Home / ਓਪੀਨੀਅਨ (page 52)

ਓਪੀਨੀਅਨ

ਕੌਮਾਂਤਰੀ ਨਸਲੀ ਵਿਤਕਰਾ ਖ਼ਾਤਮਾ ਦਿਵਸ: ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ

  -ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ   ਧਰਮ, ਜ਼ਾਤ ਜਾਂ ਨਸਲ ਅਸਲ ਵਿੱਚ ਇਨਸਾਨੀ ਘਾੜਤਾਂ ਹਨ ਨਾ ਕਿ ਖ਼ੁਦਾ ਵੱਲੋਂ ਨਿਰਧਾਰਤ ਕੀਤੀ ਗਈ ਕੋਈ ਦਰਜਾਬੰਦੀ। ਵਿਦਵਾਨਾਂ ਅਤੇ ਧਾਰਮਿਕ ਰਹਿਨੁਮਾਵਾਂ ਅਨੁਸਾਰ ਪਰਮਾਤਮਾ ਨੇ ਸਮੁੱਚੇ ਦ੍ਰਿਸ਼ਟਮਾਨ ਜਗਤ ਵਿੱਚ ਵੱਸਦੇ ਹਰ ਸ਼ਖ਼ਸ ਨੂੰ ਆਪਣਾ ਰੂਪ ਦੇ ਕੇ ਸਾਜਿਆ ਹੈ ਜਿਸ ਕਰਕੇ ਇੱਥੇ ਕੋਈ ੳੁੱਚਾ …

Read More »

ਮਹਾਨ ਚਿੰਤਕ ਤੇ ਵਿਗਿਆਨੀ ਆਰੀਆ ਭੱਟ

-ਅਵਤਾਰ ਸਿੰਘ ਮਹਾਨ ਚਿੰਤਕ ਆਰੀਆ ਭੱਟ ਭਾਰਤ ਦਾ ਪਹਿਲਾ ਵਿਗਿਆਨੀ ਸੀ ਜਿਸਨੇ ਇਹ ਧਾਰਨਾ ਪੇਸ਼ ਕੀਤੀ ਕਿ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਅਤੇ ਤਾਰੇ ਅਕਾਸ਼ ਅੰਦਰ ਸਥਿਰ ਹਨ। ਉਸ ਅਨੁਸਾਰ ਧਰਤੀ ਦੀ ਇੱਕ ਪਰਿਕ੍ਰਮਾ ਗਤੀ ਦਾ ਸਮਾਂ 23 ਘੰਟੇ, 56 ਮਿੰਟ ਤੇ 4 ਸੈਕਿੰਡ ਹੈ। ਪਰ ਆਰੀਆ ਭੱਟ ਨੇ …

Read More »

ਵਿਸ਼ਵ ਖ਼ੁਸ਼ੀ ਦਿਵਸ: ਹਰ ਹਾਲਤ ਵਿੱਚ ਖ਼ੁਸ਼ ਰਹਿਣ ਦੀ ਆਦਤ ਪਾਓ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਇਹ ਇੱਕ ਕੌੜਾ ਸੱਚ ਹੈ ਕਿ ਸੰਸਾਰ ਦਾ ਹਰੇਕ ਜੀਵ ਖ਼ੁਸ਼ ਰਹਿਣਾ ਚਾਹੁੰਦਾ ਹੈ ਪਰ ਉਸਦੇ ਹਾਲਾਤ, ਉਸਦਾ ਸੁਭਾਅ ਤੇ ਉਸਦੀ ਸੋਚ ਉਸਨੂੰ ਖ਼ੁਸ਼ ਰਹਿਣ ਨਹੀਂ ਦਿੰਦੇ ਹਨ। ਜੇਕਰ ਸੰਸਾਰ ਦਾ ਹਰ ਵਿਅਕਤੀ ਜੇਕਰ ‘ਆਪ ਖ਼ੁਸ਼ ਰਹੋ ਤੇ ਦੂਜਿਆਂ ਵਿੱਚ ਖ਼ੁਸ਼ੀਆਂ ਵੰਡੋ’ ਦੇ ਸਿਧਾਂਤ ‘ਤੇ ਅਮਲ …

Read More »

ਪੰਜਾਬ ਦਾ ਸਾਇੰਸ ਸਿਟੀ ਕਦੋਂ ਆਇਆ ਹੋਂਦ ਵਿੱਚ ?

