punjab govt punjab govt
Home / ਜੀਵਨ ਢੰਗ (page 20)

ਜੀਵਨ ਢੰਗ

ਨਵੇਂ ਅਦਾਕਾਰ ਨੂੰ ਤਰੱਕੀ ਲਈ ਨਵਾਜ਼ੂਦੀਨ ਸਿੱਦਕੀ ਨੇ ਦੱਸੇ ਇਹ ਤਰੀਕੇ

ਮੁੰਬਈ : ਬਾਲੀਵੁੱਡ ਸਟਾਰ ਨਵਾਜ਼ੂਦੀਨ ਸਿੱਦੀਕੀ ਨੇ ਇੰਡਸਟਰੀ ਵਿੱਚ ਆ ਰਹੇ ਨਵੇਂ ਕਲਾਕਾਰਾਂ ਅਤੇ ਅਦਾਕਾਰਾਂ ਨੂੰ ਵੱਡੀ ਸਲਾਹ ਦਿੱਤੀ ਹੈ। ਨਵਾਜ਼ੂਦੀਨ ਨੇ ਕਿਹਾ ਕਿ ਨਵੇਂ ਉੱਭਰਦੇ ਅਦਾਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਆਪਣੀ ਅਦਾਕਾਰੀ ਦਾ ਵਿਲੱਖਣ ਅੰਦਾਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵੇਂ ਅਦਾਕਾਰ ਸੁਪਰਸਟਾਰਾਂ ਦੀ …

Read More »

ਜਾਣੋ ਇਹਨੀਂ ਦਿਨੀਂ ਕਿਹੜੇ ਸਾਊਥ ਸੁਪਰ ਸਟਾਰ ਨੇ ਚਰਚਾ ‘ਚ’

ਨਿਊਜ਼ ਡੈਸਕ :- ਸਾਊਥ ਸੁਪਰਸਟਾਰ ਇਨ੍ਹੀਂ-ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਰਾਧੇ ਸ਼ਾਮ’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਦਰਸ਼ਕਾਂ ਨੂੰ ਪ੍ਰਭਾਸ ਦੀ ਇਸ ਰੋਮਾਂਟਿਕ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦਈਏ ਇਸ ਫ਼ਿਲਮ ’ਚ ਪ੍ਰਭਾਸ ਪੂਜਾ ਹੇਗੜੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਹੁਣ ਤਕ ਇਸ …

Read More »

ਕੰਪਨੀ ਨੇ ਬਾਈਕ ਕੇਟੀਐੱਮ 390 ਨੂੰ ਆਪਣੀ ਵੈੱਬਸਾਈਟ ਤੋਂ ਹਟਾਇਆ

ਨਿਊਜ਼ ਡੈਸਕ : – ਭਾਰਤ ’ਚ ਨੌਜਵਾਨਾਂ ਦੀ ਹਰਮਨਪਿਆਰੀ ਬਾਈਕ ਕੇਟੀਐੱਮ 390 ਨੂੰ ਕੰਪਨੀ ਨੇ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ, ਮੌਜੂਦਾ ਸਮੇਂ ’ਚ ਵੇਚੇ ਜਾਣ ਵਾਲੇ ਮਾਡਲਜ਼ ਲਈ ਬੁਕਿੰਗ ਵੀ ਲੈਣੀ ਬੰਦ ਕਰ ਦਿੱਤੀ ਹੈ। ਇਹ ਕੰਪਨੀ ਦੀ ਸਭ ਤੋਂ ਪ੍ਰਸਿੱਧ ਮੋਟਰ ਸਾਈਕਲ ਹੈ, ਜਿਸ ਨੂੰ ਸਭ ਤੋਂ ਪਹਿਲਾਂ …

Read More »

ਦੀਪ ਸਿੱਧੂ ਦੀ ਜ਼ਮਾਨਤ ‘ਤੇ ਅਦਾਲਤ ਨੇ ਫ਼ੈਸਲਾ ਰੱਖਿਆ ਰਾਖਵਾਂ

ਨਵੀਂ ਦਿੱਲੀ: ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਅੱਜ ਤੀਸ ਹਜ਼ਾਰੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਅਪਰੈਲ ਨੂੰ ਹੋਵੇਗੀ ਅਤੇ ਉਦੋਂ ਹੀ ਅਦਾਲਤ ਦੀਪ …

Read More »

ਬੱਪੀ ਲਹਿਰੀ ਦੀ ਸਿਹਤ ‘ਚ ਹੋਇਆ ਸੁਧਾਰ, ਘਰ ਆਏ ਵਾਪਿਸ

ਨਿਊਜ਼ ਡੈਸਕ :- ਬਾਲੀਵੁੱਡ ਦੇ ਦਿੱਗਜ ਗਾਇਕ ਤੇ ਫੇਮਸ ਮਿਊਜ਼ਿਕ ਕੰਪੋਜ਼ਰ ਬੱਪੀ ਲਹਿਰੀ ਕੁਝ ਦਿਨਾਂ ਪਹਿਲਾਂ ਕੋਰੋਨਾ ਵਇਰਸ ਦੀ ਲਪੇਟ ‘ਚ ਆ ਗਏ ਸਨ। ਬੱਪੀ ਲਹਿਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਕਿ ਉਨ੍ਹਾਂ ਨੂੰ ਆਈਸੀਯੂ ‘ਚ ਦਾਖਲ ਕਰਵਾਉਣਾ ਪਿਆ ਸੀ ਪਰ ਹੁਣ ਸਿੰਗਰ ਕੋਰੋਨਾ ਤੋਂ ਜੰਗ ਜਿੱਤ ਕੇ ਘਰ …

