Home / ਓਪੀਨੀਅਨ (page 78)

ਓਪੀਨੀਅਨ

ਸਵਿਤਰੀ ਬਾਈ ਫੂਲੇ: ਭਾਰਤ ਦੀ ਪਹਿਲੀ ਔਰਤ ਅਧਿਆਪਕਾ ਤੇ ਮੁਕਤੀ ਲਹਿਰ ਦੀ ਆਗੂ

-ਅਵਤਾਰ ਸਿੰਘ ਸਮਾਜ ਸੇਵੀ ਤੇ ਕਵੀ ਦੀ ਕ੍ਰਾਂਤੀ ਜੋਤ ਸਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ, 1831 ਨੂੰ ਜ਼ਿਲਾ ਸਿਤਾਰਾ ਦੇ ਪਿੰਡ ਨਈਗਾਉਂ, ਮਹਾਂਰਾਸ਼ਟਰ ਵਿੱਚ ਹੋਇਆ। ਉਹ ਗੁਲੇਲ ਤੇ ਪੱਥਰਬਾਜ਼ੀ ਦੀ ਏਨੀ ਨਿਪੁੰਨ ਸੀ ਕਿ ਇਕ ਵਾਰ ਇਕ ਸੱਪ ਰੁੱਖ ‘ਤੇ ਚੜ੍ਹ ਕੇ ਪੰਛੀਆਂ ਦੇ ਆਲ੍ਹਣੇ ਵਿਚੋਂ ਆਂਡੇ ਪੀ ਰਿਹਾ …

Read More »

ਕਪਾਹ ਹੁਣ ਹੱਥਾਂ ਨਾਲ ਨਹੀਂ, ਮਸ਼ੀਨ ਨਾਲ ਚੁਗੀ ਜਾਵੇਗੀ

-ਅਵਤਾਰ ਸਿੰਘ ਪੰਜਾਬ ਵਿੱਚ ਮਾਲਵੇ ਦੀ ਧਰਤੀ ਬਹੁਤ ਉਪਜਾਊ ਹੋਣ ਕਰਕੇ ਇਥੇ ਬਹੁਤ ਕੀਮਤੀ ਫ਼ਸਲਾਂ ਤਿਆਰ ਹੁੰਦੀਆਂ ਸਨ। ਪਰ ਸੇਮ ਕਾਰਨ ਬਹੁਤ ਸਾਰੀ ਉਪਜਾਊ ਜ਼ਮੀਨ ਤੇ ਇਲਾਕਾ ਬਰਬਾਦ ਹੋ ਗਿਆ ਹੈ। ਇਥੋਂ ਦਾ ਪਾਣੀ ਠੀਕ ਨਾ ਹੋਣ ਕਰਨ ਘਾਤਕ ਬਿਮਾਰੀਆਂ ਫੈਲ ਰਹੀਆਂ ਹਨ। ਮਾਲਵੇ ਨੂੰ ਪੰਜਾਬ ਦਾ ਨਰਮਾ ਉਤਪਾਦਨ ਦਾ …

Read More »

ਸੜਕ ਹਾਦਸਿਆਂ ਦੀਆਂ ਵੀਡੀਓ ਬਣਾਉਣ ਵਾਲਿਆਂ ਤੋਂ ਨਿਰਾਸ਼ ਹੈ ਬੁਲੰਦ ਹੌਸਲੇ ਵਾਲ.....

-ਅਵਤਾਰ ਸਿੰਘ ਬੀਤੀ 10 ਦਸੰਬਰ ਨੂੰ ਤਰਨ ਤਾਰਨ-ਅੰਮ੍ਰਿਤਸਰ ਹਾਈਵੇ ‘ਤੇ ਪਿੰਡ ਬੁੰਡਾਲਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਕਾਰ ਸਵਾਰ ਦੀ ਜਾਨ ਬਚਾਉਣ ਲਈ ਆਪਣੀ ਆਪਣੀਆਂ ਦੋਵੇਂ ਲੱਤਾਂ ਗੁਆਉਣ ਵਾਲੀ ਡਾ ਅਨੁਪਮ ਗੁਪਤਾ ਸੜਕਾਂ ਉਪਰ ਹਾਦਸਾਗ੍ਰਸਤ ਦੀ ਜਾਨ ਬਚਾਉਣ ਦੀ ਥਾਂ ਵੀਡੀਓ ਬਣਾਉਣ ਵਾਲੇ ਲੋਕਾਂ ਤੋਂ ਬਹੁਤ ਨਿਰਾਸ਼ ਹੈ। …

