Home / ਓਪੀਨੀਅਨ (page 51)

ਓਪੀਨੀਅਨ

ਗਣਿਤ ਦੀਆਂ ਸਚਾਈਆਂ ਲੱਭਣ ਵਾਲਾ ਵਿਗਿਆਨੀ – ਪਾਲ ਅਰਡਾਸ

-ਅਵਤਾਰ ਸਿੰਘ ਵਚਿਤਰ ਗਣਿਤ ਵਿਗਿਆਨੀ, ਗਣਿਤ ਦੀ ਦੁਨੀਆਂ ਵਿੱਚ ਪਾਲ ਅਰਡਾਸ ਸਿਆਣਪ ਤੇ ਚੁਸਤੀ ਦਾ ਮੁਜੱਸਮਾ ਸੀ। ਉਹ ਕਹਿੰਦਾ ਸੀ ਕਿ ਗਣਿਤ ਸਚਾਈਆਂ ਲੱਭੀਆਂ ਜਾਂਦੀਆਂ ਹਨ ਨਾ ਕਿ ਬਣਾਈਆਂ ਜਾਂਦੀਆਂ। ਖੋਜ ਪੱਤਰਾਂ ਦੀ ਗਿਣਤੀ ਪੱਖੋਂ ਪਾਲ ਅਰਡਾਸ ਦਾ ਰਿਕਾਰਡ ਹੈ। ਉਸਨੇ 1500 ਤੋਂ ਵੱਧ ਖੋਜ ਪੱਤਰ ਲਿਖੇ। ਅੰਕ ਸਿਧਾਂਤ ਵਿੱਚ …

Read More »

ਕਿਸਾਨ ਅੰਦੋਲਨ : ਅਮਰੀਕਾ ਦੇ ਵੱਡੇ ਖੇਤੀ ਕਾਰਪੋਰੇਟਾਂ ਨੇ ਜਦੋਂ ਨਿਗਲੇ ਛੋਟੇ .....

-ਗੁਰਮੀਤ ਸਿੰਘ ਪਲਾਹੀ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵੱਡੇ ਲਹਿਲਹਾਉਂਦੇ ਸਟਰਾਬਰੀ, ਬਦਾਮਾਂ ਦੇ ਫਾਰਮ ਹਾਊਸਾਂ ਦੇ ਹੇਠਾਂ, ਹਜ਼ਾਰਾਂ ਛੋਟੇ ਕਿਸਾਨਾਂ ਦੇ ਖੂਹਾਂ, ਫਾਰਮ ਹਾਊਸਾਂ ਦੇ ਕਬਰਸਤਾਨ ਹਨ। ਇਹ ਛੋਟੇ ਕਿਸਾਨ ਕਿਧਰ ਗਏ? ਇਹਨਾਂ ਦੇ ਖੇਤਾਂ ਦੀ ਮਾਲਕੀ ਕਿਵੇਂ ਖੋਹੀ ਗਈ? ਇਹ ਅਮਰੀਕੀ ਇਤਹਾਸ ਦੇ ਪੰਨਿਆਂ ’ਚ ਦਰਜ਼ ਹੈ। ਸੋਹਣੇ ਸੋਹਣੇ, ਛੋਟੇ …

Read More »

ਵਿਸ਼ਵ ਟੀ ਬੀ ਰੋਕੂ ਦਿਵਸ: ਮਰੀਜ਼ ਨਾਲ ਕਦੇ ਨਫਰਤ ਜਾਂ ਹੀਣ ਭਾਵਨਾ ਦਾ ਵਰਤਾਉ ਨਾ ਕ.....

  -ਅਵਤਾਰ ਸਿੰਘ ਤਪਦਿਕ (ਟੀ ਬੀ) ਖਤਰਨਾਕ ਤੇ ਪੁਰਾਣੀ ਬਿਮਾਰੀ ਹੈ ਜੋ ਪਹਿਲਾਂ ਲਾਇਲਾਜ ਸੀ, ਜਿਸਨੂੰ ਰਿਗਵੇਦ ਵਿੱਚ ਰਾਕਸ਼ ਦਾ ਨਾਂ ਦਿਤਾ ਗਿਆ ਸੀ ਤੇ ਹਿਪੋਕਰੇਟਸ ਜਿਸ ਦੇ ਨਾਂ ਤੇ ਡਾਕਟਰ ਇਲਾਜ ਕਰਨ ਤੋਂ ਪਹਿਲਾਂ ਆਪਣੀ ਕਾਬਲੀਅਤ (ਪਰਚੀ ‘ਤੇ ਇੰਗਲਸ਼ ਦਾ ਆਰ ਸ਼ਬਦ) ਦੀ ਸੰਹੁ ਚੁੱਕਦੇ ਹਨ ਨੇ ਇਸਨੂੰ ਕਲੰਕ …

Read More »

