Home / ਜੀਵਨ ਢੰਗ (page 19)

ਜੀਵਨ ਢੰਗ

ਹੈਰਾਨੀਜਨਕ ! ਵਿਅਕਤੀ ਦੇ ਸਰੀਰ ‘ਚੋਂ ਨਿਕਲਿਆ 6 ਫੁੱਟ 3 ਇੰਚ ਲੰਮਾਂ ਕੀੜਾ

ਟੇਪਵਾਰਮ ਇੱਕ ਅਜਿਹਾ ਕੀੜਾ ਹੁੰਦਾ ਜਿਹੜਾ ਕੁਝ ਜਾਨਵਰਾਂ ਦੀ ਅੰਤੜੀਆਂ ‘ਚ ਰਹਿੰਦਾ ਹੈ। ਚਾਰਾ ਖਾਣ ਨਾਲ ਜਾਂ ਗੰਦਾ ਪਾਣੀ ਪੀਣ ਨਾਲ ਇਹ ਕੀੜੇ ਜਾਨਵਰਾਂ ਦੇ ਸਰੀਰ ‘ਚ ਵਿਕਸਿਤ ਹੁੰਦੇ ਹਨ। ਇਨ੍ਹਾਂ ਜਾਨਵਰਾਂ ਦਾ ਮਾਸ ਖਾਣ ਨਾਲ ਇਹ ਇਨਸਾਨਾਂ ਦੇ ਸਰੀਰ ‘ਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਇਲਾਵਾ ਕੱਚੀ ਸਬਜ਼ੀਆਂ ਖਾਣ …

Read More »

ਫੁੱਟਬਾਲ ਖੇਡਦੀ ਗਾਂ ਨੇ ਸਭ ਦੀ ਲਿਆਂਦੀ ਹਨੇਰੀ! ਦੇਖੋ ਕਿਵੇਂ ਖਿਡਾਰੀਆਂ ਨੂੰ .....

ਚੰਡੀਗੜ੍ਹ : ਕਿਸੇ ਵੀ ਖੇਡ ਬਾਰੇ ਜੇਕਰ ਗੱਲ ਕਰੀਏ ਤਾਂ ਉਸ ਵਿੱਚ ਖੇਡਣ ਵਾਲੀਆਂ 2 ਟੀਮਾਂ ਮੈਦਾਨ ਦੇ ਅੰਦਰ ਇੱਕ ਦੂਜੇ ਨੂੰ ਪਛਾੜ ਸੁੱਟਣ ਲਈ ਅੱਡੀ ਚੋਟੀ ਦਾ ਜੋਰ ਲਾਉਂਦੀਆਂ ਹਨ, ਉੱਥੇ ਬਾਹਰ ਬੈਠੇ ਦਰਸ਼ਕ ਆਪਣੀ ਟੀਮ ਨੂੰ ਜਿਤਾਉਣ ਲਈ ਸੰਘ ਪਾੜ ਪਾੜ ਕੇ ਚੀਕਦਿਆਂ ਹਵਾ ‘ਚ ਮੁੱਠੀਆਂ ਬਣਾ ਬਣਾ …

Read More »

ਵਿਗਿਆਨੀਆਂ ਦੀ ਨਵੀਂ ਖੋਜ, ਹੁਣ ਸਰੀਰ ‘ਚ ਮੌਜੂਦ ਕੈਂਸਰ ਸੈੱਲ ਖੁਦ ਹੀ ਮਰ ਜਾ.....

ਨਿਊਯਾਰਕ: ਕੈਂਸਰ ਉਨ੍ਹਾਂ ਬੀਮਾਰੀਆਂ ‘ਚੋਂ ਇੱਕ ਜਿਸ ਕਾਰਨ ਹਰ ਸਾਲ ਵੱਡੀ ਗਿਣਤੀ ‘ਚ ਲੋਕਾਂ ਦੀ ਜਾਨ ਚਲੇ ਜਾਂਦੀ ਹੈ ਤੇ ਇਸ ਨਾਲ ਲੜ੍ਹਨ ਲਈ ਲਗਾਤਾਰ ਖੋਜਾਂ ਜਾਰੀ ਹਨ ਹਾਲ ਹੀ ‘ਚ ਇਸ ਨਾਲ ਜੁੜ੍ਹੀ ਇੱਕ ਖਬਰ ਸਾਹਮਣੇ ਆ ਰਹੀ ਹੈ। ਖੋਜਕਾਰਾਂ ਨੇ ਕੈਂਸਰ ਨੂੰ ਖਤਮ ਕਰਨ ਦਾ ਇਕ ਨਵਾਂ ਤਰੀਕਾ …

Read More »

