Home / ਜੀਵਨ ਢੰਗ (page 22)

ਜੀਵਨ ਢੰਗ

ਮਹਿਲਾ ਨੇ ਐਜਲੀਨਾ ਜੋਲੀ ਬਣਨ ਦੇ ਚੱਕਰ ‘ਚ ਕਰਵਾਈ 50 ਵਾਰ ਪਲਾਸਟਿਕ ਸਰਜਰੀ, ਨਤੀ.....

ਜਿੰਨੇ ਵੀ ਮਸ਼ਹੂਰ ਅਦਾਕਾਰ, ਕਲਾਕਾਰ ਹੁੰਦੇ ਹਨ ਉੰਨੇ ਹੀ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਤੇ ਇਨ੍ਹਾਂ ਨੂੰ ਪਸੰਦ ਕਰਨ ਵਾਲੇ ਉਨ੍ਹਾਂ ਜਿਹਾ ਪਹਿਰਾਵਾ ਅਤੇ ਚਿਹਰਾ ਵੀ ਰੱਖਣ ਦੇ

Read More »

ਜ਼ਿਆਦਾ ਸ਼ਾਪਿੰਗ ਕਰਨਾ ਵੀ ਹੈ ਬੀਮਾਰੀ, ਕਿਤੇ ਤੁਸੀ ਵੀ ਤਾਂ ਨਹੀਂ ਇਸ ਡਿਸਆਰਡਰ ਤ.....

ਤਿਉਹਾਰਾਂ ਦੇ ਮੌਸਮ ‘ਚ ਖਰੀਦਦਾਰੀ ਕਰਨਾ ਆਮ ਗੱਲ ਹੈ ਘਰ ਦੀ ਜ਼ਰੂਰਤ ਦਾ ਸਾਮਾਨ ਹੋਵੇ ਜਾਂ ਫਿਰ ਆਪਣੇ ਤੇ ਪਰਿਵਾਰ ਲਈ ਕੁੱਝ ਲੈਣਾ ਹੋਵੇ । ਇਸ ਸਮੇਂ ਤਾਂ ਹਰ ਕੋਈ ਸ਼ਾਪਿੰਗ ਕਰਨਾ ਚਾਹੁੰਦਾ ਹੈ ਪਰ ਜੇਕਰ ਤੁਸੀ ਉਨ੍ਹਾਂ ਲੋਕਾਂ ‘ਚੋਂ ਹੋ ਜਿਨ੍ਹਾਂ ਨੂੰ ਸ਼ਾਪਿੰਗ ਲਈ ਕਿਸੇ ਤਿਉਹਾਰ ਦੀ ਜ਼ਰੂਰਤ ਨਹੀਂ …

Read More »

ਕੀ ਹੁਣ ਪਾਕਿਸਤਾਨ ‘ਚ ਨਹੀਂ ਕੱਟਵਾਈ ਜਾ ਸਕਦੀ ਦਾੜ੍ਹੀ?

ਇਸਲਾਮਾਬਾਦ : ਅੱਜ ਕੱਲ੍ਹ ਦੇ ਸਮੇਂ ‘ਚ ਸਟਾਇਲਿਸ਼ ਦਾੜ੍ਹੀ ਜੇਕਰ ਭਾਰਤ ਵਿੱਚ ਰੱਖੀ ਹੋਵੇ ਤਾਂ ਇਸ ਵਿੱਚ ਕੋਈ ਦਿੱਕਤ ਨਹੀਂ ਪਰ ਗੁਆਂਢੀ ਮੁਲਕ ਪਾਕਿਸਤਾਨ ‘ਚ ਨੌਜਵਾਨਾਂ ਨੂੰ ਸਟਾਇਲਿਸ਼ ਦਾੜ੍ਹੀ ਰੱਖਣੀ

Read More »

ਕਿਤੇ ਤੁਹਾਡੀ ਨੌਕਰੀ ਤਾਂ ਨਹੀ ਕਰ ਰਹੀ ਤੁਹਾਨੂੰ ਬੀਮਾਰ ?

Job Is Making You Sick

ਦਫਤਰ ‘ਚ ਹੋਣ ਵਾਲੇ ਤਣਾਅ ‘ਚੋਂ ਹਰ ਕੋਈ ਗੁਜ਼ਰਦਾ ਹੈ ਤੇ ਇਹ ਆਮ ਗੱਲ ਹੈ ਪਰ ਅਸੀਂ ਅਕਸਰ ਇਸ ਤਣਾਅ ਦੇ ਕਾਰਨ ਥੱਕਿਆ ਮਹਿਸੂਸ ਕਰਦੇ ਹਾਂ। ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਚਿੜਚਿੜੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਨੌਕਰੀਆਂ ‘ਚ ਹੋਣ ਵਾਲੇ ਤਣਾਅ …

Read More »

ਜੇਕਰ ਤੁਸੀਂ ਵੀ ਹੋ ਸਫੇਦ ਵਾਲਾਂ ਤੋਂ ਪ੍ਰੇਸ਼ਾਨ ਤਾਂ ਪੜ੍ਹੋ ਇਹ ਮਹੱਤਵਪੂਰਨ ਜ.....

