Home / ਓਪੀਨੀਅਨ (page 9)

ਓਪੀਨੀਅਨ

ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਸਖਤ ਲੋੜ

-ਅਵਤਾਰ ਸਿੰਘ ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5-6-1972 ਨੂੰ ਹੋਈ। ਵੱਖ ਵੱਖ ਦੇਸਾਂ ਵਲੋਂ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ 113 ਦੇਸ਼ਾਂ ਨੇ 5 ਜੂਨ ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਜਿਸ ‘ਚ ਫੈਸਲਾ ਗਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾਣ। ਪਹਿਲਾ ਵਿਸ਼ਵ ਵਾਤਾਵਰਣ ਦਿਵਸ …

Read More »

ਸਾਕਾ ਨੀਲਾ ਤਾਰਾ! ਤੱਥਾਂ ‘ਤੇ ਪਰਦਾਪੋਸ਼ੀ ਕਿਉਂ?

-ਜਗਤਾਰ ਸਿੰਘ ਸਿੱਧੂ ਸਾਕਾ ਨੀਲਾ ਤਾਰਾ ! ਅਕਹਿ ਅਤੇ ਅਸਹਿ ਦੁਖਾਂਤ ਦੀ ਕਹਾਣੀ। ਮਾਨਵਤਾ ਦੇ ਮੱਥੇ ਦਾ ਕਲੰਕ। ਮੁਗਲ ਸਲਤਨਤ ਦੀ ਦਰਿੰਦਗੀ ਨੂੰ ਵੀ ਪਿੱਛੇ ਛੱਡ ਗਿਆ। ਅਜਿਹਾ ਨਹੀਂ ਹੈ ਕਿ ਸਿੱਖ ਭਾਈਚਾਰੇ ਨੇ ਇਸ ਤਰ੍ਹਾਂ ਦੇ ਘੱਲੂਘਾਰਿਆਂ ਨੂੰ ਆਪਣੇ ਪਿੰਡੇ ‘ਤੇ ਨਹੀਂ ਹੰਢਾਇਆ ਸੀ। 1746 ਵਿੱਚ ਲਾਹੌਰ ਦੇ ਗਵਰਨਰ …

Read More »

ਸੱਚ ਕੀ ਬੇਲਾ : ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ ਦੇ 36 ਸਾਲ ਪੂਰੇ !!

-ਇਕਬਾਲ ਸਿੰਘ ਲਾਲਪੁਰਾ   ਪੰਜਾਬ ਵਿੱਚ ਵਸਦੇ ਸਿੱਖ ਤੇ ਵਿਸ਼ਵ ਭਰ ਵਿਚ ਵਸਦੇ ਖਾਲਸਾ ਪੰਥ ਵਲੋਂ ਜੂਨ 1984 ਤੋਂ ਬਾਅਦ ਹਰ ਸਾਲ 1 ਜੂਨ ਤੋਂ 7 ਜੂਨ ਤੱਕ ਦਾ ਸਮਾਂ ਤੀਜੇ ਘੱਲੂਘਾਰਾ, ਦੇ ਸਪਤਾਹ ਵਜੋਂ ਮਨਾਇਆ ਜਾਂਦਾ ਹੈ। 19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵੱਲੋਂ ਭਾਈ ਅਮਰੀਕ ਸਿੰਘ …

Read More »

ਮੋਦੀ ਜੀ ਦਾ ਭਾਰਤ, ਭਾਰਤੀਆਂ ਦਾ ਭਾਰਤ

-ਗੁਰਮੀਤ ਸਿੰਘ ਪਲਾਹੀ ਦੇਸ਼ ਦੀ ਸੁਪਰੀਮ ਕੋਰਟ ਵਿੱਚ “ਇੰਡੀਆ ਕਿ ਭਾਰਤ“ ਸਬੰਧੀ ਇੱਕ ਰਿੱਟ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਦਾ ਮੁੱਖ ਮੁੱਦਾ ਇਹ ਹੈ ਕਿ ਦੇਸ਼ ਦਾ ਨਾਂਅ ਇੰਡੀਆ ਹੋਵੇ ਜਾਂ ਭਾਰਤ ਹੋਵੇ ਜਾਂ ਹਿੰਦੋਸਤਾਨ ਹੋਵੇ? ਦੇਸ਼ ਦਾ ਸੰਵਿਧਾਨ ਦੇਸ਼ ਦੇ ਨਾਂਅ ਬਾਰੇ ਬਹੁਤ ਹੀ ਸਪਸ਼ਟ ਹੈ, ਜਿਸ …

Read More »

ਸਾਕਾ ਨੀਲਾ ਤਾਰਾ : 36 ਸਾਲ ਬੀਤ ਜਾਣ ਦੇ ਬਾਅਦ ਵੀ ਸਿੱਖਾਂ ਨੂੰ ਨਹੀਂ ਮਿਲਿਆ ਇਨਸ.....

-ਡਾ. ਚਰਨਜੀਤ ਸਿੰਘ ਗੁਮਟਾਲਾ   ਭਾਰਤ ਦੇ ਇਤਿਹਾਸ ਵਿਚ ‘ਸਾਕਾ ਨੀਲਾ ਤਾਰਾ’ ਦੇ ਦੁਖ਼ਾਂਤ ਨੂੰ ਹਮੇਸ਼ਾਂ ਕਾਲੇ ਅੱਖਰਾਂ ਵਿਚ ਯਾਦ ਕੀਤਾ ਜਾਂਦਾ ਰਹੇਗਾ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਦੂਰੋਂ ਦੂਰੋਂ ਆਏ ਯਾਤਰੂਆਂ ਦੇ ਹੁੰਦਿਆਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਤੇ ਤੋਪਾਂ ਟੈਂਕਾਂ ਨਾਲ ਫ਼ੌਜੀ …

Read More »

ਨਰਮੇ ‘ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸੰਯੁਕਤ ਕੀਟ ਪ੍ਰਬੰਧਨ ਤਕਨੀਕਾਂ .....

