Home / ਜੀਵਨ ਢੰਗ

ਜੀਵਨ ਢੰਗ

ਚੀਨ ‘ਚ ਫੈਲਿਆ ਨਵਾਂ ਵਾਇਰਸ, ਪੂਰੀ ਦੁਨੀਆਂ ਨੂੰ ਖਤਰਾ, WHO ਨੇ ਜਾਰੀ ਕੀਤੀ ਚਿਤ.....

ਬਿਜਿੰਗ: ਚੀਨ ਵਿੱਚ ਜਾਨਲੇਵਾ ਕੋਰੋਨਾ ਵਾਇਰਸ ( Coronavirus ) ਤੇਜੀ ਨਾਲ ਫੈਲ ਰਿਹਾ ਹੈ। ਇਸਨੂੰ ਲੈ ਕੇ ਅਮਰੀਕਾ ਨੇ ਆਪਣੇ ਨਗਾਰਿਕੋਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ੀ ਵਿਭਾਗ ਨੇ ਚੀਨ ਵਿੱਚ ਰਹਿ ਰਹੇ ਅਮਰੀਕੀਆਂ ਨੂੰ ਇਸ ਵਾਇਰਸ ਤੋਂ ਬਚਣ ਦੀ ਸਲਾਹ ਦਿੱਤੀ ਹੈ। ਚੀਨ ਦੇ ਵੁਹਾਨ (Wuhan) ਸ਼ਹਿਰ ਵਿੱਚ …

Read More »

100 ਸਾਲਾ ਕੱਛੂਕੁਮੇ ਨੇ ਆਪਣੀ ਪ੍ਰਜਾਤੀ ਬਚਾਉਣ ਲਈ ਪਾਇਆ ਅਹਿਮ ਯੋਗਦਾਨ, ਬਣਿਆ 800.....

ਕੈਲੀਫੋਰਨੀਆ : 100 ਸਾਲਾ ਡਿਏਗੋ ਨਾਮੀ ਕੱਛੂਕੁਮਾ ਨੇ 800 ਬੱਚਿਆਂ ਨੂੰ ਜਨਮ ਦਿੱਤਾ ਹੈ। ਡਿਏਗੋ ਕੱਛੂਕੁਮਾ ਦਾ ਭਾਰ 80 ਕਿਲੋ ਹੈ। ਇਸ ਕੱਛੂਕੁਮਾ ਨੇ ਖਤਮ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੀ ਆਪਣੀ ਪ੍ਰਜਾਤੀ ਨੂੰ ਬਚਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਿਏਗੋ ਨਾਮੀ ਕੱਛੂ ਚੇਲੋਨੋਇਡਿਸ ਹੁਡੇਨਸਿਸ ਪ੍ਰਜਾਤੀ ‘ਚੋਂ ਹੈ। ਡਿਏਗੋ ਨਾਮੀ …

Read More »

ਆਨਲਾਈਨ ਵੈੱਬ ਸੀਰੀਜ਼ ਨੇ ਉਡਾਈ ਭਾਰਤੀਆਂ ਦੀ ਨੀਂਦ: ਅਧਿਐਨ

ਆਮ ਜੀਵਨ ‘ਚ ਆਨਲਾਈਨ ਵੈੱਬ ਸੀਰੀਜ਼ ਦਾ ਪ੍ਰਭਾਵ ਦਿਨੋੰ ਦਿਨ ਵੱਧਦਾ ਜਾ ਰਿਹਾ ਹੈ। ਜੇ ਤੁਸੀਂ ਨੈੱਟਫਲਿਕਸ ਤੇ ਐਮਾਜ਼ਾਨ ਵਰਗੇ ਪਲੇਟਫਾਰਮ ‘ਤੇ ਆਨਲਾਈਨ ਵੈੱਬ ਸੀਰੀਜ਼ ਤੇ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਸੀ ਵੀ ਹੁਣ ਸਾਵਧਾਨ ਹੋ ਜਾਉ। ਕਿਉਂਕਿ ਇਹ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਜਾਂ ਇਹ ਕਹਿ …

Read More »

