Home / ਓਪੀਨੀਅਨ (page 6)

ਓਪੀਨੀਅਨ

ਆਪਣਿਆਂ ਵਿੱਚ ਹੀ ਕਿਉਂ ਘਿਰ ਰਹੀ ਹੈ ਕਾਂਗਰਸ ਸਰਕਾਰ

ਅਵਤਾਰ ਸਿੰਘ ਪੰਜਾਬ ਵਿੱਚ ਇਸ ਵਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਵੀ ਰੰਗ ਨਿਰਾਲੇ ਹੀ ਹਨ। ਸੱਤਾਧਾਰੀ ਕਾਂਗਰਸ ਨੂੰ ਦੋ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੋਂ ਖ਼ਤਰਾ ਹੁੰਦਾ ਤਾਂ ਸਾਫ ਦਿਖਾਈ ਦਿੰਦਾ ਹੈ, ਪਰ ਜੇ ਕਿਸੇ ਹਾਕਮ ਨੂੰ ਆਪਣੇ ਸਾਥੀਆਂ ਦਾ ਵਿਰੋਧ ਸਹਿਣਾ ਪੈ ਜਾਵੇ ਤਾਂ …

Read More »

ਪੰਜਾਬੀ ਨਾਟਕ ਦੀ ਨਕੜਦਾਦੀ ਅਖਵਾਉਣ ਵਾਲੀ ਕੌਣ ਸੀ?

ਅਵਤਾਰ ਸਿੰਘ   ਪੰਜਾਬੀ ਨਾਟਕ ਨੂੰ ਜਨਮ ਦੇਣ ਵਾਲੀ,1911 ਤੋਂ 1971 ਤੱਕ 60 ਵਰ੍ਹੇ ਪੰਜ ਦਰਿਆਵਾਂ ਦੀ ਧਰਤੀ ’ਤੇ ਵਸਣ ਵਾਲੀ ਛੋਟੀ ਉਮਰ ਵਿੱਚ ਹੀ ਕਾਮਯਾਬੀ ਨਾਲ ਸਟੇਜ ਨਾਟਕਾਂ ਵਿੱਚ ਅਦਾਕਾਰੀ ਦਿਖਾਉਣ ਵਾਲੀ,ਪੰਜਾਬੀ ਸਭਿਆਚਾਰ ਨੂੰ ਪਿਆਰਨ ਸਤਿਕਾਰਨ ਵਾਲੀ ਦਾ ਨੌਰਾ ਰਿਚਰਡ ਜਨਮ ਆਇਰਲੈਂਡ ਵਿੱਚ 29 ਅਕਤੂਬਰ 1876 ਨੂੰ ਹੋਇਆ।ਹੋਰਨਾਂ ਥਾਵਾਂ …

Read More »

ਕਿਸ ਵਿਗਿਆਨੀ ਨੇ ਕੀਤੀ ਸੀ ਟੈਲੀਫੋਨ ਦੀ ਖੋਜ

-ਅਵਤਾਰ ਸਿੰਘ ਅਲੈਂਗਜੈਂਡਰ ਗਰਾਹਮ ਬੈਲ ਦਾ ਜਨਮ 3 ਮਾਰਚ 1847 ਨੂੰ ਸਕਾਟਲੈਂਡ ਦੇ ਸ਼ਹਿਰ ਏਡਨਬਰਾ ਵਿਖੇ ਹੋਇਆ।ਉਸਦੇ ਪਿਤਾ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਵਿੱਚ ਅਧਿਆਪਕ ਸਨ।ਉਨ੍ਹਾਂ ਦੀ ਮਾਂ ਤੇ ਪਤਨੀ ਦੋਵੇਂ ਸੁਣ ਨਹੀਂ ਸਕਦੀਆਂ ਸਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਅਣੂਵਿੰਸ਼ਕ ਬੋਲੇਪਣ ਦਾ ਅਧਿਐਨ ਕੀਤਾ ਅਤੇ ਬੋਲੇਪਣ …

Read More »

ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ !

