Home / ਓਪੀਨੀਅਨ (page 42)

ਓਪੀਨੀਅਨ

ਪਰਗਟ ਸਿੰਘ ਦਾ ਕਸੂਰ ਕੀ ਹੈ? ਪਾਰਟੀਆਂ ‘ਚ ਮੁੱਦਿਆਂ ‘ਤੇ ਬੋਲਣਾ ਗੁਨਾਹ!

-ਜਗਤਾਰ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਸਾਬਕਾ ਹਾਕੀ ਕਪਤਾਨ ਅਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੇ ਬਿਆਨ ਨੇ ਇਸ ਮੁਲਕ ਦੇ ਰਾਜਸੀ ਸਿਸਟਮ ਦਾ ਭਾਂਡਾ ਪੂਰੀ ਤਰ੍ਹਾਂ ਚੁਰਾਹੇ ਵਿਚ ਭੰਨ ਦਿਤਾ ਹੈ। ਪ੍ਰਗਟ ਸਿੰਘ ਨੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨਾਲ ਜੁੜੇ ਦੋਸ਼ੀਆਂ ਨੂੰ ਸਜਾਵਾਂ ਦੇਣ, ਰੇਤ ਮਾਫੀਆ ਅਤੇ …

Read More »

ਪੰਜਾਬ ਕਾਂਗਰਸ ਦਾ ਘਰੇਲੂ ਕਲੇਸ਼ – ਕਿਸ ਨੇ ਗੱਡ ਦਿੱਤਾ ਘਰ ਵਿੱਚ ਸੇਹ ਦਾ ਤੱਕ.....

-ਅਵਤਾਰ ਸਿੰਘ ਦੇਸ਼ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਜ਼ੋਰਾਂ ‘ਤੇ ਹੈ। ਇਸ ਲਹਿਰ ਨੇ ਪਹਿਲਾਂ ਨਾਲੋਂ ਆਪਣਾ ਜ਼ੋਰ ਵੱਧ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਹੁਣ ਪੰਜਾਬ ਸਮੇਤ ਕਈ ਸੂਬਿਆਂ ਦੇ ਪਿੰਡਾਂ ਵਿੱਚ ਵੜ ਗਈ ਹੈ। ਹਰ ਰੋਜ਼ ਘਰਾਂ ਵਿੱਚ ਸੱਥਰ ਵਿਛ ਰਹੇ ਹਨ। ਪੰਜਾਬ ਦੇ ਪਿੰਡਾਂ ਵਿੱਚ ਮਰੀਜ਼ਾਂ …

Read More »

ਬ੍ਰਿਟਿਸ਼ ਸਾਮਰਾਜ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਨੈਪੋਲੀਅਨ ਬੋਨਾਪਾਰਟ ਸਨ ਵ.....

-ਅਵਤਾਰ ਸਿੰਘ ਸੰਸਾਰ ਦੇ ਮਹਾਨ ਦਸ ਜਰਨੈਲਾਂ ਵਿੱਚੋਂ ਨੈਪੋਲੀਅਨ ਬੋਨਾਪਾਰਟ ਸਾਢੇ ਸੱਤ ਕਰੋੜ ਲੋਕਾਂ ‘ਤੇ ਰਾਜ ਕਰਨ ਵਾਲਾ ਅੱਠਵਾਂ ਜਰਨੈਲ ਸੀ। ਉਸ ਦਾ ਜਨਮ 15 ਅਗਸਤ 1769 ਨੂੰ ਫਰਾਂਸ ਦੇ ਕੋਰਸੀਕਾ ਟਾਪੂ ਵਿੱਚ ਹੋਇਆ। ਉਸ ਦਾ ਪਿਤਾ ਕਾਰਲੋ ਬੋਨਾਪਾਰਟ ਤੇ ਮਾਂ ਲੇਜੀਆ ਰਾਮੋਲੀਨਾ ਸੀ। ਉਹ ਮਹਾਨ ਸਿਆਸਤਦਾਨ ਤੇ ਸੈਨਿਕ ਨੇਤਾ …

Read More »

ਪੰਜਾਬ ਦੀ ਸਿਆਸਤ ‘ਚ ਸਿਆਸੀ ਪਾੜੇ ਦਾ ਵਾਧਾ ‘ਤੇ ਪੰਥਕ ਸਿਆਸਤ ਵਿੱਚ ਨਿਘਾਰ.....