ਸੱਤ ਸਾਲ ਦੇ ਬੱਚੇ ਨੇ ਬਣਾਈ ਪੇਟਿੰਗ, ਕੀਮਤ ਸਾਢੇ ਅੱਠ ਲੱਖ

ਬਰਲਿਨ : ਕਹਿੰਦੇ ਨੇ ਇਨਸਾਨ ਦੀ ਉਮਰ ‘ਤੇ ਕਦੀ ਵੀ ਨਹੀਂ ਜਾਣਾ ਚਾਹੀਦਾ। ਕਈ ਵਾਰ ਇਨਸਾਨ ਛੋਟੀ ਉਮਰੇ ਹੀ ਵੱਡੀਆਂ ਮੱਲਾਂ ਮਾਰ ਲੈਂਦਾ ਹੈ। ਇਹ ਗੱਲ ਸਾਬਤ ਕਰ ਦਿੱਤੀ ਹੈ ਜਰਮਨ ਦੇ ਰਹਿਣ ਵਾਲੇ ਇੱਕ 7 ਸਾਲ ਦੇ ਬੱਚੇ ਨੇ। ਜਿਸ ਵੱਲੋਂ ਬਣਾਈ ਗਈ ਇੱਕ ਪੇਂਟਿੰਗ ਬਜ਼ਾਰ ਵਿੱਚ ਇੰਨੀ ਮਹਿੰਗੀ …

Read More »

ਜਿਸ ਉਮਰੇ ਹੁੰਦੀ ਹੈ ਖੁਦ ਨੂੰ ਡਾਕਟਰ ਦੀ ਜ਼ਰੂਰਤ, ਉਸ ਆਯੂ ‘ਚ ਇਹ ਬੇਬੇ ਕਰਦੀ ਹ.....

ਬੀਜਿੰਗ : ਕਹਿੰਦੇ ਨੇ ਜਦੋਂ ਵਿਅਕਤੀ ਦਾ ਹੌਂਸਲਾ ਬੁਲੰਦ ਹੋਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ ਤੇ ਫਿਰ ਉਸ ਦੀ ਉਮਰ ਵੀ ਬੇਸ਼ੱਕ ਕੁਝ ਵੀ ਹੋਵੇ ਉਹ ਆਪਣਾ ਕੰਮ 

Read More »

ਹੁਣ ਸਮਾਰਟਫੋਨ ਯੂਰਿਨ ਟੈਸਟ ਕਰਕੇ ਦਵੇਗਾ ਮਹਿਜ਼ 25 ਮਿੰਟਾਂ ‘ਚ ਰਿਪੋਰਟ

ਨਿਊਜ਼ ਡੈਸਕ: ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਸਮਾਰਟਫੋਨ ਮਹਿਜ਼ 25 ਮਿੰਟਾਂ ‘ਚ ਯੂਰਿਨ ਇੰਨਫੈਕਸ਼ਨ ਦੀ ਰਿਪੋਰਟ ਦੇ ਸਕਦਾ ਹੈ। ਜੀ ਹਾਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬਾਥ ਦੇ ਬਾਇਓਲਾਜੀਕਲ ਵਿਗਿਆਨੀਆਂ ਨੇ ਇੱਕ ਅਜਿਹਾ ਸਮਾਰਟਫੋਨ ਤਿਆਰ ਕੀਤਾ ਹੈ ਜੋ ਮਹਿਜ਼ 25 ਬਾਅਦ ਹੀ ਡਾਕਟਰ ਨੂੰ ਯੂਰਿਨ ਇੰਨਫੈਕਸ਼ਨ ਬਾਰੇ ਰਿਪੋਰਟ ਦੇਵੇਗਾ। …

Read More »

ਸਮਾਰਟਫੋਨਜ਼ ਉਪਭੋਗਤਾਵਾਂ ਲਈ ਬੁਰੀ ਖਬਰ! ਇਨ੍ਹਾਂ ਫੋਨਾਂ ‘ਤੇ ਨਹੀਂ ਚੱਲ ਸਕੇਗ.....

