Home / ਓਪੀਨੀਅਨ (page 39)

ਓਪੀਨੀਅਨ

ਖਹਿਰਾ ਦੀ ਕਾਂਗਰਸ ‘ਚ ਵਾਪਸੀ – ਸਿਆਸੀ ਹਲਕਿਆਂ ਵਿੱਚ ਮੱਚੀ ਵੱਡੀ ਹਲਚਲ

-ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ; ਪੰਜਾਬ ਦੀ ਰਾਜਨੀਤੀ ਦੇ ਚਰਚਿਤ ਚੇਹਰੇ ਸੁਖਪਾਲ ਖਹਿਰਾ ਵੱਲੋਂ ਆਪਣੇ ਦੋ ਸਾਥੀ ਵਿਧਾਇਕਾਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਨਾਲ ਸੂਬੇ ਦੀ ਰਾਜਨੀਤੀ ‘ਚ ਇਕ ਵਾਰ ਮੁੜ ਨਵੀ ਹਲਚਲ ਮਚ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ …

Read More »

ਸਾਕਾ ਨੀਲਾ ਤਾਰਾ: ਨਾਕਾਬਿਲ-ਏ-ਮੁਆਫੀ ਇਤਿਹਾਸਕ ਗੁਨਾਹ

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ; ਸਾਕਾ ਨੀਲਾ ਤਾਰਾ ਦੇ ਬੀਜ ਤਾਂ ਸੰਨ 1975 ਵਿੱਚ ਹੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਨ ਵਿੱਚ ਬੀਜੇ ਗਏ ਸਨ, ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁਧ ਮੋਰਚਾ ਲਾ ਦਿੱਤਾ ਗਿਆ ਸੀ। ਸਾਰੇ ਭਾਰਤ ਵਿੱਚ ਕੇਵਲ ਪੰਜਾਬ ਹੀ ਇੱਕੋ ਇੱਕ ਸੂਬਾ …

Read More »

ਕੈਪਟਨ ਲਈ ਵੱਡਾ ਰਾਜਸੀ ਸੰਕਟ ! – ਨਵਜੋਤ ਸਿੱਧੂ ਆਪਣੇ ਸਟੈਂਡ ‘ਤੇ ਕਾਇਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਮਰ ਦੇ ਆਖਰੀ ਪੜਾਅ ਵਿਚ ਆਖਰੀ ਵੱਡੇ ਰਾਜਸੀ ਸੰਕਟ ਵਿਚੋਂ ਗੁਜ਼ਰ ਰਹੇ ਹਨ। ਵਜ੍ਹਾ ਕੀ ਹੈ? ਪੰਜਾਬੀਆਂ ਨਾਲ ਕੀਤਾ ਸਭ ਤੋਂ ਵੱਡਾ ਵਾਅਦਾ – ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦੇਣ ਦਾ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਿੱਧੇ ਸਵਾਲ ਪੁੱਛੇ। ਮੁੱਖ …

Read More »

ਸੈਂਟਰਲ ਵਿਸਟਾ: ਨਿਰਮਾਣ ਕਰਨਾ ਜਾਂ ਨਾ ਕਰਨਾ – ਇਕ ਸਵਾਲ ?

ਸਾਲ 1947 ਵਿੱਚ ਭਾਰਤ ਦੀ ਜੋ ਆਬਾਦੀ 34 ਕਰੋੜ ਸੀ, ਸਾਲ 2020 ਵਿੱਚ ਵਧ ਕੇ 139 ਕਰੋੜ ਹੋ ਗਈ ਹੈ। ਕੇਂਦਰ ਸਰਕਾਰ ਦੇ ਮੰਤਰਾਲਿਆਂ ਦੀ ਗਿਣਤੀ 18 ਤੋਂ 51 ਹੋ ਗਈ ਹੈ ਅਤੇ ਸਰਕਾਰੀ ਕਰਮਚਾਰੀ ਜਿਨ੍ਹਾਂ ਦੀ ਗਿਣਤੀ ਸਿੰਗਲ ਅੰਕ ਦੇ ਲੱਖਾਂ ਵਿੱਚ ਸੀ ਹੁਣ ਵਧ ਕੇ 52 ਲੱਖ ਪੈਨਸ਼ਨਰਾਂ …

Read More »

