Home / ਓਪੀਨੀਅਨ (page 5)

ਓਪੀਨੀਅਨ

ਇਕੱਤੀ ਮੈਂਬਰੀ ਲੋਕ ਸੰਘਰਸ਼ ਕਮੇਟੀ ਦੀ ਪਰਖ਼ ਦਾ ਵੇਲਾ

-ਗੁਰਮੀਤ ਸਿੰਘ ਪਲਾਹੀ ਪੰਜਾਬ ਅੱਜ ਲੜ ਰਿਹਾ ਹੈ। ਪੰਜਾਬੀ ਅੱਜ ਸੰਘਰਸ਼ ਦੇ ਰਾਹ ਪਏ ਹੋਏ ਹਨ। ਬਹੁਤ ਲੰਮੇ ਸਮੇਂ ਤੋਂ ਬਾਅਦ ਪੰਜਾਬੀ ਇੱਕਮੁੱਠ ਹੋਕੇ ਆਪਣੇ ਉਤੇ ਹੋਏ ਹਮਲੇ ਦਾ ਮੁਕਾਬਲਾ ਕਰ ਰਹੇ ਹਨ। ਕਹਿਣ ਨੂੰ ਤਾਂ ਭਾਵੇਂ ਇਕੱਤੀ, ਕਿਸਾਨ ਜੱਥੇਬੰਦੀਆਂ ਆਪਣੇ ਏਕੇ ਦਾ ਸਬੂਤ ਦੇ ਕੇ ਕਿਸਾਨ ਵਿਰੋਧੀ ਐਕਟਾਂ ਨੂੰ …

Read More »

ਅੱਜ ਬਲਾਤਕਾਰ ਕਿਸ ਦਾ ਹੋਇਆ ਹੈ?

-ਡਾ. ਹਰਸ਼ਿੰਦਰ ਕੌਰ ਭਾਰਤ ਵਿਚ ਦਰਿੰਦਗੀ ਦਾ ਨੰਗਾ ਨਾਚ ਚਲ ਰਿਹਾ ਹੈ! ਕੋਰੋਨਾ ਨੇ ਵਹਿਸ਼ੀਆਨਾ ਰੂਪ ਇਖ਼ਤਿਆਰ ਕਰ ਲਿਆ ਹੈ। ਨਾਬਾਲਗ ਬੱਚੀਆਂ ਨੂੰ ਨੋਚਣ ਦੇ ਨਵੇਂ ਢੰਗ ਈਜਾਦ ਕਰਨ ਵਿਚ ਭਾਰਤ ਪਹਿਲੇ ਨੰਬਰ ਉੱਤੇ ਪਹੰੁਚ ਗਿਆ ਹੈ। ਕਮਾਲ ਹੈ ਨਾ, ਇਕ ਵੀ ਬਲਾਤਕਾਰੀ ਨੂੰ ਕਦੇ ਕੋਰੋਨਾ ਨਹੀਂ ਚੰਬੜਿਆ! ਹੈ ਕੋਈ …

Read More »

”ਕਿਸਾਨੀ ਸੰਘਰਸ਼ ਇਸ ਵੇਲੇ ਦੇਸ਼ ਵਿੱਚ ਹੋਂਦ ਦੀ ਲੜਾਈ ਲੜ ਰਿਹੈ”

-ਅਵਤਾਰ ਸਿੰਘ ਮੌਜੂਦਾ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਹਰ ਵਰਗ ਚਿੰਤਤ ਹੈ। ਹਰ ਵਰਗ ਕਿਸਾਨ ਦੇ ਭਵਿੱਖ ਬਾਰੇ ਸੋਚ ਰਿਹੈ ਹੈ। ਇਸ ਨੂੰ ਲੈ ਕੇ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਫਗਵਾੜਾ ਵਲੋਂ ਵੈਬਿਨਾਰ ਸੈਮੀਨਾਰ ਕਰਵਾਇਆ ਜਿਸ ਵਿਚ ਵੱਖ ਵੱਖ ਚਿੰਤਕਾਂ, ਬੁੱਧੁਜੀਵੀਆਂ ਅਤੇ ਲੇਖਕਾਂ ਨੇ ਇਸ ਪ੍ਰਤੀ ਫਿਕਰ ਜ਼ਾਹਿਰ ਕੀਤਾ। ਪੰਜਾਬੀ ਕਾਲਮ …