ਨਿਊਜ਼ ਡੈਸਕ : ਅੱਜ ਕੱਲ੍ਹ ਹਰ ਕਿਸੇ ਨੂੰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣਾ ਪਸੰਦ ਹੈ ਤੇ ਇਸ ਲਈ ਉਹ ਵਟ੍ਹਸਆਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਐਪਜ਼ ਦਾ ਇਸਤੇਮਾਲ ਕਰਦਾ ਹੈ। ਪਰ ਜੇਕਰ ਤੁਸੀਂ ਵਟ੍ਹਸਆਪ ਚਲਾਉਣਾ ਵਧੇਰੇ ਪਸੰਦ ਕਰਦੇ ਹੋਂ ਤਾਂ ਇਹ ਤੁਹਾਡੇ ਲਈ ਬੁਰੀ ਖਬਰ ਹੈ। ਜੀ ਹਾਂ ਬੁਰੀ ਇਸ ਲਈ ਕਿਉਂਕਿ …

Read More »

ਭਾਰਤ ‘ਚ ਹੋਇਆ ਦੁਨੀਆ ਦਾ ਪਹਿਲਾ ਅਨੋਖਾ ਲਿਵਰ ਟਰਾਂਸਪਲਾਂਟ, ਗਾਂ ਦੀਆਂ ਨਾੜ.....

ਗੁਰੂਗ੍ਰਾਮ (ਹਰਿਆਣਾ) : ਦੁਨੀਆਂ ਵਿੱਚ ਅੱਜ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਹਨ ਇਸ ਨੂੰ ਲੈ ਕੇ ਹਰ ਦਿਨ ਇਲਾਜ਼ ਦੌਰਾਨ ਵੀ ਕਈ ਅਨੋਖੇ ਕਿੱਸੇ 

Read More »

ਮਿੱਠਾ ਖਾਣ ‘ਚ ਪੁਰਸ਼ਾਂ ਨਾਲੋਂ ਅੱਗੇ ਹਨ ਮਹਿਲਾਵਾਂ: ਅਧਿਐਨ

ਨਿਊਜ਼ ਡੈਸਕ : ਆਮ ਜੀਵਨ ‘ਚ ਚੀਨੀ ਜਾਂ ਮਿੱਠੇ ਤੋਂ ਬਣੀਆਂ ਚੀਜ਼ਾਂ ਦਾ ਉਪਯੋਗ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਆਪਣੇ ਜੀਵਨ ‘ਚ ਮਿੱਠਾ (ਚੀਨੀ) ਜਾਂ ਮਿੱਠੇ ਤੋਂ ਬਣੀਆਂ ਚੀਜ਼ਾਂ ਦਾ ਬਹੁਤ ਘੱਟ ਉਪਯੋਗ ਕਰਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਇਹ ਚੰਗੀ ਤਰ੍ਹਾਂ …

Read More »

ਚੰਡੀਗੜ੍ਹ ਦੀ 94 ਸਾਲਾ ਬੇਬੇ ਨੇ ਕੀਤੀ ਬਿਜ਼ਨਸ ਦੀ ਸ਼ੁਰੂਆਤ, ਆਨੰਦ ਮਹਿੰਦਰਾ ਨੇ ਵ.....

ਨਿਊਜ਼ ਡੈਸਕ: ਮਹਿੰਦਰਾ ਕੰਪਨੀ ਦੇ ਐਗਜ਼ੀਕਿਊਟਿਵ ਚੇਅਰਮੈਨ ਆਨੰਦ ਮਹਿੰਦਰਾ ਹਮੇਸ਼ਾ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਆਨੰਦ ਮਹਿੰਦਰਾ ਅਕਸਰ ਆਪਣੇ ਟਵੀਟਰ ਹੈਂਡਲ ‘ਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਕਿੱਸੇ-ਕਹਾਣੀਆਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਵਾਰ ਫਿਰ ਆਨੰਦ ਮਹਿੰਦਰਾ ਨੇ 94 ਸਾਲਾ ਮਹਿਲਾ ਦੀ ਵੀਡੀਓ ਸਾਂਝਾ …

Read More »