Home / ਓਪੀਨੀਅਨ (page 41)

ਓਪੀਨੀਅਨ

ਸ਼ਰਧਾਂਜਲੀ: ਗੁਰਬਾਣੀ ਵਿਆਕਰਣ ਤੇ ਟੀਕਾਕਾਰੀ ਦੇ ਤਤੁਗਿਆਨੀ – ਸਿੰਘ ਸਾਹਿਬ.....

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਕਰਣ ਅਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਹੋ ਚੁੱਕੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਕਰਣ ਅਤੇ ਟੀਕਾਕਾਰੀ ਦੇ ਖੋਜਾਰਥੀ ਉਨ੍ਹਾਂ ਦੀ ਅਗਵਾਈ …

Read More »

ਅਣਮਨੁੱਖੀ ਵਰਤਾਰੇ ਦਾ ਸ਼ਿਕਾਰ ਧਰਤੀ

ਧਰਤੀ ਉਤੇ ਸਮੁੱਚਾ ਜੀਵਨ, ਧਰਤੀ ਅਤੇ ਆਲੇ-ਦੁਆਲੇ ਨਾਲ ਚੰਗੇਰੀ ਸਾਂਝ ਪਾ ਕੇ ਹੀ ਜੀਵਿਆ ਜਾ ਸਕਦਾ ਹੈ। ਸਭ ਤੋਂ ਵੱਡੀ ਜ਼ਰੂਰਤ ਧਰਤੀ ਤੇ ਰਹਿਣ ਵਾਲੇ ਜੀਵਾਂ ਪ੍ਰਤੀ ਸਕਰਾਤਮਕ ਵਿਵਹਾਰ ਕਰਨਾ ਹੈ। ਸਾਨੂੰ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੂਗੁਣਾ ਦੇ ਇਹ ਸ਼ਬਦ ਚੇਤੇ ਰੱਖਣੇ ਬਣਦੇ ਹਨ, “ਜਦੋਂ ਤੱਕ ਧਰਤੀ, ਜੰਗਲ, ਪਹਾੜ ਤੇ …

Read More »

ਸ਼ੇਰ ਸ਼ਾਹ ਸੂਰੀ : ਪਿਸ਼ਾਵਰ ਤੋਂ ਬੰਗਲਾਦੇਸ਼ ਤੱਕ ਬਣਵਾਈ ਸੀ ਸੜਕ

ਸੁਰਯਵੰਸ਼ ਦੇ ਦੂਰਅੰਦੇਸ਼ ਤੇ ਤੀਖਣ ਬੁੱਧੀ ਵਾਲੇ ਯੋਧੇ ਸ਼ੇਰ ਸ਼ਾਹ ਸੂਰ ਦਾ ਜਨਮ ਸਾਸਰਾਮ, ਰੋਹਤਾਸ ਵਿੱਚ ਸੰਨ 1472 ਨੂੰ ਹੋਇਆ। ਜਦੋਂ ਸਾਹੂ ਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ‘ਤੇ ਕਬਜਾ ਕੀਤਾ ਤਾਂ ਉਸਦੇ ਸੱਦੇ ‘ਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰ ਜਿਨ੍ਹਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹੀਮ ਵੀ ਆਪਣੇ …

Read More »

ਕਾਮਾਗਾਟਾਮਾਰੂ ਦੁਖਾਂਤ – ਜਸਟਿਨ ਟਰੂਡੋ ਨੇ ਮੰਗੀ ਸੀ ਮਾਫੀ !

