Home / ਓਪੀਨੀਅਨ (page 88)

ਓਪੀਨੀਅਨ

ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੇ ਮੁੱਦੇ ‘ਤੇ ਜਸਟਿ.....

-ਬਿੰਦੂ ਸਿੰਘ ਜਸਟਿਸ ਰਣਜੀਤ ਸਿੰਘ (ਰਿਟਾਇਰ) ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੀ ਘੋਖ-ਪੜਤਾਲ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਸੀ, ਜਿਸ ‘ਤੇ ਬਹਿਸ ਲਈ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਇਆ ਗਿਆ ਸੀ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹਿਬਲ ਕਲਾਂ ਗੋਲੀਕਾਂਡ ਦੇ …

Read More »

ਦਿੱਲੀ ਚੋਣਾਂ ’ਚ ਅਕਾਲੀ ਲੀਡਰਸ਼ਿੱਪ ਡਿੱਗੀ ਮੂਧੇ ਮੂੰਹ! ਸਿੱਖ ਵੋਟਰਾਂ ਨੇ ਆਪ .....

ਜਗਤਾਰ ਸਿੰਘ ਸਿੱਧੂ   ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਦਸਦੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਦਹਾਕਿਆਂ ਤੋਂ ਪੰਥਕ ਹਿੱਤਾਂ ਦੀ ਦਾਅਵੇਦਾਰੀ ਕਰਨ ਵਾਲਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲਾ ਅਕਾਲੀ ਦਲ ਅਤੇ ਕੁਝ ਹੋਰ ਪੰਥਕ ਧਿਰਾਂ ਬੁਰੀ ਤਰ੍ਹਾਂ ਮੂਧੇ ਮੂੰਹ ਡਿੱਗੀਆਂ ਹਨ। ਆਮ ਤੌਰ ‘ਤੇ ਇਲੈਕਟ੍ਰੋਨਿਕ ਅਤੇ …

Read More »

ਦਿੱਲੀ ਦੀ ‘ਵਾਲ’ ‘ਤੇ ਕਿਵੇਂ ਚੜ੍ਹੇ ਕੇਜਰੀਵਾਲ

ਅਵਤਾਰ ਸਿੰਘ ਨਿਊਜ਼ ਡੈਸਕ : ਭਾਰਤੀ ਰਾਜਨੀਤੀ ਵਿੱਚ ਕਿਸੇ ਰਾਜ ਦੇ ਮੁੱਖ ਮੰਤਰੀ ਦੇ ਅਹੁਦੇ ਤਕ ਪਹੁੰਚਣਾ ਬੜਾ ਕਠਿਨ ਕੰਮ ਹੈ। ਵੱਡੀਆਂ ਰਾਜਸੀ ਪਾਰਟੀਆਂ ਵਿੱਚ ਤਾਂ ਕਾਫੀ ਤਪੱਸਿਆ ਕਰਨੀ ਪੈਂਦੀ ਹੈ। ਦਰੀਆਂ ਝਾੜਨ ਤੋਂ ਲੈ ਕੇ ਪਾਰਟੀ ਆਕਾਵਾਂ ਦੀ ਖੁਸ਼ਾਮਦ ਵੀ ਕਾਫੀ ਕਰਨੀ ਪੈਂਦੀ ਹੈ। ਪਰ ਦਿੱਲੀ ਦੇ ਤੀਜੀ ਵਾਰ …

Read More »

ਕੁਦਰਤੀ ਹਾਲਤ ਵਿੱਚ ਜਿਉਂਦੀ ਹਰ ਰਚਨਾ ਪਰਿਵਰਤਨਸ਼ੀਲ – ਕਿਸ ਦਾ ਹੈ ਇਹ ਸਿਧਾਂ.....

