Home / ਓਪੀਨੀਅਨ (page 85)

ਓਪੀਨੀਅਨ

ਨਰਮੇ-ਕਪਾਹ ਤੋਂ ਵੱਧ ਝਾੜ ਲੈਣ ਲਈ ਸਿਫਾਰਿਸ ਕਿਸਮਾਂ ਹੀ ਬੀਜੋ

ਪਰਮਜੀਤ ਸਿੰਘ, ਗੋਮਤੀ ਗਰੋਵਰ ਅਤੇ ਧਰਮਿੰਦਰ ਪਾਠਕ ਬਠਿੰਡਾ: ਨਰਮਾ-ਕਪਾਹ ਪੰਜਾਬ ਵਿੱਚ ਸਾਉਣੀ ਦੀ ਇੱਕ ਪ੍ਰਮੁੱਖ ਰੇਸੇ ਵਾਲੀ ਵਪਾਰਕ ਫਸਲ ਹੈ। ਸਾਲ 2018-19 ਦੌਰਾਨ ਪੰਜਾਬ ਵਿੱਚ ਇਸ ਦੀ ਕਾਸਤ 2.68 ਲੱਖ ਹੈਕਟੇਅਰ ਵਿਚ ਕੀਤੀ ਗਈ ਸੀ ਅਤੇ ਔਸਤ ਝਾੜ 776 ਕਿਲੋ ਰੂੰ ਪ੍ਰਤੀ ਏਕੜ ਰਿਹਾ ਸੀ। ਇਹ ਕਣਕ-ਝੋਨੇ ਦੇ ਫਸਲੀ ਚੱਕਰ …

Read More »

ਪੰਜਾਬ ਪੁਲਿਸ ਦਾ ਕੰਟਰੋਲ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਸੌਂਪ ਦਿ.....

ਖੁਸ਼ਹਾਲ ਸਿੰਘ ਚੰਡੀਗੜ੍ਹ : ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆਂ ਦੀ ਕੇਂਦਰੀ ਖੁਫੀਆ ਏਜੰਸੀ ਆਈ. ਬੀ. ਦੇ ਕਿਸੇ ਛੋਟੇ ਅਫਸਰ ਦੇ ਇਸ਼ਾਰੇ ਉਤੇ ਪੰਜਾਬ ਪੁਲਿਸ ਵੱਲੋਂ ਪੁੱਛ-ਪੜਤਾਲ ਕਰਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸੈਂਬਲੀ ਦੇ ਫਲੋਰ ਉਤੇ ਸਹੀ/ਜਾਇਜ਼ ਠਹਿਰਾਇਆ ਹੈ। ਇਸ ਨਾਲ ਇਹ ਵੀ ਐਲਾਨ ਕੀਤਾ ਹੈ …

Read More »

ਬਜਟ : ਪੰਜਾਬ ਦੇ ਲੋਕਾਂ ਨਾਲ ਵਧਾਈ ਮਨ ਨੇ ਪ੍ਰੀਤ

ਅਵਤਾਰ ਸਿੰਘ ਚੰਡੀਗੜ੍ਹ ਦੇ ਸੈਕਟਰ ਇਕ, ਦੋ ਅਤੇ ਤਿੰਨ ਦੀਆਂ ਸੜਕਾਂ ‘ਤੇ ਸ਼ੁਕਰਵਾਰ ਸਵੇਰੇ ਕਾਫੀ ਗਹਿਮਾ ਗਹਿਮੀ ਰਹੀ। ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਅਤੇ ਹੋਰ ਅਮਲਾ ਫੈਲਾ ਵੀ ਖੂਬ ਹਰਕਤ ਵਿਚ ਨਜ਼ਰ ਆਇਆ। ਪੁਲਿਸ ਨੇ ਇਹਤਿਆਤ ਵਜੋਂ ਆਪਣੇ ਸਾਰੇ ਪ੍ਰਬੰਧ ਕੀਤੇ ਹੋਏ ਸਨ। ਆਖਿਰ ਇਸ ਦਾ ਕਾਰਨ ਕੀ ਸੀ। …

Read More »