ਕਿਸਾਨਾਂ ਲਈ ਮੁੱਲਵਾਨ ਗੱਲਾਂ : ਭਿੰਡੀ ਦੀ ਸੁਚੱਜੀ ਕਾਸ਼ਤ ਅਤੇ ਪੌਦ-ਸੁੱਰਖਿਆ

-ਬਲਜੀਤ ਸਿੰਘ ਅਤੇ ਆਰਤੀ ਵਰਮਾ ਪੰਜਾਬ ਵਿਚ ਤਕਰੀਬਨ 2.89 ਲੱਖ ਹੈਕਟੇਅਰ ਰਕਬੇ ਤੇ 19.95 ਟਨ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ 57.72 ਲੱਖ ਟਨ ਸਬਜ਼ੀਆਂ ਪੈਦਾ ਹੁੰਦੀਆਂ ਹਨ। ਇਸ ਤੋਂ ਬਾਅਦ 20-40 ਪ੍ਰਤੀਸ਼ਤ ਤੁੜਾਈ ਤੋਂ ਬਾਅਦ ਵੀ ਨੁਕਸਾਨੀਆਂ ਜਾਂਦੀਆਂ ਹਨ। ਅੱਜ ਦੇ ਸਮੇਂ ਵਿਚ ਪੰਜਾਬ ਵਿਚ ਪ੍ਰਤੀ ਜੀਅ ਸਬਜ਼ੀਆਂ ਦੀ ਖਪਤ …

Read More »

ਸ਼ਹੀਦ-ਏ -ਆਜ਼ਮ ਭਗਤ ਸਿੰਘ ਦੀ ਵੰਸ਼ਵਲੀ

-ਅਵਤਾਰ ਸਿੰਘ ਸ਼ਹੀਦ ਭਗਤ ਸਿੰਘ ਦੇ ਵੱਡੇ-ਵਡੇਰੇ ਮੁਗਲ ਕਾਲ ਸਮੇਂ ਨਾਰਲੀ ਪਿੰਡ (ਜਿਲਾ ਤਰਨ ਤਾਰਨ, ਪਾਕਿਸਤਾਨ ਸਰਹਦ ਤੇ) ਵਿੱਚ ਰਹਿੰਦੇ ਸਨ। ਇਥੋਂ ਦੇ ਵਸਨੀਕ ਸੰਧੂਆਂ ਦੇ ਬਹਾਦਰ ਰਾਜਾ ਚਰਮਿਕ ਨੇ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਰਾਂ ਨੂੰ ਭਜਾਇਆ ਸੀ।ਇਸ ਘਰਾਣੇ ਦੇ ਕਰੋੜ ਸਿੰਘੀਆ ਮਿਸਲ ਦੇ ਸ਼ਾਮ ਸਿੰਘ ਤੇ ਬਘੇਲ ਸਿੰਘ …

Read More »

ਵਾਰ ਗਏ ਜੋ ਦੇਸ਼ ਦੀ ਖਾਤਰ ਪਿਆਰੀਆਂ ਪਿਆਰੀਆਂ ਜਾਨਾਂ ਨੂੰ

-ਗੁਰਮੀਤ ਸਿੰਘ ਪਲਾਹੀ ਭਾਰਤ ਦੇਸ਼ ਦੀ ਆਜ਼ਾਦੀ ਲਈ, ਕਸ਼ਮੀਰ ਤੋਂ ਕੰਨਿਆਕੁਮਾਰੀ, ਅਸਾਮ ਤੋਂ ਗੁਜਰਾਤ, ਹਜ਼ਾਰਾਂ ਦੀ ਗਿਣਤੀ ’ਚ ਔਰਤਾਂ, ਮਰਦਾਂ ਨੇ ਦੇਸ਼ ਦੀ ਖਾਤਰ ਜਾਨਾਂ ਵਾਰੀਆਂ। ਲੱਖਾਂ ਦੀ ਗਿਣਤੀ ’ਚ ਲੋਕਾਂ ਨੇ, ਆਪਣੀ ਮਾਂ-ਭੂਮੀ ਨੂੰ, ਵਿਦੇਸ਼ੀਆਂ ਦੀ ਜਕੜ ਤੋਂ ਛੁਟਕਾਰਾ ਪਾਉਣ ਲਈ ਸੰਘਰਸ਼ ਕੀਤਾ। ਆਜ਼ਾਦੀ ਦੇ ਇਸ ਸੰਗਰਾਮ ਵਿੱਚ ਸ਼ਹੀਦ-ਏ-ਆਜ਼ਮ …

Read More »

ਵਿਸਵ ਜਲ ਦਿਵਸ: ਧਰਤੀ ਵਾਸੀਓ ! ਜਲ ਹੈ ਤਾਂ ਕੱਲ੍ਹ ਹੈ!

