Home / ਓਪੀਨੀਅਨ (page 50)

ਓਪੀਨੀਅਨ

ਪੰਜਾਬ ਵਿੱਚ ਕਿਉਂ ਘਟ ਗਈ ਊਠਾਂ ਦੀ ਗਿਣਤੀ

-ਅਵਤਾਰ ਸਿੰਘ ਊਠ ਜਿਸ ਨੂੰ ਮਾਰੂਥਲ ਦਾ ਬੇਹਤਰੀਨ ਪਸ਼ੂ ਵੀ ਗਰਦਾਨਿਆ ਗਿਆ ਹੈ। ਪੰਜਾਬ ਵਿੱਚ 60-70ਵਿਆਂ ਦੇ ਦਹਾਕੇ ਦੌਰਾਨ ਗੁਰਦੇਵ ਮਾਨ ਦਾ ਲਿਖਿਆ ਅਤੇ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਦਾ ਗਾਇਆ ਲੋਕਗੀਤ ‘ਬੋਤਾ ਹੌਲੀ ਤੋਰ ਮਿੱਤਰਾ …’ ਬੱਚੇ ਬੱਚੇ ਦੀ ਜ਼ਬਾਨ ‘ਤੇ ਸੀ। ਪੰਜਾਬ ਵਿਚ ਕਾਫੀ ਸਮਾਂ ਲੋਕ ਇਸ ਨੂੰ …

Read More »

ਸਾਰੇ ਪੁਆੜੇ ਦੀ ਜੜ੍ਹ ਦੇਸ਼ ਨੂੰ ਇੱਕ ਧਾਰਾ ਵਿੱਚ ਪਰੋਣ ਵਾਲੀ ਸੋਚ

– ਦਰਸ਼ਨ ਸਿੰਘ ਖੋਖਰ ਚੰਡੀਗੜ੍ਹ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਬਵਾਲ ਮੱਚਿਆ ਹੋਇਆ ਹੈ ਇਸ ਬਵਾਲ ਕਾਰਨ ਡੇਢ ਦਰਜਨ ਲੋਕ ਮੌਤ ਦੇ ਮੂੰਹ ਵਿਚ ਵੀ ਚਲੇ ਗਏ ਹਨ। ਨਾਗਰਿਕ ਸੋਧ ਕਾਨੂੰਨ ਦਾ ਭਾਵੇਂ ਉਨ੍ਹਾਂ ਲੱਖਾਂ ਲੋਕਾਂ ਨੂੰ ਬਹੁਤ ਫ਼ਾਇਦਾ ਹੈ ਜੋ ਪਿਛਲੇ 25-30 ਸਾਲ ਤੋਂ …

Read More »

ਸ਼ਮ੍ਹਾ ਦੇ ਪਰਵਾਨੇ ਸ਼ਹੀਦ ਊਧਮ ਸਿੰਘ

26 ਦਸੰਬਰ ਇਨਕਲਾਬ ਤੋਂ ਭਾਵ ਹੈ ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ, ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ, ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ਵਿਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ। ਅੱਜ ਦੇ ਦਿਨ 26 ਦਸੰਬਰ,1530 ਮੁਗਲ ਸਾਮਰਾਜ ਦੀ ਨੀਂਹ ਰੱਖਣ ਵਾਲੇ ਮੁਗਲ ਬਾਦਸ਼ਾਹ ਬਾਬਰ …

Read More »

ਮਾਂ ਤੇ ਪੁੱਤਰਾਂ ਦੇ ਰਿਸ਼ਤੇ ਕਿਉਂ ਹੋ ਰਹੇ ਤਾਰ ਤਾਰ

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਰੂਸ ਦੇ ਮਹਾਨ ਲੇਖਕ ਮੈਕਸਮ ਗੋਰਕੀ ਦਾ ਜਨਮ 1868 ਵਿੱਚ ਹੋਇਆ ਅਤੇ 1936 ਵਿੱਚ ਉਹ ਇਸ ਫਾਨੀ ਦੁਨੀਆ ਨੂੰ ਛੱਡ ਗਿਆ। ਯਤੀਮ ਰਹਿ ਜਾਣ ਕਰਕੇ ਨੌਂ ਵਰ੍ਹੇ ਦੀ ਉਮਰ ਵਿੱਚ ਹੀ ਉਸ ਨੂੰ ਆਪਣੀ ਰੋਟੀ ਆਪ ਕਮਾਉਣੀ ਪੈ ਗਈ। ਕਮਾਈ ਕਰਦਿਆਂ ਉਸ ਨੂੰ ਗਰੀਬੀ ਦੇ ਹਰੇਕ …

Read More »

ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ : ਕਿਸ ਨੇ ਲਾਇਆ ਵਿਰਾਸਤ ਨੂ.....

ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਚੰਡੀਗੜ੍ਹ : ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਦੁਨੀਆਂ ਭਰ ਵਿੱਚ ਇੱਕ ਨਿਵੇਕਲੀ ਮਿਸਾਲ ਹੈ। ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ

Read More »

ਚਾਲੀ ਮੁਕਤੇ : ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਵਿਸਾਰੀਆਂ ਸ਼ਹੀਦਾਂ ਦੀਆਂ ਨਿਸ਼ਾ.....

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਕੌਮ ਖਾਤਰ ਦਿੱਤੀਆਂ ਅਜਿਹੀਆਂ ਲਾਸਾਨੀ ਸ਼ਹਾਦਤਾਂ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਧਰੇ ਨਹੀਂ ਮਿਲਦੀਆਂ। ਕੌਮ ਲਈ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਅਣਗੌਲਿਆ ਕਰਦੀਆਂ ਰਹੀਆਂ ਹਨ। ਉਹਨਾਂ ਨੇ ਤਾਂ ਕੇਵਲ ਆਪਣੀ ਸਿਆਸਤ ਕਰਨੀ ਹੁੰਦੀ …

Read More »

ਅੱਗੇ ਹੈ ਮਾਤਾ ਗੁਜਰੀ….

ਪਰਮਜੀਤ ਕੌਰ ਸਰਹਿੰਦ ਉੱਘੀ ਲੇਖਿਕਾ ਹਰ ਸਾਲ ਗਿਆਰਾਂ ਬਾਰਾਂ ਤੇ ਤੇਰਾਂ ਪੋਹ ਨੂੰ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਧਰਤੀ ‘ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ

Read More »

ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ ‘ਤੇ ਝਾਤ ਪੁਆਉਂਦੀ ਪੁਸਤਕ

-ਅਵਤਾਰ ਸਿੰਘ ਭੰਵਰਾ ਅਲੀ ਰਾਜਪੁਰਾ ਪਿਛਲੇ ਲੰਮੇ ਅਰਸੇ ਤੋਂ ਸਾਹਿਤ ਦੇ ਖੇਤਰ ਵਿਚ ਸਰਗਰਮ ਹੈ ਜਿਸ ਨੇ ਹੁਣ ਤੱਕ ਲਗਭਗ ਵੀਹ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ, ਜਿਹੜੀਆਂ ਕਿ ਵੱਖੋ-ਵੱਖਰੇ ਵਿਸ਼ੇ ਜਿਵੇਂ ਕਵਿਤਾ, ਨਾਵਲ, ਪੰਜਾਬੀ ਸਭਿਆਚਾਰ, ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਹਨ। ਅਲੀ ਨੇ ਆਪਣੀ ਕਲਮ ਰਾਹੀਂ …

Read More »

ਮਾਝੇ ਦੀ ਅੰਮ੍ਰਿਤਧਾਰੀ ਧੀ ਨੇ ਕਿੱਥੇ ਚਮਕਾਇਆ ਪੰਜਾਬ ਦਾ ਨਾਂ

-ਅਵਤਾਰ ਸਿੰਘ ਸੀਨੀਅਰ ਪੱਤਰਕਾਰ ਅੰਮ੍ਰਿਤਧਾਰੀ ਸਿੱਖ ਦਾ ਬਾਣਾ ਸਿੱਖ ਰਹਿਤ ਮਰਯਾਦਾ ਅਨੁਸਾਰ ਵੱਖਰਾ ਹੁੰਦਾ ਹੈ। ਇਸ ਬਾਣੇ ਵਿਚ ਸਜ ਕੇ ਜਦੋਂ ਕੋਈ ਬੱਚਾ, ਲੜਕਾ ਜਾਂ ਲੜਕੀ ਆਮ ਲੋਕਾਂ ਵਿੱਚ ਵਿਚਰਦਾ ਹੈ ਤਾਂ ਇਸ ਦੀ ਸਿੱਖੀ ਸ਼ਾਨ ਖਿੱਚ ਦਾ ਕੇਂਦਰ ਬਣਦੀ ਹੈ। ਗੁਰੂ ਸਾਹਿਬ ਵਲੋਂ ਬਖਸ਼ੀ ਪ੍ਰਤਿਭਾ ਵੀ ਕ੍ਰਿਸ਼ਮਈ ਹੁੰਦੀ ਹੈ। …

Read More »