Home / ਓਪੀਨੀਅਨ (page 80)

ਓਪੀਨੀਅਨ

ਵਿਸ਼ਵ ਡਾਕ ਦਿਵਸ

-ਅਵਤਾਰ ਸਿੰਘ ਵਿਸ਼ਵ ਡਾਕ ਦਿਵਸ 9-10-1874 ਨੂੰ ਸਵਿਟਜ਼ਰਲੈਂਡ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ, ਜਿਸ ਕਰਕੇ 1969 ਨੂੰ ਜਪਾਨ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ।ਲਾਰਡ ਕਲਾਈਵ ਨੇ ਭਾਰਤ ਵਿੱਚ 1766 ਨੂੰ ਪਹਿਲਾ ਡਾਕ ਵਿਵਸਥਾ ਕੀਤੀ।1774 ਵਿੱਚ ਪਹਿਲਾ ਡਾਕਘਰ …

Read More »

300 ਸਾਲਾ ਜਨਮ ਦਿਨ ‘ਤੇ ਵਿਸ਼ੇਸ਼- ਸ਼ਹੀਦ ਭਾਈ ਤਾਰੂ ਸਿੰਘ

-ਡਾ. ਚਰਨਜੀਤ ਸਿੰਘ ਗੁਮਟਾਲਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈ. ਸੈਂਕੜੇ ਸਾਥੀਆਂ ਸਮੇਤ ਕਤਲ ਕਰਕੇ ਦਿੱਲੀ ‘ਤੇ ਉਸ ਸਮੇਂ ਦੇ ਬਾਦਸ਼ਾਹ ਫ਼ਰਖ਼ਸੀਅਰ ਨੇ ਸਮਝਲਿਆ ਕਿ ਉਸ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਦਲੇਰਿ-ਜੰਗ ਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਪੰਜ ਛੇ ਸਾਲ ਬੜੀ ਸਖ਼ਤੀ ਕੀਤੀ …

Read More »

ਡੰਡਾ ਵੀ ਸਾਡਾ, ਝੰਡਾ ਵੀ ਸਾਡਾ

-ਸੰਜੀਵਨ ਸਿੰਘ ਲੋਕ-ਰੋਹ ਤਾਂ ਫੇਰ ਵੀ ਕਦੇ ਕਦਾਈਂ ਵੇਖਣ/ਸੁਣਨ ਨੂੰ ਮਿਲ ਜਾਂਦਾ ਹੈ ਪਰ ਲੋਕ-ਵਿਦਰੋਹ ਕਈ ਦਹਾਕਿਆਂ ਬਾਅਦ ਨਜ਼ਰੀਂ ਆਉਂਦਾ ਹੈ। ਲੋਕ-ਲਹਿਰ ਤਾਂ ਕਿਤੇ ਨਾ ਕਿਤੇ ਉਠ ਹੀ ਪੈਂਦੀ ਹੈ ਪਰ ਲੋਕ-ਕਹਿਰ ਦਾ ਭੁਚਾਲ ਸਦੀ ਵਿਚ ਇਕ ਅੱਧੀ ਵਾਰ ਵੀ ਉਠਦਾ ਹੈ। ਹਿੰਦੋਸਤਾਨ ਦੇ ਹਾਕਿਮ ਨੇ ਤਾਕਤ ਦੇ ਨਸ਼ੇ ਵਿਚ …

Read More »

ਇਨਕਲਾਬੀ ਲਹਿਰ ਦੀ ਆਗੂ ‘ਦੁਰਗਾ ਭਾਬੀ’

-ਅਵਤਾਰ ਸਿੰਘ ਇਨਕਲਾਬੀ ਲਹਿਰ ਦੀ ਆਗੂ ਦੁਰਗਾਵਤੀ ਦੇਵੀ ‘ਦੁਰਗਾ ਭਾਬੀ’ ਦਾ ਜਨਮ 7-10-1907 ਨੂੰ ਇਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਯਮਨਾ ਦੇਵੀ ਦੀ ਕੁੱਖੋਂ ਹੋਇਆ। ਉਸ ਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਵਿਚੋਂ ਪੜਨ ਤੋਂ ਹਟਾ ਲਿਆ ਕਿਉਂਕਿ ਸਕੂਲ ਵਿੱਚ ਕਿਸੇ ਨੇ ਕੰਨਾਂ ਵਿੱਚੋਂ ਪਾਏ ਬੂੰਦੇ ਲਾਹ ਲਏ ਸਨ। …

