Home / ਜੀਵਨ ਢੰਗ (page 10)

ਜੀਵਨ ਢੰਗ

ਹੁਣ ਭੰਗ ਦੂਰ ਕਰੇਗੀ ਭੁੱਲਣ ਦੀ ਬਿਮਾਰੀ

ਆਮ ਤੌਰ ‘ਤੇ ਲੋਕਾਂ ਨੂੰ ਭੁੱਲਣ ਦੀ ਬਿਮਾਰੀ ਵੱਧਦੀ ਉਮਰ ‘ਚ ਲਗਦੀ ਹੈ ਪਰ ਤੁਹਾਨੂੰ ਇਸ ਗੱਲ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਸਦਾ ਵੀ ਇਲਾਜ ਹੈ ਜਿਸਦੇ ਨਾਲ ਤੁਸੀਂ ਇਹ ਪਰੇਸ਼ਾਨੀ ਦੂਰ ਕਰ ਸਕਦੇ ਹੋ। ਜੀ ਹਾਂ, ਸਿਹਤ ਦਾ ਧਿਆਨ ਰੱਖਦੇ ਹੋਏ ਤੁਸੀਂ ਇੱਕ ਚੀਜ਼ ਦੀ ਵਰਤੋਂ ਕਰ …

Read More »

ਚਮਤਕਾਰ ! ਕੁੱਖ ‘ਚ ਪਲ ਰਹੇ ਬੱਚੇ ਨੂੰ ਸਰਜਰੀ ਲਈ ਬਾਹਰ ਕੱਢ, ਸੁਰੱਖਿਅਤ ਰੱਖਿਆ ਵਾਪਸ

baby's spine 'repaired' in womb

ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਦੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਖਾਸ ਸਰਜਰੀ ਲਈ ਕੁੱਖ ਤੋਂ ਬਾਹਰ ਕੱਢਿਆ ਜਾਵੇ ਅਤੇ ਫਿਰ ਆਪਰੇਸ਼ਨ ਤੋਂ ਬਾਅਦ ਉਸਨੂੰ ਵਾਪਸ ਕੁੱਖ ਵਿੱਚ ਰੱਖ ਦਿੱਤਾ ਜਾਵੇ ? ਬੇਹੱਦ ਹੈਰਾਨ ਕਰਨ ਵਾਲੇ ਇਸ ਮਾਮਲੇ ਨੂੰ ਡਾਕਟਰਾਂ ਨੇ ਸਾਕਾਰ ਕਰ ਦਿਖਾਇਆ ਹੈ। ਤੁਹਾਨੂੰ …

Read More »

ਮੋਟਾਪਾ ਘਟਾਉਣ ਦੇ ਨਾਲ-ਨਾਲ ਤੁਹਾਡੇ ਕੱਪੜੇ ਧੋਣ ਦਾ ਕੰਮ ਵੀ ਕਰੇਗੀ ਇਹ ਬਾਈਕ

laundry excercise

ਭਾਰ ਘੱਟ ਕਰਨ ਲਈ ਤੁਸੀ ਕੀ ਕੁਝ ਨਹੀਂ ਕਰਦੇ ਹਨ। ਜਿਮ ਜਾਂਦੇ ਹੋ, ਡਾਇਟਿੰਗ ਕਰਦੇ ਹੋ, ਦਵਾਈਆਂ ਲੈਂਦੇ ਹੋ ਅਤੇ ਨਾ ਜਾਣੇ ਕੀ – ਕੀ ਕਰਦੇ ਹੋ। ਜੇਕਰ ਤੁਸੀ ਵੀ ਆਪਣੇ ਵਧੇ ਹੋਏ ਭਾਰ ਅਤੇ ਬਾਹਰ ਨਿਕਲੇ ਹੋਏ ਪੇਟ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ …

Read More »

ਦੋ ਪੈਰਾਂ ਵਾਲਾ 66 ਸਾਲਾ ਘੋੜਾ, ਜਿਸ ਨੇ ਕੀਤਾ ਲੋਕਾ ਨੂੰ ਹੈਰਾਨ!

