Home / ਓਪੀਨੀਅਨ (page 62)

ਓਪੀਨੀਅਨ

ਸੰਘਰਸ਼ ਵਿੱਚੋਂ ਇੱਕ ਨਾਇਕ ਵਜੋਂ ਉੱਭਰੇ – ਨੇਤਾਜੀ ਸੁਭਾਸ਼ ਚੰਦਰ ਬੋਸ

-ਪ੍ਰਹਲਾਦ ਸਿੰਘ ਪਟੇਲ* ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜੀਵਨ, ਸੰਘਰਸ਼ ਦੀ ਇੱਕ ਕਹਾਣੀ ਹੈ। ਇਹ ਇੱਕ ਯੁਵਾ ਸੁਪਨੇ ਦੀ ਕਹਾਣੀ ਹੈ ਜੋ ਹਰ ਅੱਖ ਵਿੱਚ ਚੇਤਨਾ, ਸੰਘਰਸ਼ ਅਤੇ ਸਫ਼ਲਤਾ ਦੀ ਗਾਥਾ ਨੂੰ ਬਿਆਨ ਕਰਦਾ ਹੈ; ਜੋ ਆਪਣੀਆਂ ਬਾਹਵਾਂ ਦੀ ਤਾਕਤ ਨਾਲ ਜ਼ਮੀਨ ਨੂੰ ਚੀਰ ਦੇਣ ਦੀ ਸ਼ਕਤੀ ਰੱਖਦਾ ਹੈ; ਜੋ …

Read More »

ਸੁਭਾਸ਼ ਚੰਦਰ ਬੋਸ – ਆਜ਼ਾਦੀ ਸੰਘਰਸ਼ ਸਮੇਂ ਅੰਗਰੇਜ਼ਾਂ ਦੀ ਜੇਲ੍ਹ ਨਜ਼ਰਬੰਦੀ ਵਿ.....

-ਅਵਤਾਰ ਸਿੰਘ ਦੇਸ਼ ਦੀ ਆਜ਼ਾਦੀ ਵਿੱਚ ਚਲੀਆਂ ਇਨਕਲਾਬੀ ਲਹਿਰਾਂ ਵਿੱਚ ਆਜ਼ਾਦ ਹਿੰਦ ਫੌਜ ਦਾ ਅਹਿਮ ਯੋਗਦਾਨ ਹੈ। ਜਿਸ ਦੇ ਮੋਹਨ ਸਿੰਘ ਤੇ ਸੁਭਾਸ਼ ਚੰਦਰ ਬੋਸ ਦੋ ਮੁੱਖ ਆਗੂ ਸਨ। “ਤੁਸੀਂ ਆਪਣਾ ਖੂਨ ਦੇਵੋ,ਮੈਂ ਆਜ਼ਾਦੀ ਲੈ ਕੇ ਦੇਵਾਂਗਾ” ਦਾ ਨਾਹਰਾ ਲਾਉਣ ਵਾਲੇ ਨੇਤਾ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 …

Read More »

ਕਾਰਪੋਰੇਟੀ ਕਾਲੇ ਖੇਤੀ ਕਨੂੰਨਾਂ ਵਿਰੁੱਧ ਇਸਤਰੀਆਂ ਦੀ ਸ਼ਮੂਲੀਅਤ

-ਰਾਜਿੰਦਰ ਕੌਰ ਚੋਹਕਾ ਦਿੱਲੀ ਦੇ ਕਠੋਰ ਦਿਲ ਅਤੇ ਅਨਿਆਏ ਨੂੰ ਪਾਲਣ ਵਾਲੇ ਹਾਕਮਾਂ ਦੇ ਕਹਿਰ ਦਾ ਕਰੋਪ ਝੇਲ ਰਹੇ ਕਿਸਾਨ 20 ਨਵੰਬਰ, 2020 ਤੋਂ ਹੱਡ ਚੀਰਵੀਂ ਠੰਡ ਬਿਨਾਂ ਕਿਸੇ ਕੁਦਰਤੀ ਓਟ, ਪੁਰ-ਅਮਨ ਸਮੇਂਤ ਸੈਂਕੜੇ ਇਸਤਰੀਆਂ, ਬੱਚਿਆਂ ਅਤੇ ਬਜ਼ੁਰਗਾਂ ਨਾਲ ਦਿੱਲੀ ਦੇ ਚੁਫੇਰੇ ਡੇਰੇ ਲਾ ਕੇ ਧਰਨਿਆਂ ਤੇ ਬੈਠੇ ਹੋਏ ਹਨ। …

Read More »