-ਅਵਤਾਰ ਸਿੰਘ ਸਾਇੰਸ ਸਿਟੀ ਸੈਂਟਰ ਕਪੂਰਥਲਾ ਦੇਸ਼ ਵਿੱਚ ਪਹਿਲਾ ਸਾਇੰਸ ਮਿਉਜ਼ੀਅਮ 2 ਮਈ 1959 ਨੂੰ ਕਲਕੱਤਾ, ਫਿਰ 1962 ਵਿੱਚ ਬੰਗਲੌਰ ਤੇ 1992 ‘ਚ ਦਿੱਲੀ ਖੋਲਿਆ ਗਿਆ। ਪੰਜਾਬ ‘ਚ ਵਿਗਿਆਨ ਦੇ ਪ੍ਰਸਾਰ ਵਾਸਤੇ ਕਪੂਰਥਲਾ ਤੋਂ ਜਲੰਧਰ ਰੋਡ ਤੇ ਅੱਡੇ ਤੋਂ ਸੱਤ ਕਿਲੋਮੀਟਰ ਦੂਰੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ …

Read More »

ਦਲ ਬਦਲੂ, ਨੈਤਿਕਤਾ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ

-ਗੁਰਮੀਤ ਸਿੰਘ ਪਲਾਹੀ ਦਲ ਬਦਲੂਆਂ ਨੇ ਇਕ ਵੇਰ ਫਿਰ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਬਹੁਤ ਹੀ ਚਰਚਿਤ ਸੂਬੇ ਪੱਛਮੀ ਬੰਗਾਲ ’ਚ ਦਲ ਬਦਲੂਆਂ ਨੇ ਚੌਕੇ-ਛੱਕੇ ਛੱਡੇ ਹਨ। ਇੱਕ ਬੰਨਿਓਂ ਦੂਜੇ ਬੰਨੇ, ਸਿਆਸੀ ਪਾਰਟੀਆਂ ਬਦਲੀਆਂ ਹਨ। ਦੇਸ਼ ’ਚ ਰਾਜ-ਭਾਗ ਸੰਭਾਲ ਰਹੀ ਭਾਜਪਾ ਇਸ ਮਾਮਲੇ ਤੇ ਖੁੱਲ੍ਹ-ਖੇਡੀ ਹੈ। ਕਈ ਮੰਤਰੀ, …

Read More »

ਡੀਜ਼ਲ ਇੰਜਨ ਦੀ ਖੋਜ ਕਿਵੇਂ ਤੇ ਕਿਸ ਨੇ ਕੀਤੀ

-ਅਵਤਾਰ ਸਿੰਘ ਰੁਡੋਲਫ ਕ੍ਰਿਸ਼ਚਨ ਕਾਰਲ ਡੀਜ਼ਲ ਵਿਗਿਆਨੀ ਦਾ ਜਨਮ 18 ਮਾਰਚ 1858 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਇਆ। ਉਨ੍ਹਾਂ ਦੇ ਮਾਤਾ ਪਿਤਾ ਜਰਮਨ ਮੂਲ ਦੇ ਸਨ ਤੇ ਇਥੇ ਚਮੜੇ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਤਿੰਨ ਬੱਚੇ ਸਨ ਤੇ ਇਹ ਵਿਚਕਾਰਲੇ ਸਨ ਤੇ ਮੁੱਢਲੀ ਪੜਾਈ ਪੈਰਿਸ ਵਿੱਚ ਕੀਤੀ। ਫਰਾਂਸ …

Read More »

ਟੂਲਕਿੱਟ ਮਾਮਲਾ: ਰਿਹਾਈ ਮਗਰੋਂ ਦਿਸ਼ਾ ਰਵੀ ਨੇ ਕੀ ਕਿਹਾ ਮੀਡੀਆ ਕਰਮੀਆਂ ਬਾਰੇ

-ਰੂਬੀ ਕੌਸ਼ਲ ਟੂਲਕਿੱਟ ਮਾਮਲੇ ਤੋਂ ਹਰ ਕੋਈ ਭਲੀ ਭਾਤ ਜਾਣੂ ਹੈ। ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕਿਸਾਨੀ ਅੰਦੋਲਨ ਨਾਲ ਜੁੜੀ ਟੂਲਕਿੱਟ ਮਾਮਲੇ ‘ਚ ਪਿਛਲੇ ਮਹੀਨੇ ਜ਼ਮਾਨਤ ਮਿਲੀ ਹੈ। ਉਸ ਤੋਂ ਬਾਅਦ ਦਿਸ਼ਾ ਰਵੀ ਰਿਹਾਅ ਹੋਣ ਤੋਂ ਬਾਅਦ ਉਸ ਨੇ ਪਹਿਲਾ ਬਿਆਨ ਜਾਰੀ ਕੀਤਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ ਉੱਪਰ …

Read More »

ਪੈਸੇ ਤੇ ਰੁਪਏ ਦਾ ਇਤਿਹਾਸ, ਕਿਵੇਂ ਸ਼ੁਰੂ ਹੋਇਆ ਕੌਡੀ, ਫੁੱਟੀ ਕੌਡੀ ਦਾ ਮੁਹਾਵਰ.....

