Home / ਓਪੀਨੀਅਨ (page 86)

ਓਪੀਨੀਅਨ

ਅਕਾਲੀ ਰਾਜਨੀਤੀ : ਸਿਆਸੀ ਭਾਜੀਆਂ ਮੋੜਨ ਦਾ ਸਮਾਂ

ਅਵਤਾਰ ਸਿੰਘ   ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਕਾਲੀ ਦਲ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਜੁਟਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਕ ਧੜੇ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਕਰ ਰਹੇ ਅਤੇ ਦੂਜੇ …

Read More »

ਮਨੁੱਖ ਨੇ ਮਨੁੱਖ ਵਿੱਚ ਕਿਉਂ ਪਾਈਆਂ ਵੰਡੀਆਂ

-ਅਵਤਾਰ ਸਿੰਘ ਭਾਰਤ ਸੈਂਕੜੇ ਸਾਲ ਮੁਸਲਮਾਨਾਂ ਤੇ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ। ਮੁਸਲਮਾਨ ਧਾੜਵੀ ਹਮਲੇ ਕਰਕੇ ਭਾਰਤ ਨੂੰ ਲੁੱਟ ਕੇ ਵਾਪਸ ਆਪਣੇ ਦੇਸ਼ ਲੈ ਜਾਂਦੇ ਰਹੇ, ਔਰਤਾਂ ਨੂੰ ਬੇਆਬਰੂ ਕਰਦੇ ਤੇ ਲੱਖਾਂ ਲੋਕਾਂ ਦਾ ਕਤਲੇਆਮ ਕਰਦੇ ਰਹੇ। ਉਸ ਸਮੇਂ ਸਮਾਜ ਦੀ ਸੁਰੱਖਿਆ ਸਿਰਫ ਕਸ਼ਤਰੀ ਵਰਗ ਦੇ ਜਿੰਮੇ ਸੀ ਤੇ ਬਾਕੀ …

Read More »

ਕਿਸਾਨਾਂ ਦੇ ਵਧਾਏ ਆਬਿਆਨੇ ਦੇ ਵਿਰੋਧ ਵਿੱਚ ਕਿਸ ਆਜ਼ਾਦੀ ਘੁਲਾਟੀਏ ਨੇ ਛੇੜਿਆ .....

ਅਵਤਾਰ ਸਿੰਘ ਜ਼ਿੰਦਗੀ ਦੇ 38 ਸਾਲ ਜਲਾਵਤਨ ਰਹਿਣ ਵਾਲੇ ਦੇਸ਼ ਭਗਤ ਸਰਦਾਰ ਅਜੀਤ ਸਿੰਘ ਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਉਸਦੇ ਪਿਤਾ ਸਰਦਾਰ ਅਰਜਨ ਸਿੰਘ ਮਨੁੱਖੀ ਏਕਤਾ ਤੇ ਬਰਾਬਰੀ ਦੇ ਹਾਮੀ ਸਨ। ਅਜੀਤ ਸਿੰਘ ਦੇ ਵੱਡੇ ਭਰਾ ਕਿਸ਼ਨ ਸਿੰਘ ਅਤੇ ਛੋਟੇ ਭਰਾ ਸਵਰਨ ਸਿੰਘ ਆਜ਼ਾਦੀ ਘੁਲਾਟੀਏ ਸਨ। ਅਜੀਤ ਸਿੰਘ …

Read More »

ਲਾਭਦਾਇਕ ਸਿਰਫ਼ਿਡ ਮੱਖੀਆਂ ਅਤੇ ਹਾਨੀਕਾਰਕ ਫ਼ਲ ਦੀਆਂ ਮੱਖੀਆਂ ਦੀ ਪਛਾਣ ਕਿਵੇਂ .....

ਸਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਸ਼ੇਰਾ ਸਿਰਫ਼ਿਡ ਮੱਖੀਆਂ ਬਾਗਾਂ ਦੇ ਲਾਭਦਾਇਕ ਮਿੱਤਰ ਕੀੜੇ ਹਨ ਜੋ ਕਿ ਕਈ ਤਰ੍ਹਾਂ ਦੇ ਦੁਸ਼ਮਣ ਕੀੜਿਆਂ ਨੂੰ ਖਾਂਦੀਆਂ ਹਨ ਜਦਕਿ ਫ਼ਲ ਦੀਆਂ ਮੱਖੀਆਂ ਬਹੁਤ ਹੀ ਹਾਨੀਕਾਰਕ ਕੀੜੇ ਹਨ ਕਿਉਂਕਿ ਇਹ ਬਾਗਾਂ ਵਿੱਚ ਫ਼ਲਾਂ ਦਾ ਬਹੁਤ ਨੁਕਸਾਨ ਕਰਦੀਆਂ ਹਨ। ਬਾਹਰੀ ਦਿੱਖ ਤਕਰੀਬਨ ਇੱਕੋ ਜਿਹੀ ਹੋਣ ਕਰਕੇ …

Read More »

ਅਸੰਖ ਚੋਰ ਹਰਾਮਖੋਰ

ਡਾ. ਹਰਸ਼ਿੰਦਰ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਤੁੱਛ ਮੰਨਦਿਆਂ ਵਿਚਾਰ ਰੱਖੇ ਸਨ ਕਿ ਅਨੇਕਾਂ ਹੀ ਚੋਰ ਹਨ, ਅਨੇਕਾਂ ਦੂਜਿਆਂ ‘ਤੇ ਵਧੀਕੀਆਂ ਕਰਕੇ ਦੁਨੀਆਂ ਤੋਂ ਚਲੇ ਜਾਂਦੇ ਹਨ, ਅਨੇਕ ਖੂਨੀ ਮਨੁੱਖਾਂ ਦੇ ਗਲੇ ਵੱਢ ਰਹੇ ਹਨ ਤੇ ਅਨੇਕ ਪਾਪੀ ਪਾਪ ਕਮਾ ਕੇ …

Read More »

ਆਜ਼ਾਦੀ ਤੋਂ ਬਾਅਦ ਕੌਣ ਬਣੇ ਸਨ ਪਹਿਲੇ ਸਿੱਖਿਆ ਮੰਤਰੀ

-ਅਵਤਾਰ ਸਿੰਘ ਉਘੇ ਸ਼ਾਸਤਰੀ ਤੇ ਰਾਸ਼ਟਰਵਾਦੀ ਮੁਸਲਿਮ ਨੇਤਾ ਮੌਲਾਨਾ ਅਬਦੁਲ ਕਲਾਮ ਅਜ਼ਾਦ ਦਾ ਜਨਮ 1888 ਨੂੰ ਮੱਕੇ (ਸਾਉਦੀ ਅਰਬ) ਵਿੱਚ ਹੋਇਆ।ਉਨ੍ਹਾਂ ਦਾ ਪੂਰਾ ਨਾਂ ਅਬੁਲ ਕਲਾਮ ਮਹੀ-ਉਦ-ਦੀਨ ਸੀ।ਸਭ ਤੋਂ ਪਹਿਲਾਂ ਕਲਕੱਤਾ ਤੋਂ ਮਾਸਕ ਪੱਤਰ ਕੱਢਣਾ ਸ਼ੁਰੂ ਕੀਤਾ ਅਤੇ ਲਖਨਊ ਤੇ ਅੰਮਿ੍ਤਸਰ ਤੋਂ ਛਪਦੇ ਪੱਤਰਾਂ ਵਿੱਚ ਲਿਖਣਾ ਸ਼ੁਰੂ ਕੀਤਾ।ਉਨ੍ਹਾਂ ਦੇ ਮੇਲ …

Read More »

ਲਾਰਡ ਬੇਡਨ ਪਾਵਲ ਨੂੰ ਸਮਰਪਿਤ ਹੈ ਅੰਤਰਰਾਸ਼ਟਰੀ ਸੋਚ ਦਿਵਸ

-ਅਵਤਾਰ ਸਿੰਘ ਸਕਾਊਟ ਸ਼ਬਦ ਮਿਲਟਰੀ ਦਾ ਸ਼ਬਦ ਹੈ। ਫੌਜ ਵਿੱਚ ਸਕਾਊਟ ਆਮ ਤੌਰ ‘ਤੇ ਇਕ ਫੌਜੀ ਹੁੰਦਾ ਹੈ ਜੋ ਆਪਣੀ ਚੁਸਤੀ ਤੇ ਦਲੇਰੀ ਨਾਲ ਆਪਣੀ ਫੌਜ ਤੋਂ ਅੱਗੇ ਜਾ ਕੇ ਦੁਸ਼ਮਣ ਦੇ ਟਿਕਾਣਿਆਂ ਦਾ ਪਤਾ ਕਰਨ ਅਤੇ ਉਸ ਸਬੰਧੀ ਆਪਣੇ ਸੈਨਾਪਤੀ ਨੂੰ ਰਿਪੋਰਟ ਦੇਣ ਲਈ ਚੁਣਿਆ ਜਾਂਦਾ ਹੈ। ਇਸ ਤੋਂ …

