Home / ਓਪੀਨੀਅਨ (page 93)

ਓਪੀਨੀਅਨ

ਬੰਜਰ ਧਰਤੀ ਦੇ ਕਿਵੇਂ ਜਾਗ ਗਏ ਭਾਗ

-ਅਵਤਾਰ ਸਿੰਘ ਪੰਜਾਬੀ ਦੀ ਇਕ ਕਹਾਵਤ ਹੈ ‘ਉਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ’ ਜਿਸ ਦੇ ਅਰਥ ਨਿਕਲਦੇ ਹਨ ਕਿ ਜੇ ਕੋਈ ਕੁਝ ਚੰਗਾ ਕੰਮ ਕਰਨ ਦਾ ਦ੍ਰਿੜ੍ਹ ਨਿਸ਼ਚੈ ਕਰ ਲਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਬੇਹਤਰ ਕਾਰਜ ਲਈ ਸਮਾਜ ਵਿੱਚ ਬਹੁਤ ਸਾਰੇ ਲੋਕ ਹੱਥ ਵਟਾਉਣ ਲਈ …

Read More »

ਵਿਧਾਨ ਸਭਾ ‘ਚ ਸੀਏਏ ਕਾਨੂੰਨ ਨੂੰ ਲੈ ਕੇ ਕੈਪਟਨ ਦਾ ਸਖਤ ਰਵੱਈਆ

-ਬਿੰਦੂ ਸਿੰਘ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਨਾਗਰਿਕਤਾ ਸੋਧ ਬਿਲ (ਸੀਏਏ) ਤੇ ਬੋਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਦਾ ਕਾਫੀ ਸਖਤ ਰੁੱਖ ਵੇਖਣ ਨੂੰ ਮਿਲਿਆ । ਕੈਪਟਨ ਨੇ ਸਾਫ ਕੀਤਾ ਕਿ ਕੇਰਲਾ ਦੀ ਤਰ੍ਹਾਂ ਹੀ ਪੰਜਾਬ ਵੀ ਇਸ ਮੁੱਦੇ ਤੇ ਸੁਪਰੀਮ ਕੋਰਟ ਜਾਵੇਗਾ । ਕੈਪਟਨ ਨੇ …

Read More »

ਪੰਜਾਬ ‘ਚ ਸੰਕਟ ਲਈ ਜ਼ਿੰਮੇਵਾਰ ਧਿਰਾਂ ਹੁਣ ਛੁਣਛੁਣਿਆਂ ਦੀ ਰਾਜਨੀਤੀ ‘ਤੇ ਉਤਰ.....

ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਚੰਡੀਗੜ੍ਹ : ਪੰਜਾਬ ਦੀਆਂ ਦੋ ਮੁੱਖ ਰਵਾਇਤੀ ਪਾਰਟੀਆਂ ਨੂੰ ਜਿੱਥੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਪੰਜਾਬੀਆਂ ਵਿੱਚ ਦੋਵਾਂ ਧਿਰਾਂ ਦੀ ਕਾਰਗੁਜਾਰੀ ਬਾਰੇ ਸਵਾਲ ਉੱਠ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤਿੰਨ ਸਾਲ ਪੂਰੇ ਕਰ ਰਹੀ ਹੈ ਪਰ ਪਾਰਟੀ …

Read More »

ਕਿਸਾਨ ਖੁਦਕੁਸ਼ੀਆਂ : ਪੰਜਾਬ ਦੇ ਅੰਕੜੇ ਵਧੇ, ਕੌਮੀ ਪੱਧਰ ‘ਤੇ ਘਟੇ

-ਅਵਤਾਰ ਸਿੰਘ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਧੇ ਹਨ, ਜਦਕਿ ਕੌਮੀ ਪੱਧਰ ‘ਤੇ ਅੰਕੜੇ ਘਟੇ ਹੋਏ ਦਿਖਾਏ ਗਏ ਹਨ। ਰਿਪੋਰਟਾਂ ਮੁਤਾਬਿਕ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਜਾਰੀ ਤਾਜ਼ਾ ਰਿਪੋਰਟ ਦੇ ਅੰਕੜਿਆਂ ਅਨੁਸਾਰ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਕਾਫੀ ਘਟ …

Read More »

ਭਾਰਤੀ ਸੈਨਾ ਦਿਵਸ: ਭਾਰਤੀ ਫੌਜ ਦੇ ਪਹਿਲੇ ਲੈਫਟੀਨੈਂਟ ਕੇ.ਐਮ. ਕਰੀਆਪਾ

-ਅਵਤਾਰ ਸਿੰਘ 15 ਜਨਵਰੀ ਨੂੰ ਹਰ ਸਾਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਕਰਨਾਟਕ ਦੇ ਪਹਿਲੇ ਭਾਰਤੀ ਫੌਜ ਦੇ ਲੈਫਟੀਨੈਂਟ ਕੇ ਐਮ ਕਰੀਆਪਾ ਨੇ ਬ੍ਰਿਟਿਸ਼ ਦੇ ਆਖਰੀ ਕਮਾਂਡਰ ਇਨ-ਚੀਫ-ਜਨਰਲ ਸਰ ਫਰਾਂਸਿਸ ਬੁਚਰ ਤੋਂ ਸੈਨਾ ਮੁਖੀ ਫੀਲਡ ਮਾਰਸ਼ਲ ਦਾ ਅਹੁਦਾ 15 ਜਨਵਰੀ,1949 ਨੂੰ ਸੰਭਾਲਿਆ ਸੀ ਇਸ ਕਰਕੇ ਇਸ ਦਿਨ ਨੂੰ ਭਾਰਤੀ ਸੈਨਾ …

Read More »

ਸਰਹੱਦੀ ਪਿੰਡਾਂ ਦੇ ਵਿਦਿਆਰਥੀ ਕਿਵੇਂ ਪੜ੍ਹਨ ਵਿਚਾਰੇ, ਫਰਿਆਦ ਸੁਣ ਲੈ ਸਰਕਾਰ.....

