Home / ਓਪੀਨੀਅਨ (page 59)

ਓਪੀਨੀਅਨ

ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਦਾ ਤਸ਼ੱਦਦ ਝੱਲਣ ਵਾਲੇ ਯੋਧੇ – ਕ੍ਰਾਂਤੀਕਾਰ.....

-ਅਵਤਾਰ ਸਿੰਘ ਉਸ ਵੇਲੇ ਪੰਜਾਬ ਅੰਦਰ ਗਦਰ ਲਹਿਰ ਪੂਰੇ ਜੋਰਾਂ ‘ਤੇ ਸੀ ਜਦੋਂ ਪੰਜਾਬੀ ਕ੍ਰਾਂਤੀਕਾਰੀਆਂ ਦਾ ਬੰਗਾਲ ਦੇ ਇਨਕਲਾਬੀ ਗਰੁੱਪਾਂ ਨਾਲ ਸੰਪਰਕ ਹੋਇਆ।ਬੰਗਾਲ ਦੇ ਇਨਕਲਾਬੀ ਆਗੂ ਰਾਸ ਬਿਹਾਰੀ ਬੋਸ ਨੇ ਆਪਣੇ ਨਜ਼ਦੀਕੀ ਇਨਕਲਾਬੀ ਵਰਕਰ ਸਚਿੰਦਰ ਨਾਥ ਸਨਿਆਲ ਨੂੰ ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਭੇਜਿਆ। ਉਹ ਲੁਧਿਆਣੇ ਤੇ ਲਾਹੌਰ …

Read More »

ਕਰੋਨਾ ਮਹਾਂਮਾਰੀ : ਕਿਸ ਵਰਗ ਨੂੰ ਬਣਾਇਆ ਅਮੀਰ ਤੇ ਕੌਣ ਹੋਇਆ ਗਰੀਬ

-ਗੁਰਮੀਤ ਸਿੰਘ ਪਲਾਹੀ ਗਰੀਬੀ ਅਤੇ ਅਸਮਾਨਤਾ ਖ਼ਤਮ ਕਰਨ ਲਈ ਵਿਸ਼ਵ ਪ੍ਰਸਿੱਧ ਸੰਸਥਾ ਆਕਸਫੈਮ ਦੀ ਇੱਕ ਰਿਪੋਰਟ ਮੁਤਾਬਿਕ ਭਾਰਤ ਦੇ ਅਰਬ-ਖਰਬਪਤੀ ਮੁਕੇਸ਼ ਅੰਬਾਨੀ ਦੀ ਇੱਕ ਸੈਕਿੰਡ ਦੀ ਕਮਾਈ, ਇੱਕ ਮਜ਼ਦੂਰ ਦੀ ਤਿੰਨ ਸਾਲ ਦੀ ਮਜ਼ਦੂਰੀ ਦੇ ਬਰੋਬਰ ਹੈ। ਗਰੀਬ-ਅਮੀਰ ਦਾ ਪਾੜਾ ਭਾਰਤ ਵਿੱਚ ਐਡਾ ਵੱਡਾ ਹੋ ਰਿਹਾ ਹੈ ਕਿ ਮਹਾਂਮਾਰੀ ਦੌਰਾਨ …

Read More »

ਬਿਹਤਰ ਭਾਰਤ ਬਣਾਉਣ ਲਈ ਬਜਟ – ਦੇਸ਼ ਨੂੰ ਗਲੋਬਲ ਗਿਆਨ ਅਤੇ ਆਰਥਿਕ ਮਹਾ ਸ਼ਕਤੀ.....

  -ਅਰਜੁਨ ਰਾਮ ਮੇਘਵਾਲ   ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ ਨਵੇਂ ਦਹਾਕੇ ਦਾ ਪਹਿਲਾ ਬਜਟ ਰਾਸ਼ਟਰ ਲਈ ਕੋਵਿਡ ਤੋਂ ਬਾਅਦ ਦੀ ਦੁਨੀਆਂ ਵਿੱਚ ਦੁਬਾਰਾ ਆਉਣ ਲਈ ਇੱਕ ਸੰਕਲਪ ਦਸਤਾਵੇਜ਼ ਹੈ। ਬਜਟ ਦੇ ਤਹਿਤ ਕਲਪਿਤ ਛੇ ਥੰਮ੍ਹ ‘ਸੁਧਾਰ, ਪ੍ਰਦਰਸ਼ਨ ਅਤੇ ਰੂਪਾਂਤਰਣ’ ਦੇ ਮੰਤਰ ਦੇ ਜ਼ਰੀਏ ਵਿਕਾਸ ਯਾਤਰਾ ਨੂੰ …

Read More »

ਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਵੱਡਾ ਘੱਲੂਘਾਰਾ

-ਡਾ. ਚਰਨਜੀਤ ਸਿੰਘ ਗੁਮਟਾਲਾ ਸਿੱਖ ਇਤਿਹਾਸ ਵਿਚ ਵੱਡਾ ਘਲੂੱਘਾਰਾ ਵਿਸ਼ੇਸ਼ ਸਥਾਨ ਰੱਖਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਤੇ ਡਾ.ਗੰਡਾ ਸਿੰਘ ਨੇ ਇਸ ਦੇ ਇਤਿਹਾਸਿਕ ਪਿਛੋਕੜ ਬਾਰੇ ਆਪਣੀ ਪੁਸਤਕ ‘ਸਿੱਖ ਇਤਿਹਾਸ(1469-1765) ਵਿਚ ਲਿਖਿਆ ਹੈ ਕਿ ਦੀਵਾਲੀ ਦੇ ਆਪਣੇ ਵਾਰਸ਼ਿਕ ਉਤਸਵ ਨੂੰ ਮਨਾਉਣ ਲਈ ਸਰਬਤ ਖ਼ਾਲਸਾ 27 ਅਕਤੂਬਰ, 1761 ਨੂੰ ਸਭ ਪਾਸਿਆਂ ਤੋਂ …

Read More »

ਕਿਸਾਨ ਅੰਦੋਲਨ: ਇਤਨਾ ਨਾਰਾਜ਼ ਨਾ ਹੋ ਫੈਸਲੇ ਮੇਂ ਦੇਰ ਹੋ ਜਾਏ…

-ਅਵਤਾਰ ਸਿੰਘ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਬੁੱਧਵਾਰ ਤੇ ਵੀਰਵਾਰ ਦਾ ਘਟਨਾਕ੍ਰਮ ਇੰਨੀ ਤੇਜ਼ੀ ਨਾਲ ਫੈਲਿਆ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹਰ ਪੱਧਰ ਉਪਰ ਇਸ ਦੀ ਚਰਚਾ ਹੋਣ ਲੱਗੀ। ਸੰਸਦ ਵਿੱਚ ਹੰਗਾਮਾ ਹੋਇਆ। ਰਾਜ ਸਭਾ ਤੋਂ ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਅਤੇ ਰਾਹੁਲ …

Read More »

ਕਿਸਾਨਾਂ ਲਈ ਮਹੱਤਵਪੂਰਨ ਜਾਣਕਾਰੀ – ਫਰਵਰੀ ਮਹੀਨੇ ਵਿੱਚ ਖੇਤੀ ਰੁਝੇਵੇਂ

  -ਅਮਰਜੀਤ ਸਿੰਘ   ਕਣਕ: ਦਸੰਬਰ ਵਿੱਚ ਬੀਜੀ ਗਈ ਕਣਕ ਨੂੰ ਦੂਸਰਾ ਪਾਣੀ ਲਾ ਦਿਉ। ਖੇਤ ਵਿੱੱਚੋਂ ਪੱਤੇ ਦੀ ਕਾਂਗਿਆਰੀ ਤੋਂ ਪ੍ਰਭਾਵਤ ਬੂਟੇ ਪੁੱਟ ਦਿਉ ਅਤੇ ਨਸ਼ਟ ਕਰ ਦਿਉ ਤਾਂ ਜੋ ਆਉਂਦੇ ਸਾਲਾਂ ਵਿੱਚ ਇਸਦਾ ਪ੍ਰਭਾਵ ਖ਼ਤਮ ਹੋ ਜਾਵੇ। ਰੋਪੜ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨ ਇਨ੍ਹਾਂ ਬੀਮਾਰੀਆਂ ਵੱਲ ਖਾਸ ਧਿਆਨ …

Read More »

ਅਮਰੀਕੀ ਕਿਸਾਨ ਟਰੈਕਟਰ ਪਰੇਡ ਅਤੇ ਭਾਰਤੀ ਕਿਸਾਨ ਟਰੈਕਟਰ ਪਰੇਡ – ਤੁਲਨਾਤਮ.....