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ   ਧਰਮ ਅਤੇ ਵਿਗਿਆਨ ਦੋਵੇਂ ਮੰਨਦੇ ਹਨ ਕਿ ਬ੍ਰਹਿਮੰਡ ਦੇ ਕਿਸੇ ਵੀ ਗ੍ਰਹਿ ‘ਤੇ ਜੇਕਰ ਜਲ ਹੈ ਤਾਂ ਉੱਥੇ ਜੀਵਨ ਜ਼ਰੂਰ ਸੰਭਵ ਹੈ। ਗੁਰਬਾਣੀ ਦਾ ਫ਼ਰਮਾਨ ਹੈ– ‘‘ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ ’’ ਭਾਵ ਜਲ ਹੀ ਜੀਵਨ ਅਤੇ ਹਰਿਆਵਲ ਦਾ ਮੂਲ ਹੈ। …

Read More »

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਬਾਗ਼ਾਂ ਵਿੱਚ ਤੋਂ ਵਧੇਰੇ ਮੁਨਾਫਾ ਲੈਣ ਲਈ ਅ.....

-ਕਰਨਬੀਰ ਸਿੰਘ ਗਿੱਲ ਅਤੇ ਰਚਨਾ ਅਰੋੜਾ ਫ਼ਲਦਾਰ ਬੂਟਿਆਂ ਦੀ ਕਾਸ਼ਤ ਵਿੱਚ ਇਹ ਦੇਖਿਆ ਗਿਆ ਹੈ ਕਿ ਨਵੇਂ ਬਾਗ਼ ਲਾਉਂਣ ਤੋਂ ਬਾਅਦ ਬੂਟੇ ਕੁਝ ਸਾਲ ਫ਼ਲ ਦੇਣਾ ਸ਼ੁਰੂ ਨਹੀ ਕਰਦੇ। ਅਜੋਕੇ ਸਮੇਂ ਦੀ ਲੋੜ ਅਨੁਸਾਰ, ਬਾਗਾਂ ਤੋਂ ਵੱਧ ਮੁਨਾਫ਼ਾ ਲੈਣ ਲਈ ਖਾਲੀ ਸਮਾਂ ਅਤੇ ਬੂਟਿਆਂ ਵਿਚਲੀ ਖਾਲੀ ਜਗਾ ਢੁਕਵੀਂ ਅੰਤਰ-ਫ਼ਸਲ ਦੀ …

Read More »

ਇਨਕਲਾਬੀ ਕਵੀ ਅਵਤਾਰ ਪਾਸ਼

-ਅਵਤਾਰ ਸਿੰਘ ਇਨਕਲਾਬੀ ਕਵੀ ਅਵਤਾਰ ਪਾਸ਼ 23 ਮਾਰਚ 1988 ਨੂੰ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ ਤੇ ਉਸਦੇ ਦੋਸਤ ਹੰਸ ਰਾਜ ਦਾ ਦਹਿਸ਼ਤਪਸੰਦਾਂ ਨੇ ਕਤਲ ਕਰਕੇ ਉਸਦੀ ਆਵਾਜ ਨੂੰ ਭਾਂਵੇ ਸਦਾ ਲਈ ਖਤਮ ਕਰ ਦਿਤਾ ਪਰ ਉਸ ਦੀਆਂ ਕਵਿਤਾਵਾਂ ਤੇ ਲਿਖਤਾਂ ਨੇ ਸਦਾ ਲਈ ਉਸਨੂੰ ਅਮਰ ਕਰ ਦਿੱਤਾ। ਉਸ ਦਾ ਪਹਿਲਾ …

Read More »

ਕੌਮਾਂਤਰੀ ਨਸਲੀ ਵਿਤਕਰਾ ਖ਼ਾਤਮਾ ਦਿਵਸ: ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ

  -ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ   ਧਰਮ, ਜ਼ਾਤ ਜਾਂ ਨਸਲ ਅਸਲ ਵਿੱਚ ਇਨਸਾਨੀ ਘਾੜਤਾਂ ਹਨ ਨਾ ਕਿ ਖ਼ੁਦਾ ਵੱਲੋਂ ਨਿਰਧਾਰਤ ਕੀਤੀ ਗਈ ਕੋਈ ਦਰਜਾਬੰਦੀ। ਵਿਦਵਾਨਾਂ ਅਤੇ ਧਾਰਮਿਕ ਰਹਿਨੁਮਾਵਾਂ ਅਨੁਸਾਰ ਪਰਮਾਤਮਾ ਨੇ ਸਮੁੱਚੇ ਦ੍ਰਿਸ਼ਟਮਾਨ ਜਗਤ ਵਿੱਚ ਵੱਸਦੇ ਹਰ ਸ਼ਖ਼ਸ ਨੂੰ ਆਪਣਾ ਰੂਪ ਦੇ ਕੇ ਸਾਜਿਆ ਹੈ ਜਿਸ ਕਰਕੇ ਇੱਥੇ ਕੋਈ ੳੁੱਚਾ …

Read More »