Home / ਜੀਵਨ ਢੰਗ (page 2)

ਜੀਵਨ ਢੰਗ

ਦਿਨ ਵਿਚ ਅੱਧਾ ਘੰਟਾ ਸੰਗੀਤ ਸੁਣਨ ਨਾਲ ਦਿਲ ਰਹਿੰਦਾ ਹੈ ਸਿਹਤਮੰਦ : ਅਧਿਐਨ

ਲੰਦਨ : ਹਰ ਇੱਕ ਵਿਅਕਤੀ ਦੀ ਸੰਗੀਤ ‘ਚ ਦਿਲਚਸਪੀ ਜ਼ਰੂਰ ਹੁੰਦੀ ਹੈ। ਪਸੰਦੀਦਾ ਸੰਗੀਤ ਸੁਣਨ ਨਾਲ ਨਾ ਸਿਰਫ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਬਲਕਿ ਇਹ ਸਰੀਰਕ ਦ੍ਰਿਸ਼ਟੀ ਤੋਂ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਸਰਬੀਆ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ‘ਚ ਇਹ ਦਾਅਵਾ ਕੀਤਾ ਹੈ ਕਿ ਸੰਗੀਤ ਸੁਣਨ ਨਾਲ ਸਿਰਫ ਤਣਾਅ …

Read More »

ਕੀ ਤੁਹਾਡੇ ਵੀ ਮਸੂੜਿਆਂ ਵਿਚੋਂ ਆਉਂਦਾ ਹੈ ਖੂਨ? ਜਾਣੋ ਇਸ ਦੇ ਘਰੇਲੂ ਉਪਚਾਰਾਂ.....

ਨਿਊਜ਼ ਡੈਸਕ : ਮਸੂੜਿਆਂ ਵਿਚੋਂ ਖੂਨ ਆਉਣਾ ਇਕ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਮਸੂੜਿਆਂ ਦਾ ਕਮਜ਼ੋਰ ਹੋਣਾ, ਜ਼ਿਆਦਾ ਤੇਜ਼ ਬੁਰਸ਼ ਕਰਨ ਨਾਲ, ਵਿਟਾਮਿਨ-ਸੀ, ਵਿਟਾਮਿਨ-ਕੇ ਦੀ ਘਾਟ, ਕੈਂਸਰ, ਲਿਵਰ ਸਬੰਧੀ ਰੋਗ, ਆਦਿ ਕਾਰਨਾਂ ਕਰਕੇ ਮਸੂੜਿਆਂ …

Read More »

ਬੱਚੇ ਦੇ ਖਾਣਾ ਖਾਣ ਸਮੇਂ ਮਾਤਾ-ਪਿਤਾ ਇਨ੍ਹਾਂ ਗੱਲਾਂ ਦਾ ਰੱਖਣ ਵਿਸ਼ੇਸ਼ ਧਿਆਨ, ਨ.....

ਨਿਊਜ਼ ਡੈਸਕ : ਮੌਜੂਦਾ ਸਮੇਂ ‘ਚ ਬੱਚਿਆਂ ਦੇ ਮੁੱਢਲੇ ਵਿਕਾਸ ‘ਚ ਬਹੁਤ ਗਿਰਾਵਟ ਦੇਖੀ ਜਾ ਰਹੀ ਹੈ। ਜਿਸ ਦੇ ਕਈ ਕਾਰਨ ਹਨ। ਪਰ ਇਸ ਦਾ ਇੱਕ ਵੱਡਾ ਕਾਰਨ ਖਾਣਾ ਖਾਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਵੀ ਹੈ। ਆਮ ਤੌਰ ‘ਤੇ ਜਦੋਂ ਬੱਚੇ ਖਾਣਾ ਨਹੀਂ ਖਾਂਦੇ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ …

Read More »

ਬੇਸਣ ਦੀ ਕੜੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਹੈਰਾਨੀਜਨਕ ਫਾਇਦੇ

ਨਿਊਜ਼ ਡੈਸਕ : ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਹੜਾ ਬੇਸਣ ਦੀ ਕੜੀ ਨਹੀਂ ਖਾਂਦਾ ਹੋਵੇਗਾ। ਇਹ ਨਾ ਸਿਰਫ ਖਾਣ ਵਿਚ ਸਵਾਦ ਹੁੰਦੀ ਹੈ ਬਲਕਿ ਇਸ ‘ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਬੇਸਣ ਦੀ ਕੜੀ ‘ਚ ਪ੍ਰੋਟੀਨ, ਕੈਲਸ਼ੀਅਮ ਅਤੇ ਫਾਸਫੋਰਸ ਵੀ ਪਾਇਆ ਜਾਂਦਾ …

Read More »

ਕੋਰੋਨਾ ਵਾਇਰਸ ਦਾ ਪ੍ਰਕੋਪ ਅਤੇ ਉਸ ਤੋਂ ਬਚਾਅ

-ਸੰਜੀਵ ਕੁਮਾਰ ਸ਼ਰਮਾ ਸਾਲ 2019 ਦੇ ਅੰਤ ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਅੱਜ ਦੁਨੀਆਂ ਦੇ ਤਕਰੀਬਨ 125 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਜਦੋਂ ਤੱਕ ਇਹ ਲੇਖ ਤੁਹਾਡੇ ਰੂ-ਬ-ਰੂ ਹੋਵੇਗਾ, ਇਹ ਵਾਇਰਸ ਆਪਣੀ ਜਕੜ ਵਿੱਚ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਲੈ ਚੁੱਕਾ ਹੋਵੇਗਾ, …

Read More »

ਡੇਢ ਸਾਲ ਤੱਕ ਦੇ ਬੱਚਿਆਂ ਦਾ ਰੋਣ ਨਾਲ ਵਧਦਾ ਹੈ ਸਰੀਰਿਕ ਤੇ ਮਾਨਸਿਕ ਵਿਕਾਸ : ਅ.....

