Home / ਜੀਵਨ ਢੰਗ (page 3)

ਜੀਵਨ ਢੰਗ

ਜਾਣੋ ਦੇਰ ਰਾਤ ਖਾਧੇ ਖਾਣੇ ਦੇ ਕੀ ਹੋ ਸਕਦੇ ਨੇ ਨੁਕਸਾਨ

ਨਿਊਜ਼ ਡੈਸਕ – ਇੱਕ ਚੰਗਾ ਜੀਵਨ ਪਾਉਣਾ ਸਭ ਦਾ ਸੁਪਨਾ ਹੁੰਦਾ ਹੈ। ਚੰਗਾ ਜੀਵਨ ਪਾਉਣ ਲਈ ਸਾਡਾ ਖਾਣ ਪੀਣ ਸਹੀ ਹੋਣਾ ਚਾਹੀਦਾ ਹੈ। ਸਾਨੂੰ ਜਲਦੀ ਉੱਠਣਾ ਤੇ ਸੋਣਾ ਚਾਹੀਦਾ ਹੈ ਤੇ ਕਸਰਤ ਕਰਨੀ ਚਾਹੀਦੀ ਹੈ।ਜੇ ਗੱਲ ਕਰਦੇ ਹਾਂ ਖਾਣ ਦੀ ਤਾਂ ਰਾਤ ਦਾ ਖਾਣਾ ਅਕਸਰ ਦੇਰ ਰਾਤ ਨੂੰ ਖਾਧਾ ਜਾਂਦਾ …

Read More »

ਆਓ ਜਾਣੀਏ, ਆਪਣੇ ਬੱਚਿਆ ਦੇ ਆਦਰਸ਼ ਖੁਦ ਕਿਵੇਂ ਬਣੀਏ

ਨਿਊਜ਼ ਡੈਸਕ – ਹਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਜ਼ਿੰਦਗੀ ‘ਚ ਬਹੁਤ ਸਫਲ ਹੋਣ। ਇਸ ਦੇ ਲਈ, ਮਾਪੇ ਆਪਣੇ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਮਜ਼ਬੂਤ ​​ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ‘ਚ ਕੋਈ ਮੁਸ਼ਕਲ ਆਵੇ, ਤਾਂ ਉਹ ਇਸ ਦਾ ਦ੍ਰਿੜਤਾ …

Read More »

ਕਿਸਾਨਾਂ ਲਈ ਲਾਹੇਵੰਦ ਜਾਣਕਾਰੀ – ਸਬਜ਼ੀਆਂ ਨੂੰ ਸੁਕਾਉਣ ਦੀ ਤਕਨੀਕ

-ਸਵਾਤੀ ਕਪੂਰ ਸਬਜ਼ੀਆਂ ਨੂੰ ਸੁਰੱਖਿਅਤ ਰੱਖਣ ਲਈ ਡੀਹਾਈਡ੍ਰੇਸ਼ਨ (ਸੁਕਾਉਣਾ) ਸਭ ਤੋਂ ਪੁਰਾਣੀ ਵਿਧੀ ਹੈ। ਸੁੱਕੇ ਭੋਜਨ ਦੀ ਅਜੋਕੇ ਸਮੇਂ ਵਿੱਚ ਲੋੜ ਹੈ ਕਿਉਂ ਕਿ ਇਨ੍ਹਾਂ ਨੂੰ ਘੱਟੋ ਘੱਟ ਪ੍ਰੋਸੈਸਿੰਗ ਯਤਨਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਤੁਰੰਤ ਭੋਜਨ ਦੇ ਅਧੀਨ ਸ਼ੇ੍ਰਣੀਬੱਧ ਕੀਤਾ ਜਾਂਦਾ ਹੈ। ਸਬਜ਼ੀਆਂ ਵਿੱਚ ਜ਼ਿਆਦਾ ਨਮੀ …

Read More »

ਕਰੋਨਾ ਮਹਾਮਾਰੀ ਦੌਰਾਨ ਸ਼ਰਾਬੀਆਂ ਦੀ ਗਿਣਤੀ ਵਧੀ! ਪੜ੍ਹੋ ਪੂਰੀ ਖਬਰ

ਵਰਲਡ ਡੈਸਕ – ਕਹਿੰਦੇ ਨੇ ਦੁੱਖ ‘ਚ ਲੋਕ ਸ਼ਰਾਬ ਦਾ ਸਹਾਰਾ ਲੈਂਦੇ ਹਨ ਇਹ ਗੱਲ ਹੁਣ ਸੱਚ ਜਾਪ ਰਹੀ ਹੈ। ਕੋਰੋਨਾ ਵਾਇਰਸ ਦੇ ਡਰ ਤੇ ਚਿੰਤਾਵਾਂ ਕਰਕੇ ਲੋਕਾਂ ਆਪਣੇ ਆਪ ਨੂੰ ਘਰਾਂ ‘ਚ ਕੈਦ ਕਰ ਰਹੇ ਹਨ ਤਾਂ ਦੂਜੇ ਪਾਸੇ, ਲੋਕਾਂ ਨੇ ਆਪਣੀ ਸ਼ਰਾਬ ਦੀ ਖਪਤ ਵੀ ਵਧਾ ਦਿੱਤੀ ਹੈ। …

