Home / ਓਪੀਨੀਅਨ (page 8)

ਓਪੀਨੀਅਨ

ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ – ਮੇਜਰ ਜਨਰਲ ਸ਼ਬੇਗ ਸਿੰਘ

-ਡਾ. ਹਰਸ਼ਿੰਦਰ ਕੌਰ   ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖ਼ਾਲਸਾ ਦੁਨੀਆ ਵਿਚ ਇਕ ਵਿਲੱਖਣ ਕੌਤਕ ਸੀ। ਜਿਸ ਕਿਸਮ ਦੀ ਵੀਰਤਾ ਉਸ ਸਮੇਂ ਖ਼ਾਲਸਿਆਂ ਵਿਚ ਭਰੀ ਗਈ ਸੀ, ਉਸ ਦੀ ਚਿਣਗ ਹਾਲੇ ਤੱਕ ਮੱਠੀ ਨਹੀਂ ਪਈ। ਹਰ ਸਦੀ ਵਿਚ ਅਜਿਹੇ ਖ਼ਾਲਸੇ ਉਭਰ ਕੇ ਸਾਹਮਣੇ ਆਉਂਦੇ ਰਹੇ ਹਨ ਜਿਨ੍ਹਾਂ ਦੀ …

Read More »

ਖਵਾਜ਼ਾ ਅਹਿਮਦ ਅੱਬਾਸ: ਪੱਤਰਕਾਰੀ ਦੇ ਥੰਮ੍ਹ ਤੇ ਫਿਲਮ ਨਿਰਦੇਸ਼ਕ

-ਅਵਤਾਰ ਸਿੰਘ ਪ੍ਰਸਿੱਧ ਪੱਤਰਕਾਰ, ਫਿਲਮ ਨਿਰਦੇਸ਼ਕ ਤੇ ਲੇਖਕ ਖਵਾਜ਼ਾ ਅਹਿਮਦ ਅੱਬਾਸ ਦਾ ਜਨਮ ਹਰਿਆਣਾ ਦੇ ਸ਼ਹਿਰ ਪਾਣੀਪਤ ਵਿਖੇ 7 ਜੂਨ 1914 ਨੂੰ ਹੋਇਆ। ਉਸਦੇ ਪਿਤਾ ਕਵੀ ਖਵਾਜਾ ਅਲਤਾਫ ਹੁਸੈਨ ਹਾਲੀ ਮਿਰਜ਼ਾ ਗਾਲਿਬ ਦੇ ਵਿਦਿਆਰਥੀ ਰਹੇ ਸਨ। ਉਨ੍ਹਾਂ ਦੇ ਦਾਦਾ ਖਵਾਜਾ ਗਰਾਮ ਅਬਾਸ 1857 ਦੇ ਮੋਢੀ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਸਨ। ਮੁੱਢਲੀ …

Read More »

ਸਾਕਾ ਨੀਲਾ ਤਾਰਾ : ਫੌਜ ਨੇ ਅਕਾਲ ਤਖ਼ਤ ਸਾਹਿਬ ਨੂੰ ਕਿਵੇਂ ਨੁਕਸਾਨ ਪਹੁੰਚਾ ਕੇ .....

-ਇਕਬਾਲ ਸਿੰਘ ਲਾਲਪੁਰਾ 6 ਜੂਨ 1984 ਬੁੱਧਵਾਰ ਸਵੇਰ ਤੱਕ, ਫੌਜ ਨੇ ਸਾਰੀ 5 ਜੂਨ ਦੀ ਰਾਤ ਤੋਂ ਜਾਰੀ ਹਮਲੇ ਨਾਲ ਦਰਬਾਰ ਸਾਹਿਬ ਦੇ ਨਾਲ ਲਗਦੀਆਂ ਬਿਲਡਿੰਗਾਂ ‘ਤੇ ਕਬਜ਼ਾ ਕਰ ਲਿਆ ਸੀ। ਅੱਧੀ ਰਾਤ ਆਰਮਡ ਪਰਸਨਲ ਕੈਰੀਅਰ ਵਹੀਕਲ ਦੇ ਤਬਾਹ ਹੋਣ ਨਾਲ ਕੇਂਦਰ ਦੀ ਮਨਜ਼ੂਰੀ ਨਾਲ ਫੌਜ ਨੇ ਟੈਂਕ ਅੰਦਰ ਲਿਆ …

Read More »