Read More »

ਇਕੱਤੀ ਮੈਂਬਰੀ ਲੋਕ ਸੰਘਰਸ਼ ਕਮੇਟੀ ਦੀ ਪਰਖ਼ ਦਾ ਵੇਲਾ

-ਗੁਰਮੀਤ ਸਿੰਘ ਪਲਾਹੀ ਪੰਜਾਬ ਅੱਜ ਲੜ ਰਿਹਾ ਹੈ। ਪੰਜਾਬੀ ਅੱਜ ਸੰਘਰਸ਼ ਦੇ ਰਾਹ ਪਏ ਹੋਏ ਹਨ। ਬਹੁਤ ਲੰਮੇ ਸਮੇਂ ਤੋਂ ਬਾਅਦ ਪੰਜਾਬੀ ਇੱਕਮੁੱਠ ਹੋਕੇ ਆਪਣੇ ਉਤੇ ਹੋਏ ਹਮਲੇ ਦਾ ਮੁਕਾਬਲਾ ਕਰ ਰਹੇ ਹਨ। ਕਹਿਣ ਨੂੰ ਤਾਂ ਭਾਵੇਂ ਇਕੱਤੀ, ਕਿਸਾਨ ਜੱਥੇਬੰਦੀਆਂ ਆਪਣੇ ਏਕੇ ਦਾ ਸਬੂਤ ਦੇ ਕੇ ਕਿਸਾਨ ਵਿਰੋਧੀ ਐਕਟਾਂ ਨੂੰ …

Read More »

ਅੱਜ ਬਲਾਤਕਾਰ ਕਿਸ ਦਾ ਹੋਇਆ ਹੈ?

-ਡਾ. ਹਰਸ਼ਿੰਦਰ ਕੌਰ ਭਾਰਤ ਵਿਚ ਦਰਿੰਦਗੀ ਦਾ ਨੰਗਾ ਨਾਚ ਚਲ ਰਿਹਾ ਹੈ! ਕੋਰੋਨਾ ਨੇ ਵਹਿਸ਼ੀਆਨਾ ਰੂਪ ਇਖ਼ਤਿਆਰ ਕਰ ਲਿਆ ਹੈ। ਨਾਬਾਲਗ ਬੱਚੀਆਂ ਨੂੰ ਨੋਚਣ ਦੇ ਨਵੇਂ ਢੰਗ ਈਜਾਦ ਕਰਨ ਵਿਚ ਭਾਰਤ ਪਹਿਲੇ ਨੰਬਰ ਉੱਤੇ ਪਹੰੁਚ ਗਿਆ ਹੈ। ਕਮਾਲ ਹੈ ਨਾ, ਇਕ ਵੀ ਬਲਾਤਕਾਰੀ ਨੂੰ ਕਦੇ ਕੋਰੋਨਾ ਨਹੀਂ ਚੰਬੜਿਆ! ਹੈ ਕੋਈ …

Read More »

”ਕਿਸਾਨੀ ਸੰਘਰਸ਼ ਇਸ ਵੇਲੇ ਦੇਸ਼ ਵਿੱਚ ਹੋਂਦ ਦੀ ਲੜਾਈ ਲੜ ਰਿਹੈ”

-ਅਵਤਾਰ ਸਿੰਘ ਮੌਜੂਦਾ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਹਰ ਵਰਗ ਚਿੰਤਤ ਹੈ। ਹਰ ਵਰਗ ਕਿਸਾਨ ਦੇ ਭਵਿੱਖ ਬਾਰੇ ਸੋਚ ਰਿਹੈ ਹੈ। ਇਸ ਨੂੰ ਲੈ ਕੇ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਫਗਵਾੜਾ ਵਲੋਂ ਵੈਬਿਨਾਰ ਸੈਮੀਨਾਰ ਕਰਵਾਇਆ ਜਿਸ ਵਿਚ ਵੱਖ ਵੱਖ ਚਿੰਤਕਾਂ, ਬੁੱਧੁਜੀਵੀਆਂ ਅਤੇ ਲੇਖਕਾਂ ਨੇ ਇਸ ਪ੍ਰਤੀ ਫਿਕਰ ਜ਼ਾਹਿਰ ਕੀਤਾ। ਪੰਜਾਬੀ ਕਾਲਮ …