Total Solar Eclipse 2019: ਕੱਲ ਦਿਨ ‘ਚ ਹੀ ਛਾ ਜਾਵੇਗਾ ਹਨੇਰਾ, ਦਿਖੇਗਾ ਪੂਰਨ ਸੂਰਜ ਗ੍ਰਹਿਣ.....

total solar eclipse 2019

ਸਾਲ 2019 ਦੇ ਛੇ ਮਹੀਨੇ ਲੰਘ ਚੁੱਕੇ ਹਨ ਤੇ ਇਸੇ ਦੇ ਦੌਰਾਨ ਸਾਲ ਦੀ ਸ਼ੁਰੂਆਤ ‘ਚ ਹੀ ਦੁਨੀਆ ਇੱਕ ਸੂਰਜ ਗ੍ਰਹਿਣ ਵੇਖ ਚੁੱਕੀ ਹੈ। 5-6 ਜਨਵਰੀ ਨੂੰ ਵਿਖੇ ਉਸ ਸੂਰਜ ਗ੍ਰਹਿਣ ਦਾ ਨਜ਼ਾਰਾ ਪੂਰਬੀ ਏਸ਼ੀਆ ਤੇ ਪੈਸਿਫਿਕ ਖੇਤਰ ਦੇ ਦੇਸ਼ਾਂ ‘ਚ ਵੇਖਿਆ ਗਿਆ ਸੀ। ਹੁਣ ਸਾਲ ਦਾ ਦੂਜਾ ਸੂਰਜ ਗ੍ਰਹਿਣ …

Read More »

ਜੇਕਰ ਤੁਸੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਪੜ੍ਹਾਈ ‘ਚ ਚੰਗਾ ਹੋਵੇ ਤਾਂ ਉਸਨ.....

violinistMusic students perform better in studies

ਲੰਡਨ: ਜੇਕਰ ਤੁਸੀ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਪੜ੍ਹਾਈ ‘ਚ ਚੰਗਾ ਪ੍ਰਦਰਸ਼ਨ ਕਰੇ ਤਾਂ ਉਸਨੂੰ ਸੰਗੀਤ ਸਿਖਾਓ। ਇੱਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਸੰਗੀਤ ਦਾ ਕੋਰਸ ਕਰਨ ਵਾਲੇ ਹਾਈ ਸਕੂਲ ਦੇ ਵਿਦਿਆਰਥੀ , ਸੰਗੀਤ ਨਾ ਸਿੱਖਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਪਰਿਖਿਆਂ ‘ਚ ਚੰਗੇ ਅੰਕ ਲੈਂਦੇ ਹਨ। ਦ ਜਨਰਲ …

Read More »

ਅਜੀਬੋ ਗਰੀਬ! ਇਸ ਦੇਸ਼ ਦੇ ਲੋਕ ਚਾਅ ਨਾਲ ਖਾਂਦੇ ਨੇ ਪਿਸ਼ਾਬ ‘ਚ ਉੱਬਲੇ ਆਂਡੇ

egg boiled in urine

ਚੀਨ : ਵੱਖ-ਵੱਖ ਥਾਵਾਂ ‘ਤੇ ਉਸ ਥਾਂ ਦੇ ਹਿਸਾਬ ਨਾਲ ਖਾਣ-ਪੀਣ ਹੁੰਦਾ ਹੈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਅਨੌਖੀ ਜਗ੍ਹਾ ਵਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਕੁਆਰੇ ਮੁੰਡਿਆਂ ਦੇ ਪਿਸ਼ਾਬ ‘ਚ ਉੱਬਲੇ ਆਂਡੇ ਖਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਡੋਂਗਯਾਂਗ ‘ਚ ਸਾਲਾਂ ਤੋਂ ਬੱਚਿਆਂ ਦੇ ਪਿਸ਼ਾਬ …

Read More »

ਮੰਗਲ ਗ੍ਰਹਿ ‘ਤੇ ਬਿਨ੍ਹਾਂ ਮਰਦਾਂ ਦੇ ਔਰਤਾਂ ਪੈਦਾ ਕਰਨਗੀਆਂ ਬੱਚੇ

ਵਾਸ਼ਿੰਗਟਨ: ਹੁਣ ਉਹ ਦਿਨ ਦੂਰ ਨਹੀਂ ਜਦੋਂ ਮੰਗਲ ਗ੍ਰਹਿ ‘ਤੇ ਮਰਦਾਂ ਤੋਂ ਬਿਨ੍ਹਾਂ ਹੀ ਔਰਤਾਂ ਬੱਚਿਆਂ ਨੂੰ ਜਨਮ ਦੇਣਗੀਆਂ। ਅਸਲ ‘ਚ ਇਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਮੰਗਲ ਗ੍ਰਹਿ ‘ਤੇ ਮਹਿਲਾ ਪੁਲਾੜ ਯਾਤਰੀ ਬਿਨਾਂ ਪੁਰਸ਼ ਦੇ ਹੀ ਸਪਰਮ ਜ਼ਰੀਏ ਬੱਚੇ ਨੂੰ ਜਨਮ ਦੇ ਸਕਦੀ ਹੈ। ਰਿਸਰਚ ਮੁਤਾਬਕ ਬਹੁਤ ਘੱਟ …