-ਅਵਤਾਰ ਸਿੰਘ ਵਿਗਿਆਨੀ ਚਾਰਲਸ ਡਾਰਵਿਨ ਅਤੇ ਜੀਵ ਵਿਕਾਸ ਦੇ ਸਿਧਾਂਤ ਮੁਤਾਬਿਕ ਅੱਜ ਤੋਂ ਲਗਭਗ ਸਾਢੇ ਤਿੰਨ ਅਰਬ ਸਾਲ ਪਹਿਲਾਂ ਧਰਤੀ ‘ਤੇ ਸਜੀਵ ਵਸਤੂਆਂ ਦਾ ਯੁੱਗ ਸ਼ੁਰੂ ਹੋਇਆ। ਕੁਦਰਤੀ ਹਾਲਤ ਵਿੱਚ ਜਿਉਂਦੀ ਹਰ ਰਚਨਾ ਪਰਿਵਰਤਨਸ਼ੀਲ ਹੈ। ਕਰੋੜਾਂ ਸਾਲ ਸਮੁੰਦਰ ਵਿੱਚ ਬਿਨਾਂ ਰੀੜ੍ਹਧਾਰੀ ਜੀਵਾਂ ਦਾ ਵਿਕਾਸ ਹੁੰਦਾ ਰਿਹਾ। 50 ਕਰੋੜ ਸਾਲ ਪਹਿਲਾਂ …

Read More »

ਦਿੱਲੀ ‘ਚ ਭਾਜਪਾ ਜਰਨੈਲ ਸ਼ਾਹ ਕਿਉਂ ਹਾਰਿਆ? ਪੰਜਾਬ ਦੀ ਰਾਜਨੀਤੀ ‘ਚ ਹੋਈ ਹਲਚਲ

ਜਗਤਾਰ ਸਿੰਘ ਸਿੱਧੂ   ਚੰਡੀਗੜ੍ਹ : ਦੇਸ਼ ਦੀ ਰਾਜਧਾਨੀ ਦੇ ਵੋਟਰਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਜਸੀ ਪਾਰਟੀ ਆਪ ਦੇ ਸੁਪਰੀਮੋਂ ਸਿਰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦਾ ਤਾਜ਼ ਟਿਕਾ ਦਿੱਤਾ ਹੈ। ਕੇਵਲ ਐਨਾ ਹੀ ਨਹੀਂ ਸਗੋਂ ਭਾਜਪਾ ਵੱਲੋਂ ਪਾਕਿਸਤਾਨ ਅਤੇ …

Read More »

ਪੰਜਾਬ ਦੇ ਕਿਸ ਸ਼ਹਿਰ ‘ਚੋਂ ਲਾਪਤਾ ਹੋਏ ਸਭ ਤੋਂ ਵੱਧ ਬੱਚੇ

ਅਵਤਾਰ ਸਿੰਘ ਨਿਊਜ਼ ਡੈਸਕ : ਪਿਛਲੇ ਦਿਨੀਂ ਆਈਆਂ ਚਿੰਤਾਜਨਕ ਰਿਪੋਰਟਾਂ ‘ਤੇ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਉਪਰ ਸਵਾਲ ਖੜ੍ਹੇ ਹੁੰਦੇ ਹਨ ਕਿ ਸਾਲ 2013 ਤੋਂ 1,491 ਲਾਪਤਾ ਜਾਂ ਅਗਵਾ ਹੋਏ 18 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਲੱਭਣ ਵਿੱਚ ਪੁਲਿਸ ਨਾਕਾਮ ਰਹੀ ਹੈ, ਇਨ੍ਹਾਂ ਵਿੱਚ ਜ਼ਿਆਦਾ ਕੁੜੀਆਂ ਸ਼ਾਮਿਲ …

Read More »

