Home / ਓਪੀਨੀਅਨ (page 49)

ਓਪੀਨੀਅਨ

ਡਾ ਅਬਰਾਹਮ ਥੌਮਸ ਕਾਵੂਰ – ਅੰਧਵਿਸ਼ਵਾਸ ਦੇ ਖਿਲਾਫ

-ਅਵਤਾਰ ਸਿੰਘ ਡਾ ਕਾਵੂਰ ਡਾ ਅਬਰਾਹਮ ਥੌਮਸ ਕਾਵੂਰ, ਜਿਸਨੇ ਜਿੰਦਗੀ ਭਰ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ। ਉਨ੍ਹਾਂ ਦਾ ਜਨਮ 10-4-1898 ਨੂੰ ਤਿਰੂਵਾਲਾ, ਕੇਰਲਾ ਵਿਖੇ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਹੋਇਆ ਜਿਥੇ ਉਸ ਨੇ ਮੁੱਢਲੀ ਪੜ੍ਹਾਈ ਪਿਤਾ ਦੇ ਸਕੂਲ ‘ਚ ਕੀਤੀ। ਫਿਰ ਛੋਟੇ ਭਰਾ ਨਾਲ …

Read More »

ਸਾਹਿਬਜ਼ਾਦਾ ਜੁਝਾਰ ਸਿੰਘ – ਤਜਰਬੇਕਾਰ ਯੋਧਾ, ਸ਼ਕਤੀਸ਼ਾਲੀ ਅਤੇ ਨਿਡਰ ਜਵਾਨ

-ਡਾ.ਚਰਨਜੀਤ ਸਿੰਘ ਗੁਮਟਾਲਾ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸੁਪੁੱਤਰ, ਜੋ ਮਾਤਾ ਜੀਤੋ ਜੀ ਦੀ ਕੁੱਖੋਂ ਚੇਤਰ ਵਦੀ ਦਸਵੀਂ 1747 ਬਿਕਰਮੀ(14 ਮਾਰਚ 1691 ) ਨੂੰ ਅਨੰਦਪੁਰ ਸਾਹਿਬ ਵਿਖੇ ਜਨਮੇ ਸਨ। ਆਪਣੇ ਵੱਡੇ ਭਰਾ ਸਾਹਿਬਜ਼ਾਦਾ ਅਜੀਤ ਸਿੰਘ ਵਾਂਗ ਆਪ ਜੀ ਨੇ ਵੀ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਦੇ ਨਾਲ ਜੰਗੀ …

Read More »

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਅੰਗੂਰਾਂ ਵਿੱਚ ਚੈਫਰ ਬੀਟਲ ਦਾ ਸਰਵ-ਪੱਖੀ ਪ.....

  -ਸੰਦੀਪ ਸਿੰਘ   ਚੈਫਰ ਬੀਟਲ/ਕੋਕਚੈਫਰ ਬੀਟਲ ਜਾਂ ਚਿੱਟਾ ਸੁੰਡ ਮਿੱਟੀ ਵਿੱਚ ਰਹਿਣ ਵਾਲਾ ਬਹੁ–ਪੱਖੀ ਕੀੜਾ ਹੈ, ਜੋ ਕਿ ਫ਼ਲਦਾਰ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਚਿੱਟਾ ਸੁੰਡ ਪੰਜਾਬ ਵਿੱਚ ਅੰਗੂਰ, ਬੇਰ, ਆਲੂ ਬੁਖਾਰਾ, ਆੜੂ ਅਤੇ ਕਈ ਹੋਰ ਫ਼ਲਦਾਰ ਬੂਟਿਆਂ ਅਤੇ ਸਜਾਵਟੀ ਬੂਟਿਆਂ ਦਾ ਪ੍ਰਮੁੱਖ ਕੀੜਾ ਹੈ। ਇਸ ਕੀੜੇ ਦੀਆਂ ਭੂੰਡੀਆਂ …

Read More »