-ਅਵਤਾਰ ਸਿੰਘ ਰੁਪਈਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਰੂਪਕਿਅਮ ਤੋਂ ਬਣਿਆ ਹੈ। ਇਸਦਾ ਮਤਲਬ ਹੁੰਦਾ ਹੈ ਚਾਂਦੀ ਦਾ ਸਿੱਕਾ। ਭਾਰਤੀ ਮੁਦਰਾ ਨੂੰ ਰੁਪਈਆ ਨਾਮ ਸ਼ੇਰ ਸ਼ਾਹ ਸੂਰੀ ਨੇ ਦਿੱਤਾ ਸੀ। ਉਸਨੇ 1540-45 ਵਿੱਚ ਚਾਂਦੀ ਦੇ ਸਿੱਕੇ ਜਾਰੀ ਕੀਤੇ ਸਨ। 10 ਗ੍ਰਾਮ ਚਾਂਦੀ ਨਾਲ ਬਣਿਆ ਸਿੱਕਾ ਰੁਪਈਆ ਕਹਾਉਂਦਾ ਸੀ। ਮੌਜੂਦਾ ਸਮੇਂ ਵਿੱਚ …

Read More »

ਮਹਿਲਾਵਾਂ ਦੀ ਉੱਦਮਤਾ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਦਿੱਤਾ ਸ.....

ਭਾਰਤ ਵਿੱਚ ਬਹੁਤ ਸਾਰੇ ਕਬੀਲੇ ਨਿਵਾਸ ਕਰਦੇ ਹਨ। ਅਸਲ ਵਿੱਚ ਇਹ ਕਬੀਲੇ ਸਾਡੀ ਕੁੱਲ ਅਬਾਦੀ ਦੇ 8% ਤੋਂ ਵੱਧ ਹਨ। ਜਿਹੜੀ ਚੀਜ਼ ਉਨ੍ਹਾਂ ਨੂੰ ਵਿਲੱਖਣ ਬਣਾਉਂਦੀ ਹੈ, ਉਹ ਹੈ ਆਧੁਨਿਕੀਕਰਨ ਦੀ ਤੇਜ਼ ਗਤੀ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਜੀਵਨ ਦੇ ਕੁਦਰਤੀ ਅਤੇ ਸਰਲ ਜੀਵਨ ਢੰਗਾਂ ਨੂੰ ਬਚਾ ਕੇ ਰੱਖਿਆ ਹੈ। …

Read More »

ਉਘਾ-ਘੁਲਾਟੀਆ, ਦੇਸ਼-ਭਗਤ, ਹਿਜ਼ਰਤ ਅੰਦੋਲਨ ਦਾ ਆਗੂ – ਸਾਥੀ ਫਿਰੋਜ਼ਦੀਨ ਮਨਸੂਰ.....

-ਜਗਦੀਸ਼ ਸਿੰਘ ਚੋਹਕਾ ਬਰਤਾਨਵੀ ਬਸਤੀਵਾਦੀ ਸਾਮਰਾਜੀਆਂ ਵਿਰੁਧ ਪਹਿਲੇ ਸੰਸਾਰ ਜੰਗ ਬਾਅਦ ਗੁਲਾਮ ਮੁਲਕਾਂ ਤੇ ਕੌਮਾਂ ਅੰਦਰ ਆਜਾਦੀ ਲਈ ਵੱਖੋ ਵੱਖ ਰੂਪਾਂ ਵਿੱਚ ਸੰਘਰਸ਼ਾਂ ਨੇ ਰੂਪਮਾਨ ਹੋਣਾ ਸ਼ੁਰੂ ਕਰ ਦਿੱਤਾ ਸੀ। ਸਾਲ 1920 ਨੂੰ ਭਾਰਤ ਅੰਦਰ ਅਨੇਕਾਂ ਮੁਹਾਜ਼ਰ ਖਿਲਾਫ਼ਤ ਅੰਦੋਲਨ ਵਿੱਚ ਸ਼ਾਮਲ ਹੋ ਕੇ ਅਫਗਾਨਿਸਤਾਨ ਰਾਹੀਂ ਤਾਸ਼ਕੰਦ ਪੁੱਜ ਗਏ। ਜਿੱਥੇ ਉਨ੍ਹਾਂ …

Read More »