ਪ੍ਰਸ਼ਾਦਿ ਦਾ ਮਹੱਤਵ ਅਤੇ ਇਸ ਨਾਲ ਜੁੜੀ ਆਸਥਾ

ਭਾਰਤ ਧਾਰਮਿਕ ਦੇਸ਼ ਹੋਣ ਕਰਕੇ ਬਹੁਤ ਸਾਰੇ ਧਾਰਮਿਕ ਅਸਥਾਨਾਂ ਉਤੇ ਅਰਦਾਸ, ਭੋਗ, ਹਵਨ ਦੇ ਅੰਤ ਵਿਚ ਕਈ ਕਿਸਮਾਂ ਦੇ ਪ੍ਰਸ਼ਾਦਿ ਵਰਤਾਏ ਜਾਂਦੇ ਹਨ। ਸ਼ਰਧਾਲੂ ਜਿਥੇ ਸ਼ਰਧਾ ਨਾਲ ਪ੍ਰਸ਼ਾਦਿ ਚੜਾਉਂਦੇ ਹਨ ਉਥੇ ਪ੍ਰਸ਼ਾਦਿ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਕੜਾਹ ਪ੍ਰਸ਼ਾਦਿ, ਫੁੱਲੀਆਂ, ਪਤਾਸੇ, ਪਿੰਨੀਆਂ ਮਿਠਾਈਆਂ, ਫਲ, ਦੁੱਧ, ਖੀਰ, ਜਲ, …

Read More »

ਦਿੱਲੀ ਦੰਗੇ: 1984 ਅਤੇ ਫਰਵਰੀ 2020 ਦੇ ਕਾਲੇ ਦਿਨ

-ਅਵਤਾਰ ਸਿੰਘ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਵੱਡੇ ਪੱਧਰ ‘ਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿੱਚ ਕਈ ਲੋਕ ਮੌਤ ਦੇ ਮੂੰਹ ਜਾ ਪਏ ਅਤੇ ਕਈਆਂ ਦਾ ਕਾਫ਼ੀ ਮਾਲੀ ਨੁਕਸਾਨ ਵੀ ਹੋਇਆ ਹੈ। ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਗੋਕੁਲਪੁਰੀ, ਭਜਨਪੁਰਾ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ …

Read More »

ਉਹ ਕਰਾਂਤੀਕਾਰੀ ਜਿਨ੍ਹਾਂ ਨੇ 15 ਸਾਲ ਦੀ ਉਮਰ ‘ਚ ਜੱਜ ਸਾਹਮਣੇ ਕਿਹਾ ਸੀ ਮੇਰਾ .....

-ਅਵਤਾਰ ਸਿੰਘ ਕਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23-2-1906 ਨੂੰ ਪੰਡਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲਾ ਝਬੂਆ (ਮੱਧ ਪ੍ਰਦੇਸ਼) ਵਿੱਚ ਹੋਇਆ। ਘਰੇਲੂ ਹਾਲਤ ਕਮਜ਼ੋਰ ਹੋਣ ਕਾਰਨ ਰੋਜ਼ਗਾਰ ਦੀ ਤਲਾਸ਼ ਵਿੱਚ ਇਨ੍ਹਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀਰਾਜ …

Read More »

ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਦਾ ਸਰਕਾਰੀ ਸਕੂਲ ਦੌਰਾ

ਅਵਤਾਰ ਸਿੰਘ   ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਰਾਜਧਾਨੀ ਵਿੱਚ ਕੀਤੇ ਗਏ ਪਾਣੀ, ਬਿਜਲੀ ਅਤੇ ਵਿਦਿਆ ਦੇ ਖੇਤਰ ਵਿਚ ਬੁਨਿਆਦੀ ਕੰਮਾਂ ਉਪਰ ਅੰਤਰਰਾਸ਼ਟਰੀ ਮੋਹਰ ਲੱਗ ਗਈ ਲੱਗਦੀ ਹੈ। ਭਾਰਤ ਦੇ ਦੌਰੇ ‘ਤੇ ਆਏ ਟਰੰਪ ਪਰਿਵਾਰ ਵਿੱਚ ਸ਼ਾਮਿਲ ਅਮਰੀਕਾ ਦੀ ਪਹਿਲੀ …

Read More »