Read More »

ਬੀ ਪਰਮਾਨੰਦ: ਚਮਤਕਾਰਾਂ ਦਾ ਪਰਦਾਫਾਸ਼ ਕਰਨ ਵਾਲੇ

-ਅਵਤਾਰ ਸਿੰਘ ਤਰਕਸ਼ੀਲ ਲਹਿਰ ਦੇ ਸੰਸਥਾਪਕ ਡਾ ਥਾਮਸ ਕਾਵੂਰ ਦੀ ਮੌਤ ਉਪਰੰਤ ਉਨ੍ਹਾਂ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਬੀ ਪਰਮਾਨੰਦ ਨੇ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਤੇ ਚਮਤਕਾਰਾਂ ਦੇ ਪਰਦਾਫਾਸ਼ ਕਰਨ ਦੇ ਕਾਰਜ ਨੂੰ ਆਪਣੇ ਹੱਥ ਲਿਆ। ਉਨ੍ਹਾਂ ਨੇ ਲਗਭਗ 1500 ਚਮਤਕਾਰਾਂ ਬਨਾਮ ਚਮਤਕਾਰ ਨਾਮੀ ਪ੍ਰਸਿੱਧ ਕਿਤਾਬ ਲਿਖੀ ਹੈ। …

Read More »

ਤੇਜਾ ਸਿੰਘ ਭੁੱਚਰ – ਗੁਰਦੁਆਰਾ ਸੁਧਾਰ ਲਹਿਰ ਦੇ ਆਗੂ

Gurdwara Reform Movement Leader Jathedar Teja Singh Bhuchar

-ਅਵਤਾਰ ਸਿੰਘ ਅਕਾਲ ਤਖਤ ਦੇ ਪਹਿਲੇ ਜਥੇਦਾਰ, ਖਾਲਸਾ ਸੈਂਟਰਲ ਦੀਵਾਨ ਮਾਝਾ ਦੇ ਮੁਖੀ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ, ਗੜਗਜ ਅਕਾਲੀ ਦੀਵਾਨ ਦੇ ਬਾਨੀ, ਗੜਗਜ ਅਕਾਲੀ ਅਖਬਾਰ ਤੇ ਬਬਰ ਸ਼ੇਰ ਦੇ ਸੰਚਾਲਕ ਸਨ ਤੇਜਾ ਸਿੰਘ ਭੁੱਚਰ। ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਵਿਚੋਂ ਤੇਜਾ ਸਿੰਘ ਭੁੱਚਰ ਦਾ …

Read More »

ਕਾਰਪੋਰੇਟ ਖੇਤੀ: ਭਾਰਤ ਅੰਦਰ ਤਬਾਹੀ ਦਾ ਰਾਹ

-ਜਗਦੀਸ਼ ਸਿੰਘ ਚੋਹਕਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਭਾਰੂ ਬਹੁਗਿਣਤੀ ਵਾਲੀ ਰਾਜਨੀਤੀ ਉਹ ਵੀ ਮੂਲਵਾਦੀ ਸੋਚ ਵਾਲੀ ਹੋਵੇ, ਦੇਸ਼ ਅੰਦਰ ਉਸਰੀ ਪਾਰਲੀਮਾਨੀ ਜਮਹੂਰੀਅਤ ਦੀਆਂ ਸਭ ਗੌਰਵਮਈ ਕਦਰਾਂ ਕੀਮਤਾਂ ਦਾ ਭੋਗ ਪਾ ਦੇਵੇ ਤਾਂ ਏਕਾ-ਅਧਿਕਾਰਵਾਦ ਨੂੰ ਮਜ਼ਬੂਤ ਕਰਨ ਵੱਲ ਉਸ ਦਾ ਵੱਧਣਾ ਜ਼ਰੂਰੀ ਹੈ। ਸਮਝੋ ਕਿ ਫਿਰ ਦੇਸ਼ ਅੰਦਰ ਅਸੀਂ …

Read More »