ਮਾਰੂਥਲੀ ਟਿੱਡੀ ਦਲ: ਵਿਸ਼ਵ ਅਤੇ ਭਾਰਤ ਵਿੱਚ ਮੌਜੂਦਾ ਹਾਲਾਤ

-ਕਮਲਜੀਤ ਸਿੰਘ ਸੂਰੀ ਟਿੱਡੀ ਦਲ, ਘਾਹ ਦੇ ਟਿੱਡਿਆਂ ਦੀਆਂ ਉਹ ਪ੍ਰਜਾਤੀਆਂ ਹਨ, ਜਿਨ੍ਹਾਂ ਨੇ ਕੁਦਰਤੀ ਵਿਕਾਸ ਦੌਰਾਨ ਆਪਣੇ ਜੀਵਨ ਚੱਕਰ ਵਿੱਚ ਕੁੱਝ ਖਾਸ ਹਾਲਤਾਂ ਵਿੱਚ ਝੁੰਡ/ਦਲ (ਸਵਾਰਮ) ਦੇ ਰੂਪ ਵਿੱਚ ਉਡ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਕੇ ਬਨਸਪਤੀ ਨੂੰ ਖਾਣਾ ਸ਼ੁਰੂ ਕਰ ਦਿੱਤਾ। ਭਾਰਤ ਵਿੱਚ ਇਸ ਟਿੱਡੀ …

Read More »

ਨੌਜਵਾਨਾਂ ਲਈ ਚਾਨਣ ਮੁਨਾਰਾ ਹਨ ਬਾਬੂ ਰਜਬ ਅਲੀ ਦੀਆਂ ਰਚਨਾਵਾਂ

-ਅਵਤਾਰ ਸਿੰਘ ਕਿੱਸਾਕਾਰ ਕਵੀ ਬਾਬੂ ਰਜਬ ਅਲੀ ਦਾ ਜਨਮ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸਾਹੋ ਕੇ ਵਿੱਚ ਮਾਤਾ ਜਿਉਣੀ ਦੀ ਕੁੱਖੋਂ ਪਿਤਾ ਧਮਾਲੀ ਖਾਨ ਮੁਸਲਮਾਨ ਪਰਿਵਾਰ ਵਿਚ 10 ਅਗਸਤ 1894 ਨੂੰ ਹੋਇਆ। ਉਸਦੇ ਪਿਤਾ ਵੀ ਕਵੀਸ਼ਰ ਸਨ ਜਿਸ ਕਰਕੇ ਕਵੀਸ਼ਰੀ ਦੀ ਗੁੜ੍ਹਤੀ ਉਨ੍ਹਾਂ ਨੂੰ ਵਿਰਸੇ ਵਿਚ ਮਿਲੀ। ਬਾਬੂ ਰਜਬ ਅਲੀ ਨੇ …

Read More »

ਸੱਚ ਕੀ ਬੇਲਾ: ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ

-ਇਕਬਾਲ ਸਿੰਘ ਲਾਲਪੁਰਾ 5 ਜੂਨ 1984, ਦਿਨ ਮੰਗਲ਼ਵਾਰ ਸਵੇਰੇ ਤੋਂ ਫੌਜ, ਸੀ ਆਰ ਪੀ ਤੇ ਬੀ ਐਸ ਐਫ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਅੰਦਰ ਤੇ ਬਾਹਰਲੀਆਂ ਇਮਾਰਤਾਂ ਵੱਲ ਫਾਇਰਿੰਗ ਕੀਤੀ ਜਾ ਰਹੀ, 25 ਪਾਊਂਡਰ ਮੋਰਟਾਰ ਗੰਨਾਂ ਤੇ ਮਸ਼ੀਨਗੰਨਾਂ ਵੀ ਚਲ ਰਹੀਆਂ ਸਨ। ਇਸ ਜ਼ਬਰਦਸਤ ਹਮਲੇ ਨਾਲ ਬ੍ਰਹਮਬੂਟਾ ਅਖਾੜਾ ਜੋ ਸ਼੍ਰੀ …

Read More »

