Home / ਓਪੀਨੀਅਨ (page 90)

ਓਪੀਨੀਅਨ

ਵਿਸ਼ਵ ਅੰਗ ਦਾਨ ਦਿਵਸ – ਅੰਗ ਦਾਨ ਕਰਕੇ ਲੋੜਵੰਦਾਂ ਦੀ ਜ਼ਿੰਦਗੀ ਬਚਾਓ

-ਅਵਤਾਰ ਸਿੰਘ ਦੁਨੀਆਂ ਭਰ ਵਿਚ ਹਰ ਸਾਲ 13 ਅਗਸਤ ਨੂੰ ਅੰਗਦਾਨ ਦਿਵਸ ਮਨਾਇਆ ਜਾਂਦਾ ਹੈ। ਅੰਗਦਾਨ ਤੋਂ ਭਾਵ ਹੈ ਕਿਸੇ ਜਿਉਂਦੇ ਜਾਂ ਮਰ ਚੁਕੇ ਵਿਅਕਤੀ ਦੁਆਰਾ ਕਿਸੇ ਲੋੜਵੰਦ ਜੀਵਤ ਵਿਅਕਤੀ ਦੀ ਜਿੰਦਗੀ ਬਚਾਉਣ ਲਈ ਆਪਣੇ ਸਰੀਰ ਦੇ ਅੰਗਾਂ ਜਾਂ ਤੰਤੂਆਂ ਦਾ ਦਾਨ ਕਰਨਾ। ਮਨੁੱਖ ਤੋਂ ਮਨੁੱਖ ਨੂੰ ਲਗਾਏ ਜਾਣ ਵਾਲੇ …

Read More »

ਪੰਜਾਬ: ਲੜਾਈ ਕੋਰੋਨਾ ਵਾਇਰਸ ਖਿਲਾਫ ਨਹੀਂ, ਹਉਮੈ ਦੀ !

-ਅਵਤਾਰ ਸਿੰਘ   ਪੰਜਾਬ ਵਿੱਚ ਪਿਛਲੇ ਹਫਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 113 ਤੋਂ ਵੱਧ ਮੌਤਾਂ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵਿਰੋਧੀ ਧਿਰਾਂ ਨੇ ਤਾਂ ਆੜ੍ਹੇ ਹੱਥੀਂ ਲੈਣਾ ਹੀ ਸੀ ਸਗੋਂ ਉਨ੍ਹਾਂ ਨੂੰ ਆਪਣੀਆਂ ਨੇ ਵੀ ਘੇਰ ਲਿਆ ਹੈ। ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਅਤੇ ਮੌਜੂਦਾ …

Read More »

ਵਿਸ਼ਵ ਨੌਜਵਾਨ ਦਿਵਸ: ਦੇਸ਼ ਦੀ ਤਕਦੀਰ ਬਦਲਣ ਦੇ ਸਮਰੱਥ ਹਨ ਸਾਡੇ ਨੌਜਵਾਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਸਾਡੇ ਨੌਜਵਾਨ ਅਸਲ ਵਿਚ ਵਤਨ ਤੇ ਕੌਮ ਦਾ ਅਨਮੋਲ ਸਰਮਾਇਆ ਹਨ। ਇਨ੍ਹਾਂ ਦੇ ਹੱਥਾਂ ‘ਚ ਉਹ ਕਲਮ ਹੈ ਜਿਸ ਨਾਲ ਆਉਣ ਵਾਲੇ ਭਾਰਤ ਦੀ ਤਕਦੀਰ ਲਿਖੀ ਜਾਣੀ ਹੈ। ਨੌਜਵਾਨਾਂ ਦਾ ਪੜ੍ਹੇ-ਲਿਖੇ ਹੋਣਾ ਜਿੰਨਾ ਜ਼ਰੂਰੀ ਹੈ ਉਨ੍ਹਾਂ ਹੀ ਇਨ੍ਹਾਂ ਦਾ ‘ਜਾਗਦੇ’ ਹੋਣਾ ਵੀ ਜ਼ਰੂਰੀ ਹੈ। ਅੱਖਾਂ ਮੀਟ …

Read More »

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਵਾਅਦਿਆਂ ਤੋਂ ਵਾਆਦਾ ਖਿਲਾਫ਼ੀ ਤੱਕ ਦਾ ਸਫ਼ਰ