Read More »

ਨਵੇਂ ਸਾਲ ਦੀ ਸ਼ੁਰੂਆਤ ਬਾਰੇ ਇਤਿਹਾਸਿਕ ਤੱਥ

-ਅਵਤਾਰ ਸਿੰਘ ਨਵਾਂ ਸਾਲ ਗੇਰਗੋਰੀਅਨ ਕੈਲੰਡਰ ਨਾਲ ਸ਼ੁਰੂ ਹੁੰਦਾ ਹੈ। ਨਵੇਂ ਸਾਲ ਦੇ ਜਸ਼ਨ 4000 ਸਾਲ ਪਹਿਲਾਂ 21 ਮਾਰਚ ਨੂੰ ਬੇਬੀਲੋਨ ਵਿੱਚ ਮਨਾਏ ਜਾਂਦੇ ਸਨ ਜੋ ਬਸੰਤ ਰੁਤ ਦੇ ਆਮਦ ਦੀ ਤਾਰੀਕ ਸੀ। ਲੋਕ ਮਾਨਤਾ ਅਨੁਸਾਰ 700 ਈਸਵੀ ਪੂਰਵ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਤੇ ਦਸੰਬਰ (ਕੁੱਲ …

Read More »

ਪੰਜਾਬ ਦੇ ਕਿਹੜੇ ਜ਼ਿਲੇ ਨੇ ਖੱਟਿਆ ਨਾਮਣਾ

ਅਵਤਾਰ ਸਿੰਘ -ਸੀਨੀਅਰ ਪੱਤਰਕਾਰ ਪੰਜਾਬ ਦੇ ਕਈ ਪੇਂਡੂ ਖੇਤਰ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਗੱਲਾਂ ਵਿੱਚ ਅੱਗੇ ਨਿਕਲ ਗਿਆ ਹੈ। ਇਸ ਦੀ ਤਾਜ਼ਾ ਮਿਸਾਲ ਕੌਮੀ ਪੱਧਰ ‘ਤੇ ਕਰਵਾਏ ਗਏ ਸਵੱਛ ਭਾਰਤ ਮਿਸ਼ਨ ਅਧੀਨ ਦਰਪਣ ਰੂਰਲ 

Read More »

ਕਿਵੇਂ ਚੱਲ ਰਿਹਾ ਹੈ ਸੰਸਾਰ ਵਿੱਚ ਅਤਿਵਾਦ ਜੱਥੇਬੰਦੀਆਂ ਦਾ ਗੋਰਖਧੰਦਾ

– ਅਵਤਾਰ ਸਿੰਘ ਕਿਵੇਂ ਚੱਲ ਰਿਹਾ ਹੈ ਸੰਸਾਰ ਵਿੱਚ ਅਤਿਵਾਦ ਦਾ ਗੋਰਖਧੰਦਾ ਸੰਸਾਰ ਦਾ ਸ਼ਾਇਦ ਹੀ ਕੋਈ ਦੇਸ਼, ਕੌਮ ਜਾਂ ਖਿੱਤਾ ਅੱਤਵਾਦ ਦੀ ਲਪੇਟ ਵਿੱਚ ਆਉਣ ਤੋਂ ਬਚਿਆ ਹੋਵੇ। ਵੱਖ ਵੱਖ ਦੇਸ਼ਾਂ ਵਿੱਚ ਅੱਤਵਾਦ ਦਾ ਰੰਗ ਰੂਪ ਭਾਵੇਂ ਵੱਖਰਾ ਹੋਵੇ ਪਰ ਹੈ ਉਹ ਮਨੁੱਖਤਾ ਵਿਰੋਧੀ। ਸੰਸਾਰ ਵਿੱਚ ਇਸ ਵੇਲੇ 270 …

Read More »