ਕੈਨੇਡਾ ਵਿੱਚ ਪੋ੍. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵਲੋਂ ਹਰ ਸਾਲ ਕਾਮਾਗਾਟਾਮਾਰੂ ਦੁਖਾਂਤ ਤੇ ‘ਗ਼ਦਰੀ ਬਾਬਿਆਂ’ ਦੀ ਯਾਦ ਵਿੱਚ ਮੇਲਾ ਕਰਾਇਆ ਜਾਂਦਾ ਹੈ। 2016 ਵਿੱਚ ਪੂਰਬੀ ਵੈਨਕੂਵਰ ਹਲਕੇ ਤੋਂ ਐਨਡੀਪੀ ਦੀ ਲੋਕ ਸਭਾ ਦੀ ਮੈਂਬਰ ਬੀਬੀ ਜੈਨੀ ਕਵਾਨ ਨੇ ਕਾਮਾਗਾਟਾਮਾਰੂ ਦੁਖਾਂਤ ਲਈ ਸਰਕਾਰ ਵੱਲੋਂ ਮੁਆਫ਼ੀ ਮੰਗਣ ਬਾਰੇ ਮਤਾ ਪੇਸ਼ ਕੀਤਾ ਸੀ। …

Read More »

ਬੇਅਦਬੀ ਦੇ ਮੁੱਦੇ ‘ਤੇ ਕੈਪਟਨ – ਬਾਦਲ ਘਿਰੇ ! ਪੰਜਾਬੀ ਤਾਂ ਮੰਗਣਗੇ ਜਵਾਬ

ਬੇਸ਼ਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦ ਭਾਗੀਆਂ ਘਟਨਾਵਾਂ ਨੇ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਸੀ ਅਤੇਂ ਮਾਨਵਤਾ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਨਾਲ ਸਭ ਦੇ ਹਿਰਦੇ ਵਲੂੰਧਰੇ ਪਏ ਹਨ ਪਰ ਪੰਜਾਬ ਦੀਆਂ ਦੋ ਸਰਕਾਰਾਂ ਦੋਸ਼ੀਆਂ ਨੂੰ ਸਜਾਵਾਂ ਨਹੀਂ ਦੇ ਸਕੀਆਂ। ਇਹ …

Read More »

ਮਹਾਨ ਚਿੰਤਕ ਪਲੈਟੋ – ਸਿਧਾਂਤ ਉਪਰ ਪਹਿਰਾ ਦੇਣ ਵਾਲਾ ਇਨਸਾਨ

-ਅਵਤਾਰ ਸਿੰਘ; ਸੁਕਰਾਤ, ਗਲੈਲੀਉ ਅਤੇ ਪਲੈਟੋ ਇਤਿਹਾਸ ਵਿੱਚ ਅਜਿਹੇ ਮਹਾਨ ਵਿਅਕਤੀ ਹੋਏ ਹਨ ਜੋ ਆਪਣੇ ਵਿਚਾਰਾਂ ਤੇ ਬੁੱਧੀ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ। ਉਨ੍ਹਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਹਨ ਤੇ ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਹਨ। ਪਲੈਟੋ ਦਾ ਜਨਮ 21 ਮਈ …

Read More »

ਕੈਪਟਨ ਤੇ ਸਿੱਧੂ ਆਹਮੋ-ਸਾਹਮਣੇ – ਹਾਈ ਕਮਾਂਡ ਲਈ ਪਰਖ ਦੀ ਘੜੀ!

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਇਕ ਦੂਜੇ ਦੇ ਆਹਮੋ ਸਾਹਮਣੇ ਖੜੇ ਹਨ। ਕੇਵਲ ਐਨਾ ਹੀ ਨਹੀਂ ਸਗੋਂ ਮੰਤਰੀ ਮੰਡਲ ਦੇ ਮੈਂਬਰਾਂ ਅਤੇ ਕਾਂਗਰਸ ਦੇ ਵਿਧਾਇਕਾਂ ਵਿਚ ਵੀ ਕਤਾਰਬੰਦੀ ਤੇਜ਼ੀ ਨਾਲ ਹੋ ਰਹੀ ਹੈ। ਇਨ੍ਹਾਂ ਪ੍ਰਸਥਿਤੀਆਂ ਵਿਚ ਕਾਂਗਰਸ ਪਾਰਟੀ ਵੱਲੋਂ ਦੋਹਾਂ ਧਿਰਾਂ ਨੂੰ ਮੀਡੀਆ ਵਿਚ …

