Wednesday, August 21 2019
Home / ਓਪੀਨੀਅਨ (page 4)

ਓਪੀਨੀਅਨ

ਅਕਾਲੀ ਸਰਕਾਰ ਵੇਲੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖਾਂ ਬਾਰੇ ਵੱਡੇ ਬਾਦਲ ਦਾ ਬਿਆਨ, ਇਹੋ ਜਿਹੇ ਕਾਂਡ ਤਾਂ ਹੁੰਦੇ ਰਹਿੰਦੇ ਨੇ

ਜਲੰਧਰ : ਸੰਨ 1984 ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਦੋਂ ਕਦੀ ਵੀ ਕਿਸੇ ਸਿਆਸੀ ਸਟੇਜ਼ ‘ਤੇ ਚੜ੍ਹੇ ਹੋਣਗੇ, ਤਾਂ ਸ਼ਾਇਦ ਹੀ ਕੋਈ ਅਜਿਹਾ ਮੌਕਾ ਹੋਵੇਗਾ, ਜਦੋਂ ਉਨ੍ਹਾਂ ਨੇ 84 ਸਿੱਖ ਕਤਲੇਆਮ, ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ‘ਤੇ ਕਰਵਾਏ ਗਏ ਹਮਲੇ, ਤੇ ਇਸੇ ਸਰਕਾਰ ਵੱਲੋਂ ਭੇਜੀ ਗਈ …

Read More »

ਫਿਰ ਬਾਦਲਾਂ ਦਾ ਹੋਇਆ ਵੱਡਾ ਢੀਂਡਸਾ? ਮੋਦੀ ਬਹਾਨੇ ਆ ਗਿਆ ਅਕਾਲੀਆਂ ਦੇ ਹੱਕ ‘ਚ? ਲੱਗ ਗਿਆ ਪਤਾ ਪਰਮਿੰਦਰ ਨੇ ਪਿਤਾ ਦੀ ਗੱਲ ਕਿਉਂ ਨਹੀਂ ਮੰਨੀ ਸੀ?

ਨਵੀਂ ਦਿੱਲੀ : ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਟਿਕਟ ‘ਤੇ ਚੋਣ ਨਾ ਲੜਨ ਦੀ ਸਲਾਹ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਆਖ਼ਰਕਾਰ ਅਸਿੱਧੇ ਤੌਰ ‘ਤੇ ਹੀ ਸਹੀ, ਪਰ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੈਦਾਨ ਵਿੱਚ ਉੱਤਰ ਹੀ ਆਏ ਹਨ। ਵੱਡੇ ਢੀਂਡਸਾ ਨੇ ਨਵੀਂ ਦਿੱਲੀ ਵਿਖੇ …

Read More »

ਰਾਜਾ ਵੜਿੰਗ ਦੇ ਸਾਹਮਣੇ ਢਾਹ ਲਿਆ ਪੱਤਰਕਾਰ, ਕੁੱਟ ਕੁੱਟ ਕਰਤੇ ਹੱਡ ਪੋਲੇ, ਇਹ ਕਾਹਦਾ ਲੋਕਤੰਤਰ, ਕੀ ਲੀਡਰਾਂ ਦੇ ਮਨ ਕੀ ਬਾਤ ਬਣ ਕੇ ਰਹਿ ਗਈਆਂ ਨੇ ਰੈਲੀਆਂ?

ਕੁਲਵੰਤ ਸਿੰਘ ਮੁਕਤਸਰ ਸਾਹਿਬ : ਇਨ੍ਹਾਂ ਚੋਣਾਂ ਇੰਝ ਲੱਗਣ ਲੱਗਦਾ ਹੈ, ਜਿਵੇਂ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਵਾਦਾਂ ਦਾ ਚੋਲੀ ਦਾਮਨ ਵਾਲਾ ਸਾਥ ਬਣ ਚੁਕਾ ਹੈ। ਹਾਲਾਤ ਇਹ ਹਨ, ਕਿ ਆਪਣੇ ਚੋਣ ਪ੍ਰਚਾਰ ਦੌਰਾਨ ਕੋਈ ਦਿਨ ਅਜਿਹਾ ਨਹੀਂ ਜਾਂਦਾ, ਜਿਸ ਦਿਨ ਪਿੰਡਾਂ ‘ਚ …

Read More »

ਅਰਵਿੰਦ ਕੇਜਰੀਵਾਲ ਹੰਸ ਰਾਜ ਹੰਸ ਤੋਂ ਵੀ ਮੰਗਣਗੇ ਮਾਫੀ?

