Home / ਓਪੀਨੀਅਨ (page 70)

ਓਪੀਨੀਅਨ

ਕੋਵਿਡ-19 : ਭਾਰਤ ਦੀ ਖੁਰਾਕ ਸੁਰੱਖਿਆ ਪ੍ਰਤੀਕਿਰਿਆ ਤੇ ਪ੍ਰਬੰਧ

-ਸੁਧਾਂਸ਼ੂ ਪਾਂਡੇ (ਸਕੱਤਰ, ਖੁਰਾਕ ਤੇ ਜਨਤਕ ਵੰਡ ਵਿਭਾਗ, ਭਾਰਤ ਸਰਕਾਰ) ਬੀਤੇ ਸਾਲਾਂ ਦੌਰਾਨ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐੱਸ) ਜੋ 1960 ਦੇ ਦਹਾਕੇ ਵਿੱਚ ਅਨਾਜ ਸਪਲਾਈ ਦੀ ਕਮੀ ਦਾ ਇੰਤਜ਼ਾਮ ਕਰਨ ਲਈ ਇੱਕ ਸਿਸਟਮ ਵਜੋਂ ਸ਼ੁਰੂ ਕੀਤਾ ਗਿਆ ਸੀ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨਐੱਫਐੱਸਏ), 2013 ਦੇ ਤਹਿਤ ਇੱਕ “ਭਲਾਈ ਅਧਾਰਿਤ” ਸਾਧਨ ਤੋਂ …

Read More »

ਦਾਗ਼ੋ-ਦਾਗ਼ੀ ਭਾਰਤ ਦੇ ਸਿਆਸਤਦਾਨ – ਪੜ੍ਹੋ ਪੂਰੀ ਕਹਾਣੀ ਕਿੰਨਿਆਂ ਕੁ ਦਾ ਹੈ ਅ.....

-ਗੁਰਮੀਤ ਸਿੰਘ ਪਲਾਹੀ ਹਾਲ ਹੀ ਵਿੱਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ। ਬਿਹਾਰ ਵਿਧਾਨ ਸਭਾ ਲਈ ਜਿੱਤਣ ਵਾਲੇ ਵਿਧਾਇਕਾਂ ਵਿਚ 70 ਫੀਸਦੀ ਦਾਗ਼ੀ ਹਨ, ਅਪਰਾਧਿਕ ਪਿਛੋਕੜ ਵਾਲੇ ਹਨ। ਜੇਲ੍ਹ ਵਿੱਚ ਬੈਠਿਆਂ “ਛੋਟੇ ਸਰਕਾਰ“ ਅਨੰਤ ਸਿੰਘ ਨੇ ਵਿਧਾਇਕ ਦੀ ਚੋਣ ਜਿੱਤੀ ਹੈ। ਉਸ ਉਤੇ ਕੁਲ ਮਿਲਾ ਕੇ 38 ਅਪਰਾਧਿਕ ਮਾਮਲੇ …

Read More »

ਕਵੀ ਮੰਗਲੇਸ਼ ਡਬਰਾਲ ਦਾ ਵਿਛੋੜਾ

 -ਅਵਤਾਰ ਸਿੰਘ   ਮੰਗਲੇਸ਼ ਡਬਰਾਲ ਹਿੰਦੀ ਦਾ ਹੀ ਪ੍ਰਤਿਬੱਧ ਕਵੀ ਨਹੀਂ ਸੀ, ਬਲਕਿ ਭਾਰਤੀ ਭਾਸ਼ਾਵਾਂ ਦਾ ਵੀ ਪ੍ਰਬੁੱਧ ਕਵੀ ਸੀ। ਉਸ ਨੇ ਆਪਣੀ ਖੱਬੇ-ਪੱਖੀ ਵਿਚਾਰਧਾਰਾ ਦੀ ਪ੍ਰਤਿਬੱਧਤਾ ਸਦਕਾ ਕਵਿਤਾ ਨੂੰ ਨਵਾਂ ਅਤੇ ਨਵੇਕਲਾ ਮੁਹਾਂਦਰਾ ਪ੍ਰਦਾਨ ਕੀਤਾ। ਮੰਗਲੇਸ਼ ਆਪਣੀ ਕਵਿਤਾ ‘ਚ ਉਸ ਵਰਗ ਦੀ ਨਿਸ਼ਾਨਦੇਹੀ ਬੜੀ ਸ਼ਿੱਦਤ ਨਾਲ ਕਰਦਾ ਹੈ, ਜੋ …

Read More »

ਮਨੁੱਖੀ ਅਧਿਕਾਰ ਦਿਵਸ – ਹਾਕਮ ਤਿਆਰ ਰਹਿੰਦੇ ਨੇ ਲੋਕ ਹਿਤਾਂ ਨੂੰ ਕੁਚਲਣ ਦੀ .....