ਬਟਾਲਾ : ”ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਤੁਸੀਂ ਇਹ ਗੀਤ ਤਾਂ ਆਮ ਹੀ ਸੁਣਿਆ ਹੋਵੇਗਾ । ਚਲੋ ਆਪਾਂ ਅੱਜ ਤੁਹਾਨੂੰ ਇਸ ਗੀਤ ਦੀ ਜਿੰਦਾ ਮਿਸਾਲ ਦਿਖਾਉਂਦੇ ਹਾਂ। ਇਹ ਮਿਸਾਲ ਕਾਇਮ ਕੀਤੀ ਹੈ ਬਟਾਲਾ ਦੇ ਇੱਕ 66 ਸਾਲਾ ਬਜ਼ੁਰਗ ਨੌਜਵਾਨ ਨੇ। ਜੀ ਹਾਂ! ਬਜ਼ੁਰਗ ਨੌਜਵਾਨ, ਕਿਉਂਕਿ ਜਿਸ ਸਖਸ਼ …

Read More »

ਲਓ ਬਈ ! ਇਹਦੀ ਵੀ ਸੁਣ ਲਓ! ਕਹਿੰਦਾ ਮੈਨੂੰ ਪੁੱਛੇ ਬਿਨਾਂ ਕਿਉਂ ਜੰਮਿਆ ਸੀ, ਮਾਂ-ਪਿਓ ਨੂੰ ਕੋਰਟ ‘ਚ ਘੜੀਸਾਂਗਾ

ਮੁੰਬੲੀ : ਦੁਨੀਆਂ ‘ਚ ਕਈ ਵਾਰ ਤੁਹਾਨੂੰ ਅਜਿਹੀਆਂ ਅਜੀਬੋ ਗਰੀਬ ਹਰਕਤਾਂ ਕਰਨ ਵਾਲੇ ਬੰਦੇ ਤੁਹਾਨੂੰ ਦੇਖਣ,ਸੁਨਣ ਅਤੇ ਪੜ੍ਹਨ ਨੂੰ ਮਿਲ ਜਾਣਗੇ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਇੰਨੇ ਖਿਝ ਸਕਦੇ ਹੋ ਕਿ ਆਪਣੇ ਬਾਲ ਪੁੱਟ ਲਓਗੇ। ਅਜਿਹਾ ਹੀ ਇੱਕ 27 ਸਾਲਾ ਸਖ਼ਸ਼ ਅਚਾਨਕ ਸ਼ੋਸ਼ਲ ਮੀਡੀਆ ‘ਤੇ ਪ੍ਰਗਟ ਹੋਇਆ ਹੈ ਜਿਸ ਨੇ …

Read More »

ਹੁਣ ਆਰਡਰ ‘ਤੇ ਤਿਆਰ ਹੋਵੇਗੀ ਕਿਡਨੀ ਨਹੀਂ ਲੱਭਣਾ ਪਵੇਗਾ ਡੋਨਰ

Kidneys grown in rat embryos

ਟੋਕੀਓ: ਜਾਪਾਨ ‘ਚ ਖੋਜਕਾਰਾਂ ਦੇ ਇੱਕ ਦਲ ਨੇ ਕੁੱਝ ਡੋਨਰ ਸਟੈਮ ਸੈੱਲਜ਼ ( ਮੂਲਕੋਸ਼ੀਕਾਵਾਂ ) ਨਾਲ ਚੂਹਿਆਂ ‘ਚ ਗੁਰਦੇ ਦਾ ਵਿਕਾਸ ਕੀਤਾ ਹੈ, ਜਿਸ ਤੋਂ ਬਾਅਦ ਇਸ ਗੱਲ ਦੀ ਉਮੀਦ ਦੀ ਕਿਰਨ ਜਾਗੀ ਹੈ ਕਿ ਇਸ ਤਰ੍ਹਾਂ ਗੁਰਦੇ ਦਾ ਵਿਕਾਸ ਕੀਤਾ ਜਾ ਸਕਦਾ ਹੈ, ਜਿਸਨੂੰ ਦੁਨੀਆ ‘ਚ ਗੁਰਦਾ ਦਾਤਾਵਾਂ (Kidney …

Read More »

ਕਿਤੇ ਘਰ ‘ਚ ਲੱਗਿਆ ਸ਼ੀਸ਼ਾ ਤਾਂ ਨੀ ਤੁਹਾਡੀ ਜ਼ਿੰਦਗੀ ‘ਚ ਦੇ ਰਿਹਾ ਮੁਸੀਬਤਾਂ ਨੂੰ ਸੱਦਾ

Mirror Vastu

ਦਫਤਰ ਜਾਂ ਕਿਸੇ ਪਾਰਟੀ ‘ਚ ਜਾਣ ਤੋਂ ਪਹਿਲਾਂ ਸ਼ੀਸ਼ੇ ‘ਚ ਦੇਖ ਆਪਣੇ ਆਪ ਦੀ ਤਾਰੀਫ ਵੀ ਜਰੂਰ ਕਰਦੇ ਹੋਵੋਗੇ। ਵਧੀਆ ਫਰੇਮ ‘ਚ ਲੱਗਿਆ ਸ਼ੀਸ਼ਾ ਹਰ ਘਰ ਦਾ ਖਾਸ ਹਿੱਸਾ ਹੁੰਦਾ ਹੈ। ਕਿਸੇ ਜਰੂਰੀ ਕੰਮ ਲਈ ਘਰੋਂ ਨਿਕਲਣ ਤੋਂ ਪਹਿਲਾਂ ਵੀ ਇੱਕ ਵਾਰ ਸ਼ੀਸ਼ੇ ਦੇ ਸਾਹਮਣੇ ਕੁੱਝ ਪਲ ਲਈ ਹੀ ਸਹੀ …