ਦੁਨੀਆਂ ਨੂੰ ਹਨੇਰੇ ਤੋਂ ਚਾਨਣ ਵੱਲ ਲਿਜਾਣ ਵਾਲੇ ਕੌਣ ਸਨ ਮਹਾਨ ਖੋਜੀ

ਅਵਤਾਰ ਸਿੰਘ ਨਿਊਜ਼ ਡੈਸਕ : ਮੂਵੀ, ਬੱਲਬ, ਗਰਾਮੋਫੋਨ ਵਰਗੀਆਂ ਅਨੇਕਾਂ ਕਾਢਾਂ ਕੱਢਣ ਵਾਲੇ ਵਿਗਿਆਨੀ ਥਾਮਸ ਅਲਵਾ ਐਡੀਸਨ ਦਾ ਅੱਜ ਜਨਮ ਦਿਨ ਹੈ। ਵਿਗਿਆਨੀ ਐਡੀਸਨ ਨੇ ਸਭ ਤੋਂ ਪਹਿਲਾਂ 1877 ਵਿੱਚ ਗਰਾਮੋਫੋਨ ਈਜਾਦ ਕੀਤਾ। ਗਰਾਮੋਫੋਨ ‘ਤੇ ਪਹਿਲੇ ਸ਼ਬਦ ਮੇਰੀ ਹੈਡ ਏ ਲਿਟਿਲ ਲੈਬ ਵਿੱਚ ਰਿਕਾਰਡ ਕੀਤੇ। ਥਾਮਸ ਅਲਵਾ ਐਡੀਸਨ ਦਾ ਜਨਮ …

Read More »

ਪੰਜਾਬੀਆਂ ਨੂੰ ਸ਼ੌਕ ਹਥਿਆਰਾਂ ਦਾ; ਇਕ ਵਿਸ਼ਾ ਚਿੰਤਾ ਦਾ

ਅਵਤਾਰ ਸਿੰਘ ਨਿਊਜ਼ ਡੈਸਕ :ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਪੰਜਾਬੀ ਹਥਿਆਰਾਂ ਅਤੇ ਮਹਿੰਗੀਆਂ ਕਾਰਾਂ ਦਾ ਸ਼ੌਕ ਰੱਖਦੇ ਹਨ। ਪਰ ਇਨ੍ਹਾਂ ਟੌਹਰ ਵਾਲੀਆਂ ਗੱਲਾਂ ਵਿੱਚ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਲੋਕ ਕਾਫੀ ਦਿਲਚਸਪੀ ਰੱਖਦੇ ਹਨ। ਬੰਦੂਕਾਂ ਰੱਖਣਾ ਉਨ੍ਹਾਂ ਦਾ ਸ਼ੌਕ ਹੈ। ਉਧਰ ਇਸ ‘ਤੇ ਸੁਰੱਖਿਆ ਏਜੰਸੀਆਂ ਨੇ ਫ਼ਿਕਰਮੰਦੀ ਅਤੇ ਚਿੰਤਾ …

Read More »

ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਦੇ ਲਾਈ ਸੀ ਹੀਰਿਆਂ ਨਾ.....

-ਅਵਤਾਰ ਸਿੰਘ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਮਹਾਨ ਜਰਨੈਲ ਦਾ ਜਨਮ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਤੇ ਮਹਾਰਾਜੇ ਰਣਜੀਤ ਸਿੰਘ ਦੀ ਫੌਜ ਦੇ ਕਮਾਂਡਰ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ 1788 ਈਸਵੀ ਨੂੰ ਹੋਇਆ। ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਤੋਂ …

Read More »

ਪਿਆਜ਼ ਤੋਂ ਤਿਆਰ ਕੀਤੇ ਖਾਧ-ਪਦਾਰਥਾਂ ਲਈ ਅਪਣਾਈ ਤਕਨੀਕ

-ਪੂਨਮ ਅਗਰਵਾਲ ਅਤੇ ਸੁਖਪ੍ਰੀਤ ਕੌਰ, (ਪੀਏਯੂ)   ਨਿਊਜ਼ ਡੈਸਕ : ਭਾਰਤ ਸੰਸਾਰ ਵਿੱਚ ਸਭ ਤੋ ਜਿਆਦਾ ਪਿਆਜ਼ ਪੈਦਾ ਕਰਨ ਵਾਲਾ ਦੂਜਾ ਦੇਸ਼ ਹੈ। ਪਿਛਲੇ ਦੋ ਸਾਲਾਂ ਵਿੱਚ ਪਿਆਜ਼ ਦੀ ਭਰਪੂਰ ਪੈਦਾਵਾਰ ਹੋਈ ਹੈ। ਸਾਲ 2018-19 ਦੌਰਾਨ ਲਗਭਗ 23.26 ਮਿਲੀਅਨ ਟਨ ਪਿਆਜ਼ ਦੀ ਪੈਦਾਵਾਰ ਹੋਈ ਹੈ, ਜੋ ਕਿ ਪਿਛਲੇ ਸਾਲ ਤੋਂ …

Read More »