Read More »

ਕਿਹੜੀਆਂ ਬਿਮਾਰੀਆਂ ਤੋਂ ਦੂਰ ਰੱਖੇਗਾ ਇਹ ਨੁਸਖਾ! ਪੜ੍ਹੋ ਸਾਰੀ ਜਾਣਕਾਰੀ

ਨਿਊਜ਼ ਡੈਸਕ: ਭਾਰਤ ‘ਚ ਮਸਾਲੇ ਭੋਜਨ ਦੇ ਨਾਲ ਨਾਲ ਘਰੇਲੂ ਇਲਾਜ ‘ਚ ਵੀ ਵਰਤੇ ਜਾਂਦੇ ਹਨ। ਮਸਾਲੇ ਗੁਣਾਂ ਨਾਲ ਭਰਪੂਰ ਹੁੰਦੇ ਹਨ ਤੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਗੱਲ ਕਰੀਏ ਛੋਟੀ ਇਲਾਇਚੀ ਦੀ ਤਾਂ ਇਹ ਚਾਹ ਨੂੰ ਸਵਾਦ ਬਣਾਉਣ ਦੇ ਨਾਲ ਮੂੰਹ ਦੇ ਸਾਹ ਨੂੰ ਤਾਜਾ ਕਰਨ …

Read More »

ਹਫਤੇ ‘ਚ ਸਿਰਫ ਦੋ ਦਿਨ ਇਹ ਫਲ ਖਾਣ ਨਾਲ ਮਿਲੇਗੀ ਇਨ੍ਹਾਂ ਬਿਮਾਰੀਆਂ ਤੋਂ ਰਾਹ.....

ਸੀਤਾਫਲ ਸਰਦੀਆਂ ‘ਚ ਆਮ ਹੀ ਮਿਲ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਦੀ ਰਬੜੀ ਵੀ ਬਣਾਉਂਦੇ ਹਨ। ਸੀਤਾਫਲ ‘ਚ ਬਹੁਤ ਸਾਰੇ ਪੋਸ਼ਟਿਕ ਗੁਣ ਪਾਏ ਜਾਂਦੇ ਹਨ। ਭਾਰ ਘਟਾਉਣ ਦੇ ਨਾਲ-ਨਾਲ ਸੀਤਾਫਲ ਦਾ ਸੇਵਨ ਕਈ ਸਰੀਰਕ ਸਮੱਸਿਆਵਾਂ ‘ਚ ਫਾਇਦੇਮੰਦ ਹੈ। ਆਓ ਜਾਣਦੇ ਹਾਂ ਸੀਤਾਫਲ ਖਾਣ ਦੇ ਸਰੀਰ ਨੂੰ ਕੀ-ਕੀ ਫਾਇਦੇ …

Read More »

ਪੰਜਾਬ ਐਗਰੋ ਦਾ ਨਵਾਂ ਉਪਰਾਲਾ: ਜੈਵਿਕ ਸਬਜ਼ੀਆਂ ਹੁਣ ਤੁਹਾਡੇ ਦਰਵਾਜ਼ੇ ‘ਤੇ

ਚੰਡੀਗੜ੍ਹ: ਸੂਬੇ ਅੰਦਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪੰਜਾਬ ਐਗਰੋਂ ਵੱਲੋਂ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਪੰਜਾਬ ਐਗਰੋ ਵੱਲੋਂ ਲੋਕਾਂ ਨੂੰ ਜੈਵਿਕ ਸਬਜ਼ੀਆਂ ਘਰ-ਘਰ ਪਹੁੰਚਾਉਣ ਦਾ ਉਦੱਮ ਚੁੱਕਿਆ ਹੈ। ਜਿਸ ਲਈ ਐਗਰੋ ਵਲੋਂ ਨਵੀ ਐਪ ਲਾਂਚ ਕੀਤੀ ਗਈ ਹੈ। ਜਿਸ ਰਾਹੀਂ ਪੰਜਾਬ ਐਗਰੋਂ ਐਪ ਦੇ ਆਡਰ ਪ੍ਰਾਪਤ ਕਰਦੇ …

Read More »

ਅਮਰੀਕੀ ਮਾਹਰਾਂ ਅਨੁਸਾਰ ਅਪ੍ਰੈਲ ਤੋਂ ਜੁਲਾਈ ਤੱਕ ਦਾ ਸਮਾਂ ਟੀਕਾਕਰਨ ਲਈ ਬਹੁ.....

