Home / ਓਪੀਨੀਅਨ (page 48)

ਓਪੀਨੀਅਨ

ਵਿਸ਼ਵ ਹੀਮੋਫੈਲੀਆ ਦਿਵਸ – ਕੀ ਹੈ ਇਹ ਬਿਮਾਰੀ, ਕਿਉਂ ਕਿਹਾ ਜਾਂਦਾ ਸ਼ਾਹੀ ਬਿਮਾ.....

-ਅਵਤਾਰ ਸਿੰਘ   ਡਾ ਫਰੈਂਕ ਸਚਨਾਬੇਲ (Frank Schnabel) ਨੇ 1963 ਵਿੱਚ ਦਾ ਵਰਲਡ ਫੈਡਰੇਸ਼ਨ ਆਫ ਹੈਮੋਫੀਲੀਆ ਦਾ ਗਠਨ ਕੀਤਾ। ਇਸ ਦਾ ਦਫਤਰ ਮੋਂਟਰੀਅਲ, ਕਕੈਨੈਡਾ ਵਿੱਚ ਬਣਾਇਆ ਗਿਆ। ਇਸ ਸੰਸਥਾ ਦੇ ਹੁਣ 127 ਤੋਂ ਵੱਧ ਦੇਸ਼ ਮੈਂਬਰ ਹਨ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਬਿਮਾਰੀ ਦੇ ਇਲਾਜ, …

Read More »

ਮੀਡੀਆ, ਨਿਰਪੱਖ ਚੋਣਾਂ ਅਤੇ ਖ਼ੁਦਮੁਖਤਾਰ ਸੰਸਥਾਵਾਂ

-ਗੁਰਮੀਤ ਸਿੰਘ ਪਲਾਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਮਿਆਂ ‘ਚ ਮੁਸਲਿਮ, ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ ਅਤੇ ਘੱਟ ਗਿਣਤੀਆਂ ਆਰਥਕ ਅਤੇ ਸਮਾਜਿਕ ਤੌਰ ‘ਤੇ ਹਾਸ਼ੀਏ ਉਤੇ ਹਨ। ਪੱਤਰਕਾਰਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਰਕਾਰ ਵਿਰੋਧੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਵਰਤਾਰਾ ਮੋਦੀ ਸਾਸ਼ਨ ਵਿੱਚ ਵਧ ਗਿਆ ਹੈ। ਅਮਰੀਕੀ ਥਿੰਕ ਟੈਂਕ ਫਰੀਡਮ ਹਾਊਸ ਨੇ …

Read More »

ਚਾਰਲੀ ਚੈਪਲਿਨ – ਹਾਸਿਆਂ ਦੇ ਵਣਜਾਰੇ ਦੀ ਕੀ ਸੀ ਅਸਲ ਜ਼ਿੰਦਗੀ

-ਅਵਤਾਰ ਸਿੰਘ ਚਾਰਲੀ ਚੈਪਲਿਨ ਇਕ ਪ੍ਰਸਿੱਧ ਬਰਤਾਨਵੀ ਕਮੇਡੀਅਨ, ਹਾਸ ਵਿਅੰਗ ਅਦਾਕਾਰ ਤੇ ਫਿਲਮ ਨਿਰਦੇਸ਼ਕ ਸੀ। ਮੂਕ ਫਿਲਮਾਂ ਦੇ ਦੌਰ ਵਿੱਚ ਚਾਰਲੀ ਚੈਂਪਿਲਨ ਨੇ ਫਿਲਮਸ਼ਾਜ ਤੇ ਸੰਗੀਤਕਾਰ ਵੱਜੋਂ ਅਮਰੀਕਾ ਵਿੱਚ ਬਹੁਤ ਸ਼ੋਹਰਤ ਕਮਾਈ। ਚਾਰਲੀ ਚੈਂਪਿਲਨ ਦਾ ਜਨਮ 16 ਅਪ੍ਰੈਲ 1889 ਨੂੰ ਈਸਟ ਸਟਰੀਟ ਵਾਲਵ ਰਥ, ਲੰਡਨ ਵਿੱਚ ਹੋਇਆ। ਇਸ ਦਾ ਪਿਤਾ …

Read More »