ਕੁਲਵੰਤ ਸਿੰਘ ਨਵੀਂ ਦਿੱਲੀ : ਪ੍ਰਸਿੱਧ ਪੰਜਾਬੀ ਗਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਉੱਤਰ ਪੱਛਮੀ ਤੋਂ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰਨ ਜਾ ਰਹੇ ਹਨ। ਹੰਸ …

Read More »

ਬਚਪਨ ਦੀ ਗਲਤੀ ਆਈ ਚੋਣਾਂ ‘ਚ ਨਜਰ, ਸੰਨੀ ਦਿਓਲ ਨੂੰ ਪੈ ਗਈਆਂ ਭਾਜੜਾਂ, ਕਈ ਮਾਪਿਆਂ ਨੂੰ ਦੇ ਗਈ ਵੱਡਾ ਸਬਕ!

ਕੁਲਵੰਤ ਸਿੰਘ ਗੁਰਦਾਸਪੁਰ : ਪਿਆਰ ਨਾਲ ਆਪਣੇ ਬੱਚਿਆਂ ਦੇ ਛੋਟੇ ਨਾਮ ਟਿੱਡਾ, ਘੁੱਦਾ, ਝੰਡਾ, ਤਿੱਤਰ, ਪੀਤਾ, ਘੋਲੂ, ਭਾਨ੍ਹਾਂ, ਪਿਕਲਾ ਆਦਿ ਰੱਖਣ ਵਾਲੇ ਮਾਪੇ ਸਾਵਧਾਨ ਹੋ ਜਾਓ! ਕਿਉਂਕਿ ਇਹ ਨਾਮ, ਭਵਿੱਖ ਵਿੱਚ ਤੁਹਾਡੇ ਬੱਚੇ ਦਾ ਕੈਰੀਅਰ ਤਬਾਹ ਕਰ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਤੌਰ ‘ਤੇ …

Read More »

ਡੇਰੇ ਨਾਲੋਂ ਟੁੱਟੇ ਪ੍ਰੇਮੀਆਂ ਨੂੰ ਚੋਣਾਂ ਮੌਕੇ ਮੁੜ ਇਕੱਠਿਆਂ ਕਰਨ ਦੀ ਚਾਲ ਸੀ ਪ੍ਰੇਮੀ ਦੀ ਵੀਡੀਓ?

ਮਾਮਲਾ ਡੇਰਾ ਪ੍ਰੇਮੀ ਵੱਲੋਂ ਰਾਮ ਰਹੀਮ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਕੁਲਵੰਤ ਸਿੰਘ ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਪੈਦਾ ਹੋਇਆ ਆਪਸੀ ਵਿਵਾਦ ਛੇਤੀ ਕਿਤੇ ਸ਼ਾਂਤ ਹੋਣ ਵਾਲਾ ਨਹੀਂ ਹੈ। ਪਹਿਲਾਂ ਸਾਲ 2007 ‘ਚ ਰਾਮ ਰਹੀਮ ਆਪ ਖੁਦ ਗੁਰੂ ਗੋਬਿੰਦ ਸਿੰਘ …

Read More »

ਖਹਿਰੇ ਦਾ ਅਸਤੀਫਾ ਸਿਆਸੀ ਸਟੰਟ?