ਸਿਹਤ ਸਹੂਲਤਾਂ ਸਬੰਧੀ ਪਿਛਾਕੜੀ ਹੈ ਭਾਰਤ

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ ਅੱਜ ਵਿਸ਼ਵ ਸਿਹਤ ਦਿਵਸ ਹੈ। ਦੁਨੀਆਂ ਭਰ ਵਿੱਚ ਮਨਾਏ ਜਾਣ ਵਾਲੇ ਇਸ ਦਿਵਸ ਨੂੰ ਮਨਾਉਣ ਸਬੰਧੀ ਸੁਝਾਅ ਸੰਨ 1948 ਵਿੱਚ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊ.ਐਚ.ਓ.ਦੀ ਪਲੇਠੀ ਇਕੱਤਰਤਾ ਵਿੱਚ ਦਿੱਤਾ ਗਿਆ ਸੀ। ਸੰਨ 1950 ਦੀ 7 ਅਪ੍ਰੈਲ ਨੂੰ ਇਸ ਦਿਵਸ ਨੂੰ ਮਨਾਉਣ ਦੀ ਅਰੰਭਤਾ ਹੋਈ ਸੀ …

Read More »

ਵਿਸ਼ਵ ਸਿਹਤ ਦਿਵਸ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ?

-ਅਵਤਾਰ ਸਿੰਘ ਵਿਸ਼ਵ ਸਿਹਤ ਸੰਸਥਾ ਦੀ ਪਹਿਲੀ ਮੀਟਿੰਗ 22-7-1948 ਨੂੰ ਜਨੇਵਾ ਵਿੱਚ ਹੋਈ ਜਿਸ ‘ਚ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਪਹਿਲੀ ਵਾਰ 7 ਅਪ੍ਰੈਲ 1950 ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। 1977 ਵਿੱਚ ਵਿਸ਼ਵ ਸਿਹਤ ਸੰਸਥਾ (WHO) ਦੀ ਆਲਮਆਟਾ (ਰੂਸ) ਵਿਖੇ ਹੋਈ …

Read More »

ਪੰਜਾਬ ਸਰਕਾਰ ਨੇ ਵਿਸਾਰਿਆ ਪੁਸਤਕ ਸਭਿਆਚਾਰ

ਡਾ. ਚਰਨਜੀਤ ਸਿੰਘ ਗੁਮਟਾਲਾ ਲਿਖਣ ਪੜ੍ਹਨ ਦਾ ਮਜਾ ਤਾਂ ਅਮਰੀਕਾ, ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਹੀ ਆਉਂਦਾ ਹੈ, ਜਿੱਥੇ ਲਾਇਬ੍ਰੇਰੀਆਂ ਦਾ ਜਾਲ ਵਿਛਿਆ ਹੋਇਆ ਹੈ। ਅਮਰੀਕਾ ਦੇ ਜਿੰਨੇ ਕਾਲਜ ਅਤੇ ਯੂਨੀਵਰਸਿਟੀਆਂ ਹਨ, ਉਨ੍ਹਾਂ ਦਾ ਇੰਟਰਨੈਟ ਰਾਹੀਂ ਤਾਲਮੇਲ ਹੈ, ਇੱਥੋਂ ਤੀਕ ਕਿ ਦੁਨੀਆਂ ਦੀ ਸਭ ਤੋਂ ਵੱਡੀ ਅਮਰੀਕੀ ਕਾਂਗਰਸ ਦੀ ਲਾਇਬ੍ਰੇਰੀ …

Read More »