ਪਗੜੀ ਸੰਭਾਲ ਜੱਟਾ ਲਹਿਰ ਕਦੋਂ ਤੇ ਕਿਵੇਂ ਸ਼ੁਰੂ ਹੋਈ

-ਅਵਤਾਰ ਸਿੰਘ ਸੂਫੀ ਅੰਬਾ ਪ੍ਰਸਾਦ ਨੇ ਦੇਸ ਭਗਤਾਂ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ), ਲਾਲ ਚੰਦ ਫਲਕ, ਲਾਲਾ ਲਾਜਪਤ ਰਾਏ ਆਦਿ ਨਾਲ ਮਿਲ ਕੇ ਭਾਰਤ ਮਾਤਾ ਸੁਸਾਇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਦਾ ਜਨਮ 1857 ਨੂੰ ਮੁਰਾਦਾਬਾਦ ਯੂ ਪੀ ਵਿੱਚ ਹੋਇਆ। ਐਮ ਏ ਪਾਸ ਕਰਨ ਤੋਂ ਬਾਅਦ ਉਨ੍ਹਾਂ …

Read More »

ਰੀਅਲ ਇਸਟੇਟ ਸੈਕਟਰ ਲਈ ‘ਰੇਰਾ’ ਗੇਮ ਚੇਂਜਰ

-ਹਰਦੀਪ ਸਿੰਘ ਪੁਰੀ   ਮੋਦੀ ਸਰਕਾਰ ਲਈ ਖਪਤਕਾਰ ਸੁਰੱਖਿਆ ਇੱਕ ਪਰਮ-ਧਰਮ ਹੈ। ਕਿਸੇ ਵੀ ਉਦਯੋਗ ਦਾ ਅਧਾਰ ਉਸ ਦੇ ਖਪਤਕਾਰ ਹੀ ਹੁੰਦੇ ਹਨ ਤੇ ਇਸੇ ਲਈ ਉਨ੍ਹਾਂ ਦੇ ਹਿਤਾਂ ਦਾ ਖ਼ਿਆਲ ਰੱਖ ਕੇ ਹੀ ਉਸ ਉਦਯੋਗ ਦਾ ਵਿਕਾਸ ਸੰਭਵ ਹੋ ਸਕਦਾ ਹੈ। ਸੱਤਾ ‘ਚ ਆਉਣ ਦੇ ਡੇਢ ਸਾਲ ਅੰਦਰ ਹੀ …

Read More »

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ

-ਡਾ.ਚਰਨਜੀਤ ਸਿੰਘ ਗੁਮਟਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ ਜਿਸ ਦਾ ਉਸ ਸਮੇਂ ਨਾਂ ਪਾਟਲੀਪੁਤਰ ਸੀ ਵਿੱਚ 22 ਦਸੰਬਰ ਸੰਨ 1666 ਈ. ਪੋਹ ਸੁਦੀ ਸਤਵੀਂ ਵਾਲੇ ਦਿਨ ਅਵਤਾਰ ਧਾਰਿਆ। ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ ਅਤੇ ਦਾਦਾ ਛੇਵੇਂ ਗੁਰੂ ਸ੍ਰੀ ਹਰਿ …

Read More »

ਕਿਸਾਨੀ ਤੇ ਲੋਕਾਂ ਦੇ ਹਿਤਾਂ ਦੀ ਰਖਵਾਲੀ ਕਰਨ ਵਾਲੇ ਪਰਜਾ ਮੰਡਲ ਲਹਿਰ ਦੇ ਆਗੂ .....

-ਅਵਤਾਰ ਸਿੰਘ ਪਰਜਾ ਮੰਡਲ ਲਹਿਰ ਦੇ ਆਗੂ ਅਮਰ ਸ਼ਹੀਦ ਸੇਵਾ ਸਿੰਘ ਦਾ ਜਨਮ 24 ਅਗਸਤ 1886 ਨੂੰ ਪਿੰਡ ਠੀਕਰੀਵਾਲਾ ਜਿਲਾ ਸੰਗਰੂਰ ਵਿਖੇ ਅਮੀਰ ਪਰਿਵਾਰ ਵਿੱਚ ਪਿਤਾ ਦੇਵਾ ਸਿੰਘ ਤੇ ਮਾਤਾ ਹਰ ਕੌਰ ਦੇ ਘਰ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਆਪਣੇ ਪਿਤਾ ਕੋਲ ਰਹਿ ਕੇ ਪਟਿਆਲੇ ਵਿੱਚ ਕੀਤੀ। ਉਥੇ ਸਿਹਤ ਵਿਭਾਗ ਵਿੱਚ …

Read More »

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ – ਕਿੰਨੂ ਦੀ ਸੁਚੱਜੇ ਤਰੀਕੇ ਨਾਲ ਤੁੜਾਈ ਅ.....