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ‘ਚ ਲਗਭਗ ਇੱਕ ਸਾਲ ਬਿਤਾ ਚੁੱਕੀ ਦੁਨੀਆ ਹੁਣ ਕੋਰੋਨਾ ਵੈਕਸੀਨ ਦੀ ਉਡੀਕ ਕਰ ਰਹੀ ਹੈ। ਵਾਇਰਲ ਰੋਗਾਂ ਦੇ ਮਾਹਰ ਐਂਥਨੀ ਫੌਸੀ ਨੇ ਕਿਹਾ ਹੈ ਕਿ ਜੇ ਦੇਸ਼ ‘ਚ ਟੀਕਾਕਰਨ ਸਹੀ ਢੰਗ ਨਾਲ ਹੋਇਆ ਤਾਂ ਅਗਲੇ ਸਾਲ ਦੇ ਅੰਤ ਤੱਕ ਹਾਲਾਤ ਪਹਿਲਾਂ ਵਰਗੇ ਹੋ ਜਾਣਗੇ। ਜ਼ਿਕਰਯੋਗ ਹੈ ਕਿ …

Read More »

ਵਿਗਿਆਨੀਆਂ ਦਾ ਦਾਅਵਾ, ਸ਼ੂਗਰ ਦੇ ਮਰੀਜ਼ਾਂ ਲਈ ਇੰਝ ਖਤਰਨਾਕ ਹੈ ਕੋਰੋਨਾ ਵਾਇਰਸ!

ਬੋਸਟਨ – ਕੋਰੋਨਾ ਵਾਇਰਸ ਨਾਲ ਸੰਕਰਮਿਤ ਡਾਇਬਟੀਜ਼ ਵਾਲਾ ਕੋਈ ਵਿਅਕਤੀ ਜੇ ਗਲੂਕੋਜ਼ ਘਟਾਉਣ ਵਾਲੀ ਦਵਾਈ ਏਜੀਐਲਟੀ 2 ਆਈ ਲੈਂਦਾ ਹੈ, ਤਾਂ ਇਹ ਉਸ ਲਈ ਨੁਕਸਾਨਦਾਇਕ ਹੋ ਸਕਦੀ ਹੈ। ਅਮਰੀਕਾ ‘ਚ ਸਥਿਤ ਬ੍ਰਿਘਮ ਤੇ ਵੂਮੈਨ ਹਸਪਤਾਲ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਜਦੋਂ ਬਿਮਾਰੀ ਸੈੱਲਾਂ ਨੂੰ ਕੰਮ ਕਰਨ ਲਈ ਲੋੜੀਂਦੇ ਗਲੂਕੋਜ਼ ਲੈਣ …

Read More »

ਜ਼ਿੰਦਗੀ ‘ਚ ਬਦਲਾਅ ਲਿਆ ਸਕਦੀ ਐ ਸਕਾਰਾਤਮਕ ਸੋਚ

ਨਿਊਜ਼ ਡੈਸਕ – ਆਕਰਸ਼ਣ ਦੇ ਸਿਧਾਂਤ(Law of Attraction)  ਵਾਰੇ ਤਾਂ ਸਭ ਨੇ ਸੁਣਿਆ ਹੀ ਹੋਣਾ, ਇਸ ਸਿਧਾਂਤ ਅਨੁਸਾਰ, ਜੋ ਵੀ ਅਸੀਂ ਸੋਚਦੇ ਹਾਂ, ਸਾਡੇ ਨਾਲ ਉਹੀ ਹੁੰਦਾ ਹੈ। ਇਸ ਸਿਧਾਂਤ ਦੇ ਅਨੁਸਾਰ ਤੁਹਾਡਾ ਵਿਸ਼ਵਾਸ ਤੇ ਸੋਚ ਹੀ ਅਸਲੀਅਤ ਦਾ ਰੂਪ ਲੈਂ ਲੈਂਦੇ ਹਨ। ਸਕਾਰਾਤਮਕ ਸੋਚ ਜ਼ਿੰਦਗੀ ‘ਚ ਬਦਲਾਅ ਲਿਆ ਸਕਦੀ …

Read More »