ ਗਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ …

Read More »

ਦਿਲ ਦੇ ਮਰੀਜ਼ ਸਾਵਧਾਨ! ਠੰਢ ਕਾਰਨ ਤੁਹਾਨੂੰ ਵੀ ਹੋ ਸਕਦਾ ਹੈ ਇਹ ਖਤਰਾ

ਇਸ ਸਮੇਂ ਭਾਰਤ ਦੇ ਕਈ ਖੇਤਰਾਂ ‘ਚ ਠੰਢ ਕਾਰਨ ਤਾਪਮਾਨ ‘ਚ ਬਹੁਤ ਗਿਰਾਵਟ ਆਈ ਹੈ। ਇੱਥੋਂ ਤੱਕ ਕਿ ਭਾਰਤ ਦੇ ਕਈ ਖੇਤਰਾਂ ਜਿਵੇਂ ਦਿੱਲੀ ਤੇ ਉੱਤਰੀ ਭਾਰਤ ‘ਚ ਪਿੱਛਲੇ ਇੱਕ ਹਫਤੇ ਤੋਂ ਚੱਲ ਰਹੀ ਸੀਤ ਲਹਿਰ ਨੇ ਤਾਂ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਦੂਜੇ ਪਾਸੇ ਠੰਢ ਦੇ ਵੱਧਣ …

Read More »

ਜੇਕਰ ਤੁਸੀਂ ਵੀ ਹੋ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਤਰੀਕੇ

ਸਰਦੀਆਂ ਦੇ ਮੌਸਮ ਵਿਚ, ਜੋੜਾਂ ਦੇ ਦਰਦ ਨਾਲ ਗ੍ਰਸਤ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਗਠੀਏ ਦੇ ਕਾਰਨ ਜੋੜਾਂ ਵਿੱਚ ਸੋਜ ਆਉਂਦੀ ਹੈ, ਜਿਸ

Read More »

ਭਾਰਤ ‘ਚ ਔਰਤਾਂ ਨਾਲੋਂ ਪੁਰਸ਼ ਕਰਦੇ ਹਨ ਬਿਜਲੀ ਦਾ ਵਧੇਰੇ ਪ੍ਰਯੋਗ : ਅਧਿਐਨ

ਨਿਊਜ਼ ਡੈਸਕ : ਬਿਜਲੀ ਦੀ ਵਰਤੋਂ ਨੂੰ ਲੈ ਕੇ ਜਰਨਲ ਨੇਚਰ ਸਸਟੇਨਬਿਲਟੀ ‘ਚ ਪ੍ਰਕਾਸ਼ਿਤ ਕੀਤੇ ਗਏ ਅਧਿਐਨ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਹਾਲ 

Read More »

80 ਫੀਸਦੀ ਭਾਰਤੀ ਸੌਣ ਅਤੇ ਉੱਠਣ ਤੋਂ ਪਹਿਲਾਂ ਵੇਖਦੇ ਹਨ ਆਪਣਾ ਮੋਬਾਈਲ: ਅਧਿਐਨ

ਨਿਊਜ਼ ਡੈਸਕ : ਸਾਡੀ ਜ਼ਿੰਦਗੀ ਇੱਕ ਤਰ੍ਹਾਂ ਨਾਲ ਮੋਬਾਈਲ ਦੀ ਇਸ ਹੱਦ ਤੱਕ ਆਦੀ ਹੋ ਗਈ ਹੈ ਕਿ ਅੱਜ ਅਸੀਂ ਇੱਕ ਪਲ ਵੀ ਮੋਬਾਈਲ ਤੋਂ ਬਿਨ੍ਹਾ ਨਹੀਂ ਰਹਿ 

Read More »

ਇਸ ਪਿੰਡ ‘ਚ 18 ਸਾਲ ਤੋਂ ਪੈਦਾ ਨਹੀਂ ਹੋਇਆ ਇੱਕ ਵੀ ਬੱਚਾ

ਨਿਊਜ਼ ਡੈਸਕ: ਪੱਛਮੀ ਜਾਪਾਨ ਦੇ ਸ਼ਿਕੋਕੂ ਟਾਪੂ ‘ਤੇ ਬਣੇ ਨਗੋਰੋ ਪਿੰਡ ਨੂੰ ਗੋਸਟ ਵਿਲੇਜ ਯਾਨੀ ਭੂਤਾਂ ਦਾ ਪਿੰਡ ਕਿਹਾ ਜਾਂਦਾ ਹੈ। ਪਿਛਲੇ 18 ਸਾਲਾਂ ਵਿੱਚ ਇੱਥੇ ਇੱਕ ਵੀ ਬੱਚਾ ਪੈਦਾ ਨਹੀਂ ਹੋਇਆ ਹੈ ਤੇ ਅੱਜ ਵੀ ਇਸ ਪਿੰਡ ‘ਚ ਇੱਕ ਵੀ ਬੱਚਾ ਨਹੀਂ ਹੈ। ਇਸ ਪਿੰਡ ਦੇ ਸਾਰੇ ਪ੍ਰਾਈਮਰੀ ਸਕੂਲ …

Read More »

ਕਮਰੇ ਅੰਦਰ ਬਣ ਰਹੀਆਂ ਗੈਸਾਂ ਇਨਸਾਨ ਨੂੰ ਬਣਾ ਰਹੀਆਂ ਮੰਦਬੁੱਧੀ

ਨਿਊਜ਼ ਡੈਸਕ: ਹਵਾ ਪ੍ਰਦੂਸ਼ਣ ਅਤੇ ਬਦਲ ਰਿਹਾ ਵਾਤਾਵਰਣ ਸਾਡੇ ਸਰੀਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਇਸ ਦੇ ਵਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ, ਪਰ ਕੀ ਤੁਸੀ ਜਾਣਦੇ ਹੋ ਕਿ ਇਸਦਾ ਅਸਰ ਸਰੀਰ ਦੇ ਨਾਲ ਮਾਨਸਿਕ ਤੌਰ ਤੇ ਵੀ ਪੈਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਸਟਡੀ ‘ਚ ਇਸਦਾ ਖੁਲਾਸਾ …

Read More »