ਅਮਰੀਕੀ ਫ਼ੌਜ ਦਾ ਪਹਿਲਾ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ

-ਡਾ. ਚਰਨਜੀਤ ਸਿੰਘ ਗੁਮਟਾਲਾ ਡਾ. ਅਰਜਿੰਦਰਪਾਲ ਸਿੰਘ ਸੇਖੋਂ ਪਿਛਲੇ ਦਿਨੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਪੇਸ਼ ਹੈ ਉਨ੍ਹਾਂ ਨਮਿਤ ਇਕ ਸ਼ਰਧਾਂਜ਼ਲੀ ਲੇਖ। ਅਮਰੀਕਾ ਦੇ ਪ੍ਰਸਿੱਧ ਸ਼ਹਿਰ ਯੂਬਾ ਸਿਟੀ ਦਾ ਨਿਵਾਸੀ ਡਾ. ਅਰਜਿੰਦਰ ਪਾਲ ਸਿੰਘ ਸੇਖੋਂ ਸੰਨ 1982 ਵਿੱਚ ਅਮਰੀਕੀ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ ਪਹਿਲਾ ਭਾਰਤੀ ਡਾਕਟਰ …

Read More »

ਭਾਰਤ ਦੇ ਸੰਵਿਧਾਨ ਦਾ ਰਚਨਹਾਰਾ, ਦਲਿਤਾਂ ਦਾ ਮਸੀਹਾ ਮਹਾਨ ਚਿੰਤਕ – ਡਾ: ਭੀਮ .....

-ਜਗਦੀਸ਼ ਸਿੰਘ ਚੋਹਕਾ ਸਦੀਆਂ ਪੁਰਾਣੀ ਭਾਰਤੀ ਮਨੂਵਾਦੀ ਮਾਨਸਿਕਤਾ ਦੇ ਦਾਬੇ ਹੇਠ, ‘ਛੂਆ-ਛੂਤ ਅਤੇ ਜਾਤ-ਪਾਤ ਅਧੀਨ ਲਤਾੜੇ ਦਲਿਤ ਵਰਗਾਂ ‘ਚ ਚੇਤਨਾ ਦੀ ਲੋਅ ਜਗਾਉਣ ਵਾਲਾ ਮਹਾਨ ਚਿੰਤਕ ਡਾ: ਭੀਮ ਰਾਓ ਅੰਬੇਡਕਰ ਆਧੁਨਿਕ ਸਮੇਂ ਦਾ ਇਕ ਯੁੱਗ ਪੁਰਸ਼ ਸੀ। ਦਲਿਤ ਵਰਗ ਦੇ ਨਾਇਕ ਨੇ ਦੱਬੇ ਕੁਚਲੇ ਵਰਗ ਨੂੰ ਅੱਗੇ ਆਉਣ ਲਈ ਨਾ …

Read More »

ਡਾ. ਭੀਮਰਾਓ ਅੰਬੇਡਕਰ: ਇੱਕ ਬੇਮਿਸਾਲ ਰਾਸ਼ਟਰ-ਨਿਰਮਾਤਾ

-ਅਰਜੁਨ ਰਾਮ ਮੇਘਵਾਲ, ਡਾ. ਅੰਬੇਡਕਰ ਦੀ 130ਵੀਂ ਜਯੰਤੀ ਮਨਾ ਰਿਹਾ ਹੈ, ਜੋ ਇੱਕ ਅਜਿਹੀ ਰਾਸ਼ਟਰਵਾਦੀ ਸ਼ਖ਼ਸੀਅਤ ਹਨ, ਜਿਨ੍ਹਾਂ ਦੇ ਵਿਚਾਰਾਂ ਨੇ ਰਾਸ਼ਟਰ-ਨਿਰਮਾਣ ਦੇ ਅਭਿਆਸ ਵਿੱਚ ਡੂੰਘਾ ਲੱਥਣ ਲਈ ਹਰੇਕ ਨਾਗਰਿਕ ਵਾਸਤੇ ਇੱਕ ਅਮਿੱਟ ਛਾਪ ਛੱਡੀ ਹੈ ਤੇ ਪ੍ਰੇਰਣਾ ਦਿੱਤੀ ਹੈ। ਉਂਝ ਇੱਕ ਸਮਾਜ ਸੁਧਾਰਕ, ਭਾਰਤੀ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ …

Read More »