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਆਡਹੌਕ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਤੀ ਕੱਲ੍ਹ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ। ਇਹ ਅਸਤੀਫਾ ਉਨ੍ਹਾਂ ਨੇ ਸੂਬਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜਿਆ ਹੈ, ਜਿਸ ਦੀ ਇੱਕ ਕਾਪੀ ਖਹਿਰਾ ਨੇ ਮੀਡੀਆ ਨੂੰ ਵੀ …

Read More »

ਹੁਣ ਨਹੀਂ ਪੈਦਾ ਹੋਣਗੇ ਹਿਜੜੇ, ਨਵੀ ਤਕਨੀਕ ਧਰਤੀ ਤੋਂ ਖਤਮ ਕਰਗੀ ਕਿੰਨਰ, ਢੋਲਕੀ ਦੀ ਥਾਪ ‘ਤੇ ਵਜਦੀਆਂ ਤਾੜੀਆਂ ਬਣੇਗਾ ਇਤਿਹਾਸ

ਕੁਲਵੰਤ ਸਿੰਘ ਪਟਿਆਲਾ : ਕਿੰਨਰ ! ਜਾ ਹਿਜੜਾ ! ਇਹ ਅਜਿਹੇ ਸ਼ਬਦ ਹਨ ਜਿਸ ਦਾ ਉਚਾਰਣ ਕਰਦਿਆਂ ਹੀ ਸਾਡੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ ਕੁਝ ਅਜਿਹੀਆਂ ਤਸਵੀਰਾਂ, ਜਿਸ ਵਿਚ ਕੁਝ ਅਣਜਾਣ ਚਿਹਰੇ ਕਦੇ ਲੜਕੀਆਂ ਵਾਲੇ ਪਹਿਰਾਵੇ ਪਾਈ ਤਾੜੀਆਂ ਮਾਰ ਮਾਰ ਮਰਦਾਂ ਵਾਲੀ ਆਵਾਜ਼ ਵਿਚ ਆਪਣੇ ਆਪ ਨੂੰ ਔਰਤ ਦੱਸਦੇ ਹੋਏ ਦਿਖਾਈ …

Read More »

ਪ੍ਰਨੀਤ ਕੌਰ ਆਪਣਿਆਂ ਵੱਲੋਂ ਬੀਜੇ ਕੰਡੇ ਚੁਗੇ ਜਾਂ ਵੋਟਾਂ ਮੰਗੇ, ਵਰਕਰ ਦੁਖੀ, ਡਾ. ਗਾਂਧੀ ਬਾਗ਼ੋ ਬਾਗ਼

ਕੁਲਵੰਤ ਸਿੰਘ ਪਟਿਆਲਾ : ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਹੁਣ ਤੱਕ ਪੰਜਾਬ ਦੀਆਂ 11 ਸੀਟਾਂ ‘ਤੇ ਟਿਕਟਾਂ ਦੀ ਵੰਡ ਕੀਤੀ ਹੈ। ਜਿਸ ਤੋਂ ਬਾਅਦ ਪਟਿਆਲਾ ਤੇ ਗੁਰਦਾਸਪੁਰ ਸੀਟ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਹੀ ਹਲਕਿਆਂ ਤੋਂ ਬਗਾਵਤੀ ਸੁਰਾਂ ਸੁਣਾਈ ਦਿੱਤੀਆਂ ਹਨ। ਇਹ ਸੁਰ ਕਿਤੇ ਹੌਲੀ …

Read More »

ਸਿੱਧੂ ਤੋਂ ਬਾਅਦ ਹੁਣ ਸਰਨਾ ਦਾ ਰੌਲਾ? ਪਾਕਿ ਰਾਜਦੂਤ ਨਾਲ ਯਾਰੀ ‘ਤੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਪੈ ਗਏ ਹੱਥੀਂ

ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਦੀ ਇੱਕ ਅਜਿਹੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਪੱਤਰਕਾਰ ਨਾਲ ਹੱਥੋਪਾਈ ਹੁੰਦੇ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਖ਼ਬਰ ਏਜੰਸੀ ਏ.ਐਨ.ਆਈ ਦੇ ਇੱਕ ਪੱਤਰਕਾਰ ਨੇ ਸਰਨਾ ਤੋਂਂ ਇੱਕ ਸਵਾਲ ਪੁੱਛਿਆ ਸੀ ਜਿਸ ਤੇ ਸਰਨਾ ਤੈਸ਼ …

Read More »