Home / ਓਪੀਨੀਅਨ (page 89)

ਓਪੀਨੀਅਨ

ਅਣਗਹਿਲੀ, ਲਾਪ੍ਰਵਾਹੀ ਅਤੇ ਲਹੂ ਪੀਣੀਆਂ ਸੜਕਾਂ ਕਾਰਨ ਵਾਪਰਦੇ ਨੇ ਹਾਦਸੇ

ਅਵਤਾਰ ਸਿੰਘ ਨਿਊਜ਼ ਡੈਸਕ : ਪੰਜਾਬ ਵਿੱਚ ਸ਼ਨਿਚਰਵਾਰ ਨੂੰ ਵਾਪਰੇ ਦੋ ਦਰਦਨਾਕ ਹਾਦਸਿਆਂ ਨੇ ਚਾਰ ਜੀਆਂ ਦੀ ਜਾਨ ਲੈ ਲਈ। ਇਨ੍ਹਾਂ ਹਾਦਸਿਆਂ ਵਿੱਚ ਜ਼ਿਲਾ ਮੋਹਾਲੀ ਦੀ ਤਹਿਸੀਲ ਖਰੜ ਵਿੱਚ ਇਕ ਤਿੰਨ ਮੰਜ਼ਿਲ ਇਮਾਰਤ ਡਿੱਗਣ ਕਾਰਨ ਇਕ ਜੇਸੀਬੀ ਅਪਰੇਟਰ ਦੀ ਮੌਤ ਹੋ ਗਈ ਅਤੇ ਤਿੰਨ ਮਜ਼ਦੂਰ ਜ਼ਖਮੀ ਹੋ ਗਏ। ਦੂਜਾ ਦਰਦਨਾਕ …

Read More »

ਨੌਜਵਾਨਾਂ ਅਤੇ ਬੇਰੁਜ਼ਗਾਰਾਂ ਨੂੰ ਪੰਜਾਬ ਵਿਚ ਆਰਥਿਕ ਅਤੇ ਭਵਿੱਖਮੁਖੀ ਸਹਾਇ.....

ਭਰਤ ਸਿੰਘ ਅਤੇ ਡਾ ਸਤਬੀਰ ਸਿੰਘ ਨਿਊਜ਼ ਡੈਸਕ : ਪੰਜਾਬ ਵਿਚ ਬੱਕਰੀਆਂ ਦੀ ਕੁੱਲ ਆਬਾਦੀ ਲਗਭਗ 3,87,896 ਹੈ। ਪੰਜਾਬ ਵਿਚ ਚੈਵਨ (ਬੱਕਰੀ ਦਾ ਮੀਟ) ਦੀ ਕੁੱਲ ਜ਼ਰੂਰਤ ਲਗਭਗ 30,000 ਕੁਇੰਟਲ ਹੈ ਜਦੋਂਕਿ ਚੇਵੋਨ ਲਗਭਗ 10,000 ਕੁਇੰਟਲ ਮੁਹੱਈਆ ਹੈ ਜੋ ਕਿ ਜਰੂਰਤ ਨਾਲੋਂ ਤਿੰਨ ਗੁਣਾ ਘੱਟ ਹੈ। ਇਸ ਲਈ ਪੰਜਾਬ ਵਿਚ …

Read More »

ਸਮੁੰਦਰੀ ਜਹਾਜ਼ਾਂ ਦੇ 35 ਭਾਰਤੀ ਸੇਲਰ ਕਿਹੜੇ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਫਸੇ .....

-ਅਵਤਾਰ ਸਿੰਘ ਬੇਰੁਜ਼ਗਾਰੀ ਇਸ ਕਦਰ ਵੱਧ ਗਈ ਹੈ ਕਿ ਅੱਜ ਦਾ ਨੌਜਵਾਨ ਰੁਜ਼ਗਾਰ ਦੀ ਭਾਲ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਕਈ ਵਾਰ ਉਸ ਨੂੰ ਜੇਲ ਤਕ ਦੀ ਹਵਾ ਵੀ ਖਾਣੀ ਪੈ ਜਾਂਦੀ ਹੈ। ਨੌਜਵਾਨਾਂ ਲਈ ਮਰਚੈਂਟ ਨੇਵੀ ਵਿੱਚ ਭਰਤੀ ਹੋਣਾ ਭਾਵੇਂ ਇਕ ਸੁਫਨਾ ਹੈ ਪਰ …