-ਡਾ. ਹਰਸ਼ਿੰਦਰ ਕੌਰ ਅੱਜ ਕੱਲ ਪੂਰੇ ਜ਼ੋਰ ਸ਼ੋਰ ਨਾਲ ਧਰਮ ਦੇ ਨਾਂ ਤੇ ਹਿੰਸਾ ਭੜਕ ਰਹੀ ਹੈ। ਧਰਮ ਦੇ ਠੇਕੇਦਾਰਾਂ ਵੱਲੋਂ ਭੜਕਾਊ ਭਾਸ਼ਣਾਂ ਹੇਠ ਹਿੰਸਾ ਵਧਾਉਣ ਤੇ ਦੂਜੇ ਧਰਮ ਦੇ ਲੋਕਾਂ ਨੂੰ ਸਬਕ ਸਿਖਾਉਣ ਦਾ ਢੰਗ ਸਿਖਾਇਆ ਜਾ ਰਿਹਾ ਹੈ। ਅਜਿਹਾ ਕਈ ਵਾਰ ਵੇਖਣ ਵਿਚ ਆਇਆ ਹੈ। ਇਤਿਹਾਸ ਅਜਿਹੇ ਅਨੇਕ …

Read More »

ਨਵਜੋਤ ਸਿੱਧੂ ਨੂੰ ਭਗਵੰਤ ਮਾਨ ਨੇ ਕਿਉਂ ਮਾਰੀਆਂ ਆਵਾਜ਼ਾਂ?

ਜਗਤਾਰ ਸਿੰਘ ਸਿੱਧੂ   ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਆਪ ਵੱਲੋਂ ਕਿਉਂ ਵਾਰ-ਵਾਰ ਅਵਾਜ਼ਾਂ ਮਾਰੀਆਂ ਜਾ ਰਹੀਆਂ ਹਨ? ਸਭ ਤੋਂ ਤਾਜ਼ਾ ਆਵਾਜ਼ ਪੰਜਾਬ ਦੀ ‘ਆਪ’ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਮਾਰੀ ਹੈ। ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ …

Read More »

ਰੈਲ਼ੀਆਂ : ਇਕ ਤੀਰ ਨਾਲ ਦੋ ਨਿਸ਼ਾਨੇ

ਅਵਤਾਰ ਸਿੰਘ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਅਤੇ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਅਜਿਹਾ ਸਿਆਸੀ ਰੋਲ ਘਚੋਲਾ ਖੜਾ ਕਰ ਦਿੱਤਾ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਭੁਲਾ ਦਿੱਤੀਆਂ ਗਈਆਂ ਹਨ। ਮਹਿੰਗਾਈ, ਬੇਰੁਜ਼ਗਾਰੀ ਅਤੇ ਦੇਸ਼ ਦੇ ਵਿਕਾਸ ਦੀਆਂ ਗੱਲਾਂ ਸੱਤਾ ਦਾ ਸੁਖ ਭੋਗ ਰਹੇ ਸਿਆਸਤਦਾਨ ਭੁੱਲ …

Read More »

ਗ਼ਦਰ ਲਹਿਰ ਦੇ ਫੌਜੀਆਂ ਦੀ ਸ਼ਹਾਦਤ

-ਅਵਤਾਰ ਸਿੰਘ 2 ਮਾਰਚ 1915 ਨੂੰ ਸਿੰਗਾਪੁਰ ਵਿੱਚ ਗਦਰ ਲਹਿਰ ਦੇ ਫੌਜੀਆਂ ਦੀ ਸ਼ਹਾਦਤ ਦਾ ਦਿਨ ਹੈ। ਦੇਸ਼ ਦੀ ਆਜ਼ਾਦੀ ਵਾਸਤੇ ਚੱਲੀ ਗਦਰ ਲਹਿਰ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਫੌਜੀ ਪਲਟਨਾਂ ‘ਤੇ ਪਿਆ। ਸਤੰਬਰ 1914 ਵਿੱਚ ਜਦ ਵਿਦੇਸ਼ਾਂ ਤੋਂ ਗਦਰੀ ਬਾਬੇ ਹਿੰਦ ਨੂੰ ਆਉਣ ਲੱਗੇ ਤਾਂ ਸਿੰਗਾਪੁਰ ਦੇ ਗੁਰਦੁਆਰੇ ਵਿੱਚ …

