Home / ਓਪੀਨੀਅਨ (page 40)

ਓਪੀਨੀਅਨ

ਕੌਮਾਂਤਰੀ ਪਰਿਵਾਰ ਦਿਵਸ: ਤਿਆਗ, ਕੁਰਬਾਨੀ ਤੇ ਹਮਦਰਦੀ ਵਾਲੇ ਗੁਣ ਉਪਜਦਾ ਪਰਿ.....

-ਅਵਤਾਰ ਸਿੰਘ ਕੌਮਾਂਤਰੀ ਪਰਿਵਾਰ ਦਿਵਸ ਹਰ ਸਾਲ 15 ਮਈ ਨੂੰ ਮਨਾਇਆ ਜਾਂਦਾ ਹੈ। ਪਰਿਵਾਰ ਦੇ ਹਰ ਮੈਂਬਰ ਦੀ ਜਿੰਮੇਵਾਰੀ ਹੈ ਕਿ ਹਰ ਮੈਂਬਰ ਦਾ ਪੂਰਾ ਧਿਆਨ ਰੱਖੇ। ਸਾਡਾ ਨੈਤਿਕ ਫਰਜ਼ ਵੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਸਹੀ ਸੇਧ ਦਿੱਤੀ ਜਾਵੇ। ਘਰ ਵਿੱਚ ਹਰੇਕ ਮੈਂਬਰ ਦਾ ਆਪਣਾ ਸਥਾਨ ਹੈ, …

Read More »

ਇਕ ਜਰਨੈਲ ਦੀਆਂ ਭਾਵਨਾਵਾਂ ਅਤੇ ਦਿੱਲੀ ਦੰਗੇ

-ਅਵਤਾਰ ਸਿੰਘ ਇਨਸਾਨ ਦੀਆਂ ਭਾਵਨਾਵਾਂ ਦਾ ਸਮੁੰਦਰ ਜਦੋਂ ਉਛਲਦਾ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ। ਆਮ ਲੋਕਾਂ ਨੂੰ ਉਹ ਜਨੂੰਨੀ ਲਗਦਾ ਹੈ ਜਦਕਿ ਉਸ ਦੀਆਂ ਸੱਚੀਆਂ ਭਾਵਨਾਵਾਂ ਉਸ ਨੂੰ ਆਪੇ ਤੋਂ ਬਾਹਰ ਕਰਦਿਆਂ ਹਨ। ਅਜਿਹਾ ਹੀ ਕੁਝ ਵਾਪਰਿਆ ਸੀ ਇਕ ਦਹਾਕਾ (2009) ਪਹਿਲਾਂ ਪੱਤਰਕਾਰ ਜਰਨੈਲ ਸਿੰਘ ਨਾਲ। ਭਾਵੇਂ …

Read More »

ਪੰਜਾਬ ਦੇ ਅਲੋਪ ਹੋ ਰਹੇ ਮੋਟੇ ਅਨਾਜ: ਸੁਨਹਿਰੀ ਭਵਿੱਖ ਦਾ ਵਧੀਆ ਭੋਜਨ

-ਮੋਨਿਕਾ ਮਹਾਜਨ ਪੰਜਾਬ ਵਿੱਚ ਕਣਕ ਅਤੇ ਝੋਨੇ ਦੇ ਵਧਦੇ ਜਨੂੰਨ ਕਾਰਨ ਮੋਟੇ ਅਨਾਜ ਸਾਡੇ ਖੇਤਾਂ ਵਿੱਚੋਂ ਅਲੋਪ ਹੋ ਰਹੇ ਹਨ। ਪੋਸ਼ਣ ਤੱਤਾਂ ਨਾਲ ਭਰਪੂਰ ਇਹ ਅਨਾਜ ਸਿਹਤਮੰਦ ਜੀਵਨ ਸ਼ੈਲੀ ਲਈ ਜਰੂਰੀ ਹਨ। ਇਸ ਦੇ ਨਾਲ ਹੀ ਸਾਡੀ ਪੀੜ੍ਹੀਆਂ ਨੂੰ ਕੁਪੋਸ਼ਨ ਅਤੇ ਬਿਮਾਰੀਆਂ ਦੇ ਜੋਖਮ ਤੋਂ ਮੁਕਤ ਰੱਖਣ ਲਈ ਬਹੁਤ ਮਹੱਤਵਪੂਰਨ …

Read More »

ਸਾਹਾਂ ਦੀ ਟੁੱਟਦੀ ਡੋਰ: ਪੰਜਾਬ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਉਦਾਸੀ.....