-ਗੁਰਮੀਤ ਸਿੰਘ ਪਲਾਹੀ   ਭਾਰਤ ਦੇ ਅਨਿਖਿੜਵੇਂ ਅੰਗ ਸੂਬਾ ਜੰਮੂ ਅਤੇ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਕੇ ਇਸਦਾ ਰਾਜ ਦਾ ਦਰਜਾ ਖੋਹ ਲਿਆ ਗਿਆ। ਇਸਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲਦਾਖ ਵਿੱਚ 5 ਅਗਸਤ 2019 ਨੂੰ ਵੰਡਿਆ ਗਿਆ ਹੈ। ਇੱਕ ਵਰ੍ਹਾ 5 ਅਗਸਤ 2020 ਨੂੰ ਪੂਰਾ ਹੋ …

Read More »

ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਦੇਸ਼ ਭਗਤ – ਖੁਦੀ ਰਾਮ ਬੋਸ

-ਅਵਤਾਰ ਸਿੰਘ ਦੇਸ਼ ਭਗਤ ਖੁਦੀ ਰਾਮ ਬੋਸ ਆਜ਼ਾਦੀ ਦੀ ਲੜਾਈ ਵਿਚ ਛੋਟੀ ਉਮਰ ਦੇ ਸ਼ਹੀਦਾਂ ਵਿੱਚੋਂ ਇਕ ਸਨ, ਜਿਨ੍ਹਾਂ ਨੂੰ 19 ਸਾਲ ਦੀ ਉਮਰ ਵਿਚ ਫਾਂਸੀ ਦਿੱਤੀ ਗਈ। ਖੁਦੀ ਰਾਮ ਦਾ ਜਨਮ 3 ਦਸੰਬਰ 1889 ਨੂੰ ਬੰਗਾਲ ਦੇ ਪਿੰਡ ਬਹੂਵੈਨੀ ਜ਼ਿਲਾ ਮਿਦਨਾਪੁਰ ਵਿੱਚ ਤਿਰਲੋਕ ਨਾਥ ਦੇ ਘਰ ਮਾਤਾ ਲਕਸ਼ਮੀ ਪਰੀਆ …

Read More »

ਬਰਸਾਤ ਰੁੱਤ ਦੀਆਂ ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਰੋਕਥਾਮ

-ਹਰਪਾਲ ਸਿੰਘ ਭੁੱਲਰ ਜੇਠ-ਹਾੜ ਦੀ ਗਰਮੀ ਤੋਂ ਬਾਅਦ ਸਾਉਣ ਮਹੀਨੇ ਦੀਆਂ ਬਰਸਾਤਾਂ ਜਿੱਥੇ ਖੇਤਾਂ ਵਿੱਚ ਰੌਣਕ ਲੈ ਕੇ ਆਉਂਦੀਆਂ ਹਨ, ਉਥੇ ਹੀ ਇਹ ਸਿੱਲ੍ਹ ਭਰਿਆ ਮੌਸਮ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਬਰਸਾਤੀ ਮੌਸਮ ਵਿੱਚ ਮਿਰਚਾਂ ਅਤੇ ਬੈਂਗਣਾਂ ਦਾ ਗਾਲ਼ਾ, ਸਬਜ਼ੀਆਂ ਦਾ ਉਖੇੜਾ ਰੋਗ, ਜੜ੍ਹ ਗੰਢ ਰੋਗ, …

Read More »

ਵਿਲਾਇਤ ਡਾਇਰੀ : ਇੰਗਲੈਂਡ ਵਿੱਚ ਕੋਵਿਡ -19 ਪ੍ਰਤੀ ਗੰਭੀਰਤਾ ਤੇ ਜਾਗਰੂਕਤਾ

-ਐੱਸ ਬਲਵੰਤ   ਇਸ ਸਾਲ ਧਰਤੀ ‘ਤੇ ਪਨਪੀ ਤੇ ਇਸ ਸਦੀ ਦੀ ਵੱਡੀ ਮਹਾਮਾਰੀ ਕੋਰੋਨਾ ਦੀ ਆਮਦ ਬਾਰੇ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦਾ ਦੌਰਾ ਕਰ ਰਹੇ ਸੀ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਦੀ ਆਫਤ ਨੂੰ ਚੁੱਕੀ ਤੇ …

Read More »

ਅੰਗਰੇਜ਼ ਸਰਕਾਰ ਖਿਲਾਫ ਕੀ ਸੀ ਕਾਕੋਰੀ ਕਾਂਡ ?