ਰਾਸ਼ਟਰੀ ਸਾਗਰੀ ਦਿਵਸ: ਇਉਂ ਸ਼ੁਰੂ ਹੋਇਆ ਭਾਰਤੀ ਸਮੁੰਦਰੀ ਜਹਾਜ਼ਰਾਨੀ ਦਾ ਸਫ਼ਰ

ਲਾਲ ਸਿੰਘ, (ਰਿਟਾਇਰਡ) ਚੀਫ਼ ਇੰਜੀਨੀਅਰ ਜਦੋਂ ਅੰਗਰੇਜ਼ੀ ਹਕੂਮਤ ਦੀ ਸਮੁੰਦਰਾਂ ‘ਚ ਸਰਦਾਰੀ ਨੂੰ ਇੱਕ ਨਿੱਕੀ ਜਿਹੀ ਨਵੀਂ ਨਵੀਂ ਕੰਪਨੀ ਸਿੰਦੀਆ ਸਟੀਮ ਨੈਵਿਗੇਸ਼ਨ ਨੇ ਚੁਣੌਤੀ ਦਿੱਤੀ ਉਹ ਦਿਨ ਅਰਥਾਤ 5 ਅਪ੍ਰੈਲ 1919 ਦਾ ਦਿਨ ਭਾਰਤੀ ਸਾਗਰੀ ਇਤਿਹਾਸ ਦਾ ਬੁਨਿਆਦੀ ਦਿਨ ਬਣ ਗਿਆ। ਇਸ ਤੋਂ ਪਹਿਲਾਂ ਦੀਆਂ ਕੰਪਨੀਆਂ ਫੇਲ ਹੋ ਚੁੱਕੀਆਂ ਸਨ …

Read More »

ਕਣਕ ਦੀ ਵਾਢੀ ਅਤੇ ਪ੍ਰਵਾਸੀ ਮਜ਼ਦੂਰ

-ਅਵਤਾਰ ਸਿੰਘ ਪੰਜਾਬ ਵਿੱਚ ਕਣਕ ਦੀ ਕਟਾਈ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸੂਬੇ ਦੇ ਕਈ ਖਿਤਿਆਂ ਵਿੱਚ ਅਗੇਤੀ ਬੀਜੀ ਗਈ ਕਣਕ ਨੂੰ ਦਾਤੀ ਪੈ ਵੀ ਗਈ ਹੈ। ਇਕ ਪਾਸੇ ਪੰਜਾਬ ਤੋਂ ਇਲਾਵਾ ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਪਿਛਲੇ ਚਾਰ …

Read More »

ਬਾਬਾ ਭਗਤ ਸਿੰਘ ਬਿਲਗਾ – ਗ਼ਦਰ ਲਹਿਰ ਦੇ ਮੋਢੀ

-ਅਵਤਾਰ ਸਿੰਘ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਦਾ ਜਨਮ 2 ਅਪ੍ਰੈਲ 1907 ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਪਿੰਡ ਬਿਲਗਾ ਜਲੰਧਰ ਵਿੱਚ ਹੋਇਆ। ਰੋਜ਼ਗਾਰ ਦੀ ਭਾਲ ਵਿੱਚ ਦੱਖਣੀ ਅਮਰੀਕਾ ਦੇ ਅਰਜਨਟਾਈਨਾ ਦੇਸ਼ ਵਿੱਚ ਗਏ ਜਿਥੇ ਉਨ੍ਹਾਂ ਦੀ ਮੁਲਾਕਾਤ …

Read More »

ਕਿਸਾਨਾਂ ਤੱਕ ਕਿਵੇਂ ਪਹੁੰਚਦੀ ਹੈ ਮੌਸਮ ਦੀ ਜਾਣਕਾਰੀ

-ਕੁਲਵਿੰਦਰ ਕੌਰ ਗਿੱਲ, ਨਵਨੀਤ ਕੌਰ ਅਤੇ ਸਤਿੰਦਰ ਕੌਰ ਮੌਸਮ ਦਾ ਖੇਤੀਬਾੜੀ ਨਾਲ ਗੂੜ੍ਹਾ ਸੰਬੰਧ ਹੈ, ਫਸਲ ਦੇ ਹਰ ਪੜਾਅ ਤੇ ਮੌਸਮੀ ਤਬਦੀਲੀਆਂ ਦਾ ਅਸਰ ਦੇਖਣ ਨੂੰ ਮਿਲਦਾ ਹੈ। ਜਲਵਾਯੂ ਬਦਲਣ ਦੇ ਕਾਰਨ ਮੌਸਮ ਪਰਿਵਰਤਨ ਵੀ ਵੱਧ ਰਿਹਾ ਹੈ। ਖੇਤੀ ਵਿਗਿਆਨੀ ਦਿਨ-ਬ-ਦਿਨ ਕਈ ਨਵੀਆਂ ਤਕਨੀਕਾਂ ਦਾ ਵਿਕਾਸ ਕਰ ਰਹੇ ਹਨ ਪਰ …

Read More »