-ਗੁਰਮੀਤ ਸਿੰਘ ਪਲਾਹੀ ਮੌਜੂਦਾ ਦੌਰ ’ਚ ਸਿਹਤ ਸੇਵਾਵਾਂ ਨੂੰ ਲੈ ਕੇ ਲੋਕਾਂ ਵਿੱਚ ਵੱਧਦੇ ਗੁੱਸੇ ਨੂੰ ਹਲਕੇ ’ਚ ਲੈਣਾ ਸਿਆਸੀ ਅਗਿਆਨਤਾ ਹੈ। ਜਦੋਂ ਲੋਕ ਬੁਰੀ ਤਰ੍ਹਾਂ ਆਕਸੀਜਨ ਅਤੇ ਆਈ.ਸੀ.ਯੂ. ਬੈੱਡ ਦੇ ਲਈ ਸੰਘਰਸ਼ ਕਰ ਰਹੇ ਹੋਣ ਤਾਂ ਉਹਨਾਂ ਦੇ ਦੁੱਖਾਂ-ਤਕਲੀਫ਼ਾਂ ਨੂੰ ਦੂਰ ਕਰਨ ਲਈ ਦਿਲਾਸੇ ਦੀ ਲੋੜ ਤਾਂ ਹੈ ਹੀ, …

Read More »

ਅਵਤਾਰ ਪੁਰਬ – ਸ੍ਰੀ ਗੁਰੂ ਅੰਗਦ ਦੇਵ ਦੀ ਸਿੱਖ ਧਰਮ ਤੇ ਪੰਜਾਬੀ ਭਾਸ਼ਾ ਨੂੰ ਦ.....

-ਡਾ. ਚਰਨਜੀਤ ਸਿੰਘ ਗੁਮਟਾਲਾ ਸ੍ਰੀ ਗੁਰੂ ਅੰਗਦ ਦੇਵ ਦਾ ਜਨਮ ਵਿਸਾਖ ਸੁਦੀ 1 ਬਿਕਰਮੀ 1561 (31 ਮਾਰਚ, 1504 ਈ.) ਨੂੰ ਫ਼ਿਰੋਜਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਭਾਈ ਫੇਰੂ ਨਾਮੀ ਇੱਕ ਮਾਮੂਲੀ ਦੁਕਾਨਦਾਰ ਦੇ ਘਰ, ਮਾਤਾ ਰਾਮੋ ਦੀ ਕੁੱਖੋਂ ਹੋਇਆ। ਆਪ ਦੀ ਮਾਤਾ ਦੇ ਕਈ ਨਾਂ ਸਨ ਜਿਵੇਂ ਸਭਿਰਾਈ, ਰਾਮੋ, …

Read More »

ਕੌਮਾਂਤਰੀ ਨਰਸ ਦਿਵਸ – ਲੈਂਪ ਵਾਲੀ ਦੇਵੀ ਦੀ ਯਾਦ ਵਿੱਚ ਮਨਾਇਆ ਜਾਂਦਾ ਇਹ ਦਿ.....

-ਅਵਤਾਰ ਸਿੰਘ   ਕਰੋਨਾ ਵਾਇਰਸ ਦੇ ਮੌਜੂਦਾ ਦੌਰ ਵਿੱਚ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਅਹਿਮ ਭੂਮਿਕਾ ਹੈ। ਅੱਜ ਉਨ੍ਹਾਂ ਨੂੰ ਆਪਣੇ ਪਰਿਵਾਰ ਛੱਡ ਕੇ ਲੰਮਾ ਸਮਾਂ ਡਿਊਟੀ ਕਰਨੀ ਪੈਂਦੀ ਹੈ। ਨਰਸਾਂ ਨੂੰ ਆਪਣੀ ਸਖਤ ਤੋਂ ਸਖਤ ਡਿਊਟੀ ਕਰਨੀ ਪੈਂਦੀ ਹੈ। ਇਸ ਸਟਾਫ ਨੂੰ ਮਨੁੱਖਤਾ ਨੂੰ ਬਚਾਉਣ ਲਈ ਹਰ …

Read More »

ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ‘ਤੇ ਕਿਉਂ ਚਲਦੇ ਸਨ ਅਦਾਲਤੀ ਮੁਕੱਦਮੇ !