-ਵਿਜੈ ਕੁਮਾਰ ਅਤੇ ਮਨਦੀਪ ਪਠਾਨੀਆ   ਨਰਮਾ ਪੰਜਾਬ ਦੀ ਝੋਨੇ ਤੋਂ ਬਾਅਦ ਦੂਸਰੇ ਨੰਬਰ ਦੀ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ। ਜਿਸਦੀ ਕਾਸ਼ਤ ਦੱਖਣ ਪੱਛਮੀ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਜ਼ਿਲ੍ਹਾ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਬੀ ਟੀ ਨਰਮੇ ਦੀ ਆਮਦ ਤੋਂ ਪਹਿਲਾਂ ਟੀਂਡੇ ਦੀਆਂ ਸੁੰਡੀਆਂ …

Read More »

ਅਮਰੀਕਾ ਦੀ ਪ੍ਰਸਿੱਧ ਲੇਖਿਕਾ ਹੈਲਨ ਕੈਲਰ – ਨੇਤਰਹੀਣਾਂ ਲਈ ਪ੍ਰੇਰਨਾ ਸਰੋਤ

-ਅਵਤਾਰ ਸਿੰਘ ਹੈਲਨ ਐਡਮਜ਼ ਕੈਲਰ ਇੱਕ ਅਮਰੀਕੀ ਲੇਖਿਕਾ, ਸਿਆਸਤਦਾਨ ਅਤੇ ਅਧਿਆਪਕਾ ਸੀ। ਉਹ ਪਹਿਲੀ ਬਹਿਰੀ ਅਤੇ ਨੇਤਰਹੀਣ ਮਹਿਲਾ ਸੀ ਜਿਸ ਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ ਹੋਵੇ। ਹੈਲਨ ਦੀ ਅਧਿਆਪਕ ਐਨੀ ਸੂਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਿਆ ਅਤੇ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ, ਇਹ ਸਭ ‘ਦਿ ਮਿਰੇਕਲ …

Read More »

ਬਾਲ ਉਠਾਨ ਤੇ ਭਵਿੱਖ ਲਈ ਰਾਹ

-ਰਾਜਿੰਦਰ ਕੌਰ ਚੋਹਕਾ   ਕਿਸੇ ਦੇਸ਼ ਦੇ ਸੱਭਿਅਕ ਹੋਣ ਦਾ ਪੈਮਾਨਾ ਉਥੋਂ ਦੀ ਆਉਣ ਵਾਲੀ ਨਸਲ (ਬੱਚਿਆਂ) ਦੀ ਪਰਵਰਿਸ਼ ਤੋਂ ਹੀ ਲਾਇਆ ਜਾਂਦਾ ਹੈ। ਪਰ ! ਜਿਸ ਦੇਸ਼, ਕੌਮ ਅਤੇ ਸਮਾਜ ਵਿੱਚ ਬੱਚਿਆਂ ਉਪੱਰ ਅਣਮਨੁੱਖੀ ਜ਼ੁਲਮ ਹੁੰਦੇ ਹੋਣ? ਜਨਮ ਤੋਂ ਬਾਅਦ ਡਾਕਟਰੀ ਸਹੂਲਤਾਂ ਵੀ ਪੂਰੀਆਂ ਨਾ ਮਿਲਣ ਕਾਰਨ ਉਹ ਮੌਤ, …

Read More »

ਕੀ ਹੁੰਦਾ ਹੈ ਨਸ਼ਾ ?

-ਅਵਤਾਰ ਸਿੰਘ  ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿੰਦੇ ਹਨ। ਸ਼ਰਾਬ ਤੇ ਤੰਬਾਕੂ ਸ਼ੁਰੂਆਤੀ ਨਸ਼ੇ (Gate way of drugs) ਹਨ। ਨਸ਼ੇ ਤਿੰਨ ਤਰ੍ਹਾਂ ਦੇ ਹੁੰਦੇ ਹਨ। 1 ਕੁਦਰਤੀ ਨਸ਼ੇ : …

Read More »

ਵਿਸ਼ਵ ਤੰਬਾਕੂਨੋਸ਼ੀ ਵਿਰੋਧੀ ਦਿਵਸ : ਤੰਬਾਕੂਨੋਸ਼ੀ ਦਾ ਦੈਂਤ ਹਰ ਸਾਲ ਨਿਗਲ ਜਾਂ.....

– ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ   ਅੱਜ ਵਿਸ਼ਵ ਤੰਬਾਕੂਨੋਸ਼ੀ ਵਿਰੋਧੀ ਦਿਵਸ ਹੈ। ਅੱਜ ਇਹ ਪ੍ਰਣ ਕਰਨ ਦਾ ਦਿਨ ਹੈ ਕਿ ਦੁਨੀਆ ਵਿੱਚੋਂ ਤੇ ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚੋਂ ਤੰਬਾਕੂ ਦੀ ਵਰਤੋਂ ਨੂੰ ਠੱਲ੍ਹ ਪਾਈ ਜਾਵੇ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਤੰਬਾਕੂ ਉਤਪਾਦਨ ਕਰਨ ਵਾਲਾ ਤੀਜਾ ਮੁਲਕ ਹੈ। ਇੱਥੇ …

Read More »