ਕਿਸਾਨਾਂ ਦੇ ਹਮਦਰਦ ਸਨ ਮਹਾਤਮਾ ਗਾਂਧੀ

Mahatma Gandhi was the saviour of farmers

-ਅਵਤਾਰ ਸਿੰਘ ਮੋਹਨਦਾਸ ਕਰਮਚੰਦ ਗਾਂਧੀ ਦਾ 2 ਅਕਤੂਬਰ 1869 ਨੂੰ ਜਨਮ ਹੋਇਆ ਅਤੇ 30 ਜਨਵਰੀ 1948 ਨੂੰ ਦੇਹਾਂਤ ਹੋ ਗਿਆ ਸੀ। ਮਹਾਤਮਾ ਗਾਂਧੀ ਨੂੰ ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਮਹਾਤਮਾ ਜਿਸ ਨੂੰ ਸੰਸਕ੍ਰਿਤ ਵਿੱਚ ਮਹਾਨ ਆਤਮਾ ਕਿਹਾ ਜਾਂਦਾ, ਦਾ …

Read More »

ਕੌਮੀ ਸਵੈ-ਇਛੁਕ ਖੂਨ ਦਾਨ ਦਿਵਸ

-ਅਵਤਾਰ ਸਿੰਘ ਹਰ ਸਾਲ1975 ਤੋਂ ਭਾਰਤ ਵਿਚ “ਕੌਮੀ ਸਵੈ-ਇਛਕ ਖੂਨ ਦਾਨ ਦਿਵਸ” ਮਨਾਇਆ ਜਾਂਦਾ ਹੈ। ਜਿਸ ਦੀ ਸ਼ੁਰੂਆਤ ਡਾਕਟਰ ਜੇ ਐਸ ਜੌਲੀ ਜੋ ਪੀ ਜੀ ਆਈ ਚੰਡੀਗੜ ਵਿੱਚ ਫ਼ਿਜੀਸ਼ਅਨ ਸਨ ਅਤੇ ਬਲੱਡ ਟਰਾਂਸਫਿਉਜ਼ਨ ਦੇ ਮਾਹਿਰ ਸਨ। ਉਹ ਕੌਮਾਤਰੀ ਪੱਧਰ ‘ਤੇ ਬਲੱਡ ਟਰਾਂਸਫਿਉਜ਼ਨ ਦੇ ਮਾਹਿਰ ਸਨ ਤੇ ਉਨ੍ਹਾਂ ਚੰਡੀਗੜ ਵਿੱਚ ਬਲੱਡ …

Read More »

ਉੱਤਰ ਪ੍ਰਦੇਸ਼: ਹਾਥਰਸ ਬਲਾਤਕਾਰ ਕਾਂਡ; ਸ਼ਰਮਸਾਰ ਹੋਈ ਮਨੁੱਖਤਾ !

-ਅਵਤਾਰ ਸਿੰਘ ਦੇਸ਼ ਦੇ ਅਪਰਾਧਾਂ ਲਈ ਚਰਚਿਤ ਸੂਬੇ ਉੱਤਰ ਪ੍ਰਦੇਸ਼ ਵਿਚ ਸਭ ਕੁਝ ਅੱਛਾ ਨਹੀਂ ਹੈ। ਇਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਰਾਮ ਰਾਜ ਹੈ। ਇਹ ਰਾਜ ਸੰਗੀਨ ਅਪਰਾਧਾਂ ਲਈ ਤਾਂ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੀ ਜ਼ੁਬਾਨ ‘ਤੇ ਸੀ। ਪਰ …

Read More »

ਤੇਰਾ ਲੁੱਟਿਆ ਸ਼ਹਿਰ ਭੰਬੋਲ, ਨੀ ਸੱਸੀਏ ਬੇ-ਖ਼ਬਰੇ

-ਗੁਰਮੀਤ ਸਿੰਘ ਪਲਾਹੀ   (ਦੇਸ਼ ਦੀ ਤਬਾਹੀ ਦਾ ਕਾਰਨ ਬਣੇਗੀ, ਦੇਸ਼ ਦੇ ਧੰਨ, ਸਾਧਨਾਂ-ਵਸੀਲਿਆਂ ਦੀ ਲੁੱਟ!) ਮਾਨਸੂਨ ਸੈਸ਼ਨ 2020 ਦੀ ਸੰਸਦ ਦੀ ਕਾਰਵਾਈ ਵਿੱਚ ਜ਼ਿਕਰ ਹੋਇਆ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਾਰਚ 2015 ਤੋਂ ਨਵੰਬਰ 2019 ਦਰਮਿਆਨ ਕੁੱਲ 58 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਯਾਤਰਾਵਾਂ ਉਤੇ ਕੁੱਲ …

Read More »