-ਅਵਤਾਰ ਸਿੰਘ ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾ ਸੱਚ ‘ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭਦਰਪੁਰਸ਼ਾਂ ਨੂੰ ਸ਼ਰੇਆਮ ਨੰਗਾ ਕਰਦਾ ਸੀ ਅਤੇ ਸਮਾਜ ਜਿਨ੍ਹਾਂ ਨੂੰ ਭੈੜਾ ਕਹਿ ਕੇ ਦੁਰਕਾਰਦਾ ਸੀ, ਮੰਟੋ ਉਨਾਂ ਦੀਆਂ ਛੁਪੀਆਂ ਚੰਗਿਆਈਆਂ ਨੂੰ ਉਜਾਗਰ ਕਰਦਾ ਸੀ। ਉਸ ਦਾ ਜਨਮ 11 ਮਈ 1912 ਨੂੰ ਸਮਰਾਲਾ ਲਾਗੇ …

Read More »

ਨੌਜਵਾਨ ਪੀੜ੍ਹੀ, ਰੁਜ਼ਗਾਰ ਸੰਕਟ ਅਤੇ ਵੱਧ ਰਹੀ ਉਪਰਾਮਤਾ

-ਗੁਰਮੀਤ ਸਿੰਘ ਪਲਾਹੀ ਭਾਰਤ ’ਚ ਮੌਜੂਦਾ ਦੌਰ ’ਚ ਨੌਜਵਾਨ ਪੀੜੀ ਰੋਜ਼ਗਾਰ ਪਾਉਣ ’ਚ ਅਸਮਰਥ ਹੈ। ਉਹ ਆਪਣੇ-ਆਪ ਨੂੰ ਅਰਥਹੀਣ ਮੰਨਣ ਲੱਗ ਪਈ ਹੈ। ਉਸਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਦੇਸ਼ ਦੇ ਵਿਕਾਸ ਵਿੱਚ ਉਸਦੀ ਕੋਈ ਭਾਗੀਦਾਰੀ ਨਹੀਂ ਹੈ।   ਸਿੱਟੇ ਵਜੋਂ ਨਿਰਾਸ਼ਾ, ਤਨਾਅ ਅਤੇ ਆਤਮ ਹੱਤਿਆ ਵਰਗੇ ਫ਼ੈਸਲੇ ਉਹਦੇ ਪੱਲੇ …

Read More »

ਕਰੋਨਾ ਦੇ ਦੌਰ ਵਿੱਚ ਮਾਂ ਕਿਵੇਂ ਕਰੇ ਨਵਜੰਮੇ ਬੱਚੇ ਦੀ ਦੇਖ-ਭਾਲ

-ਅਵਤਾਰ ਸਿੰਘ ਕਰੋਨਾ ਮਹਾਮਾਰੀ ਦੇ ਦੌਰ ਵਿਚ ਹਰ ਸਖਸ਼ ਭੈਅ ਵਿਚ ਹੈ। ਹਰ ਮਾਂ ਆਪਣੇ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹੈ। ਮੌਜੂਦਾ ਦੌਰ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਮਾਂ ਦਿਵਸ ਮੌਕੇ ਅਸੀਂ ਗਾਇਨੀਕੋਲੋਜਿਸਟ ਅਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਕੀਤੀ ਗਰਭਵਤੀ ਮਾਂ ਅਤੇ ਬੱਚਾ ਕਿਵੇਂ ਤੰਦਰੁਸਤ …

Read More »

ਵਿਸ਼ਵ ਮਾਂ ਦਿਵਸ – ਰੱਬ ਤੋਂ ਵੀ ਉੱਚਾ ਦਰਜਾ ਰੱਖਦੀ ਹੈ ਮਾਂ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਹਿੰਦੀ ਦੀ ਇੱਕ ਮਸ਼ਹੂਰ ਕਵਿਤਾ ਦੇ ਬੋਲ ਹਨ: ਮੈਂ ਅਪਨੇ ਛੋਟੇ ਸੇ ਮੁਖ ਸੇ ਕੈਸੇ ਕਰੂੰ ਗੁਣਗਾਨ ਮਾਂ ਤੇਰੀ ਮਮਤਾ ਕੇ ਆਗੇ, ਫ਼ੀਕਾ ਹੈ ਭਗਵਾਨ। ਇਹ ਬੋਲ ਅੱਖਰ ਅੱਖਰ ਸੱਚ ਹਨ ਕਿਉਂਕਿ ਮਾਂ ਤਾਂ ਸਚਮੁੱਚ ਹੀ ਰੱਬ ਤੋਂ ਵੀ ੳੁੱਚਾ ਦਰਜਾ ਰੱਖਦੀ ਹੈ। ਰੱਬ ਤਾਂ ਇਨਸਾਨ …

Read More »