ਲੰਦਨ : ਬ੍ਰਿਟੇਨ ਦੀ ਵਾਰਵਿਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਤਾਜਾ ਅਧਿਐਨ ‘ਚ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਜੇਕਰ ਜਨਮ ਤੋਂ ਲੈ ਕੇ ਡੇਢ ਸਾਲ ਤੱਕ ਦੇ ਬੱਚਿਆਂ ਨੂੰ ਥੋੜ੍ਹੀ ਦੇਰ ਲਈ ਰੋਣ ਦਿੱਤਾ ਜਾਵੇ ਤਾਂ ਇਸ ਨਾਲ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਯੋਗਤਾਵਾਂ ਮਜ਼ਬੂਤ ਹੋ ਜਾਂਦੀਆਂ ਹਨ …

Read More »

ਭੋਜਨ ‘ਚ ਖਾਓ ਹਰੇ ਮਟਰ, ਇਹ ਬਿਮਾਰੀਆਂ ਰਹਿਣਗੀਆਂ ਹਮੇਸ਼ਾ ਦੂਰ

ਨਿਊਜ਼ ਡੈਸਕ : ਹਰੇ ਮਟਰ ਸਰਦੀ ਦੇ ਮੌਸਮ ‘ਚ ਮਿਲਣ ਵਾਲੀ ਇੱਕ ਮਨਪਸੰਦ ਸਬਜ਼ੀ ਹੈ। ਹਰੇ ਮਟਰ ਦਾ ਉਪਯੋਗ ਕਈ ਪ੍ਰਕਾਰ ਦੇ ਭੋਜਨ ਬਣਾਉਣ ਲਈ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਹਰੇ ਮਟਰ ‘ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ। ਇਸ ਲਈ ਉਹ ਹਰੇ ਮਟਰ ਦਾ ਉਪਯੋਗ …

Read More »

ਆਲੂ ਖਾਣਾ ਸਿਹਤ ਲਈ ਹੈ ਲਾਭਦਾਇਕ, ਜਾਣੋ ਇਸ ਦੇ ਫਾਇਦੇ

ਨਿਊਜ਼ ਡੈਸਕ : ਆਲੂ ਦਾ ਇਸਤੇਮਾਲ ਹਰ ਘਰ ਦੀ ਰਸੋਈ ‘ਚ ਕੀਤਾ ਜਾਂਦਾ ਹੈ। ਆਲੂ ਨੂੰ ਕਿਸੇ ਵੀ ਸਬਜ਼ੀ ‘ਚ ਮਿਲਾ ਕੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸ ਲਈ ਆਲੂ ਨੂੰ ਸਬਜ਼ੀ ਪ੍ਰਧਾਨ ਵੀ ਕਿਹਾ ਜਾਂਦਾ ਹੈ। ਆਲੂ ਨੂੰ ਆਮ ਸਬਜ਼ੀ ਮੰਨਦੇ ਹੋਏ ਅਸੀਂ ਜ਼ਿਆਦਾਤਰ ਇਸ ਦੇ ਗੁਣਾਂ ਨੂੰ …

Read More »

ਦਿਖਣਾ ਹੈ ਸਭ ਤੋਂ ਖੂਬਸੂਰਤ ਤਾਂ ਇੰਝ ਕਰੋ ਗੁਲਾਬ ਜਲ ਦੀ ਵਰਤੋਂ

ਨਿਊਜ਼ ਡੈਸਕ : ਪੁਰਾਣੇ ਸਮਿਆਂ ‘ਤੋਂ ਲੈ ਕੇ ਹੁਣ ਤੱਕ ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਗੁਲਾਬ ਜਲ ਦਾ ਉਪਯੋਗ ਕੀਤਾ ਜਾਂਦਾ ਰਿਹਾ ਹੈ। ਗੁਲਾਬ ਜਲ ‘ਚ ਐਂਟੀ ਆਕਸੀਡੈਂਟ ਤੇ ਐਂਟੀ ਇੰਫਲੇਮੇਟਰੀ ਦੇ ਕਈ ਗੁਣ ਪਾਏ ਜਾਂਦੇ ਹਨ। ਇਸ ਲਈ ਖੂਬਸੂਰਤ ਦਿਖਣ ਲਈ ਗੁਲਾਬ ਜਲ ਦਾ ਉਪਯੋਗ ਕਾਫੀ ਫਾਇਦੇਮੰਦ ਹੁੰਦਾ ਹੈ। …

Read More »

ਅਸ਼ਵਗੰਧਾ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਹੁੰਦੇ ਹਨ ਇਹ ਹੈਰਾਨੀਜਨਕ ਲਾਭ?

ਨਿਊਜ਼ ਡੈਸਕ : ਅਸ਼ਵਗੰਧਾ ਇੱਕ ਆਯੁਰਵੈਦਿਕ ਔਸ਼ਧੀ ਹੈ, ਜਿਸ ‘ਚ ਅਨੇਕਾਂ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਸ ਦਾ ਉਪਯੋਗ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਤੇ ਮੋਟਾਪਾ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਅਸ਼ਵਗੰਧਾ ਔਸ਼ਧੀ ਦੀ ਵਰਤੋਂ ਆਯੂਰਵੈਦ ਦੇ ਨਾਲ ਯੂਨਾਨੀ, ਸਿੱਧ, ਅਫਰੀਕੀ ਅਤੇ ਹੋਮਿਓਪੈਥਿਕ ਦਵਾਈਆਂ ਦੇ ਰੂਪ ‘ਚ …

Read More »