-ਅਵਤਾਰ ਸਿੰਘ ਮੌਜੂਦਾ ਸਮੇਂ ਵਿੱਚ ਮਨੁੱਖ ਨੂੰ ਮਿਲੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਸਮੇਂ ਸਮੇਂ ਦੀਆਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਉਨ੍ਹਾਂ ਦੀ ਆਵਾਜ਼ ਦਬਾਉਣ ਵਿੱਚ ਰੁਝੀਆਂ ਰਹਿੰਦਿਆਂ ਹਨ। ਹਾਕਮ ਨੇ ਕਦੇ ਵੀ ਮਨੁੱਖ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਨਹੀਂ ਦਿੱਤੇ। ਉਹ ਆਪਣੀ ਸ਼ਕਤੀ ਨਾਲ ਮਨੁੱਖ ਦੇ ਅਧਿਕਾਰਾਂ ਨੂੰ …

Read More »

ਖੇਤੀ ਕਾਨੂੰਨਾਂ ਦਾ ਪੰਜਾਬ ਦੀ ਖੇਤੀ ਉਪਰ ਪੈਣ ਵਾਲਾ ਅਸਰ – ਵਿਚਾਰ-ਚਰਚਾ

-ਡਾ. ਬੀ.ਐਸ. ਢਿੱਲੋਂ ਅਤੇ ਡਾ. ਕਮਲ ਵੱਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਇਸ ਵਿਸ਼ੇ ਤੇ ਇੱਕ ਵੈਬੀਨਾਰ ਕਰਾਇਆ ਗਿਆ ਜਿਸ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਰੀਬ 200 ਦੇ ਕਰੀਬ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਵਿਸ਼ੇ ਅਧੀਨ ਭਾਰਤ ਸਰਕਾਰ ਵੱਲੋਂ ਸਤੰਬਰ 2020 ਵਿੱਚ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ …

Read More »

ਕਿਸਾਨ ਭਰਾਵਾਂ ਲਈ ਵਿਸ਼ੇਸ਼ ਜਾਣਕਾਰੀ – ਕਣਕ ਵਿੱਚ ਪਹਿਲੇ ਪਾਣੀ ਤੋਂ ਬਾਅਦ ਨਦ.....

-ਸਿਮਰਜੀਤ ਕੌਰ, ਵਿਵੇਕ ਕੁਮਾਰ ਅਤੇ ਅਮਨਦੀਪ ਕੌਰ ਕਿਸੇ ਵੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਨਦੀਨ ਫ਼ਸਲ ਦਾ ਝਾੜ ਘਟਾਉਣ ਦੇ ਨਾਲ ਨਾਲ ਫ਼ਸਲਾਂ ਦੇ ਮਿਆਰ ਅਤੇ ਮੰਡੀਕਰਨ ਤੇ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਕਣਕ ਦੀ ਫ਼ਸਲ ਵਿੱਚ ਘਾਹ ਵਾਲੇ ਨਦੀਨਾਂ …

Read More »

ਕਿਸਾਨਾਂ ਲਈ ਮੁੱਲਵਾਨ ਨੁਕਤੇ: ਪੀ.ਏ.ਯੂ. ਯੂਰੀਆ ਗਾਈਡ ਅਪਣਾਓ; ਕਣਕ ਨੂੰ ਯੂਰੀਆ .....

-ਵਰਿੰਦਰਪਾਲ ਸਿੰਘ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਨਾਲ ਵਧੇ ਉਤਪਾਦਨ ਖਰਚ ਤਾਂ ਯੂਰੀਆ ਤੇ ਮਿਲਦੀ ਭਾਰੀ ਸਬਸਿਡੀ ਕਾਰਨ ਕਿਸਾਨਾਂ ਨੂੰ ਮਹਿਸੂਸ ਨਹੀਂ ਹੁੰਦੇ, ਪ੍ਰੰਤੂ ਲੋੜ ਤੋਂ ਵੱੱਧ ਯੂਰੀਆ ਖਾਦ ਦੀ ਵਰਤੋਂ ਨਾਲ ਵਾਤਾਵਰਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।ਚੇਤੇ ਰਹੇ ਕਿ ਲੋੜੋਂ ਵਧੇਰੀ ਵਰਤੋਂ …

Read More »

ਪ੍ਰਸਿੱਧ ਜੀਵ ਵਿਗਿਆਨੀ ਜਿਨ੍ਹਾਂ ਨੇ ਮੱਛੀਆਂ ਬਾਰੇ ਵੱਖ ਵੱਖ ਪੜਾਵਾਂ ‘ਤੇ .....