Read More »

ਕੌਮਾਂਤਰੀ ਮਾਂ ਬੋਲੀ ਦਿਵਸ: ਆਪਾ ਪੜਚੋਲ ਕਰਨ ਦੀ ਲੋੜ

-ਅਵਤਾਰ ਸਿੰਘ ਮਾਂ ਬੋਲੀ ਦੀ ਵਿਸ਼ੇਸ਼ਤਾ ਨੂੰ ਸਮਝਦੇ ਹੋਏ ਯੂਨੈਸਕੋ ਦੀ ਮਹਾਂਸਭਾ ਨੇ 1999 ਵਿੱਚ ਇੱਕ ਮਤਾ ਪਾਸ ਕਰਕੇ ਹਰ ਸਾਲ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਗਿਆਰ੍ਹਵੀਂ ਸਦੀ ਦੇ ਲਗਭਗ ਸ਼ੁਰੂ ਹੋਈ ਪੰਜਾਬੀ ਬੋਲੀ ਇਸ ਵੇਲੇ ਤਕਰੀਬਨ ਸੰਸਾਰ ਵਿੱਚ 12 ਕਰੋੜ ਤੋਂ …

Read More »

ਵਿਸ਼ਵ ਸਮਾਜਿਕ ਨਿਆਂ ਦਿਵਸ

-ਅਵਤਾਰ ਸਿੰਘ ਵਿਸ਼ਵ ਦੇ ਜਿਆਦਾ ਦੇਸ਼ਾਂ ਵਿੱਚ ਕਾਫੀ ਲੋਕਾਂ ਨਾਲ ਨਸਲ, ਜਾਤਪਾਤ, ਧਰਮ, ਰੰਗ ਦੇ ਅਧਾਰ ‘ਤੇ ਵਿਤਕਰਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮਾਜਿਕ ਨਿਆਂ ਅਧੂਰਾ ਸੁਪਨਾ ਬਣ ਕੇ ਰਹਿ ਗਿਆ ਹੈ। ਇਸ ਕਰਕੇ ਸੰਯੁਕਤ ਰਾਸ਼ਟਰ ਨੇ 20 ਫਰਵਰੀ 2009 ਤੋਂ ਹਰ ਸਾਲ 20 ਫਰਵਰੀ ਨੂੰ ਸਮਾਜਿਕ ਨਿਆਂ ਦਿਵਸ …

Read More »

ਪੰਜਾਬ ਵਿੱਚ ਕਿਸਾਨ ਕਰੈਡਿਟ ਕਾਰਡ ਧਾਰਕਾਂ ਨੂੰ ਕਿੰਝ ਮਿਲੇਗਾ ਲਾਭ

ਅਵਤਾਰ ਸਿੰਘ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ -ਕਿਸਾਨ ਲਾਭਪਾਤਰੀਆਂ ਨੂੰ ਸੰਤੁਸਟ ਕਰਨ ਲਈ ਸਾਰੇ ਕਿਸਾਨ ਕਰੈਡਿਟ ਕਾਰਡ ਧਾਰਕਾਂ ਨੂੰ ਇਸ ਨਾਲ ਜੋੜਨ ਦਾ ਨਿਰਣਾ ਲਿਆ ਹੈ। ਪਰ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਕਰੈਡਿਟ ਕਾਰਡ ਧਾਰਕ, ਪ੍ਰਧਾਨ ਮੰਤਰੀ-ਕਿਸਾਨ ਲਾਭਪਾਤਰੀਆਂ ਨਾਲੋਂ ਕਿਤੇ ਵੱਧ ਹਨ। ਇਸ ਸੰਦਰਭ ਵਿੱਚ ਦੋਵਾਂ ਰਾਜਾਂ ਦੇ ਬੈਂਕ ਅਧਿਕਾਰੀਆਂ …

Read More »