-ਕ੍ਰਿਸ਼ਨ ਕੁਮਾਰ, ਸੁਭਾਸ਼ ਚੰਦਰ ਅਤੇ ਪੀ.ਕੇ. ਅਰੋੜਾ ਕਿੰਨੂ ਨੂੰ ਪੰਜਾਬ ਵਿੱਚ ਫ਼ਲਾਂ ਦੇ ਰਾਜੇ ਦਾ ਦਰਜਾ ਹਾਸਲ ਹੈ। ਇਸ ਸਮੇਂ ਪੰਜਾਬ ਵਿੱਚ ਬਾਗਬਾਨੀ ਹੇਠ ਕੁੱਲ 90, 466 ਹੈਕਟੇਅਰ ਰਕਬਾ ਹੈ ਅਤੇ ਇਸ ਰਕਬੇ ਵਿੱਚੋਂ ਸਿਰਫ ਕਿੰਨੂ ਹੇਠ 54,243 ਹੈਕਟੇਅਰ ਰਕਬਾ ਹੈ ਜੋ ਕਿ ਕੁੱਝ ਫ਼ਲਾਂ ਹੇਠ ਰਕਬੇ ਦਾ 60 ਪ੍ਰਤੀਸ਼ਤ …

Read More »

ਕੇ ਐਲ ਸਹਿਗਲ – ਜ਼ਿੰਦਗੀ ਦੇ ਉਤਰਾਅ ਚੜ੍ਹਾਅ ਹੰਢਾ ਕੇ ਬਣਿਆ ਸੀ ਵੱਡਾ ਕਲਾਕਾਰ

-ਅਵਤਾਰ ਸਿੰਘ ਕੁੰਦਨ ਲਾਲ ਸਹਿਗਲ ਖੱਬੇ ਪੱਖੀ ਕਲਾਕਾਰਾਂ ਵਿੱਚ ਬਹੁਤ ਮਕਬੂਲ ਰਹੇ। ਕਮਿਉਨਿਸਟਾਂ ਤੋਂ ਉਹ ਬਹੁਤ ਪ੍ਰਭਾਵਤ ਸਨ ਤੇ ਉਨ੍ਹਾਂ ਦੀ ਆਰਥਿਕ ਮੱਦਦ ਵੀ ਕਰਦੇ ਰਹਿੰਦੇ ਸਨ। 11 ਅਪ੍ਰੈਲ 1904 ਨੂੰ ਉਨ੍ਹਾਂ ਦਾ ਜਨਮ ਜੰਮੂ ਵਿੱਚ ਹੋਇਆ ਤੇ ਉਥੇ ਹੀ ਸੰਗੀਤ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ। ਉਨ੍ਹਾਂ ਦਾ ਪਿਛੋਕੜ ਜਲੰਧਰ …

Read More »

ਇੱਕ ਰਾਸ਼ਟਰ-ਇੱਕ ਚੋਣ, ਦੇਸ਼ ਦੇ ਸੰਘੀ ਢਾਂਚੇ ਉਤੇ ਹੋਵੇਗਾ ਵੱਡਾ ਹਮਲਾ

-ਗੁਰਮੀਤ ਸਿੰਘ ਪਲਾਹੀ ਭਾਰਤ ਵਿੱਚ ਚੋਣਾਂ ਕਰਾਉਣਾ ਇੱਕ ਔਖਾ ਕੰਮ ਹੈ। ਸਿਰਫ਼ ਔਖਾ ਕੰਮ ਹੀ ਨਹੀਂ, ਖ਼ਰਚੀਲਾ ਕੰਮ ਵੀ ਹੈ। ਪਹਾੜੀ ਅਤੇ ਜੰਗਲੀ ਇਲਾਕਿਆਂ ਵਿੱਚ ਚੋਣਾਂ ਕਰਾਉਣ ਵਾਸਤੇ ਈ.ਵੀ.ਐਮ. ਮਸ਼ੀਨਾਂ ਭੇਜਣੀਆਂ ਹੁੰਦੀਆਂ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ। ਇਹ ਮਸ਼ੀਨਾਂ ਭੇਜਣ ਲਈ ਹਾਥੀਆਂ ਦੀ ਸਵਾਰੀ ਦੀ ਵਰਤੋਂ ਕਰਨੀ ਪੈਂਦੀ ਹੈ। ਸੰਸਦੀ …

Read More »