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਪੰਜਾਬ ਦੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂ ਹਰ ਪੰਜ ਸਾਲ ਬਾਅਦ ਚੋਣਾਂ ਸਮੇਂ ਲੋਕਾਂ ਵਿੱਚ ਜਾ ਕੇ ਵਿਕਾਸ ਦੇ ਦਮਗਜੇ ਮਾਰਦੇ ਤੇ ਵਿਕਾਸ ਦੇ ਕੰਮ ਗਿਣਾਉਂਦੇ ਹਨ। ਪਰ ਆਜ਼ਾਦੀ ਦੇ ਸੱਤ ਦਹਾਕੇ ਬੀਤਣ ਤੋਂ ਬਾਅਦ ਵੀ ਪੰਜਾਬ ਵਿੱਚ ਕੁਝ ਪਿੰਡ ਅਜਿਹੇ ਹਨ ਜਿਥੋਂ ਦੇ …

Read More »

ਡਾ. ਦੀਵਾਨ ਸਿੰਘ ਕਾਲੇਪਾਣੀ: ਕਾਲੇਪਾਣੀ ਦੇ ਸ਼ਹੀਦਾਂ ਦੇ ਸਿਰਤਾਜ

-ਅਵਤਾਰ ਸਿੰਘ ਡਾ.ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 1897 ਨੂੰ ਇਕ ਸਾਧਾਰਨ ਪਰਿਵਾਰ ਦੇ ਜ਼ਿਮੀਦਾਰ ਸੁੰਦਰ ਸਿੰਘ ਦੇ ਘਰ ਪਿੰਡ ਗਲੋਟੀਆ, ਜ਼ਿਲਾ ਗੁਜਰਾਂਵਾਲਾ ਵਿਖੇ ਹੋਇਆ। ਛੋਟੀ ਉਮਰ ਵਿੱਚ ਹੀ ਮਾਪਿਆਂ ਦਾ ਸਾਇਆ ਉੱਠਣ ਕਾਰਨ ਉਹਨਾਂ ਦੇ ਚਾਚੇ ਸੋਹਣ ਸਿੰਘ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਉਹ ਬਹੁਤ ਮਿੱਠੇ ਤੇ ਮਿਲਾਪੜੇ ਸੁਭਾਅ …

Read More »

ਲੋਹੜੀ ਦੀ ਰਵਾਇਤੀ ਮਹੱਤਤਾ ਅਤੇ ਕੌਣ ਸੀ ਅਣਖ ਦਾ ਪ੍ਰਤੀਕ ਦੁੱਲਾ ਭੱਟੀ

-ਅਵਤਾਰ ਸਿੰਘ ਲੋਹੜੀ ਸ਼ਬਦ ‘ਲੋਹੀ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਮੀਂਹ ਪੈਣਾ ਜਾਂ ਫਸਲਾਂ ਦਾ ਖਿੜਨਾ। ਮੰਨਿਆ ਜਾਂਦਾ ਹੈ ਜੇ ਲੋਹੜੀ ਦੇ ਸਮੇਂ ਮੀਂਹ ਨਾ ਪਵੇ ਤਾਂ ਫਸਲ ਦਾ ਨੁਕਸਾਨ ਹੁੰਦਾ ਹੈ। ਇਕ ਹੋਰ ਵਿਚਾਰ ਅਨੁਸਾਰ ਲੋਹੜੀ ਸ਼ਬਦ ਤਿਲ+ਰੋੜੀ ਤੋਂ ਵਿਗੜ ਕੇ ਪਹਿਲਾਂ ਤਿਲੋੜੀ ਤੇ ਫਿਰ ਲੋਹੜੀ ਬਣਿਆ। …

Read More »

ਕਿਹੜੀ ਜੇਲ੍ਹ ਵਿੱਚ ਬੰਦ ਹਨ 30 ਸਾਲ ਤੋਂ ਘੱਟ ਉਮਰ ਦੇ ਕੈਦੀ

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਇਹ ਗੱਲ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਇਕ ਜੇਲ੍ਹ ਅਜਿਹੀ ਹੈ ਜਿਸ ਵਿੱਚ 52 ਪ੍ਰਤੀਸ਼ਤ ਦੋਸ਼ੀ ਕੈਦੀਆਂ ਦੀ ਉਮਰ ਕੇਵਲ 30 ਸਾਲ ਤੋਂ ਵੀ ਘੱਟ ਹੈ। ਰਿਪੋਰਟਾਂ ਮੁਤਾਬਿਕ ਸਾਲ 2018 ਦੇ 31 ਦਸੰਬਰ ਤਕ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਆਉਣ ਵਾਲੇ ਦੋਸ਼ੀ ਮੁਲਜ਼ਮਾਂ ਵਿੱਚ …

Read More »

ਦੋ ਰਾਜਧਾਨੀਆਂ ਵਿੱਚ ਹਨ ਸਭ ਤੋਂ ਵੱਧ ਵਾਹਨ ਚੋਰ

ਅਵਤਾਰ ਸਿੰਘ -ਸੀਨੀਅਰ ਪੱਤਰਕਾਰ ਨਿਊਜ਼ ਡੈਸਕ : ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੀਆਂ ਤਾਜ਼ਾ ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਸਾਲ 2018 ਦੌਰਾਨ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਨਾਲੋਂ ਵਾਹਨ ਚੋਰ ਦੂਜੇ ਨੰਬਰ ‘ਤੇ ਹਨ। ਦਿੱਲੀ ਵਿੱਚ ਵਾਹਨ …

Read More »