Read More »

ਮੋਬਾਇਲ ਦੀ ਵਰਤੋਂ ਨਾਲ ਨੌਜਵਾਨਾ ਦੀਆਂ ਖੋਪੜੀਆਂ ‘ਚੋਂ ਨਿੱਕਲ ਰਹੇ ਨੇ ‘ਸ.....

young people growing horns on their skulls

ਸਿਡਨੀ: ਮੋਬਾਇਲ ਤਕਨੀਕ ਨੇ ਸਾਡੇ ਜਿਉਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਫਿਰ ਚਾਹੇ ਪੜ੍ਹਾਈ ਹੋਵੇ, ਕੰਮ ਕਰਨਾ ਹੋਵੇ, ਇੱਕ ਦੂਜੇ ਤੱਕ ਆਪਣੀ ਗੱਲ ਪਹੁੰਚਾਉਣੀ ਹੋਵੇ, ਸ਼ਾਪਿੰਗ ਕਰਨੀ ਹੋਵੇ ਜਾਂ ਫਿਰ ਕੁਝ ਖਾਣ ਲਈ ਮੰਗਵਾਉਣਾ ਹੋਵੇ ਮੋਬਾਇਲ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ ਹੈ। ਉਂਝ …

Read More »

ਇੱਕ ਅਨੌਖਾ ਰੁੱਖ ਜਿਸ ‘ਤੇ ਲਗਦੇ ਨੇ 40 ਤਰ੍ਹਾਂ ਦੇ ਫਲ

Tree of 40 Fruits

ਵਾਸ਼ਿੰਗਟਨ: ਆਮਤੌਰ ‘ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇੱਕ ਰੁੱਖ ‘ਤੇ ਇੱਕ ਹੀ ਤਰ੍ਹਾਂ ਦਾ ਫਲ ਲਗ ਸਕਦਾ ਹੈ ਪਰ ਅਜਿਹਾ ਨਹੀਂ ਹੈ। ਦੁਨੀਆ ਵਿੱਚ ਇੱਕ ਥਾਂ ਅਜਿਹੀ ਵੀ ਹੈ, ਜਿੱਥੇ ਇੱਕ ਹੀ ਰੁੱਖ ‘ਤੇ 40 ਤਰ੍ਹਾਂ ਦੇ ਫਲ ਲਗਦੇ ਹਨ। ਅਮਰੀਕਾ ‘ਚ ਵਿਜ਼ੁਅਲ ਆਰਟਸ ਦੇ ਪ੍ਰੋਫੈਸਰ ਨੇ ਇੱਕ ਅਜਿਹਾ …

Read More »

ਦਫਤਰ ‘ਚ ਕੰਮ ਕਰਨ ਵਾਲਿਆਂ ਨੂੰ ਹੋ ਰਹੀ ਇਹ ਨਵੀਂ ਲਾਇਲਾਜ ਬਿਮਾਰੀ, WHO ਨੇ ਡਿਸ.....

Job burnout

ਅੱਜਕਲ ਭੱਜ ਦੌੜ ਵਾਲੀ ਵਿਅਸਤ ਜ਼ਿੰਦਗੀ ‘ਚ ਬੱਚੇ, ਜਵਾਨ ਅਤੇ ਬਜ਼ੁਰਗ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ‘ਚ ਦਿਨੋਂ-ਦਿਨ ਮਾਨਸਿਕ ਰੋਗਾਂ ਦਾ ਵਾਧਾ ਹੁੰਦਾ ਜਾ ਰਿਹਾ ਹੈ। ਉਪਰੋਂ ਅਨਿਯਮਤ ਜੀਵਨਸ਼ੈਲੀ ਜਿਉਣ ਵਾਲੇ ਲੋਕਾਂ ਲਈ ਸਿਹਤ ਸੰਬੰਧਿਤ ਪਰੇਸ਼ਾਨੀਆਂ ਦੁਗਣੀਆਂ ਹੋ ਜਾਂਦੀਆਂ ਹਨ। ਹਾਲ ਹੀ ‘ਚ ਵਿਸ਼ਵ ਸਿਹਤ ਸੰਗਠਨ …

Read More »