ਬੇਸ਼ੱਕ ਪੰਥ ਪ੍ਰਸਤ ਲੋਕਾਂ ਨੇ ਪੰਥਕ ਸੋਚ ‘ਤੇ ਜਜਬੇ ਨੂੰ ਬਰਕਰਾਰ ਰੱਖਣ ਦਾ ਪੁਰਜੋਰ ਯਤਨ ਵਿੱਢਿਆ ਹੋਇਆ ਹੈ ,ਪਰ ਸਿਆਸੀ ਸਮੀਕਰਨ ਸੋਚ ਤੋਂ ਉਲਟ ਆ ਰਹੇ ਹਨ ਤੇ ਇਥੇ ਬਹੁਤੇ ਦੂਰਅੰਦੇਸ਼ੀ ਵੀ ਫੇਲ ਸਾਬਿਤ ਹੋ ਰਹੇ ਹਨ। ਲੋਕ ਲਹਿਰ ਦੇ ਹਾਮੀ ‘ਤੇ ਲੋਕਾਂ ਪੱਖੀ ਗੱਲ ਕਰਨ ਵਾਲੇ ਜਿੰਨਾਂ ਚਿਰ ਝੂਠਾ …

Read More »

ਬਾ-ਦਲੀਲ! ਬਾ-ਮੁਲਾਹਿਜ਼ਾ ਹੋਸ਼ਿਆਰ!! ਕਿਸਾਨ ਅੰਦੋਲਨ

-ਗੁਰਮੀਤ ਸਿੰਘ ਪਲਾਹੀ ਕਿਸਾਨ ਅੰਦੋਲਨ ’ਚ ਸ਼ਾਮਲ ਕਿਸਾਨ, ਹਾਲ ਦੀ ਘੜੀ ਉਹ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ, ਇੱਕ ਲੰਮੀ, ਅਣਥੱਕਵੀਂ ਲੜਾਈ ਲੜ ਰਹੇ ਹਨ, ਜਿਹਨਾਂ ਕਾਨੂੰਨਾਂ ਨੇ ਉਹਨਾਂ ਦੀ ਹੋਂਦ ਨੂੰ ਖਤਰਾ ਪੈਦਾ ਕੀਤਾ ਹੈ। ਇਸ ਲੜਾਈ ਤੋਂ ਵੀ ਵੱਡੀ ਲੜਾਈ ਦੇਸ਼ ਦੇ ਕਿਸਾਨਾਂ ਦੇ ਸਾਹਮਣੇ ਭੂ-ਜਲ ਸੰਕਟ, …

Read More »

ਵਿਸ਼ਵ ਬਲੱਡ ਪ੍ਰੈਸ਼ਰ ਦਿਵਸ – ਇਲਾਜ਼ ਨਾਲੋਂ ਪ੍ਰਹੇਜ਼ ਜ਼ਰੂਰੀ

-ਅਵਤਾਰ ਸਿੰਘ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਵਿਸ਼ਵ ਹਾਈਪਰਟੈਨਸ਼ਨ ਲੀਗ ਨੇ 14 ਮਈ 2005 ਨੂੰ ਕੀਤੀ, ਪਰ ਅਗਲੇ ਸਾਲ ਹੀ 2006 ਤੋਂ ਹਰ ਸਾਲ 17 ਮਈ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ। ਇਸ ਦਾ ਸਬੰਧ ਮੁੱਖ ਤੌਰ ‘ਤੇ ਬਲੱਡ ਪਰੈਸ਼ਰ ਨਾਲ ਸਬੰਧ ਹੈ। ਬੀ ਪੀ ਵਧਣ ਨਾਲ ਸੰਸਾਰ …

Read More »

ਚੁਣੌਤੀ: ਜਾਖੜ ਤੇ ਕੈਪਟਨ ‘ਚ ਹੋਈ ਤਲਖੀ ਨੇ ਪੰਜਾਬ ਕਾਂਗਰਸ ‘ਚ ਪੈਦਾ ਕੀਤਾ .....