Read More »

ਜਾਮੁਨ ਸਵਾਦ ਦੇ ਨਾਲ ਨਾਲ ਸਿਹਤ ਲਈ ਵੀ ਨੇ ਗੁਣਕਾਰੀ

ਨਿਊਜ਼ ਡੈਸਕ:- ਰਸਦਾਰ, ਮਿੱਠੇ ਜਾਮੁਨ ਸਿਰਫ ਸੁਆਦ ‘ਚ ਸ਼ਾਨਦਾਰ ਨਹੀਂ ਹੈ, ਇਸ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕਬਜ਼ ਨੂੰ ਦੂਰ ਕਰਦਾ ਹੈ ਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਜਾਮੁਨ ਦੇ ਬੀਜ ਸ਼ੂਗਰ ‘ਚ ਵੀ ਲਾਭ ਪਹੁੰਚਾਉਂਦੇ ਹਨ। ਵਿਟਾਮਿਨ ਸੀ ਤੇ ਆਇਰਨ ਨਾਲ ਭਰਪੂਰ, …

Read More »

ਬਿੱਗ ਬੀ ਦੇ ਨਾਲ ਨਾਲ ਉਨ੍ਹਾਂ ਦਾ ਘਰ ਵੀ ਬਣਿਆ ਫਿਲਮਾਂ ਦੀ ਸ਼ਾਨ

ਨਿਊਜ਼ ਡੈਸਕ :- ਬਾਲੀਵੁੱਡ ਸੁਪਰਸਟਾਰ ਬਿੱਗ ਬੀ ਦਾ ਆਲੀਸ਼ਾਨ ਬੰਗਲਾ ਜਲਸਾ ਵੀ ਉਨ੍ਹਾਂ ਦੀ ਤਰ੍ਹਾਂ ਸੁਰਖੀਆਂ ‘ਚ ਬਣਿਆ ਹੋਇਆ ਹੈ। ਅਮਿਤਾਭ ਬੱਚਨ ਜਲਸਾ ਨੂੰ ਲੈ ਕੇ ਮਜ਼ੇਦਾਰ ਖੁਲਾਸੇ ਕਰਕੇ ਚਰਚਾ ‘ਚ ਹਨ। ਅਮਿਤਾਭ ਨੇ ਦੱਸਿਆ ਹੈ ਕਿ ਜਲਸਾ ‘ਚ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ। ਦੱਸ ਦਈਏ ਅਮਿਤਾਭ ਬੱਚਨ ਨੇ …

Read More »

ਬਦਲ ਰਿਹੈ ਬਚਪਨ ਦਾ ਦੌਰ, ਨਹੀਂ ਰਹੀਆਂ ਉਹ ਖੇਡਾਂ

ਨਿਊਜ਼ ਡੈਸਕ :- ਅਤਿ ਦਾ ਭੋਲਾਪਣ ਤੇ ਸਭ ਦਾ ਅਥਾਹ ਪਿਆਰ ਲੈਂਦਾ ਬਚਪਨ। ਸੱਚਮੁੱਚ ਹੀ ਬਾਦਸ਼ਾਹੀ ਦਾ ਦੌਰ ਹੁੰਦਾ ਹੈ ਬਚਪਨ, ਜਿੱਥੇ ਹਰ ਬੱਚਾ ਆਪਣੇ ਪਰਿਵਾਰ ਦਾ ਬੇਤਾਜ ਬਾਦਸ਼ਾਹ ਹੁੰਦਾ ਹੈ। ਅੱਜ-ਕੱਲ੍ਹ ਦੇਖਣ ’ਚ ਆਉਂਦਾ ਹੈ ਕਿ 21ਵੀਂ ਸਦੀ ਦੇ ਬੱਚਿਆਂ ਦਾ ਬਚਪਨ ਬਦਲ ਗਿਆ ਹੈ। ਨਾ ਹੀ ਉਹ ਖੇਡਣ …

Read More »

ਕੈਪਟਨ ਵੱਲੋਂ ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ‘ਤੇ ਦੁੱਖ ਦਾ ਪ.....

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਾਮਵਰ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 76 ਸਾਲਾਂ ਦੇ ਸਨ ਜੋ ਅੱਜ ਬਾਅਦ ਦੁਪਹਿਰ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਵਸੇ। ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸਤੀਸ਼ ਕੌਲ ਨੂੰ …

Read More »

ਸ਼੍ਰੇਆ ਘੋਸ਼ਾਲ ਨੇ ਫਿਰ ਮਚਾਈ ਧਮਾਲ

  ਨਿਊਜ਼ ਡੈਸਕ : – ਫਿਲਮ ਇੰਡਸਟਰੀ ਦੀ ਫੇਮਸ ਸਿੰਗਰ ਸ਼੍ਰੇਆ ਘੋਸ਼ਾਲ ਨੇ ਹੁਣ ਤਕ ਆਪਣੇ ਕਰੀਅਰ ‘ਚ ਇਕ ਨਹੀਂ ਬਲਕਿ ਕਈ ਸੁਪਰਹਿੱਟ ਗਾਣੇ ਦੇ ਚੁੱਕੀ ਹੈ। ਇਸ ਦੌਰਾਨ ਹੁਣ ਸ਼੍ਰੇਆ ਘੋਸ਼ਾਲ ਇਕ ਵਾਰ ਫਿਰ ਆਪਣੇ ਨਵੇਂ ਗਾਣੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਸ਼੍ਰੇਆ ਨੇ ਸਿੰਗਰ …

Read More »