-ਗੁਰਮੀਤ ਸਿੰਘ ਪਲਾਹੀ 42 ਸਾਲ ਪਹਿਲਾਂ 05 ਫਰਵਰੀ 1979 ਨੂੰ ਅਮਰੀਕਾ ਦੇ ਸ਼ਹਿਰ ਵਸ਼ਿੰਗਟਨ ਡੀ.ਸੀ. ਵਿੱਚ ਵੱਡੀ ਗਿਣਤੀ ‘ਚ ਟਰੈਕਟਰ ਉਵੇਂ ਹੀ ਉਮੜੇ ਸਨ ਜਿਵੇਂ 26 ਜਨਵਰੀ 2021 ਨੂੰ ਦਿੱਲੀ ਵਿੱਚ ਕਿਸਾਨ ਜੱਥੇਬੰਦੀਆਂ ਦੇ ਸੱਦੇ ਉਤੇ ਕਿਸਾਨ ਟਰੈਕਟਰ ਪਰੇਡ ਵਿੱਚ ਕਿਸਾਨ ਟਰੈਕਟਰ ਲੈ ਕੇ ਪੁੱਜੇ ਸਨ। ਅਮਰੀਕੀ ਵਾਈਟ ਹਾਊਸ ਦੇ …

Read More »

ਖਿਡੌਣਾ ਉਦਯੋਗ ਲਈ ਸੰਭਾਵਨਾਵਾਂ ‘ਮੇਕ ਇਨ ਇੰਡੀਆ’

  -ਆਰੂਸ਼ੀ ਅਗਰਵਾਲ   ਬਚਪਨ ਦੀਆਂ ਖੇਡਾਂ, ਮੂਰਤ ਜਾਂ ਅਮੂਰਤ, ਇੱਕ ਬੱਚੇ ਦੇ ਗਿਆਨ ਸਬੰਧੀ ਵਿਕਾਸ ਅਤੇ ਪ੍ਰਾਰੰਭਿਕ ਸਮਾਜੀਕਰਣ ਦੇ ਲਈ ਮਹੱਤਵਪੂਰਨ ਹਨ। ਉਹ ਬੱਚਿਆਂ ਨੂੰ ਬੌਕਸ ਦੇ ਬਾਹਰ ਸੋਚਣ ਦੀ ਆਗਿਆ ਦਿੰਦੇ ਹਨ, ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਕਲਪਨਾਸ਼ੀਲ ਸਮਰੱਥਾਵਾਂ ਨੂੰ ਅੱਗ ਵਿੱਚ ਝੋਕ ਦਿੱਤਾ ਜਾਂਦਾ ਹੈ ਇਸ ਲਈ, ਕੋਈ …

Read More »

ਖੇਤੀ ਵਿਦਿਆ ਅਤੇ ਬਨਸਪਤੀ ਵਿਗਿਆਨੀ, ਲੇਖਕ ਤੇ ਕਲਾ ਪਾਰਖੂ – ਡਾ. ਮਹਿੰਦਰ ਸਿ.....

-ਅਵਤਾਰ ਸਿੰਘ ਬਾਗਬਾਨੀ, ਭਵਨ ਕਲਾ, ਖੇਤੀ ਖੋਜ, ਖੇਤੀ ਵਿਦਿਆ ਤੇ ਖੇਤੀ ਪ੍ਰਸਾਰ ਦੇ ਖੇਤਰ ਵਿੱਚ ਅਹਿਮ ਸਹਿਯੋਗ ਦੇਣ ਵਾਲੇ ਡਾ ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫਰਵਰੀ 1909 ਨੂੰ ਪਿੰਡ ਉਪਰਾਲਾ ਜਿਲਾ ਫਿਰੋਜ਼ਪੁਰ ਵਿੱਚ ਸ਼ੇਰ ਸਿੰਘ ਦੇ ਘਰ ਮਾਤਾ ਬਚਿੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ ਜਿਲਾ …

Read More »

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ – ਫਰਵਰੀ ਮਹੀਨੇ ਵਿੱਚ ਸਰ੍ਹੋਂ ਵਿੱਚ ਤਣੇ .....

-ਪ੍ਰਭਜੋਧ ਸਿੰਘ ਸੰਧੂ ਸਰ੍ਹੋਂ ਵਿੱਚ ਤਣੇ ਦਾ ਗਲਣਾ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੇ ਵੇਲੇ ਸਿਰ ਨਾ ਰੋਕਿਆ ਜਾਵੇ ਤਾਂ ਖੇਤ ਵਿੱਚ ਹਰ ਸਾਲ ਇਸਦਾ ਵਾਧਾ ਹੁੰਦਾ ਰਹਿੰਦਾ ਹੈ ਅਤੇ ਅਜਿਹੇ ਖੇਤਾਂ ਚੋਂ ਪੂਰਾ ਝਾੜ ਨਹੀਂ ਮਿਲਦਾ। ਇਸੇ ਤਰਾਂ ਹੀ ਸਰੋ੍ਹਂ ਦੇ ਚੇਪੇ ਦਾ ਹਮਲਾ ਫਰਵਰੀ ਵਿੱਚ ਪੂਰੇ ਜ਼ੋਰਾਂ …

Read More »