ਹਿੰਦੂ-ਜਰਮਨ ਸਾਜ਼ਿਸ਼ ਕੇਸ ਕੈਲੇਫੋਰਨੀਆ – ਗਦਰ ਪਾਰਟੀ ਦਾ ਆਜ਼ਾਦੀ ਅੰਦਰ ਰੋਲ

  ਰੂਸ ਅੰਦਰ ਜਦੋਂ ਮਹਾਨ ਸਮਾਜਵਾਦੀ (7-ਨਵੰਬਰ) ਅਕਤੂਬਰ ਇਨਕਲਾਬ ਦੀ ਲਾਲ-ਸੂਹੀ ਪਹਿਲੀ ਕਿਰਨ ਨੇ ਦੁਨੀਆਂ ਦੀ ਗੁਲਾਮੀ ਨੂੰ ਲਲਕਾਰਿਆ ਤਾਂ ਹਿੰਦੁਸਤਾਨ ਦੀ ਆਜ਼ਾਦੀ ਲਈ ਸਾਨ ਫ੍ਰਾਂਸਿਸਕੋ ਵਿਖੇ ਬਰਲਿਨ ਇੰਡੀਅਨ ਕਮੇਟੀ (ਇੰਡੀਅਨ ਇੰਡੀਪੈਂਡਿਸ ਕਮੇਟੀ) ਵੱਲੋਂ ਵੀ ਅਣਖੀਲੇ ਹਿੰਦੂਸਤਾਨੀਆਂ ਨੇ ਬਸਤੀਵਾਦੀ ਗੋਰੀ ਸਰਕਾਰ ਵਿਰੁਧ ਹਥਿਆਰਬੰਦ ਬਗਾਗ਼ਤ ਲਈ ਝੰਡਾ ਉਚਾ ਚੁੱਕਿਆ। ਪਹਿਲੀ ਸੰਸਾਰ …

Read More »

ਵਿਸ਼ਵ ਦੁੱਧ ਦਿਵਸ – ਵਿਸ਼ਵ ਭੋਜਨ ਦਾ ਦਰਜਾ ਰੱਖਦਾ ਹੈ – ਦੁੱਧ

ਦੁੱਧ, ਦੁਨੀਆਂ ਦੇ ਹਰੇਕ ਮੁਲਕ ਵਿੱਚ ਮਿਲਣ ਵਾਲਾ ਭੋਜਨ ਹੈ ਤੇ ਇੱਕ ਚੰਗੀ ਖ਼ੁਰਾਕ ਹੈ। ਇਸਦੀ ਲੋੜ ਮਨੁੱਖ ਨੂੰ ਜਨਮ ਤੋਂ ਲੈ ਕੇ ਜੀਵਨ ਦੀ ਅੰਤਿਮ ਅਵਸਥਾ ਬੁਢਾਪੇ ਤੱਕ ਵੀ ਪੈਂਦੀ ਹੈ। ਸ਼ਾਕਾਹਾਰੀਆਂ ਸਮੇਤ ਅਨੇਕਾਂ ਮਾਸਾਹਾਰੀ ਜੀਵਾਂ ਵਿੱਚ ਵੀ ਬੱਚਿਆਂ ਦੀ ਮੁਢਲੀ ਖ਼ੁਰਾਕ ਦੁੱਧ ਹੀ ਹੈ। ਦੁੱਧ ਦੀ ਪੈਦਾਵਾਰ ਤੇ …

Read More »

ਅਮਰੀਕਾ ਵਿੱਚ ਕਈ ਮਿਥਾਂ ਤੋੜਨ ਵਾਲੀ ਔਰਤ – ਹੈਲਨ ਐਡਮਜ਼ ਕੈਲਰ

ਸੰਸਾਰ ਵਿੱਚ ਕਈ ਅਜਿਹੀਆਂ ਸਖਸ਼ੀਅਤਾਂ ਹੋਈਆਂ ਜਿਨ੍ਹਾਂ ਨੇ ਕੁਦਰਤ ਵਲੋਂ ਮਿਲੀਆਂ ਚੁਣੌਤੀਆਂ ਦਾ ਆਪਣੇ ਆਤਮ ਬਲ ਨਾਲ ਮੁਕਾਬਲਾ ਕੀਤਾ ਅਤੇ ਆਮ ਲੋਕਾਂ ਦੇ ਹਾਣੀ ਬਣੇ। ਸਰੀਰਕ ਪੱਖੋਂ ਠੀਕ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਸਗੋਂ ਆਪਣੇ ਇਰਾਦੇ ਨੂੰ ਮਜ਼ਬੂਤ ਕਰਕੇ ਆਪਣੇ ਪੈਰਾਂ ਉਪਰ ਖੜੇ ਹੋਣ ਲਈ ਆਪਣੇ …