ਜਲ੍ਹਿਆਂਵਾਲਾ ਬਾਗ਼ ਦਾ ਨਾਇਕ – ਡਾ. ਸੈਫ਼ੂਦੀਨ ਕਿਚਲੂ

-ਡਾ. ਚਰਨਜੀਤ ਸਿੰਘ ਗੁਮਟਾਲਾ ਅੰਮ੍ਰਿਤਸਰ ਕਚਹਿਰੀ ਦੇ ਚੌਕ ਵਿਚ ਫਲਾਈਓਵਰ ਦੇ ਥਲੇ ਲੰਘਦੇ ਸਮੇਂ ਯਾਤਰੂ ਦਾ ਧਿਆਨ ਚੌਕ ਵਿਚ ਲੱਗੇ ਬੁੱਤ ਵੱਲ ਸਹਿਜ ਸੁਭਾਅ ਜਾਂਦਾ ਹੈ। ਬੁੱਤ ਥੱਲੇ ਲਿਖੇ ਡਾ. ਸੈਫ਼ੂਦੀਨ ਕਿਚਲੂ ਪੜ੍ਹਨ ਉਪਰੰਤ ਉਸ ਦਾ ਇਕਦਮ ਧਿਆਨ ਖਿਚਿਆ ਜਾਂਦਾ ਹੈ ਕਿ ਡਾ. ਕਿਚਲੂ ਕੌਣ ਸੀ? ਇਸ ਦਾ ਕਾਰਨ ਇਹ …

Read More »

ਵਿਸਾਖੀ, ਖਾਲਸੇ ਦੀ ਸਾਜਨਾ – ਅੱਜ ਦੇ ਸੰਦਰਭ ’ਚ

-ਰਾਜਿੰਦਰ ਕੌਰ ਚੋਹਕਾ ਵਿਸਾਖੀ ਉਤਰੀ ਭਾਰਤ ਦਾ ਸਦੀਆਂ ਤੋਜ਼ ਚੱਲਿਆ ਆ ਰਿਹਾ ਇਕ ਮੌਸਮੀ ਤਿਓਹਾਰ ਹੈ। ਹਾੜ੍ਹੀ ਦੀ ਫਸਲ ਕਿਸਾਨ ਦੇ ਘਰ ਪੁੱਜਦੀ ਹੈ। ਮੌਸਮ ਤਬਦੀਲ ਹੋ ਕੇ ਕਰਵਟਾਂ ਲੈਂਦਾ ਹੈ ਅਤੇ ਪੰਜਾਬ ਅੰਦਰ ਇਕ ਖੁਸ਼ੀ ਦੀ ਲਹਿਰ ਦੌੜ ਉਠੱਦੀ ਹੈ। ਤਾਰਾ ਵਿਗਿਆਨੀਆਂ ਅਨੁਸਾਰ ‘ਵੈਸਾਖਿ’’ ਨਛੱਤਰ ਵਾਲੀ ਪੂਰਨਮਾਸੀ, ਮਹੀਨੇ ਦਾ …

Read More »

ਵਿਸਾਖੀ ਤਿਓਹਾਰ – ਸੱਭਿਆਚਾਰ ਅਤੇ ਕੁਰਬਾਨੀ ਦਾ ਪ੍ਰਤੀਕ

-ਅਵਤਾਰ ਸਿੰਘ ਵਿਸਾਖੀ ਆਰਥਿਕ ਤੇ ਸੱਭਿਆਚਾਰ ਨਾਲ ਜੁੜਿਆ ਤਿਉਹਾਰ ਵਿਸਾਖੀ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ ਵੈ ਦਾ ਅਰਥ ਹੈ ਵਿਸ਼ੇਸ ਅਤੇ ਸਾਖ ਦਾ ਅਰਥ ਹੈ ਫਸਲ, ਟਾਹਣੀ, ਹੋਂਦ, ਜਿਨਸ, ਗਵਾਹੀ, ਸੰਤਾਨ। ਕਈ ਰਾਜਾਂ ਵਿੱਚ ਇਹ ਬੈਸਾਖੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਮੁੱਖ ਸਬੰਧ ਕਣਕ ਦੀ …

Read More »

ਅੰਤਰਰਾਸ਼ਟਰੀ ਮਨੁੱਖੀ ਪੁਲਾੜ ਉਡਾਨ ਦਿਵਸ

-ਅਵਤਾਰ ਸਿੰਘ 7 ਅਪ੍ਰੈਲ 2011 ਨੂੰ ਯੂ ਐਨ ਉ ਵੱਲੋਂ ਹਰ ਸਾਲ 12 ਅਪ੍ਰੈਲ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। 60 ਸਾਲ ਪਹਿਲਾਂ ਰੂਸ ਦਾ ਜੰਮਪਲ ਪਾਇਲਟ ਮੇਜਰ ਯੂਰੀ ਗਾਗਰਿਨ 12 ਅਪ੍ਰੈਲ 1961 ਨੂੰ ਵੋਸਟੋਕ 1 ਨਾਂ ਦੇ ਸਪੇਸ ਕਰਾਫਟ ‘ਚ ਪੁਲਾੜ ਅੰਦਰ ਜਾਣ ਵਾਲਾ ਪਹਿਲਾ ਵਿਅਕਤੀ ਬਣਿਆ ਸੀ ਜੋ …

Read More »