Home / ਜੀਵਨ ਢੰਗ (page 14)

ਜੀਵਨ ਢੰਗ

ਘਰ ‘ਚ ਬੈਠ ਕੇ ਕੰਮ ਕਰਨ ਵਾਲੇ ਬਹੁਤੇ ਨੌਜਵਾਨ ਹੁੰਦੇ ਹਨ ਉਦਾਸੀ ਤੇ ਇਕੱਲੇਪਣ.....

ਵਾਸ਼ਿੰਗਟਨ : ਯੂਨੀਵਰਸਿਟੀ ਆਫ ਕੈਲੀਫੋਰਨੀਆ ਤੇ ਲਾਂਸ ਏਂਜਲਸ ਯੂਨੀਵਰਸਿਟੀ ਵੱਲੋਂ ਇਕੱਲੇਪਣ ਦੇ ਆਧਾਰ ‘ਤੇ ਲੋਨਲੀਨੇਸ (ਇਕੱਲੇਪਣ) ਇੰਡੈਕਸ 2020 ਦੇ ਤਹਿਤ ਕੀਤੇ ਗਏ ਇੱਕ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਘਰ ਬੈਠ ਕੇ ਕੰਮ ਕਰਨ ਵਾਲੇ ਲੋਕਾਂ ‘ਚ ਇਕੱਲੇਪਣ ਦੀ ਸਮੱਸਿਆ ਵੱਧ ਪਾਈ ਜਾਂਦੀ ਹੈ। ਇੰਡੈਕਸ ਅਨੁਸਾਰ ਜਿਹੜੇ ਲੋਕ …

Read More »

ਘਰ ਬੈਠੇ ਹੀ ਇਸ ਤਰ੍ਹਾਂ ਕਰੋ ਫੇਸ ਪੈਕ ਤਿਆਰ ਤੇ ਰੱਖੋ ਆਪਣੀ ਚਮੜੀ ਦਾ ਪੂਰਾ ਖਿ.....

ਨਿਊਜ਼ ਡੈਸਕ : ਹਰ ਇੱਕ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਹ ਸਭ ਤੋਂ ਸੁੰਦਰ ਤੇ ਅਲੱਗ ਦਿਖਾਈ ਦੇਵੇ। ਇਸ ਇੱਛਾ ਨੂੰ ਅਸੀਂ ਘਰੇਲੂ ਨੁਕਸਿਆਂ ਨਾਲ ਵੀ ਪੂਰਾ ਕਰ ਸਕਦੇ ਹਾਂ। ਜਦੋਂ ਵੀ ਮੌਸਮ ਬਦਲਦਾ ਹੈ ਤਾਂ ਸਾਡੀ ਚਮੜੀ ‘ਚ ਵੀ ਬਦਲਾਅ ਆਉਂਦੇ ਹਨ। ਮੌਸਮ ਬਦਲਣ ਨਾਲ ਚਮੜੀ ਨੂੰ ਕਾਫੀ …

Read More »

ਦੁਨੀਆ ਦੀ ਸਭ ਤੋਂ ਵੱਡੀ ਕਿਤਾਬ ਜਿਸ ਦਾ ਪੇਜ ਪਲਟਣ ਲਈ ਪੈਂਦੀ ਹੈ 6 ਵਿਅਕਤੀਆਂ ਦ.....

ਸਿਨਪੇਤਰੀ : ਤੁਸੀਂ ਬਹੁਤ ਤਰ੍ਹਾਂ ਦੀਆਂ ਕਿਤਾਬਾਂ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਅਜਿਹੀ ਕਿਤਾਬ ਦੇਖੀ ਹੈ ਜਿਸ ਦੇ ਇੱਕ ਪੇਜ਼ ਨੂੰ ਪਲਟਣ ਲੱਗਿਆ 6 ਲੋਕਾਂ ਦੀ ਮਦਦ ਦੀ ਲੋੜ੍ਹ ਪੈਂਦੀ ਹੈ। ਉੱਤਰੀ ਹੰਗਰੀ ਦੇ ਇੱਕ ਛੋਟੇ ਜਿਹੇ ਪਿੰਡ ਸਿਨਪੇਤਰੀ ਦੇ ਰਹਿਣ ਵਾਲੇ ਬੇਲਾ ਵਰਗਾ ਨਾਮੀ ਵਿਅਕਤੀ ਨੇ ਆਪਣੇ ਹੱਥਾਂ …