ਹਵਾਈ ਜਹਾਜ਼ ਦੀ ਪਛਾਣ ਕਰਨ ਵਾਲਾ ਯੰਤਰ ਕਿਵੇਂ ਹੋਇਆ ਈਜ਼ਾਦ

-ਅਵਤਾਰ ਸਿੰਘ 1935 ਨੂੰ ਰਾਬਰਟ ਵਾਟਸਨ ਵਾਟ ਨੇ ਰੇਡੀਉ ਪ੍ਰਣਾਲੀ ਰਾਂਹੀ ਏਅਰਕਰਾਫਟ ਦੀ ਦਿਸ਼ਾ ਤੇ ਸਥਿਤੀ ਜਾਨਣ ਲਈ ਸੰਸਾਰ ਸਾਹਮਣੇ ਤਰੀਕਾ ਰਖਿਆ ਜਿਸ ਨੂੰ ਬਾਅਦ ਵਿਚ ਰਡਾਰ ਦਾ ਨਾਮ ਦਿੱਤਾ ਗਿਆ। 26 ਫਰਵਰੀ, 1935 ਨੂੰ ਰਡਾਰ (Radio Detection and Ranging) ਦੀ ਖੋਜ ਦਾ ਪ੍ਰਦਰਸ਼ਨ ਕੀਤਾ ਗਿਆ। ਇਕ ਲੰਬੀ ਸੀਮਾ ਵਾਲਾ …

Read More »

ਅਹਿਮਦਾਬਾਦ ਵਿੱਚ ਜਸ਼ਨ : ਕੌਮੀ ਰਾਜਧਾਨੀ ਦਿੱਲੀ ਵਿੱਚ ਅੱਗਾਂ

ਅਵਤਾਰ ਸਿੰਘ ਦਿੱਲੀ ਵਿੱਚ ਅੱਜ ਕੱਲ੍ਹ ਪ੍ਰਦੂਸ਼ਣ ਕਾਫੀ ਵੱਧ ਗਿਆ ਹੈ। ਸਿਆਸੀ ਧੂੰਏਂ ਦਾ ਗੁਬਾਰ ਕਾਫੀ ਤੇਜ਼ ਹੋ ਗਿਆ ਲਗਦਾ ਹੈ। ਪਿਛੇ ਜਿਹੇ ਆਸਮਾਨ ਵਿੱਚ ਫੈਲੇ ਧੂੰਏਂ ਨੂੰ ਤਾਂ ਇੰਦਰ ਦੇਵਤੇ ਦੀ ਮੇਹਰ ਨਾਲ ਕੁਝ ਰਾਹਤ ਮਿਲ ਗਈ ਸੀ ਪਰ ਹਾਕਮਾਂ ਦੀ ਜ਼ਿਦ ਕਾਰਨ ਸਿਆਸੀ ਗਰਦ ਛੱਟਣ ਦਾ ਨਾਮ ਨਹੀਂ …

Read More »

ਪੜ੍ਹੇ-ਲਿਖੇ ਨੌਜਵਾਨਾਂ ਦੇ ਹੱਕ ਵਿੱਚ ਹੋਣ ਫੈਸਲੇ

ਅਵਤਾਰ ਸਿੰਘ   ਦੇਸ਼ ਵਿੱਚ ਫੈਲੀ ਬੇਰੁਜ਼ਗਾਰੀ ਕਾਰਨ ਪੜ੍ਹੇ ਲਿਖੇ ਨੌਜਵਾਨਾਂ ਨੂੰ ਆਪਣੀ ਲਿਆਕਤ ਤੋਂ ਹੇਠਲੇ ਪੱਧਰ ਦੇ ਕੰਮ ਕਰਨੇ ਪੈ ਰਹੇ ਹਨ। ਕਈ ਐੱਮ ਏ, ਬੀ ਏ ਤੇ ਐੱਮ ਬੀ ਏ, ਬੀ ਟੈਕ ਪੜ੍ਹਾਈ ਕਰਨ ਵਾਲੇ ਮੁੰਡਿਆਂ ਨੂੰ ਸਕਿਓਰਿਟੀ ਗਾਰਡ ਜਾਂ ਓਲਾ, ਉਬਰ ਦੇ ਡਰਾਈਵਰ ਵਜੋਂ ਨੌਕਰੀ ਕਰਨੀ ਪੈ …

Read More »