2019: ਪੰਜਾਬ ਦੀਆਂ ਰਾਜਸੀ ਧਿਰਾਂ ਦੇ ਨਿਘਾਰ ਦਾ ਸਾਲ

-ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਚੰਡੀਗੜ੍ਹ: ਅਲਵਿਦਾ ਆਖ ਗਿਆ 2019 ਪੰਜਾਬ ਦੀਆਂ ਰਾਜਸੀ-ਪਾਰਟੀਆਂ ਲਈ ਨਿਘਾਰ ਦੇ ਵਰ੍ਹੇ ਵਜੋਂ ਚੇਤੇ ਰੱਖਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਤਿੰਨ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਕਾਂਗਰਸ ਨੇ ਪੰਜਾਬੀਆਂ ਨਾਲ ਵੱਡੇ ਵਾਅਦੇ ਕੀਤੇ। ਪੰਜਾਬੀਆਂ ਨੇ ਹੁੰਗਾਰ ਭਰ ਕੇ ਵੱਡੀ ਬਹੁਮਤ …

Read More »

ਪੰਜਾਬ ਵਿੱਚ ਕਿਉਂ ਘਟ ਗਈ ਊਠਾਂ ਦੀ ਗਿਣਤੀ

-ਅਵਤਾਰ ਸਿੰਘ ਊਠ ਜਿਸ ਨੂੰ ਮਾਰੂਥਲ ਦਾ ਬੇਹਤਰੀਨ ਪਸ਼ੂ ਵੀ ਗਰਦਾਨਿਆ ਗਿਆ ਹੈ। ਪੰਜਾਬ ਵਿੱਚ 60-70ਵਿਆਂ ਦੇ ਦਹਾਕੇ ਦੌਰਾਨ ਗੁਰਦੇਵ ਮਾਨ ਦਾ ਲਿਖਿਆ ਅਤੇ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਦਾ ਗਾਇਆ ਲੋਕਗੀਤ ‘ਬੋਤਾ ਹੌਲੀ ਤੋਰ ਮਿੱਤਰਾ …’ ਬੱਚੇ ਬੱਚੇ ਦੀ ਜ਼ਬਾਨ ‘ਤੇ ਸੀ। ਪੰਜਾਬ ਵਿਚ ਕਾਫੀ ਸਮਾਂ ਲੋਕ ਇਸ ਨੂੰ …

Read More »

ਸਾਰੇ ਪੁਆੜੇ ਦੀ ਜੜ੍ਹ ਦੇਸ਼ ਨੂੰ ਇੱਕ ਧਾਰਾ ਵਿੱਚ ਪਰੋਣ ਵਾਲੀ ਸੋਚ

– ਦਰਸ਼ਨ ਸਿੰਘ ਖੋਖਰ ਚੰਡੀਗੜ੍ਹ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਬਵਾਲ ਮੱਚਿਆ ਹੋਇਆ ਹੈ ਇਸ ਬਵਾਲ ਕਾਰਨ ਡੇਢ ਦਰਜਨ ਲੋਕ ਮੌਤ ਦੇ ਮੂੰਹ ਵਿਚ ਵੀ ਚਲੇ ਗਏ ਹਨ। ਨਾਗਰਿਕ ਸੋਧ ਕਾਨੂੰਨ ਦਾ ਭਾਵੇਂ ਉਨ੍ਹਾਂ ਲੱਖਾਂ ਲੋਕਾਂ ਨੂੰ ਬਹੁਤ ਫ਼ਾਇਦਾ ਹੈ ਜੋ ਪਿਛਲੇ 25-30 ਸਾਲ ਤੋਂ …

Read More »

ਸ਼ਮ੍ਹਾ ਦੇ ਪਰਵਾਨੇ ਸ਼ਹੀਦ ਊਧਮ ਸਿੰਘ

26 ਦਸੰਬਰ ਇਨਕਲਾਬ ਤੋਂ ਭਾਵ ਹੈ ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ, ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ, ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ। ਅੱਜ ਦੇ ਦਿਨ 26 ਦਸੰਬਰ,1530 ਮੁਗਲ ਸਾਮਰਾਜ ਦੀ ਨੀਂਹ ਰੱਖਣ ਵਾਲੇ ਮੁਗਲ ਬਾਦਸ਼ਾਹ ਬਾਬਰ …

Read More »