Read More »

ਅਗਾਂਹਵਧੂ ਕਿਸਾਨ ਬੀਬੀ ਨੇ ਕਿਹੜੀਆਂ ਮੱਲਾਂ ਮਾਰੀਆਂ

ਬੀਬੀ ਰੇਖਾ ਸ਼ਰਮਾ ਪਿੰਡ ਰਾਮਪੁਰ ਸੀਕਰੀ, ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਅਗਾਂਹਵਧੂ ਕਿਸਾਨ ਬੀਬੀ ਹੈ। ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਹੋਮ ਸਾਇੰਸ ਕਾਲਜ ਤੋਂ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸਬੰਧਤ ਸਿਖਲਾਈ ਲਈ। ਸੰਨ 2003 ਵਿੱਚ ਉਸ ਦੀ ਮਾਤਾ ਵੀਣਾ ਸ਼ਰਮਾ ਨੇ ਪਿੰਡ ਦੀਆਂ 12 ਔਰਤਾਂ ਨੂੰ ਨਾਲ ਲੈ …

Read More »

ਇਸ ਦੇਸ਼ ‘ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਮੰਗੀ ਸਵੈ-ਇੱਛਾ ਮੌਤ

ਨਿਊਜ਼ ਡੈਸਕ: ਲੰਬਾ ਜੀਵਨ ਜਿਉਣ ਦੀ ਇੱਛਾ ਹਰ ਕਿਸੇ ਦੀ ਹੁੰਦੀ ਹੈ ਪਰ ਕੁੱਝ ਲੋਕ ਜੋ ਗੰਭੀਰ ਬੀਮਾਰੀਆਂ ਨਾਲ ਪੀੜਤ ਹੁੰਦੇ ਹਨ ਜਾਂ ਹੋਰ ਕਾਰਨਾਂ ਕਰਕੇ ਸਰਕਾਰ ਤੋਂ ਸਵੈ-ਇੱਛਾ ਮੌਤ ਦੀ ਮੰਗ ਵੀ ਕਰਦੇ ਹਨ। ਹਾਲਾਂਕਿ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਪਰ ਨੀਦਰਲੈਂਡ ‘ਚ ਇੱਕ-ਦੋ ਨਹੀਂ ਸਗੋਂ 10,156 …

Read More »

ਆਖਰੀ ਸਮੇਂ ਆਤਮਿਕ ਤੇ ਮਾਨਸਿਕ ਸ਼ਾਂਤੀ ਲਈ ਸਹਾਇਕ ਹਨ ਹੋਸਪਿਸ ਕੇਅਰ ਸੈਂਟਰ

-ਅਵਤਾਰ ਸਿੰਘ ਭਾਰਤ ਵਿਚ 16 ਹੋਸਪਿਸ ਕੇਅਰ ਸੈਂਟਰ ਹਨ। ਹੋਸਪਿਸ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅਰਾਮ ਘਰ। ਸਭ ਤੋਂ ਪਹਿਲਾਂ ਇਹ ਸੈਂਟਰ ਬਣਾਉਣ ਦਾ ਵਿਚਾਰ 14ਵੀਂ ਸਦੀ ਵਿੱਚ ਯੈਰੂਸ਼ਲਮ ਵਿੱਚ ਬਣਾਇਆ ਗਿਆ। 1843 ਵਿੱਚ ਫਰਾਂਸ,1963 ਵਿੱਚ ਕੈਨੇਡਾ ਤੇ 1990 ਵਿੱਚ ਹਰਾਰੇ ਅਫਰੀਕਾ,1967 ਵਿਚ ਲੰਡਨ ਨੇੜੇ ਡਾ …

Read More »

ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਨਾਸਾ ਨੇ ਪੁਲਾੜ ‘ਚ ਬਣਾਇਆ ਸਪੇਸ ਹੋਮ

ਨਿਊਜ਼ ਡੈਸਕ : ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਕਿ ਉਹ ਆਪਣੀ ਜ਼ਿੰਦਗੀ ‘ਚ ਇੱਕ ਵਾਰ ਜ਼ਰੂਰ ਪੁਲਾੜ ਦੀ ਸੈਰ ਕਰੇ। ਨਾਸਾ ਤੁਹਾਡੇ ਇਸ ਸੁਪਨੇ ਨੂੰ ਜਲਦੀ ਹੀ ਪੂਰਾ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਨਾਸਾ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ 2020 ‘ਚ ਇੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ …

Read More »

ਬੱਚਿਆਂ ਦਾ ਪੜ੍ਹਾਈ ਵਿੱਚ ਨਹੀਂ ਸੀ ਲਗਦਾ ਮਨ ਫਿਰ ਮਹਿਲਾ ਅਧਿਆਪਕ ਨੇ ਦੇਖੋ ਕੀ .....

ਵਰਜੀਨੀਆ : ਅਮਰੀਕਾ ਦੇ ਉੱਤਰੀ ਵਰਜੀਨੀਆ ਦੇ ਟੀਸੀ ਵਿਲੀਅਮ ਹਾਈ ਸਕੂਲ ਇੰਟਰਨੈਸ਼ਨਲ ਅਕੈਡਮੀ ਦੀ ਇੱਕ ਮਹਿਲਾ ਅਧਿਆਪਕ ਕੋਰਿਨਾ ਰੀਮਰ ਨੇ ਬੱਚਿਆਂ ‘ਚ ਪੜ੍ਹਨ ਦੀ ਰੁੱਚੀ ਪੈਦਾ ਕਰਨ ਲਈ ਇੱਕ ਅਨੋਖਾ ਉਪਰਾਲਾ ਕੀਤਾ ਹੈ।

Read More »

ਹੈਰਾਨੀਜਨਕ ਵਿਆਹ : ਜਿਸ ਵਿੱਚ ਦੁਲਹਾ ਕੋਈ ਇਨਸਾਨ ਨਹੀਂ ਬਲਕਿ ਇੱਕ ਹਵਾਈ ਜਹਾਜ

ਤੁਸੀਂ ਹਮੇਸਾ ਇੱਕ ਲੜਕੀ ਨੂੰ ਇੱਕ ਲੜਕੇ ਨਾਲ ਵਿਆਹ ਕਰਵਾਉਂਦੇ ਹੋਏ ਵੇਖਿਆ ਤੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਕਿਸੇ ਲੜਕੀ ਨੂੰ ਜਹਾਜ਼ ਨਾਲ ਵਿਆਹ ਕਰਵਾਉਂਦੇ ਵੇਖਿਆ ਹੈ। ਜੀ ਹਾਂ ਇਹ ਸੱਚ ਹੈ। ਜਰਮਨੀ ਦੀ ਰਾਜਧਾਨੀ ਬਰਲਿਨ ‘ਚ ਰਹਿਣ ਵਾਲੀ 30 ਸਾਲਾ ਮਿਸ਼ੇਲ ਕੋਬਕੇ ਬੋਇੰਗ 737-800 ਨਾਲ ਮਾਰਚ ‘ਚ ਵਿਆਹ …

Read More »

ਨੈਨੋ ਫਾਈਬਰ ਤਕਨੀਕ ਨਾਲ ਹੁਣ ਪਹਿਲੀ ਸਟੇਜ ‘ਚ ਲੱਗ ਜਾਵੇਗਾ ਕੈਂਸਰ ਦਾ ਪਤਾ

ਨਿਊਜ਼ ਡੈਸਕ: ਮੌਜੂਦਾ ਸਮੇਂ ਭਾਰਤ ‘ਚ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ। ਜਿਸ ਦੇ ਚਲਦਿਆਂ ਕਾਨਪੁਰ ਆਈਆਈਟੀ ਦੇ ਵਿਗਿਆਨੀਆਂ ਨੇ ਇੱਕ ਨਵੀਂ ਖੋਜ ਕੀਤੀ ਹੈ ਜਿਸ ਨਾਲ ਕੈਂਸਰ ਦੀ ਬਿਮਾਰੀ ਦਾ ਪਹਿਲੇ ਪੜਾਅ ‘ਚ ਹੀ ਪਤਾ ਲਗਾਇਆ ਜਾ ਸਕੇਗਾ। ਸਾਇੰਸ ਤੇ ਇੰਜੀਨੀਅਰਿੰਗ ਰਿਸਰਚ ਬੋਰਡ …

Read More »