Read More »

467 ਦਿਨ ਵੈਂਟੀਲੇਟਰ ਤੇ ਰਹਿ ਕੁੜੀ ਘਰ ਜਾ ਮਨਾਏਗੀ ਆਪਣਾ 17ਵਾਂ ਜਨਮਦਿਨ

ਵਾਸ਼ਿੰਗਟਨ : ਵਿਅਕਤੀ ਆਪਣੀ ਹਿੰਮਤ ਨਾਲ ਹਰ ਮੁਸ਼ਕਲ ਨੂੰ ਹਰਾ ਸਕਦਾ ਹੈ। ਇਸੇ ਤਰ੍ਹਾਂ ਦੀ ਹਿੰਮਤ 17 ਸਾਲਾ ਕੁੜੀ ਨੇ ਦਿਖਾਈ ਤੇ ਹੁਣ ਉਹ ਗੰਭੀਰ ਬੀਮਾਰੀ ਨੂੰ ਹਰਾ ਕੇ ਆਪਣੇ ਪੈਰਾਂ ‘ਤੇ ਖੜ੍ਹੀ ਹੋਈ ਹੈ। ਅਮਰੀਕਾ ਦੇ ਸੂਬੇ ਕੰਸਾਸ ਦੇ ਵਿਸ਼ਿਤਾ ਵਿਚ ਇਕ ਕੁੜੀ ਜ਼ੇਈ ਉਵੇਦੀਆ (Zei Uwadia) 467 ਦਿਨ …

Read More »

ਰਾਤ ਨੂੰ ਸੌਣ ਤੋਂ ਪਹਿਲਾ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

sleeping

ਤੁਹਾਡੀ ਸਿਹਤ ਲਈ ਨੀਂਦ ਪੂਰੀ ਹੋਣਾ ਬਹੁਤ ਜਰੂਰੀ ਹੈ। ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਤੁਹਾਡੀ ਖੂਬਸੂਰਤੀ ਵੀ ਵੱਧਦੀ ਹੈ। ਹੈਲਦੀ ਰਹਿਣ ਲਈ ਹਰ ਕਿਸੇ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਲੈਣੀ ਬਹੁਤ ਚਾਹੀਦੀ ਹੈ ਪਰ ਅੱਜਕੱਲ੍ਹ ਦੀ ਸਟਰੈੱਸ ਭਰੀ ਲਾਈਫ ‘ਚ ਲੋਕਾਂ ਨੂੰ ਸ਼ਿਕਾਇਤ ਰਹਿੰਦੀ …

Read More »

ਰਿਸਰਚ: ਇਸ ਤਕਨੀਕ ਨਾਲ ਪਤਾ ਲੱਗ ਜਾਵੇਗਾ ਕਿ ਕਿੰਨੇ ਸਾਲ ਦੀ ਜ਼ਿੰਦਗੀ ਹੈ ਤੁਹਾਡੀ

ਲੰਦਨ: ਅੱਜਕੱਲ੍ਹ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਅਜਿਹੀ ਕਈ ਐਪ ਚੱਲ ਰਹੀ ਹੈ ਜਿਸ ਵਿੱਚ ਤੁਹਾਡੇ ਮਰਨ ਦੀ ਤਰੀਕ ਦੇ ਨਾਲ-ਨਾਲ ਹੋਰ ਕਈ ਅਨੁਮਾਨ ਲਗਾਏ ਜਾਂਦੇ ਹਨ ਅਤੇ ਆਮਤੌਰ ‘ਤੇ ਲੋਕਾਂ ਦੀ ਇਸ ਵਿੱਚ ਦਿਲਚਸਪੀ ਵੀ ਰਹਿੰਦੀ ਹੈ। ਇਸ ਦੀ ਦਿਸ਼ਾ ਵਿੱਚ ਵਿਗਿਆਨੀਆਂ ਨੇ ਇੱਕ ਜਾਂਚ ਕੀਤੀ ਹੈ। ਜਾਂਚ ਦੇ ਅਨੁਸਾਰ, …

Read More »