Read More »

ਕਿਸਾਨ ਅੰਦੋਲਨ: ਖੇਤੀ ਕਾਨੂੰਨ ਵਪਾਰਕ ਅੜਿੱਕਿਆਂ ਨੂੰ ਦੂਰ ਕਰਨਗੇ

ਪਿਛਲੇ ਵਰ੍ਹੇ ਸਤੰਬਰ ’ਚ ਸੰਸਦ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਬਾਰੇ ਇਕਜੁੱਟ ਕੋਸ਼ਿਸ਼ ਨਾਲ ਇੱਕ ਗੁਮਰਾਹਕੁਨ ਬਿਰਤਾਂਤ ਬਣਾਇਆ ਜਾ ਰਿਹਾ ਹੈ। ਬੇਲੋੜੇ ਡਰ ਬਨਾਵਟੀ ਤਰੀਕੇ ਮਨਾਂ ’ਚ ਭਰੇ ਜਾ ਰਹੇ ਹਨ ਕਿ ਤਾਂ ਜੋ ਕਿਸਾਨਾਂ ਦਾ ਅਸੁਰੱਖਿਅਤ ਵਰਗ ਸਹੀ ਪਰਿਪੇਖ ਵਿੱਚ ਆਸ ਦੀ ਕਿਰਨ ਨੂੰ ਦੇਖ ਹੀ ਨਾ …

Read More »

ਵਿਸ਼ਵ ਤੰਬਾਕੂਨੋਸ਼ੀ ਵਿਰੋਧੀ ਦਿਵਸ – ਮਨੁੱਖੀ ਜਾਨ ਨੂੰ ਲੱਗਾ ਹੈ ਘੁਣ – ਤ.....

ਅੱਜ ਵਿਸ਼ਵ ਤੰਬਾਕੂਨੋਸ਼ੀ ਵਿਰੋਧੀ ਦਿਵਸ ਹੈ ਤੇ ਇਹ ਯਾਦ ਰੱਖਣ ਦਾ ਦਿਨ ਹੈ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਤੰਬਾਕੂ ਉਤਪਾਦਨ ਕਰਨ ਵਾਲਾ ਤੀਜਾ ਮੁਲਕ ਹੈ ਤੇ ਇੱਥੇ ਹਰ ਸਾਲ ਅੱਠ ਕਰੋੜ ਕਿੱਲੋ ਤੰਬਾਕੂ ਦਾ ਉਤਪਾਦਨ ਹੁੰਦਾ ਹੈ। ਇਹ ਵੀ ਚੇਤੇ ਰੱਖਣਯੋਗ ਹੈ ਕਿ ਇੱਥੇ 26 ਕਰੋੜ,70 ਲੱਖ ਦੇ …

Read More »

ਕਿਸਾਨਾਂ ਲਈ ਕੀਮਤੀ ਜਾਣਕਾਰੀ : ਜੈਵਿਕ ਕੀਟ-ਸੁਰੱਖਿਆ (ਬਾਇਓਕੰਟ੍ਰੋਲ) ਤੇ ਵਾਤ.....

ਖੇਤੀ ਫਸਲਾਂ ਦੀ ਵੱਧ ਪੈਦਾਵਾਰ ਲੈਣ ਵਿੱਚ ਹਾਨੀਕਾਰਕ ਕੀੜੇ ਇੱਕ ਮੁੱਖ ਅੜਿੱਕਾ ਹਨ। ਆਮ ਤੌਰ ‘ਤੇ ਇਨ੍ਹਾਂ ਕੀੜਿਆਂ ਤੋਂ ਫਸਲਾਂ ਦੀ ਰੋਕਥਾਮ ਲਈ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੀਟਨਾਸ਼ਕਾਂ ਦੀ ਦੁਰਵਰਤੋਂ ਅਤੇ ਵਧੇਰੇ ਵਰਤੋਂ ਨਾਲ ਕਈ ਮਾਰੂ ਅਸਰ ਜਿਵੇਂ ਕਿ ਕੀੜਿਆਂ ਵਿੱਚ ਜ਼ਹਿਰ ਸਹਿਣ ਦੀ ਸ਼ਕਤੀ, ਮਿੱਤਰ ਕੀੜਿਆਂ …

Read More »