-ਅਵਤਾਰ ਸਿੰਘ   ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਗਠਨ ਕਾਇਮ ਕਰਕੇ ਅੰਗਰੇਜ਼ ਸਰਕਾਰ ਖਿਲਾਫ ਹਥਿਆਰਬੰਦ ਕਾਰਵਾਈਆਂ ਕਰਨ ਦਾ ਫੈਸਲਾ ਕੀਤਾ। ਇਸੇ ਕੜੀ ਵਿੱਚ ਹਿੰਦੁਸਤਾਨ ਸ਼ੋਸਲਿਸਟ ਰੀਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜੋ 1931 ਤੱਕ ਸਰਗਰਮ ਰਹੀ। ਦੇਸ਼ ਉਪਰੋਂ ਅੰਗਰੇਜ਼ ਸਾਮਰਾਜਵਾਦ ਦੀ ਗੁਲਾਮੀ ਦਾ ਜੂਲਾ ਉਤਾਰਨ ਖਾਤਰ …

Read More »

ਬਾਜਵਾ ਅਤੇ ਦੂਲੋਂ ਦੀਆਂ ਬਾਗ਼ੀ ਸੁਰਾਂ ! ਕਾਂਗਰਸ ਦੀ ਪਈ ਪਾਣੀ ‘ਚ ਮਧਾਣੀ !

-ਜਗਤਾਰ ਸਿੰਘ ਸਿੱਧੂ   ਸਤ੍ਹਾ ‘ਚ ਬੈਠੇ ਲੋਕ ਕਈ ਵਾਰ ਐਨੇ ਅੰਨੇ ਹੋ ਜਾਂਦੇ ਹਨ ਕਿ ਉਹ ਆਪਣੀ ਪਾਰਟੀ ਦੇ ਅੰਦਰੋਂ ਉੱਠੀਆਂ ਵਿਰੋਧੀ ਸੁਰਾਂ ਨੂੰ ਵੀ ਬਗਾਵਤ ਦਾ ਨਾਂ ਦੇ ਕੇ ਵਿਰੋਧੀਆਂ ਦੀ ਆਵਾਜ਼ ਨੂੰ ਹਮੇਸ਼ਾ ਲਈ ਚੁੱਪ ਕਰਵਾਉਣਾ ਹੀ ਬੇਹਤਰ ਰਾਜਸੀ ਦਾਅ ਪੇਚ ਮੰਨ ਲੈਂਦੇ ਹਨ। ਬੜਾ ਅਜੀਬ ਵਰਤਾਰਾ …

Read More »

ਪੰਜਾਬ ਵਿੱਚ ਕਿਉਂ ਸੁੱਕ ਰਿਹਾ ਹੈ ਰਾਜ ਰੁੱਖ

ਟਾਹਲੀ ਮੂਲ ਤੌਰ ‘ਤੇ ਭਾਰਤ ਅਤੇ ਦੱਖਣ ਏਸ਼ੀਆ ਨਾਲ ਸਬੰਧਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜਵੁੱਡ ਨਾਲ ਵੀ ਜਾਣਿਆ ਜਾਂਦਾ ਇਹ ਰੁੱਖ ਪੰਜਾਬ ਦਾ ਰਾਜ ਰੁੱਖ (STATE TREE) ਹੈ। ਟਾਹਲੀ ਭਾਵੇਂ ਤੇਜ ਵਧਣ ਵਾਲਾ ਰੁੱਖ ਨਹੀਂ ਹੈ, ਪਰ ਇਸ ਦੀ ਲੱਕੜੀ ਬੁਹਉਪਯੋਗੀ ਅਤੇ ਸੰਘਣੀ ਛਾਂ ਕਾਰਣ ਇਹ ਭਾਰਤੀ ਉਪਦੀਪ ਦੇ ਗੁਣਵਾਨ ਰੁੱਖਾਂ …

Read More »