-ਅਵਤਾਰ ਸਿੰਘ ਡਾ ਸੁੰਦਰ ਲਾਲ ਹੋਰਾ ਪਾਣੀ ਦੀਆਂ ਮੱਛੀਆਂ ਬਾਰੇ ਅਧਿਐਨ ਵਿੱਚ ਦਿਲਚਸਪੀ ਰੱਖਦੇ ਸਨ। ਇਸ ਲਈ ਉਹ ਪ੍ਰਸਿੱਧ ਜੀਵ ਵਿੱਦਿਆ ਦੇ ਮਾਹਿਰ ਜਾਣੇ ਜਾਂਦੇ ਸਨ। ਉਨ੍ਹਾਂ ਦਾ ਜਨਮ 1896 ਵਿੱਚ ਪੱਛਮੀ ਪੰਜਾਬ ਦੇ ਹਾਫ਼ਿਜਾਬਾਦ ਵਿਖੇ ਹੋਇਆ। ਮੁੱਢਲੀ ਵਿੱਦਿਆ ਜਲੰਧਰ ਦੇ ਏ ਐਸ ਹਾਈ ਸਕੂਲ ਤੋਂ ਲੈਣ ਬਾਅਦ ਗੌਰਮਿੰਟ ਕਾਲਜ …

Read More »

ਕੌਮੀ ਝੰਡਾ ਦਿਵਸ – ਪੜ੍ਹੋ ਕਿਸ ਨੇ ਤਿਆਰ ਕੀਤਾ ਸੀ ਇਸ ਦਾ ਡਿਜ਼ਾਈਨ

-ਅਵਤਾਰ ਸਿੰਘ ਝੰਡਾ ਦਿਵਸ ਆਜ਼ਾਦੀ ਤੋਂ ਬਾਅਦ ਜੁਲਾਈ 1948 ਵਿੱਚ ਬਣੀ ਰੱਖਿਆ ਕਮੇਟੀ ਨੇ ਤਿੰਨੇ ਸੈਨਾਵਾਂ ਦੇ ਪਰਿਵਾਰਾਂ ਦੀ ਮਦਦ ਲਈ ਭਲਾਈ ਫੰਡ ਬਣਾਉਣ ਦਾ ਫੈਸਲਾ ਕੀਤਾ। 28 ਅਗਸਤ 1949 ਨੂੰ ਦੇਸ਼ ਦੇ ਰੱਖਿਆ ਮੰਤਰੀ ਨੇ ਹਰ ਸਾਲ 7 ਦਸੰਬਰ ਨੂੰ ਹਥਿਆਰ ਬੰਦ ਸੈਨਾ ਝੰਡਾ ਦਿਵਸ ਮਨਾਉਣ ਦਾ ਫੈਸਲਾ ਕੀਤਾ। …

Read More »

ਡਾ. ਭੀਮ ਰਾਉ ਅੰਬੇਦਕਰ – ਸਮਾਜਿਕ ਵਿਤਕਰੇ ਦੇ ਖਿਲਾਫ ਡਟਣ ਵਾਲੀ ਸਖਸ਼ੀਅਤ

-ਅਵਤਾਰ ਸਿੰਘ ਭਾਰਤ ਰਤਨ ਸਨਮਾਨਿਤ ਡਾ. ਭੀਮ ਰਾਉ ਅੰਬੇਦਕਰ ਇਕ ਉਚਕੋਟੀ ਦੇ ਵਿਦਵਾਨ ਕਾਨੂੰਨ ਦੇ ਮਾਹਿਰ, ਅਰਥ ਸ਼ਾਸਤਰੀ, ਲੇਖਕ, ਦੇਸ਼ ਭਗਤ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਸਮਾਜ ਸੁਧਾਰ ਤੇ ਪਛੜੇ ਵਰਗ ਦੇ ਲੋਕਾਂ ਨੂੰ ਸਮਾਜ ਵਿੱਚ ਸਨਮਾਨ ਯੋਗ ਥਾਂ ਦਿਵਾਉਣ ਲਈ ਲਾ ਦਿੱਤੀ। ਉਨ੍ਹਾਂ …

Read More »