Read More »

ਸਚਿੰਦਰ ਨਾਥ ਸਨਿਆਲ : ਕਰਾਂਤੀਕਾਰੀ ਤੇ ਆਜ਼ਾਦੀ ਅੰਦੋਲਨ ਦੀ ਅਹਿਮ ਸ਼ਖਸ਼ੀਅਤ

-ਅਵਤਾਰ ਸਿੰਘ ਜਦ ਪੰਜਾਬ ਅੰਦਰ ਗਦਰ ਲਹਿਰ ਪੂਰੇ ਜੋਰਾਂ ‘ਤੇ ਸੀ ਤਾਂ ਉਸ ਵੇਲੇ ਪੰਜਾਬੀ ਕ੍ਰਾਂਤੀਕਾਰੀਆਂ ਦਾ ਬੰਗਾਲ ਦੇ ਇਨਕਲਾਬੀ ਗਰੁੱਪਾਂ ਨਾਲ ਸੰਪਰਕ ਹੋਇਆ।ਬੰਗਾਲ ਦੇ ਇਨਕਲਾਬੀ ਆਗੂ ਰਾਸ ਬਿਹਾਰੀ ਬੋਸ ਨੇ ਆਪਣੇ ਨਿਕਟਵਰਤੀ ਇਨਕਲਾਬੀ ਵਰਕਰ ਸਚਿੰਦਰ ਨਾਥ ਸਨਿਆਲ ਨੂੰ ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਭੇਜਿਆ। ਉਹ ਲੁਧਿਆਣੇ ਤੇ …

Read More »

ਕਰਨੈਲ ਸਿੰਘ ਦੀ ਹਿੰਮਤ ਅੱਗੇ ਅੰਗਹੀਣਤਾ ਵੀ ਹੋ ਗਈ ਫੇਲ੍ਹ

-ਅਵਤਾਰ ਸਿੰਘ ਆਮ ਕਿਹਾ ਜਾਂਦਾ ਹੈ ਕਿ ਜੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਿੰਮਤ ਆਪਣੇ ਆਪ ਆ ਜਾਂਦੀ ਹੈ। ਹਿੰਮਤੀ ਇਨਸਾਨ ਦਾ ਹਰ ਕੋਈ ਸਾਥ ਦਿੰਦਾ ਹੈ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਜ਼ਿਲਾ ਹੂਸ਼ਿਆਰਪੂਰ ਦੇ ਕਰਨੈਲ ਸਿੰਘ ਨੇ। ਰਿਪੋਰਟਾਂ ਮੁਤਾਬਿਕ ਪਿੰਡ ਬੱਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ 41 …

Read More »

ਪੰਜਾਬ ਦੇ ਕਿਹੜੇ ਮੁੱਖ ਮੰਤਰੀ ਨੇ ਸੂਬੇ ਵਿੱਚ ਕਰਵਾਇਆ ਬਹੁ-ਪੱਖੀ ਵਿਕਾਸ

-ਅਵਤਾਰ ਸਿੰਘ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਜੁਅਰਤ, ਸੂਝਵਾਨ ਅਤੇ ਕਾਬਲ ਮੁੱਖ ਮੰਤਰੀ ਰਹੇ ਸ੍ਰੀ.ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਪਿੰਡ ਕੈਰੋਂ, ਤਹਿਸੀਲ ਪੱਟੀ, ਹੁਣ ਜ਼ਿਲ੍ਹਾ ਤਰਨਤਾਰਨ ਵਿੱਚ ਸ. ਨਿਹਾਲ ਸਿੰਘ ਢਿੱਲੋਂ ਅਤੇ ਸਰਦਾਰਨੀ ਹਰਿ ਕੌਰ ਦੇ ਗ੍ਰਹਿ ਹੋਇਆ। ਕੈਰੋਂ ਨੂੰ ਰਾਜਨੀਤੀ ਅਤੇ ਸਮਾਜ ਸੇਵਾ ਦੀ ਗੁੜ੍ਹਤੀ …

Read More »