-ਦਰਸ਼ਨ ਸਿੰਘ ਖੋਖਰ ਪੰਜਾਬ ਕਾਂਗਰਸ ਦਾ ਕਾਟੋ- ਕਲੇਸ਼ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਹੈ ਪਰ ਹੁਣ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਦਖਲ-ਅੰਦਾਜ਼ੀ ਕਰਕੇ ਦੋਨੋਂ ਧਿਰਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਅਜੇ ਚੁੱਪ ਰਹਿਣ। ਅਸਲ ਵਿੱਚ ਦੋ ਹਫ਼ਤੇ ਪਹਿਲਾਂ ਜਦੋਂ ਪੰਜਾਬ ਭਵਨ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਤਾਂ …

Read More »

ਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਛੋਟਾ ਘੱਲੂਘਾਰਾ

-ਡਾ.ਚਰਨਜੀਤ ਸਿੰਘ ਗੁਮਟਾਲਾ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਘੱਲੂਘਾਰਾ ਦਾ ਮਤਲਬ ਹੈ ਤਬਾਹੀ, ਗ਼ਾਰਤੀ, ਸਰਵਨਾਸ਼। ਉਨ੍ਹਾਂ ਅਨੁਸਾਰ 2 ਜੇਠ ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ ਜੋ ਖਾਲਸੇ ਦੀ ਲੜਾਈ ਕਾਹਨੂੰਵਾਣ ਦੇ ਛੰਭ ਪਾਸ ਹੋਈ ਉਹ ਛੋਟਾ ਘੱਲੂਘਾਰਾ ਅਤੇ 28 ਮਾਘ ਸੰਮਤ1818 (5 ਫਰਵਰੀ 1762) ਨੂੰ …

Read More »

ਕੌਮੀ ਡੇਂਗੂ ਦਿਵਸ – ਡੇਂਗੂ ਬੁਖਾਰ ਦਾ ਸਮੇਂ ਸਿਰ ਇਲਾਜ਼ ਕਰਵਾਉਣਾ ਜ਼ਰੂਰੀ !

-ਅਵਤਾਰ ਸਿੰਘ ਹਰ ਸਾਲ 16 ਮਈ ਨੂੰ ਕੌਮੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ। ਡੇਂਗੂ ਦਾ ਇਲਾਜ ਸਮੇਂ ਸਿਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਾਣਕਾਰੀ ਦੀ ਘਾਟ ਕਾਰਣ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ। ਡੇਂਗੂ …

Read More »

ਲਿੰਗ ਸਮਾਨਤਾ ਅਤੇ ਆਤਮ ਨਿਰਭਰਤਾ ਲਈ ਔਰਤਾਂ ਨੂੰ ਮਿਲਣ ਬਰਾਬਰ ਦੇ ਮੌਕੇ

-ਗੁਰਮੀਤ ਸਿੰਘ ਪਲਾਹੀ ਦੇਸ਼ ਵਿੱਚ ਅੱਧੀ ਅਬਾਦੀ ਔਰਤਾਂ ਦੀ ਹੈ। ਇਹਨਾਂ ਔਰਤਾਂ ਨੂੰ ਬਰਾਬਰ ਹੱਕ ਦੇਣ ਦਾ ਮਾਮਲਾ ਗੁੰਝਲਦਾਰ ਅਤੇ ਚੁਣੌਤੀ ਪੂਰਨ ਹੈ। ਦੇਖਿਆ ਜਾਵੇ ਤਾਂ ਇਹ ਅਧੂਰਾ ਮਾਨਵ ਅਧਿਕਾਰ ਸੰਘਰਸ਼ ਹੈ। ਔਰਤਾਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਨਾਉਣ ਲਈ ਕੀਤੀ ਹਰ ਕੋਸ਼ਿਸ਼ ਵੀ, ਜਮੀਨੀ ਪੱਧਰ ਉਤੇ ਪਰਖਿਆਂ ਫੋਕੀ-ਫੋਕੀ ਜਾਪਦੀ …

Read More »