Read More »

ਬੀ ਪਰਮਾਨੰਦ: ਚਮਤਕਾਰਾਂ ਦਾ ਪਰਦਾਫਾਸ਼ ਕਰਨ ਵਾਲੇ

-ਅਵਤਾਰ ਸਿੰਘ ਤਰਕਸ਼ੀਲ ਲਹਿਰ ਦੇ ਸੰਸਥਾਪਕ ਡਾ ਥਾਮਸ ਕਾਵੂਰ ਦੀ ਮੌਤ ਉਪਰੰਤ ਉਨ੍ਹਾਂ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਬੀ ਪਰਮਾਨੰਦ ਨੇ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਤੇ ਚਮਤਕਾਰਾਂ ਦੇ ਪਰਦਾਫਾਸ਼ ਕਰਨ ਦੇ ਕਾਰਜ ਨੂੰ ਆਪਣੇ ਹੱਥ ਲਿਆ। ਉਨ੍ਹਾਂ ਨੇ ਲਗਭਗ 1500 ਚਮਤਕਾਰਾਂ ਬਨਾਮ ਚਮਤਕਾਰ ਨਾਮੀ ਪ੍ਰਸਿੱਧ ਕਿਤਾਬ ਲਿਖੀ ਹੈ। …

Read More »

ਤੇਜਾ ਸਿੰਘ ਭੁੱਚਰ – ਗੁਰਦੁਆਰਾ ਸੁਧਾਰ ਲਹਿਰ ਦੇ ਆਗੂ

Gurdwara Reform Movement Leader Jathedar Teja Singh Bhuchar

-ਅਵਤਾਰ ਸਿੰਘ ਅਕਾਲ ਤਖਤ ਦੇ ਪਹਿਲੇ ਜਥੇਦਾਰ, ਖਾਲਸਾ ਸੈਂਟਰਲ ਦੀਵਾਨ ਮਾਝਾ ਦੇ ਮੁਖੀ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ, ਗੜਗਜ ਅਕਾਲੀ ਦੀਵਾਨ ਦੇ ਬਾਨੀ, ਗੜਗਜ ਅਕਾਲੀ ਅਖਬਾਰ ਤੇ ਬਬਰ ਸ਼ੇਰ ਦੇ ਸੰਚਾਲਕ ਸਨ ਤੇਜਾ ਸਿੰਘ ਭੁੱਚਰ। ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਵਿਚੋਂ ਤੇਜਾ ਸਿੰਘ ਭੁੱਚਰ ਦਾ …

Read More »

ਕਾਰਪੋਰੇਟ ਖੇਤੀ: ਭਾਰਤ ਅੰਦਰ ਤਬਾਹੀ ਦਾ ਰਾਹ

-ਜਗਦੀਸ਼ ਸਿੰਘ ਚੋਹਕਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਭਾਰੂ ਬਹੁਗਿਣਤੀ ਵਾਲੀ ਰਾਜਨੀਤੀ ਉਹ ਵੀ ਮੂਲਵਾਦੀ ਸੋਚ ਵਾਲੀ ਹੋਵੇ, ਦੇਸ਼ ਅੰਦਰ ਉਸਰੀ ਪਾਰਲੀਮਾਨੀ ਜਮਹੂਰੀਅਤ ਦੀਆਂ ਸਭ ਗੌਰਵਮਈ ਕਦਰਾਂ ਕੀਮਤਾਂ ਦਾ ਭੋਗ ਪਾ ਦੇਵੇ ਤਾਂ ਏਕਾ-ਅਧਿਕਾਰਵਾਦ ਨੂੰ ਮਜ਼ਬੂਤ ਕਰਨ ਵੱਲ ਉਸ ਦਾ ਵੱਧਣਾ ਜ਼ਰੂਰੀ ਹੈ। ਸਮਝੋ ਕਿ ਫਿਰ ਦੇਸ਼ ਅੰਦਰ ਅਸੀਂ …

Read More »