ਇਨਸਾਨ ਦੀ ਉਮਰ ਜਿਉਂ ਜਿਉਂ ਜਿਆਦਾ ਹੁੰਦੀ ਹੈ ਤਿਉਂ ਤਿਉਂ ਉਸ ਦੇ ਸਫੇਦ ਵਾਲ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਪਰ ਜੇਕਰ ਇਹ ਸਫੇਦ ਵਾਲ ਉਮਰ ਤੋਂ ਪਹਿਲਾ ਆਉਣ ਲੱਗ ਜਾਣ ਤਾਂ ਇਹ ਇੱਕ ਪ੍ਰੇਸ਼ਾਨੀ ਬਣ ਜਾਂਦੀ ਹੈ। ਇਨ੍ਹਾਂ ਸਫੇਦ ਵਾਲਾਂ ਤੋਂ ਬਚਣ ਲਈ ਵਿਅਕਤੀ ਵੱਖ ਵੱਖ ਢੰਗ ਤਰੀਕੇ ਅਪਣਾਉਂਦਾ …

Read More »

1.5 ਬਿਲੀਅਨ WhatsApp ਯੂਜ਼ਰਸ ਦੇ ਮੈਸੇਜ ਜਲਦ ਹੋ ਜਾਣਗੇ ਆਪਣੇ ਆਪ ਡਿਲੀਟ !

WhatsApp ਜਲਦ ਹੀ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਇੱਕ ਅਜਿਹੇ ਫੀਚਰ ‘ਤੇ ਕੰਮ ਕਰ ਰਹੀ ਹੈ, ਜਿਸ ਵਿੱਚ ਭੇਜੇ ਗਏ ਮੈਸੇਜ ਤੈਅ ਕੀਤੇ ਸਮੇਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਣਗੇ। WABetaInfo ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਫੀਚਰ ਦਾ ਨਾਮ …

Read More »

ਇਸ ਵਜ੍ਹਾ ਕਾਰਨ ਬੁਖਾਰ ਦੇ ਨਾਲ Blood Platelets ‘ਚ ਹੋਣ ਲਗਦੀ ਹੈ ਕਮੀ

ਡੇਂਗੂ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਵਾਇਰਲ ਇਨਫੈਕਸ਼ਨ ਹੁੰਦਾ ਹੈ, ਜੋ ਕਿ ਮਾਸੂਨ ਦੌਰਾਨ ਸਾਫ ਪਾਣੀ ‘ਚ ਪੈਦਾ ਹੋਣ ਵਾਲੇ ਮੱਛਰਾਂ ਨਾਲ ਫੈਲਦਾ ਹੈ। ਡੇਂਗੂ ਦੀ ਪਹਿਚਾਣ ਇਨ੍ਹਾਂ ਲੱਛਣਾ ਤੋਂ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਿਰਦਰਦ, ਤੇਜ਼ ਬੁਖਾਰ, ਜੋੜਾਂ ਤੇ ਮਾਸਪੇਸ਼ੀਆਂ ‘ਚ ਦਰਦ ਤੇ ਖਿਚਾਅ ਆਉਣਾ ਆਦਿ। …

Read More »

ਜਾਣੇ-ਅਣਜਾਣੇ ‘ਚ ਤੁਸੀ ਖੁਦ ਹੀ ਪਹੁੰਚਾ ਰਹੇ ਹੋ ਆਪਣੀ ਹੱਡੀਆ ਨੂੰ ਨੁਕਸਾਨ

ਸਿਹਤਮੰਦ ਸਰੀਰ ਦੇ ਨਾਲ-ਨਾਲ ਹੱਡੀਆਂ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹ ਸਰੀਰ ਦੀ ਹਰ ਗਤੀ ‘ਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਅੱਜ ਕੱਲ ਦੀ ਵਿਅਸਤ ਜ਼ਿੰਦਗੀ ਕਾਰਨ ਲੋਕ ਆਪਣੇ ਵੱਲ ਧਿਆਨ ਨਹੀਂ ਦੇ ਪਾਉਂਦੇ ਤੇ ਇਸ ਨਾਲ ਉਨ੍ਹਾਂ ਦੀਆਂ ਹੱਡੀਆਂ ਪ੍ਰਭਾਵਤ ਹੁੰਦੀਆਂ ਹਨ। ਸਿਹਤਮੰਦ ਅਤੇ ਮਜ਼ਬੂਤ ​​ਹੱਡੀਆਂ …

Read More »

ਕੀ ਤੁਸੀ ਇਸ ਤਸਵੀਰ ‘ਚ ਲੁਕੇ ਚੀਤੇ ਨੂੰ ਲੱਭ ਸਕਦੇ ਹੋ?

spot the leopard viral image

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਇਕ ਤਸਵੀਰ ਵਾਇਰਲ ਹੋ ਰਹੀ ਹੈ। ਲੋਕਾਂ ਨੂੰ ਇਹ ਤਸਵੀਰ ਸਾਂਝੀ ਕਰਕੇ ਪੁੱਛਿਆ ਜਾ ਰਿਹਾ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਵਿੱਚ ਚੀਤਾ ਕਿਥੇ ਹੈ? ਸ਼ੁੱਕਰਵਾਰ ਨੂੰ ਇੱਕ ਟਵਿੱਟਰ ਯੂਜ਼ਰ ਬੇਲਾ ਲੇਕ ਨੇ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲੋਕਾਂ ਤੋਂ ਪੁੱਛਿਆ ਕਿ, ਕੀ …

Read More »

ਟੀ ਬੈਗ ਤੁਹਾਡੀ ਚਾਹ ‘ਚ ਛੱਡ ਰਿਹੈ ਅਰਬਾਂ ਨੈਨੋਪਲਾਸਟਿਕ ਕਣ

ਟੋਰਾਂਟੋ: ਜੇਕਰ ਤੁਸੀਂ ਵੀ ਟੀ ਬੈਗ ਵਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਤੇ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਕ ਨਵੇਂ ਅਧਿਐਨ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਲਾਸਟਿਕ ਟੀ ਬੈਗ ਤੁਹਾਡੀ ਚਾਹ ‘ਚ ਮਾਈਕਰੋਸਕੋਪਿਕ …

Read More »