Read More »

ਕਿਸਾਨਾਂ ਨੂੰ ਆਮਦਨ ਵਿੱਚ ਵਾਧਾ ਕਰਨ ਲਈ ਅਹਿਮ ਨੁਕਤੇ

  ਬੇਰਾਂ ਦਾ ਫ਼ਲ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਵਿਟਾਮਿਨ ‘ਸੀ’, ਪ੍ਰੋਟੀਨ ਅਤੇ ਕਈ ਖਣਿਜ ਤੱਤ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼ੀਅਮ ਆਦਿ ਭਰਪੂਰ ਮਾਤਰਾ ਵਿੱਚ ਉਪਲੱਬਧ ਹੁੰਦੇ ਹਨ। ਬੇਰ ਦੇ ਬੂਟੇ ਬਹੁਤ ਸਖ਼ਤ ਜਾਨ ਹੁੰਦੇ ਹਨ ਅਤੇ ਇਹ ਕਈ ਤਰਾਂ ਦੇ ਜਲਵਾਯੂ ਨੂੰ ਸਹਾਰ ਸਕਦੇ …

Read More »

ਪੇਂਡੂ ਖੇਤਰ ਕੋਰੋਨਾ ਦੀ ਲਪੇਟ ‘ਚ – ਜ਼ਮੀਨੀ ਹਕੀਕਤਾਂ ਜਾਣਨ ਦਾ ਵੇਲਾ !

-ਜਗਤਾਰ ਸਿੰਘ ਸਿੱਧੂ, ਸੀਨੀਅਰ ਪੱਤਰਕਾਰ:  ਕਰੋਨਾ ਦੀ ਖਤਰਨਾਕ ਦੂਜੀ ਲਹਿਰ ਨੇ ਜਿਥੇ ਪਹਿਲਾਂ ਸ਼ਹਿਰਾਂ ਨੂੰ ਲਪੇਟ ਵਿਚ ਲਿਆ ਸੀ, ਉਥੇ ਹੀ ਪੇਂਡੂ ਖੇਤਰ ਕੋਰੋਨਾ ਦੀ ਮਾਰ ਹੇਠ ਆ ਗਏ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਬਹੁਤ ਦਰਦਨਾਕ ਤਸਵੀਰਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਪੇਂਡੂ ਖੇਤਰਾਂ ਦੀ ਗੱਲ …

Read More »

ਪੰਜਾਬ ਦਾ ਮੌਜੂਦਾ ਸਿਆਸੀ ਮਾਹੌਲ ਤੇ 2022 ਚੋਣਾਂ

-ਬਿੰਦੂ ਸਿੰਘ; ਇਕ ਪਾਸੇ ਜਿੱਥੇ ਮਹਾਂਮਾਰੀ ਨੇ ਦੇਸ਼ ਤੇ ਪੰਜਾਬ ਦਾ ਹਰੇਕ ਪੱਖ ਤੋਂ ਸੰਤੁਲਨ ਵਿਗੜਿਆ ਹੋਇਆ ਹੈ ਉੱਥੇ ਹੀ ਸੂਬਾ ਪੰਜਾਬ ਵਿੱਚ ਇਸ ਵੇਲੇ ਸਿਆਸੀ ਤਾਣਾ ਬਾਣਾ ਉਲਝਿਆ ਹੋਇਆ ਹੈ। ਪਿੱਛਲੇ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਖੇਮੇ ‘ਚ ਖਾਨਾਜੰਗੀ ਦੇ ਹਾਲਾਤ ਲਗਾਤਾਰ ਬਣੇ ਹੋਏ ਨੇ ਤੇ ਇਹ ਸਿਆਸੀ …

Read More »