ਜਾਰਜ ਫਲਾਇਡ ਦੀ ਮੌਤ, ਨਸਲ ਭੇਦ ਖਿਲਾਫ ਗੁੱਸਾ, ਰਾਹੁਲ ਦੂਬੇ ਵੱਲੋਂ ਪਨਾਹ

-ਅਵਤਾਰ ਸਿੰਘ ਅਮਰੀਕਾ ਦੇ ਸ਼ਹਿਰ ਮਿਨੀਆਪੋਲਿਸ ਵਿੱਚ ਵੀਰਵਾਰ ਨੂੰ ਪੁਲਿਸ ਵਲੋਂ ਕਥਿਤ ਤੌਰ ‘ਤੇ ਮਾਰੇ ਗਏ ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਸੁਨਹਿਰੀ ਤਾਬੂਤ ਸਾਹਮਣੇ ਕਈ ਉੱਘੀਆਂ ਹਸਤੀਆਂ, ਗੀਤਕਾਰ ਅਤੇ ਆਗੂ ਹਾਜ਼ਰ ਹੋਏ। ਲੋਕਾਂ ਨੇ ਉਸ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਦੁਨੀਆ ਦੇ ਸਭ ਤੋਂ ਤਾਕਤਵਰ …

Read More »

ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ (3)

-ਇਕਬਾਲ ਸਿੰਘ ਲਾਲਪੁਰਾ ਸੋਮਵਾਰ 4 ਜੂਨ 1984 ਨੂੰ ਦਰਬਾਰ ਸਾਹਿਬ ਵੱਲ ਫੌਜ ਨੇ ਮੋਰਟਰ ਤੇ ਲਾਈਟ ਮਸ਼ੀਨ ਗੰਨਾਂ ਨਾਲ ਜਬਰਦਸਤ ਫਾਇਰਿੰਗ ਸਵੇਰੇ 4 ਵਜੇ ਸ਼ੁਰੂ ਕਰ ਦਿੱਤੀ। ਜਰਨਲ ਸ਼ੁਬੇਗ ਸਿੰਘ ਨੇ ਦਰਬਾਰ ਸਾਹਿਬ ਸਮੂਹ ਦੀਆਂ ਉਚੀਆ ਬਿਲਡਿੰਗਾਂ ਤੇ ਚਾਰੇ ਪਾਸੇ ਪੱਕੀ ਮੋਰਚਾਬੰਦੀ ਕੀਤੀ ਹੋਈ ਸੀ। ਹੇਠ ਕਮਰਿਆਂ ਵਿੱਚੋਂ ਵੀ ਖਾੜਕੂਆ …

Read More »

“ਪੰਜਾਬ ਜਿਉਂਦਾ ਗੁਰਾਂ ਦੇ ਨਾਂ”

-ਜਗਤਾਰ ਸਿੰਘ ਸਿੱਧੂ ਸਾਕਾ ਨੀਲਾ ਤਾਰਾ! ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਕੀਤੇ ਹਮਲੇ ਨਾਲ ਜੁੜੇ ਤੱਥਾਂ ਦੀ ਜਾਣਕਾਰੀ ਦੇਣ ਲਈ ਅਧਿਕਾਰਤ ਧਿਰਾਂ ਬੇਸ਼ੱਕ ਅੱਜ ਤੱਕ ਚੁੱਪ ਵੱਟੀ ਬੈਠੀਆਂ ਹਨ ਪਰ ਇਸ ਹਮਲੇ ਦੇ ਵਿਰੋਧ/ਰੋਸ ਵਿੱਚ ਪੰਜਾਬ ਅੰਦਰ ਇੱਕ ਤੂਫਾਨ ਉਠਿਆ। ਇਹ ਹਮਲਾ …

Read More »

ਸੱਚ ਕੀ ਬੇਲਾ : ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ (2)

-ਇਕਬਾਲ ਸਿੰਘ ਲਾਲਪੁਰਾ ਐਤਵਾਰ 3 ਜੂਨ, 1984 ਨੂੰ ਸਾਰਾ ਪੰਜਾਬ ਫੌਜ ਹਵਾਲੇ ਸੀ, ਮੁਕੰਮਲ ਕਰਫਿਊ ਲੱਗਾ ਹੋਇਆ ਸੀ। ਸ਼੍ਰੀ ਦਰਬਾਰ ਸਾਹਿਬ ਆਉਣ ਜਾਣ ਵਾਲ਼ਿਆਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ। ਸ਼ਹਿਰ ਵਿੱਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਸੀ। ਟੈਲੀਫੂਨ ਸਰਵਿਸ ਵੀ ਬੰਦ ਕਰ ਦਿੱਤੀ ਗਈ। ਵਿਦੇਸ਼ੀ ਪੱਤਰਕਾਰਾਂ ਨੂੰ …

Read More »