Read More »

ਜਸਟਿਸ ਮੁਰਲੀਧਰ ਦੇ ਤਬਾਦਲੇ ‘ਤੇ ਉੱਠ ਰਹੇ ਨੇ ਸਵਾਲ

ਅਵਤਾਰ ਸਿੰਘ ਦਿੱਲੀ ਵਿੱਚ ਜੋ ਕੁਝ ਵਾਪਰਿਆ ਬਹੁਤ ਮੰਦਭਾਗਾ ਸੀ। 1984 ਦੇ ਦੰਗੇ ਦਿੱਲੀ ਵਾਸੀਆਂ ਦੇ ਮਨੋ ਅਜੇ ਉਤਰੇ ਨਹੀਂ ਸਨ ਕਿ ਫਰਵਰੀ 2020 ਦੇ ਦੰਗਿਆਂ ਨੇ ਉਹੀ ਕੁਝ ਦੁਹਰਾ ਦਿੱਤਾ। ਇਸ ਵਿੱਚ ਬੇਕਸੂਰੇ ਮਾਰੇ ਗਏ ਉਨ੍ਹਾਂ ਦੇ ਘਰ ਰਾਖ ਕਰ ਦਿੱਤੇ ਗਏ। ਮਾਵਾਂ ਸਾਹਮਣੇ ਪੁੱਤਾਂ ਦੀਆਂ ਲਾਸ਼ਾਂ ਸੜ ਰਹੀਆਂ …

Read More »

ਨਰਮੇ-ਕਪਾਹ ਤੋਂ ਵੱਧ ਝਾੜ ਲੈਣ ਲਈ ਸਿਫਾਰਿਸ ਕਿਸਮਾਂ ਹੀ ਬੀਜੋ

ਪਰਮਜੀਤ ਸਿੰਘ, ਗੋਮਤੀ ਗਰੋਵਰ ਅਤੇ ਧਰਮਿੰਦਰ ਪਾਠਕ ਬਠਿੰਡਾ: ਨਰਮਾ-ਕਪਾਹ ਪੰਜਾਬ ਵਿੱਚ ਸਾਉਣੀ ਦੀ ਇੱਕ ਪ੍ਰਮੁੱਖ ਰੇਸੇ ਵਾਲੀ ਵਪਾਰਕ ਫਸਲ ਹੈ। ਸਾਲ 2018-19 ਦੌਰਾਨ ਪੰਜਾਬ ਵਿੱਚ ਇਸ ਦੀ ਕਾਸਤ 2.68 ਲੱਖ ਹੈਕਟੇਅਰ ਵਿਚ ਕੀਤੀ ਗਈ ਸੀ ਅਤੇ ਔਸਤ ਝਾੜ 776 ਕਿਲੋ ਰੂੰ ਪ੍ਰਤੀ ਏਕੜ ਰਿਹਾ ਸੀ। ਇਹ ਕਣਕ-ਝੋਨੇ ਦੇ ਫਸਲੀ ਚੱਕਰ …

Read More »

ਪੰਜਾਬ ਪੁਲਿਸ ਦਾ ਕੰਟਰੋਲ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਸੌਂਪ ਦਿ.....

ਖੁਸ਼ਹਾਲ ਸਿੰਘ ਚੰਡੀਗੜ੍ਹ : ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆਂ ਦੀ ਕੇਂਦਰੀ ਖੁਫੀਆ ਏਜੰਸੀ ਆਈ. ਬੀ. ਦੇ ਕਿਸੇ ਛੋਟੇ ਅਫਸਰ ਦੇ ਇਸ਼ਾਰੇ ਉਤੇ ਪੰਜਾਬ ਪੁਲਿਸ ਵੱਲੋਂ ਪੁੱਛ-ਪੜਤਾਲ ਕਰਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸੈਂਬਲੀ ਦੇ ਫਲੋਰ ਉਤੇ ਸਹੀ/ਜਾਇਜ਼ ਠਹਿਰਾਇਆ ਹੈ। ਇਸ ਨਾਲ ਇਹ ਵੀ ਐਲਾਨ ਕੀਤਾ ਹੈ …

Read More »