ਕਰੋਨਾਵਾਇਰਸ ਦਾ ਉਦਯੋਗਪਤੀਆਂ ‘ਤੇ ਕਿੰਨਾ ਕੁ ਪੈ ਰਿਹਾ ਅਸਰ

-ਅਵਤਾਰ ਸਿੰਘ ਨਿਊਜ਼ ਡੈਸਕ : ਭਾਰਤ ਵਿਚ ਕਰੋਨਾਵਾਇਰਸ ਦਾ ਤੀਜਾ ਕੇਸ ਸਾਹਮਣੇ ਆਇਆ ਹੈ। ਵੁਹਾਨ ਯੂਨੀਵਰਸਿਟੀ ਤੋਂ ਪਰਤਿਆ ਕੇਰਲ ਦਾ ਇਕ ਹੋਰ ਵਿਦਿਆਰਥੀ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਮੈਡੀਕਲ ਦੇ ਇਸ ਵਿਦਿਆਰਥੀ ਨੂੰ ਵੱਖਰੇ ਵਾਰਡ ਵਿਚ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਇਸ ਮਹਾਂਮਾਰੀ ਵਿੱਚ 390 ਤੋਂ ਵੱਧ ਮੌਤਾਂ …

Read More »

ਵੱਡਾ ਘੱਲੂਘਾਰਾ: ਸਿੱਖ ਇਤਿਹਾਸ ਦੀ ਅਹਿਮ ਘਟਨਾ

ਅਵਤਾਰ ਸਿੰਘ ਨਿਊਜ਼ ਡੈਸਕ  : ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ ਹੈ। ਸਿੱਖ ਇਤਿਹਾਸ ਦੀ ਅਹਿਮ ਘਟਨਾ ਹੈ। ਇਸ ਦੌਰਾਨ ਸਿੱਖਾਂ ਨੂੰ ਸਮੂਹਿਕ ਤੌਰ ’ਤੇ ਸ਼ਹੀਦ ਕਰ ਕੇ ਉਨ੍ਹਾਂ ਦੀਆਂ ਜੜ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਹਨੂੰਵਾਨ ਦੇ ਛੰਭ ਵਿਚ 1746 ਈ. ਨੂੰ ਛੋਟਾ ਘੱਲੂਘਾਰਾ …

Read More »

ਵਿਸ਼ਵ ਕੈਂਸਰ ਦਿਵਸ: ਨਾਮੁਰਾਦ ਬਿਮਾਰੀ ਦੀ ਰਾਜਧਾਨੀ ਕਹਾਉਣ ਲੱਗਾ ਪੰਜਾਬ

-ਅਵਤਾਰ ਸਿੰਘ ਕੈਂਸਰ ਘਾਤਕ ਅਤੇ ਨਾਮੁਰਾਦ ਬਿਮਾਰੀ ਹੈ। ਖੁਸ਼ਹਾਲ ਕਹਾਏ ਜਾਣ ਵਾਲੇ ਸੂਬੇ ਪੰਜਾਬ ਵਿੱਚ ਇਸ ਬਿਮਾਰੀ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਰਿਪੋਰਟਾਂ ਤੇ ਸਰਕਾਰ ਦੇ ਸਰਵੇ ਅਨੁਸਾਰ ਪੰਜਾਬ ਨੂੰ ਕੈਂਸਰ ਦੀ ਰਾਜਧਾਨੀ ਵੀ ਕਿਹਾ ਜਾਣ ਲੱਗ ਪਿਆ ਹੈ। ਪਹਿਲਾਂ ਮਾਲਵਾ ਪੱਟੀ ਹੀ ਕੈਂਸਰ ਵਜੋਂ ਜਾਣੀ ਜਾਂਦੀ ਸੀ …

Read More »

ਕੇਂਦਰੀ ਬਜਟ: ਨਾ ਰਾਹਤ ਮਿਲੀ ਨਾ ਆਸ ਬੱਝੀ

-ਅਵਤਾਰ ਸਿੰਘ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਦਿੱਤਾ ਗਿਆ ਲੰਮਾ ਬੱਜਟ ਭਾਸ਼ਣ ਦੇਸ਼ ਦੇ ਅਰਥਚਾਰੇ ਨੂੰ ਪੈਰਾਂ ਸਿਰ ਲਿਆਉਣ ਵਿੱਚ ਨਾਕਾਮ ਰਿਹਾ ਹੈ। ਦੇਸ਼ ਵਿੱਚ ਪੈਦਾ ਹੋਈ ਮੰਦੀ ਦੇ ਦੌਰ ਵਿੱਚ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਸਾਰੀਆਂ ਆਸਾਂ ਸਨ। ਇਸ ਦੀ ਪੇਸ਼ਕਾਰੀ ਮਗਰੋਂ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ …

Read More »